Commonwealth Kabaddi Championship: ਭਾਰਤ ਨੇ ਯੂਗਾਂਡਾ ਨੂੰ 35-15 ਨਾਲ ਹਰਾ ਕੇ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਜਿੱਤੀ

Commonwealth Kabaddi Championship: ਭਾਰਤ ਨੇ ਯੂਗਾਂਡਾ ਨੂੰ 35-15 ਨਾਲ ਹਰਾ ਕੇ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਜਿੱਤੀ

ਲੰਬੀ : ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ 2026 ਦੇ ਮਹਿਲਾ ਵਰਗ ਦੇ ਫਾਈਨਲ ਵਿੱਚ ਭਾਰਤੀ ਟੀਮ ਨੇ ਯੂਗਾਂਡਾ ਨੂੰ 35-15 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਇਸ ਜੇਤੂ ਟੀਮ ਵਿੱਚ ਪੰਜਾਬ ਦੇ ਲੰਬੀ ਹਲਕੇ ਦੇ ਪਿੰਡ ਪੰਜਾਵਾ ਦੀ ਸਿਮਰਨ ਕੰਬੋਜ…
T20 New Zealand vs India: ਚੌਥੇ ਟੀ-20 ’ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ

T20 New Zealand vs India: ਚੌਥੇ ਟੀ-20 ’ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ

ਆਕਲੈਂਡ : ਗਲੈੱਨ ਫਿਲਿਪਸ ਦੇ ਤੂਫ਼ਾਨੀ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ ਜੈਕਬ ਡਫੀ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਪੰਜ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਦੇ ਚੌਥੇ ਮੁਕਾਬਲੇ ’ਚ ਅੱਜ ਇੱਥੇ ਭਾਰਤ ਨੂੰ 87 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤੀ…
Asian Champions Trophy ਤੋਂ ਬਾਹਰ ਹੋਏ ਮਨਪ੍ਰੀਤ ਸਿੰਘ ਨੇ ਨਿਰਾਸ਼ਾ ਕੀਤੀ ਜ਼ਾਹਰ; “ਜਿੱਥੇ ਹਾਕੀ ਸਿੱਖੀ, ਉੱਥੇ ਖੇਡਣਾ ਵੱਡਾ ਮੌਕਾ ਸੀ”

Asian Champions Trophy ਤੋਂ ਬਾਹਰ ਹੋਏ ਮਨਪ੍ਰੀਤ ਸਿੰਘ ਨੇ ਨਿਰਾਸ਼ਾ ਕੀਤੀ ਜ਼ਾਹਰ; “ਜਿੱਥੇ ਹਾਕੀ ਸਿੱਖੀ, ਉੱਥੇ ਖੇਡਣਾ ਵੱਡਾ ਮੌਕਾ ਸੀ”

ਜਲੰਧਰ (ਮਨੀਸ਼ ਰਿਹਾਨ) : ਭਾਰਤ ਲਈ ਸਭ ਤੋਂ ਵੱਧ ਮੈਚ ਖੇਡਣ ਵਾਲੇ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਪਿੰਨੀ ਦੀਆਂ ਮਾਸਪੇਸ਼ੀਆਂ (ਕਾਫ਼ ਮਸਲ-ਪਿੰਡਲੀ) ਵਿੱਚ ਸੱਟ ਲੱਗਣ ਕਾਰਨ ਆਗਾਮੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਨਹੀਂ ਖੇਡ ਸਕਣਗੇ। ਉਨ੍ਹਾਂ ਦੇ ਬਾਹਰ ਹੋਣ ਨਾਲ ਉਨ੍ਹਾਂ ਪ੍ਰਸ਼ੰਸਕਾਂ ਨੂੰ…
Asian Hockey stars: ‘ਕਿੱਦਾਂ, ਠੀਕ ਆ?’; ਪੰਜਾਬ ’ਚ ਏਸ਼ੀਆਈ ਹਾਕੀ ਸਿਤਾਰਿਆਂ ਦਾ ਸ਼ਾਨਦਾਰ ਸਵਾਗਤ

Asian Hockey stars: ‘ਕਿੱਦਾਂ, ਠੀਕ ਆ?’; ਪੰਜਾਬ ’ਚ ਏਸ਼ੀਆਈ ਹਾਕੀ ਸਿਤਾਰਿਆਂ ਦਾ ਸ਼ਾਨਦਾਰ ਸਵਾਗਤ

ਜਲੰਧਰ (ਮਨੀਸ਼ ਰਿਹਾਨ) : ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਪੂਰੀ ਦੁਨੀਆ ਜਲੰਧਰ ਪਹੁੰਚ ਰਹੀ ਹੈ। ਜਪਾਨ, ਮਲੇਸ਼ੀਆ, ਚੀਨ, ਬੰਗਲਾਦੇਸ਼, ਕੋਰੀਆ ਅਤੇ ਹਰਮਨਪ੍ਰੀਤ ਸਿੰਘ ਦੀ ਏਸ਼ੀਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਭਾਰਤੀ ਟੀਮ ਬਰਲਟਨ ਪਾਰਕ ਦੇ ਇਤਿਹਾਸਕ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਇਕੱਠੀ…
Asian Para Games: ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤ ਨੇ ਰਿਕਾਰਡ 114 Medals ਜਿੱਤੇ, Medal Tally ਵਿੱਚ ਹਾਸਲ ਕੀਤਾ ਚੌਥਾ ਸਥਾਨ

Asian Para Games: ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤ ਨੇ ਰਿਕਾਰਡ 114 Medals ਜਿੱਤੇ, Medal Tally ਵਿੱਚ ਹਾਸਲ ਕੀਤਾ ਚੌਥਾ ਸਥਾਨ

ਨਾਗੋਆ : ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ 114 ਤਗ਼ਮਿਆਂ ਦੇ ਰਿਕਾਰਡ ਅੰਕੜੇ ਨਾਲ ਆਪਣੀ ਮੁਹਿੰਮ ਦੀ ਸ਼ਾਨਦਾਰ ਸਮਾਪਤੀ ਕੀਤੀ ਹੈ। ਭਾਰਤ ਨੇ 30 ਸੋਨੇ, 35 ਚਾਂਦੀ ਅਤੇ 49 ਕਾਂਸੇ ਦੇ ਤਗ਼ਮੇ ਜਿੱਤ ਕੇ ਤਗ਼ਮਾ…
Asian Para Games: ਭਾਰਤੀ ਖਿਡਾਰੀ ਸੰਦੀਪ ਨੇ 400 ਮੀਟਰ ਦੌੜ ‘ਚ ਜਿੱਤਿਆ ਸੋਨ ਤਗ਼ਮਾ, ਅਜੇ ਕੁਮਾਰ ਨੂੰ ਕਾਂਸੀ

Asian Para Games: ਭਾਰਤੀ ਖਿਡਾਰੀ ਸੰਦੀਪ ਨੇ 400 ਮੀਟਰ ਦੌੜ ‘ਚ ਜਿੱਤਿਆ ਸੋਨ ਤਗ਼ਮਾ, ਅਜੇ ਕੁਮਾਰ ਨੂੰ ਕਾਂਸੀ

ਨਾਗੋਆ : ਭਾਰਤੀ ਖਿਡਾਰੀ ਸੰਦੀਪ ਨੇ ਸ਼ੁੱਕਰਵਾਰ ਨੂੰ ਇੱਥੇ ਏਸ਼ੀਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ 400 ਮੀਟਰ T64 ਫਾਈਨਲ ਵਿੱਚ 52.28 ਸੈਕਿੰਡ ਦੇ ਵਿਸ਼ਵ ਰਿਕਾਰਡ ਸਮੇਂ ਨਾਲ ਸੋਨ ਤਗ਼ਮਾ ਜਿੱਤ ਲਿਆ ਹੈ, ਜਦੋਂ ਕਿ ਉਸ ਦੇ ਹਮਵਤਨ ਅਜੇ ਕੁਮਾਰ ਨੇ ਕਾਂਸੀ…
India Zimbabwe T20: ਭਾਰਤ ਨੇ ਜ਼ਿੰਬਾਬਵੇ ਨੂੰ 92 ਦੌੜਾਂ ਨਾਲ ਹਰਾਇਆ; ਲੜੀ 3-0 ਨਾਲ ਜਿੱਤੀ

India Zimbabwe T20: ਭਾਰਤ ਨੇ ਜ਼ਿੰਬਾਬਵੇ ਨੂੰ 92 ਦੌੜਾਂ ਨਾਲ ਹਰਾਇਆ; ਲੜੀ 3-0 ਨਾਲ ਜਿੱਤੀ

ਰਾਏਪੁਰ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੰਗਲਵਾਰ ਨੂੰ ਇੱਥੇ ਤੀਜੇ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਵਿੱਚ ਜ਼ਿੰਬਾਬਵੇ ਨੂੰ 92 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 3-0 ਨਾਲ ਕਲੀਨ ਸਵੀਪ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ…
ਮੋਦੀ ਨੇ ਏਸ਼ਿਆਈ ਖੇਡਾਂ ਦੇ ਤਗ਼ਮਾ ਜੇਤੂਆਂ ਨਾਲ ਮੁਲਾਕਾਤ ਕੀਤੀ

ਮੋਦੀ ਨੇ ਏਸ਼ਿਆਈ ਖੇਡਾਂ ਦੇ ਤਗ਼ਮਾ ਜੇਤੂਆਂ ਨਾਲ ਮੁਲਾਕਾਤ ਕੀਤੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਸੋਨ ਤਗ਼ਮਾ ਜੇਤੂ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਸਣੇ ਭਾਰਤ ਦੇ ਏਸ਼ਿਆਈ ਖੇਡਾਂ ਦੇ ਤਗ਼ਮਾ ਜੇਤੂਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਜ਼ੋਰ ਦੇ…
ਵਿਸ਼ਵਜੀਤ ਨੇ ਵਿਸ਼ਵ ਕੁਸ਼ਤੀ ’ਚ ਚਾਂਦੀ ਜਿੱਤ ਕੇ ਇਤਿਹਾਸ ਸਿਰਜਿਆ

ਵਿਸ਼ਵਜੀਤ ਨੇ ਵਿਸ਼ਵ ਕੁਸ਼ਤੀ ’ਚ ਚਾਂਦੀ ਜਿੱਤ ਕੇ ਇਤਿਹਾਸ ਸਿਰਜਿਆ

ਲਾਸ ਵੇਗਾਸ : ਵਿਸ਼ਵਜੀਤ ਮੋਰੇ (55 ਕਿਲੋ) ਨੇ ਅੰਡਰ 23 ਆਲਮੀ ਕੁਸ਼ਤੀ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਸਿਰਜਿਆ ਹੈ। ਉਹ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਗ੍ਰੀਕੋ ਰੋਮਨ ਪਹਿਲਵਾਨ ਬਣ ਗਿਆ ਹੈ। ਅੰਡਰ 23 ਆਲਮੀ ਚੈਂਪੀਅਨਸ਼ਿਪ ’ਚ ਪਹਿਲਾਂ…
ਏਸ਼ਿਆਡ ਸਮੀਖਿਆ ਬੈਠਕ: ਖਿਡਾਰੀਆਂ ਦੀਆਂ ਸੱਟਾਂ ’ਤੇ ਸਵਾਲ ਉੱਠੇ

ਏਸ਼ਿਆਡ ਸਮੀਖਿਆ ਬੈਠਕ: ਖਿਡਾਰੀਆਂ ਦੀਆਂ ਸੱਟਾਂ ’ਤੇ ਸਵਾਲ ਉੱਠੇ

ਨਵੀਂ ਦਿੱਲੀ : ਏਸ਼ਿਆਈ ਖੇਡਾਂ ’ਚ ਐਥਲੈਟਿਕਸ ਅਤੇ ਬੈਡਮਿੰਟਨ ਜਿਹੀਆਂ ਖੇਡਾਂ ’ਚ ਭਾਰਤ ਨੂੰ ਉਮੀਦ ਮੁਤਾਬਕ ਤਗ਼ਮੇ ਨਾ ਮਿਲਣ ਦਾ ਮਸਲਾ ਇੱਥੇ ਖੇਡ ਮੰਤਰਾਲੇ ਦੀ ਨਜ਼ਰਸਾਨੀ ਮੀਟਿੰਗ ’ਚ ਪ੍ਰਮੁੱਖਤਾ ਨਾਲ ਉੱਠਿਆ। ਇਸ ਦੌਰਾਨ ਸੱਟਾਂ ਵਾਲੇ ਖਿਡਾਰੀਆਂ ਦੀ ਸ਼ਮੂਲੀਅਤ ਬਾਰੇ ਵੀ…
ਟੈਨਿਸ: ਮੈਦਵੇਦੇਵ ਸ਼ੰਘਾਈ ਮਾਸਟਰਜ਼ ਦੇ ਕੁਆਰਟਰ ਫਾਈਨਲ ’ਚ

ਟੈਨਿਸ: ਮੈਦਵੇਦੇਵ ਸ਼ੰਘਾਈ ਮਾਸਟਰਜ਼ ਦੇ ਕੁਆਰਟਰ ਫਾਈਨਲ ’ਚ

ਸ਼ੰਘਾਈ : ਦਾਨਿਲ ਮੈਦਵੇਦੇਵ ਆਪਣੇ ਅਤੇ ਸਟੈਫਾਨੋਸ ਸਿਤਸਿਪਾਸ ਦਰਮਿਆਨ ਲੰਮੇ ਸਮੇਂ ਤੋਂ ਚੱਲੇ ਆ ਰਹੇ ਰੋਮਾਂਚਕ ਮੁਕਾਬਲੇ ਵਿੱਚ ਸਿਤਸਿਪਾਸ ਨੂੰ ਹਰਾ ਕੇ ਸ਼ੰਘਾਈ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ; ਹਾਲਾਂਕਿ ਇਸ ਵਾਰ ਕੋਈ ਖ਼ਾਸ ਹੰਗਾਮਾ ਦੇਖਣ ਨੂੰ ਨਹੀਂ ਮਿਲਿਆ,…
ਐਮਬਾਪੇ ਅਤੇ ਹਾਲੈਂਡ ਨੇ ਮੈਸੀ ਦੇ ਰਿਕਾਰਡ ਤੋੜੇ

ਐਮਬਾਪੇ ਅਤੇ ਹਾਲੈਂਡ ਨੇ ਮੈਸੀ ਦੇ ਰਿਕਾਰਡ ਤੋੜੇ

ਰੋਮ : ਕਿਲੀਅਨ ਐਮਬਾਪੇ (27) ਚੈਂਪੀਅਨਜ਼ ਲੀਗ ਫੁਟਬਾਲ ਟੂਰਨਾਮੈਂਟ ’ਚ ਸਭ ਤੋਂ ਘੱਟ ਉਮਰ ’ਚ 100 ਮੈਚ ਖੇਡਣ ਵਾਲਾ ਖਿਡਾਰੀ ਬਣ ਗਿਆ ਹੈ। ਐਮਬਾਪੇ ਨੇ ਰਿਆਲ ਮੈਡਰਿਡ ਅਤੇ ਰੋਮਾ ਵਿਚਾਲੇ ਖੇਡੇ ਗਏ ਮੈਚ ’ਚ ਇਹ ਪ੍ਰਾਪਤੀ ਕੀਤੀ ਹੈ। ਐਮਬਾਪੇ ਨੇ…
India vs West Indies: ਕੀਮੋ ਪੌਲ ਦੀਆਂ 5 ਵਿਕਟਾਂ ਤੇ ਸ਼ਾਈ ਹੋਪ ਦੇ ਸੈਂਕੜੇ ਦੀ ਬਦੌਲਤ ਵੈਸਟਇੰਡੀਜ਼ ਨੇ ਭਾਰਤ ਨੂੰ ਹਰਾਇਆ

India vs West Indies: ਕੀਮੋ ਪੌਲ ਦੀਆਂ 5 ਵਿਕਟਾਂ ਤੇ ਸ਼ਾਈ ਹੋਪ ਦੇ ਸੈਂਕੜੇ ਦੀ ਬਦੌਲਤ ਵੈਸਟਇੰਡੀਜ਼ ਨੇ ਭਾਰਤ ਨੂੰ ਹਰਾਇਆ

ਹੈਦਰਾਬਾਦ : ਸ਼ਾਈ ਹੋਪ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਕੀਮੋ ਪੌਲ ਦੀਆਂ ਪੰਜ ਵਿਕਟਾਂ ਦੀ ਬਦੌਲਤ ਵੈਸਟਇੰਡੀਜ਼ ਨੇ ਬੁੱਧਵਾਰ ਨੂੰ ਖੇਡੇ ਗਏ ਚੌਥੇ ਟੀ-20 ਕੌਮਾਂਤਰੀ ਮੈਚ ਵਿੱਚ ਭਾਰਤ ਨੂੰ 24 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਵੈਸਟਇੰਡੀਜ਼ ਨੇ ਪੰਜ ਮੈਚਾਂ…
ICC Awards: ਗਿੱਲ ਅਤੇ ਸ਼ੈਫਾਲੀ ਨੂੰ ਆਈ ਸੀ ਸੀ ਐਵਾਰਡ

ICC Awards: ਗਿੱਲ ਅਤੇ ਸ਼ੈਫਾਲੀ ਨੂੰ ਆਈ ਸੀ ਸੀ ਐਵਾਰਡ

ਦੁਬਈ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਇੱਕ ਰੋਜ਼ਾ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਰਿਕਾਰਡ ਪੰਜਵੀਂ ਵਾਰ ਆਈ ਸੀ ਸੀ ਪੁਰਸ਼ ‘ਪਲੇਅਰ ਆਫ ਦਿ ਮੰਥ’ (ਮਹੀਨੇ ਦਾ ਸਰਵੋਤਮ ਖਿਡਾਰੀ) ਚੁਣਿਆ ਗਿਆ ਹੈ। ਦੂਜੇ ਪਾਸੇ ਮਹਿਲਾ…
India West Indies T20: ਪਹਿਲੇ ਟੀ 20 ਮੈਚ ਵਿਚ ਭਾਰਤ ਨੇ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ

India West Indies T20: ਪਹਿਲੇ ਟੀ 20 ਮੈਚ ਵਿਚ ਭਾਰਤ ਨੇ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ

ਲਖਨਊ : ਕਪਤਾਨ ਸ਼੍ਰੇਅਸ ਅਈਅਰ ਦੀ ਨਾਬਾਦ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੇ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ ਅੱਜ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ ਵੱਲੋਂ ਦਿੱਤਾ 172 ਦੌੜਾਂ ਦਾ ਟੀਚਾ ਭਾਰਤ ਨੇ…
Novak Djokovic ਨੇ ਚਾਈਨਾ ਓਪਨ ਖ਼ਿਤਾਬ ਜਿੱਤਿਆ

Novak Djokovic ਨੇ ਚਾਈਨਾ ਓਪਨ ਖ਼ਿਤਾਬ ਜਿੱਤਿਆ

ਪੇਈਚਿੰਗ : ਸਰਬੀਆ ਦੇ ਮਹਾਨ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਅੱਜ ਆਸਟਰੇਲੀਆ ਦੇ ਅਲੈਕਸ ਡੇਮੀਨੌਰ ਦੇ ਫਾਈਨਲ ਵਿੱਚੋਂ ਹਟਣ ਕਾਰਨ ਆਪਣਾ ਸੱਤਵਾਂ ਚਾਈਨਾ ਓਪਨ ਖ਼ਿਤਾਬ ਜਿੱਤ ਲਿਆ ਹੈ। ਡੀ ਮਿਨੌਰ ਨੂੰ ਸੱਟ ਕਾਰਨ ਮੁਕਾਬਲਾ ਵਿਚਾਲੇ ਛੱਡਣਾ ਪਿਆ। ਪਹਿਲਾ ਸੈੱਟ ਟਾਈ-ਬ੍ਰੇਕ ਵਿੱਚ…
Smriti Mandhana ਬਣੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਕਪਤਾਨ

Smriti Mandhana ਬਣੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਕਪਤਾਨ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸਮ੍ਰਿਤੀ ਮੰਧਾਨਾ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਕਪਤਾਨ ਨਿਯੁਕਤ ਕੀਤਾ ਹੈ। ਉਹ ਹਰਮਨਪ੍ਰੀਤ ਕੌਰ ਦੀ ਥਾਂ ਲਵੇਗੀ, ਜਿਨ੍ਹਾਂ ਨੇ ਅੱਜ ਤਿੰਨੋਂ ਫਾਰਮੈਟਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ…
India Women Hockey: ਏਸ਼ਿਆਈ ਖੇਡਾਂ: ‘ਮੁੰਡਿਆਂ ਨਾਲੋਂ ਸਾਨੂੰ ਇਸ ਵਾਰੀ ਕੁੜੀਆਂ ਦਾ ਵੱਧ ਚਾਅ’

India Women Hockey: ਏਸ਼ਿਆਈ ਖੇਡਾਂ: ‘ਮੁੰਡਿਆਂ ਨਾਲੋਂ ਸਾਨੂੰ ਇਸ ਵਾਰੀ ਕੁੜੀਆਂ ਦਾ ਵੱਧ ਚਾਅ’

ਮਿੱਠਾਪੁਰ (ਜਲੰਧਰ)  (ਮਨੀਸ਼ ਰਿਹਾਨ)  : ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਣ ਮਗਰੋਂ ਮਿੱਠਾਪੁਰ ਵਿੱਚ ਇਸ ਵਾਰ ਖੁਸ਼ੀ ਕੁਝ ਜ਼ਿਆਦਾ ਹੀ ਹੈ। ਸਾਬਕਾ ਭਾਰਤੀ ਕਪਤਾਨ ਅਤੇ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੇ ਮਨਪ੍ਰੀਤ ਸਿੰਘ…
AsianGames ਏਸ਼ਿਆਈ ਖੇਡਾਂ ’ਚ ਭਾਰਤ ਦੇ ਤਗ਼ਮਿਆਂ ਦੀ ਗਿਣਤੀ ਘਟੀ

AsianGames ਏਸ਼ਿਆਈ ਖੇਡਾਂ ’ਚ ਭਾਰਤ ਦੇ ਤਗ਼ਮਿਆਂ ਦੀ ਗਿਣਤੀ ਘਟੀ

ਨਾਗੋਆ : ਐਤਕੀਂ ਆਈਚੀ-ਨਾਗੋਆ ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਤਗ਼ਮਿਆਂ ਦੀ ਗਿਣਤੀ ਘਟ ਗਈ ਹੈ। ਭਾਰਤ ਨੇ ਚੌਥਾ ਸਥਾਨ ਤਾਂ ਬਰਕਰਾਰ ਰੱਖਿਆ, ਪਰ ਇਸ ਵਾਰ ਉਸ ਦੇ ਖਾਤੇ ਵਿੱਚ ਸਿਰਫ਼ 85 ਤਗ਼ਮੇ (21 ਸੋਨੇ, 27 ਚਾਂਦੀ ਅਤੇ 37 ਕਾਂਸੀ ਦੇ…
IndiaVsPakistan ਭਾਰਤ-ਪਾਕਿ ਮੈਚਾਂ ਨੇ ਦਰਸ਼ਕਾਂ ਪੱਖੋਂ ਰਿਕਾਰਡ ਤੋੜੇ

IndiaVsPakistan ਭਾਰਤ-ਪਾਕਿ ਮੈਚਾਂ ਨੇ ਦਰਸ਼ਕਾਂ ਪੱਖੋਂ ਰਿਕਾਰਡ ਤੋੜੇ

ਨਾਗੋਆ : ਆਈਚੀ-ਨਾਗੋਆ ਏਸ਼ਿਆਈ ਖੇਡਾਂ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਕ੍ਰਿਕਟ ਦੇ ਫਾਈਨਲ ਅਤੇ ਹਾਕੀ ਦੇ ਸੈਮੀ ਫਾਈਨਲ ਮੈਚਾਂ ਨੇ ਇਤਿਹਾਸ ਸਿਰਜ ਦਿੱਤਾ ਹੈ। ਓਲੰਪਿਕ ਕੌਂਸਲ ਆਫ ਏਸ਼ੀਆ (ਓ ਸੀ ਏ) ਨੇ ਐਲਾਨ ਕੀਤਾ ਹੈ ਕਿ ਇਹ ਮੁਕਾਬਲੇ…
Asian Games 2026: ਤੀਰਅੰਦਾਜ਼ੀ ਰਿਕਵਰ ਵਿੱਚ ਭਾਰਤ ਨੇ ਜਿੱਤਿਆ ਇਤਿਹਾਸਕ ਸੋਨ ਤਗ਼ਮਾ

Asian Games 2026: ਤੀਰਅੰਦਾਜ਼ੀ ਰਿਕਵਰ ਵਿੱਚ ਭਾਰਤ ਨੇ ਜਿੱਤਿਆ ਇਤਿਹਾਸਕ ਸੋਨ ਤਗ਼ਮਾ

ਨਾਗੋਆ : ਕਿਸ਼ੋਰ ਕੁਮਕੁਮ ਮੋਹਡ ਨੇ ਸ਼ਨਿਚਰਵਾਰ ਨੂੰ ਇੱਥੇ ਦੱਖਣੀ ਕੋਰੀਆ ਦੀ ਓਹ ਯੇਜਿਨ ਨੂੰ ਸ਼ੂਟ-ਆਊਟ ਵਿੱਚ ਹਰਾ ਕੇ ਏਸ਼ੀਅਨ ਗੇਮਜ਼ ਵਿੱਚ ਮਹਿਲਾਵਾਂ ਦੇ ਵਿਅਕਤੀਗਤ ਰਿਕਵਰ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਇਸ ਜਿੱਤ ਦੇ ਨਾਲ ਕੁਮਕੁਮ ਵਿਅਕਤੀਗਤ ਰਿਕਵਰ…
Women Hockey: ਹਾਕੀ ’ਚ ਕੁੜੀਆਂ ਦਾ ਸੁਨਹਿਰੀ ਗੋਲ

Women Hockey: ਹਾਕੀ ’ਚ ਕੁੜੀਆਂ ਦਾ ਸੁਨਹਿਰੀ ਗੋਲ

ਕਾਕਾਮੀਗਾਹਾਰਾ : ਭਾਰਤ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਮਹਿਲਾ ਹਾਕੀ ਵਿੱਚ ਸੋਨ ਤਗ਼ਮਾ ਜਿੱਤ ਕੇ 44 ਸਾਲਾਂ ਦੀ ਉਡੀਕ ਖ਼ਤਮ ਕਰ ਦਿੱਤੀ ਹੈ। ਖ਼ਿਤਾਬੀ ਮੁਕਾਬਲੇ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਭਾਰਤ ਨੇ 2028 ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਆਪਣੀ…
Asian Games 2026: ਭਾਰਤ ਦੀ ਲਵਲੀਨਾ ਨੇ ਮੁੱਕੇਬਾਜ਼ੀ ਵਿੱਚ ਜਿੱਤਿਆ ਸੋਨ ਤਮਗਾ

Asian Games 2026: ਭਾਰਤ ਦੀ ਲਵਲੀਨਾ ਨੇ ਮੁੱਕੇਬਾਜ਼ੀ ਵਿੱਚ ਜਿੱਤਿਆ ਸੋਨ ਤਮਗਾ

ਨਿਸ਼ੀਓ (ਜਪਾਨ) : ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ (Lovlina Borgohain) ਨੇ ਇੱਥੇ ਸ਼ੁੱਕਰਵਾਰ ਨੂੰ ਏਸ਼ੀਆਈ ਖੇਡਾਂ ਦੇ ਮਹਿਲਾ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਚੀਨ ਦੀ ਜ਼ੀਈ ਬਾਓ (Ziyi Bao) ਨੂੰ ਸ਼ਾਨਦਾਰ ਤਰੀਕੇ ਨਾਲ ਮਾਤ ਦੇ ਕੇ ਭਾਰਤ ਲਈ ਏਸ਼ੀਆਈ ਖੇਡਾਂ…
Asian Games 2026: ਤੀਰਅੰਦਾਜ਼ੀ ’ਚ ਭਾਰਤੀ ਮਹਿਲਾ ਰਿਕਵਰ ਟੀਮ ਨੇ ਜਿੱਤਿਆ ਇਤਿਹਾਸਕ ਸੋਨ ਤਗ਼ਮਾ

Asian Games 2026: ਤੀਰਅੰਦਾਜ਼ੀ ’ਚ ਭਾਰਤੀ ਮਹਿਲਾ ਰਿਕਵਰ ਟੀਮ ਨੇ ਜਿੱਤਿਆ ਇਤਿਹਾਸਕ ਸੋਨ ਤਗ਼ਮਾ

ਨਾਗੋਆ : ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਦੇਸ਼ ਦੀ ਝੋਲੀ ਇੱਕ ਹੋਰ ਵੱਡੀ ਸਫ਼ਲਤਾ ਪਈ ਹੈ, ਜਿਸ ਨਾਲ ਪੂਰੇ ਦੇਸ਼ ਵਿੱਚ ਖ਼ੁਸ਼ੀ ਦੀ ਲਹਿਰ ਹੈ। ਭਾਰਤ ਦੀ ਮਹਿਲਾ ਰਿਕਵਰ ਟੀਮ ਨੇ ਸ਼ੁੱਕਰਵਾਰ ਨੂੰ…
Asian Games 2026, : ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦਿਆਂ ਚੀਨ ਨੂੰ ਪਛਾੜ ਕੇ ਜਿੱਤਿਆ ਸੋਨੇ ਦਾ ਤਗ਼ਮਾ

Asian Games 2026, : ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦਿਆਂ ਚੀਨ ਨੂੰ ਪਛਾੜ ਕੇ ਜਿੱਤਿਆ ਸੋਨੇ ਦਾ ਤਗ਼ਮਾ

ਚੰਡੀਗੜ੍ਹ : ਏਸ਼ੀਆਈ ਖੇਡਾਂ ਦੇ ਮਹਿਲਾ ਕੰਪਾਊਂਡ ਟੀਮ ਤੀਰਅੰਦਾਜ਼ੀ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਕ ਵਾਰ ਫਿਰ ਸੋਨੇ ਦੇ ਤਗ਼ਮੇ ’ਤੇ ਕਬਜ਼ਾ ਜਮਾਇਆ ਹੈ। ਓਕਾਜ਼ਾਕੀ ਚੂਓ ਸੋਗੋ ਪਾਰਕ ਮਲਟੀਪਰਪਜ਼ ਸਕੇਅਰ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ…
Trap Shooting: ਨੀਰੂ ਢਾਂਡਾ ਨੇ Gold Medal ਜਿੱਤ ਕੇ 48 ਸਾਲਾਂ ਦਾ ਸੋਕਾ ਖ਼ਤਮ ਕੀਤਾ

Trap Shooting: ਨੀਰੂ ਢਾਂਡਾ ਨੇ Gold Medal ਜਿੱਤ ਕੇ 48 ਸਾਲਾਂ ਦਾ ਸੋਕਾ ਖ਼ਤਮ ਕੀਤਾ

ਨਾਗੋਆ : ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਮਹਿਲਾ ਟਰੈਪ ਦਾ ਵਿਅਕਤੀਗਤ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਸ ਦੇ ਨਾਲ ਹੀ ਉਸ ਨੇ…
Asian Games 2026: ਐਥਲੈਟਿਕਸ ਵਿੱਚ ਮੁਰਲੀ ਸ੍ਰੀਸ਼ੰਕਰ ਅਤੇ ਗੁਲਵੀਰ ਨੇ Silver Medal ਜਿੱਤੇ

Asian Games 2026: ਐਥਲੈਟਿਕਸ ਵਿੱਚ ਮੁਰਲੀ ਸ੍ਰੀਸ਼ੰਕਰ ਅਤੇ ਗੁਲਵੀਰ ਨੇ Silver Medal ਜਿੱਤੇ

ਨਾਗੋਆ : ਏਸ਼ਿਆਈ ਖੇਡਾਂ ਦੇ ਟਰੈਕ ਐਂਡ ਫੀਲਡ ਮੁਕਾਬਲਿਆਂ ਵਿੱਚ ਅੱਜ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਚਾਂਦੀ ਅਤੇ ਦੋ ਕਾਂਸੇ ਦੇ ਤਗ਼ਮੇ ਜਿੱਤੇ ਹਨ। ਪੁਰਸ਼ਾਂ ਦੀ ਲੰਮੀ ਛਾਲ ਵਿੱਚ ਮੁਰਲੀ ਸ੍ਰੀਸ਼ੰਕਰ ਅਤੇ 1500 ਮੀਟਰ ਦੌੜ ਵਿੱਚ ਗੁਲਵੀਰ ਸਿੰਘ ਨੇ…
Asian Games: Indian Shooter ਈਸ਼ਾ ਸਿੰਘ ਦਾ ਚਾਂਦੀ ’ਤੇ ਨਿਸ਼ਾਨਾ

Asian Games: Indian Shooter ਈਸ਼ਾ ਸਿੰਘ ਦਾ ਚਾਂਦੀ ’ਤੇ ਨਿਸ਼ਾਨਾ

ਨਾਗੋਆ : ਭਾਰਤੀ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਬਾਂਹ ਅਤੇ ਮੋਢੇ ਦੇ ਦਰਦ ਦੇ ਬਾਵਜੂਦ ਲਗਾਤਾਰ ਪੰਜ ਸ਼ੂਟ-ਆਫ ਵਿੱਚ ਜੂਝਦਿਆਂ ਏਸ਼ਿਆਈ ਖੇਡਾਂ ’ਚ ਮਹਿਲਾ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। ਦੁਨੀਆਂ ਦੀ ਦੀ ਨੰਬਰ ਇਕ ਖਿਡਾਰਨ ਈਸ਼ਾ…
Asian Games: Javelin Throw ਵਿੱਚ Yashveer Singh ਨੇ Silver ਅਤੇ Rohit Yadav ਨੇ ਜਿੱਤਿਆ Bronze Medal

Asian Games: Javelin Throw ਵਿੱਚ Yashveer Singh ਨੇ Silver ਅਤੇ Rohit Yadav ਨੇ ਜਿੱਤਿਆ Bronze Medal

ਨਾਗੋਆ : ਏਸ਼ਿਆਈ ਖੇਡਾਂ ਦੇ ਨੇਜ਼ਾ ਸੁੱਟਣ (ਜੈਵਲਿਨ ਥਰੋਅ) ਦੇ ਮੁਕਾਬਲੇ ਵਿੱਚ ਦੁਨੀਆਂ ਦੇ ਨੰਬਰ ਇੱਕ ਖਿਡਾਰੀ ਸ੍ਰੀਲੰਕਾ ਦੇ ਰਮੇਸ਼ ਥਰੰਗਾ ਨੇ ਭਾਰਤ ਦੀਆਂ ਸੋਨ ਤਗ਼ਮਾ ਜਿੱਤਣ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਪਰ ਯਸ਼ਵੀਰ ਸਿੰਘ ਅਤੇ ਰੋਹਿਤ ਯਾਦਵ ਕ੍ਰਮਵਾਰ ਚਾਂਦੀ…
Kurash Player ਪਿੰਕੀ ਬਲਹਾਰਾ ਨੇ Bronze Medal ਜਿੱਤਿਆ

Kurash Player ਪਿੰਕੀ ਬਲਹਾਰਾ ਨੇ Bronze Medal ਜਿੱਤਿਆ

ਨਾਗੋਆ : ਭਾਰਤ ਦੀ ਪਿੰਕੀ ਬਲਹਾਰਾ ਏਸ਼ਿਆਈ ਖੇਡਾਂ ਦੇ ਕੁਰਾਸ਼ ਮੁਕਾਬਲੇ ਵਿੱਚ ਅੱਜ ਕਾਂਸੇ ਦਾ ਤਗ਼ਮਾ ਜਿੱਤ ਕੇ ਇਸ ਖੇਡ ਵਿੱਚ ਦੋ ਏਸ਼ਿਆਈ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਮਹਿਲਾ 78 ਕਿਲੋਗ੍ਰਾਮ ਭਾਰ ਵਰਗ ਦੇ ਸੈਮੀ ਫਾਈਨਲ ਵਿੱਚ…