Posted inNews
ਬਰਫ਼ੀਲੇ ਤੂਫ਼ਾਨ ਕਾਰਨ ਕੈਨੇਡਾ ਦੇ ਕਈ ਹਿੱਸਿਆਂ ’ਚ ਜਨ-ਜੀਵਨ ਪ੍ਰਭਾਵਿਤ
ਵਿਨੀਪੈਗ: ਕੈਨੇਡਾ ਦੇ ਕਈ ਸੂਬਿਆਂ ਵਿੱਚ ਬਰਫ਼ੀਲੇ ਤੂਫ਼ਾਨ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਐਲਬਰਟਾ ਅਤੇ ਸਸਕੈਚਵਨ ਤੋਂ ਬਾਅਦ ਹੁਣ ਇਸ ਤੂਫ਼ਾਨ ਨੇ ਮੈਨੀਟੋਬਾ ਵਿੱਚ ਦਸਤਕ ਦਿੱਤੀ ਹੈ ਅਤੇ ਇਹ ਓਨਟਾਰੀਓ ਵੱਲ ਵਧ ਰਿਹਾ ਹੈ। ਵਿਨੀਪੈਗ ਸਮੇਤ ਦੱਖਣੀ ਮੈਨੀਟੋਬਾ…




























