ਓਂਟਾਰੀਓ ਸਰਕਾਰ ਵੱਲੋਂ ਪ੍ਰਾਈਵੇਟ ਕੈਰੀਅਰ ਕਾਲਜਾਂ ਦਾ ਮਾਮਲਾ ਪੁਲੀਸ ਹਵਾਲੇ, ਪੰਜਾਬੀ ਵਿਦਿਆਰਥੀਆਂ ਵਿੱਚ ਚਿੰਤਾ

ਓਂਟਾਰੀਓ ਸਰਕਾਰ ਵੱਲੋਂ ਪ੍ਰਾਈਵੇਟ ਕੈਰੀਅਰ ਕਾਲਜਾਂ ਦਾ ਮਾਮਲਾ ਪੁਲੀਸ ਹਵਾਲੇ, ਪੰਜਾਬੀ ਵਿਦਿਆਰਥੀਆਂ ਵਿੱਚ ਚਿੰਤਾ

ਓਂਟਾਰੀਓ ਸਰਕਾਰ ਨੇ ਪ੍ਰਾਈਵੇਟ ਕੈਰੀਅਰ ਕਾਲਜਾਂ ਵਿੱਚ ਵਿਦਿਆਰਥੀ ਵਿੱਤੀ ਸਹਾਇਤਾ ਭੁਗਤਾਨਾਂ ਨਾਲ ਜੁੜੇ ਮਾਮਲਿਆਂ ਨੂੰ ਓਂਟਾਰੀਓ ਪ੍ਰੋਵਿੰਸ਼ੀਅਲ ਪੁਲੀਸ (OPP) ਕੋਲ ਭੇਜ ਦਿੱਤਾ ਹੈ। ਇੱਕ ਮੁਢਲੀ ਆਡਿਟ ਰਿਪੋਰਟ ਵਿੱਚ ਅਧਿਕਾਰੀਆਂ ਨੇ ਓਂਟਾਰੀਓ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ (ਓਸੈਪ) ਦੀ ਪਾਰਦਰਸ਼ਤਾ ਨੂੰ ਲੈ ਕੇ…
ਚੰਡੀਗੜ੍ਹ ਦੀ ਧੀ ਸ਼ਬੀਨਾ ਦੇ ਨਾਟਕ ਨੇ ‘ਏਕ ਲੜਕੀ ਪਾਂਚ ਦੀਵਾਨੇ’ ਨੇ ਕੈਨੇਡਾ ਵਾਸੀ ਕੀਲੇ

ਚੰਡੀਗੜ੍ਹ ਦੀ ਧੀ ਸ਼ਬੀਨਾ ਦੇ ਨਾਟਕ ਨੇ ‘ਏਕ ਲੜਕੀ ਪਾਂਚ ਦੀਵਾਨੇ’ ਨੇ ਕੈਨੇਡਾ ਵਾਸੀ ਕੀਲੇ

ਬਰੈਪਟਨ : ਚੰਡੀਗੜ੍ਹ ਦੀ ਹੋਣਹਾਰ ਧੀ ਸ਼ਬੀਨਾ ਸਿੰਘ ਦੀ ਨਾਟਕ ਟੀਮ ‘ਲਾਲ ਬਟਨ’ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਰੈਂਪਟਨ ਦੇ ਕਲਾਰਕ ਥੀਏਟਰ ਵਿੱਚ ਹਰੀ ਸ਼ੰਕਰ ਪਰਸਾਈ ਦੀ ਪ੍ਰਸਿੱਧ ਵਿਅੰਗ ਰਚਨਾ ਉੱਤੇ ਅਧਾਰਤ ਨਾਟਕ ‘ਏਕ ਲੜਕੀ ਪਾਂਚ ਦੀਵਾਨੇ’ ਸਫਲਤਾਪੂਰਵਕ ਖੇਡਿਆ ਗਿਆ।…
ਬਰੈਂਪਟਨ ਦੇ ਸ਼੍ਰੀ ਭੁਵਨੇਸ਼ਵਰੀ ਹਿੰਦੂ ਮੰਦਰ ਨੂੰ ਨਿਯਮਾਂ ਦੀ ਉਲੰਘਣਾ ਲਈ 10000 ਡਾਲਰ ਦਾ ਜੁਰਮਾਨਾ

ਬਰੈਂਪਟਨ ਦੇ ਸ਼੍ਰੀ ਭੁਵਨੇਸ਼ਵਰੀ ਹਿੰਦੂ ਮੰਦਰ ਨੂੰ ਨਿਯਮਾਂ ਦੀ ਉਲੰਘਣਾ ਲਈ 10000 ਡਾਲਰ ਦਾ ਜੁਰਮਾਨਾ

ਸੰਘੀ ਰਿਕਾਰਡਾਂ ਦੇ ਅਨੁਸਾਰ ਬ੍ਰੈਂਪਟਨ ਵਿੱਚ 230 ਵਿਲਕਿਨਸਨ ਰੋਡ 'ਤੇ ਸਥਿਤ ਸ਼੍ਰੀ ਭੁਵਨੇਸ਼ਵਰੀ ਹਿੰਦੂ ਮੰਦਰ ਕੈਨੇਡਾ ਇੰਕ ਨੂੰ ਕੈਨੇਡਾ ਦੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ (TFWP) ਤਹਿਤ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ 10,000 ਡਾਲਰ ਦਾ…
Canada Punjabi Murder: ਲੈਂਗਲੀ ’ਚ ਪੰਜਾਬੀ ਦੀ ਹੱਤਿਆ; ਦੋ ਪੰਜਾਬੀ ਹਥਿਆਰਾਂ ਦੀ ਖੇਪ ਸਮੇਤ ਕਾਬੂ

Canada Punjabi Murder: ਲੈਂਗਲੀ ’ਚ ਪੰਜਾਬੀ ਦੀ ਹੱਤਿਆ; ਦੋ ਪੰਜਾਬੀ ਹਥਿਆਰਾਂ ਦੀ ਖੇਪ ਸਮੇਤ ਕਾਬੂ

ਵੈਨਕੂਵਰ : ਇੱਥੋਂ ਨੇੜਲੇ ਸ਼ਹਿਰ ਲੈਂਗਲੀ ਵਿੱਚ ਅਣਪਛਾਤਿਆਂ ਵੱਲੋਂ ਇੱਕ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਦੂਜੇ ਪਾਸੇ, ਵਿੰਨੀਪੈਗ ਨੇੜੇ ਪੁਲੀਸ ਨੇ ਦੋ ਪੰਜਾਬੀਆਂ ਨੂੰ ਨਜਾਇਜ਼ ਹਥਿਆਰਾਂ, ਕਾਰਤੂਸਾਂ ਦੀ ਵੱਡੀ ਖੇਪ ਅਤੇ ਨਕਦੀ ਸਮੇਤ ਬਰਾਮਦ ਕੀਤਾ ਹੈ। ਲੈਂਗਲੀ ਵਿੱਚ ਮਾਰੇ…
Diaspora News: ਬੰਦੀ ਬਣਾਈਆਂ ਔਰਤਾਂ ਦੀ ਜਾਨ ਬਚਾਉਣ ਵਾਲੇ ਪੰਜਾਬੀ ਮੂਲ ਦੇ ਪੁਲੀਸ ਅਫ਼ਸਰ ਸਮੇਤ ਚਾਰ ਅਧਿਕਾਰੀ ਸਨਮਾਨਿਤ

Diaspora News: ਬੰਦੀ ਬਣਾਈਆਂ ਔਰਤਾਂ ਦੀ ਜਾਨ ਬਚਾਉਣ ਵਾਲੇ ਪੰਜਾਬੀ ਮੂਲ ਦੇ ਪੁਲੀਸ ਅਫ਼ਸਰ ਸਮੇਤ ਚਾਰ ਅਧਿਕਾਰੀ ਸਨਮਾਨਿਤ

ਕੈਨੇਡਾ ਵਿੱਚ ਪੰਜਾਬੀ ਮੂਲ ਦੇ ਇੱਕ ਪੁਲੀਸ ਅਫ਼ਸਰ ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਇੱਕ ਸਟੋਰ ਵਿੱਚ ਦੋ ਔਰਤਾਂ ਨੂੰ ਬੰਦੀ ਬਣਾ ਕੇ ਚਾਕੂ ਨਾਲ ਹਮਲਾ ਕਰਨ ਵਾਲੇ ਹਮਲਾਵਰ ਵਿਰੁੱਧ ਦਿਖਾਈ ਬਹਾਦਰੀ ਤੇ ਤੁਰੰਤ ਕਾਰਵਾਈ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ…
Canada ਦੀ ਸਭ ਤੋਂ ਵੱਡੀ 22 ਮਿਲੀਅਨ ਡਾਲਰ (185 ਕਰੋੜ) ਦੇ ਸੋਨੇ ਦੀ ਚੋਰੀ: ਪੰਜਾਬੀ ਮੂਲ ਦੇ Parmpal Sidhu ਖਿਲਾਫ਼ ਅਦਾਲਤੀ ਸੁਣਵਾਈ ਸ਼ੁਰੂ

Canada ਦੀ ਸਭ ਤੋਂ ਵੱਡੀ 22 ਮਿਲੀਅਨ ਡਾਲਰ (185 ਕਰੋੜ) ਦੇ ਸੋਨੇ ਦੀ ਚੋਰੀ: ਪੰਜਾਬੀ ਮੂਲ ਦੇ Parmpal Sidhu ਖਿਲਾਫ਼ ਅਦਾਲਤੀ ਸੁਣਵਾਈ ਸ਼ੁਰੂ

ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ 2.2 ਕਰੋੜ ਡਾਲਰ (ਲਗਭਗ 185 ਕਰੋੜ ਰੁਪਏ) ਮੁੱਲ ਦੇ ਸੋਨੇ ਅਤੇ ਵਿਦੇਸ਼ੀ ਕਰੰਸੀ ਦੀ ਇਤਿਹਾਸਕ ਚੋਰੀ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਮੁਲਜ਼ਮ ਪਰਮਪਾਲ ਸਿੱਧੂ ਖ਼ਿਲਾਫ਼ ਸੋਮਵਾਰ ਨੂੰ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ।…
ਬੱਚਿਆਂ ਲਈ ਖ਼ਤਰੇ ਦੀ ਘੰਟੀ ਬਣ ਰਹੀ ‘ਸਕ੍ਰੀਨਾਂ ਦੀ ਗੁਲਾਮੀ’

ਬੱਚਿਆਂ ਲਈ ਖ਼ਤਰੇ ਦੀ ਘੰਟੀ ਬਣ ਰਹੀ ‘ਸਕ੍ਰੀਨਾਂ ਦੀ ਗੁਲਾਮੀ’

ਵਿੰਨੀਪੈੱਗ : ਅੱਜ ਦੇ ਦੌਰ ਵਿੱਚ ਮੋਬਾਈਲ ਫ਼ੋਨ, ਟੈਬਲੇਟ ਅਤੇ ਸੋਸ਼ਲ ਮੀਡੀਆ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਪਰ ਵੱਡਾ ਸਵਾਲ ਇਹ ਹੈ ਕਿ ਇਹ ਡਿਜੀਟਲ ਦੁਨੀਆ ਬੱਚਿਆਂ ਨੂੰ ਸੁਵਿਧਾ ਦੇ ਰਹੀ ਹੈ ਜਾਂ ਉਨ੍ਹਾਂ ਦੀ ਸਿਹਤ…
ਬਰੈਂਪਟਨ ਮਾਮਲੇ ਵਿੱਚ ਫ਼ਰਾਰ ਪੰਜਾਬੀ ਮੁਲਜ਼ਮ ਦੇ ਘਰੋਂ ਗ਼ੈਰ-ਕਾਨੂੰਨੀ ਹਥਿਆਰ ਬਰਾਮਦ

ਬਰੈਂਪਟਨ ਮਾਮਲੇ ਵਿੱਚ ਫ਼ਰਾਰ ਪੰਜਾਬੀ ਮੁਲਜ਼ਮ ਦੇ ਘਰੋਂ ਗ਼ੈਰ-ਕਾਨੂੰਨੀ ਹਥਿਆਰ ਬਰਾਮਦ

ਪੰਜਾਬ ਨਾਲ ਸਬੰਧਤ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਕਈ ਹਥਿਆਰਾਂ ਨਾਲ ਜੁੜੇ ਅਪਰਾਧਾਂ ਤਹਿਤ ਗ੍ਰਿਫ਼ਤਾਰ ਕਰਕੇ ਦੋਸ਼ੀ ਠਹਿਰਾਉਣ ਤੋਂ ਲਗਪਗ ਦੋ ਮਹੀਨੇ ਬਾਅਦ ਪੀਲ ਰੀਜਨਲ ਪੁਲੀਸ ਨੇ ਇੱਕ ਮੁਲਜ਼ਮ ਦੇ ਘਰ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਦੋ ਹੋਰ ਗ਼ੈਰ-ਕਾਨੂੰਨੀ…
Canada Road Accident: ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਛੇ ਸਾਲ ਦੀ ਕੈਦ

Canada Road Accident: ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਛੇ ਸਾਲ ਦੀ ਕੈਦ

ਕੈਨੇਡਾ ਵਿੱਚ ਪੰਜਾਬ ਮੂਲ ਦੇ ਇੱਕ ਟਰੱਕ ਡਰਾਈਵਰ ਨੂੰ 2022 ਵਿੱਚ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿੱਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਰਾਈਵਰ ਬਲਜੀਤ ਸਿੰਘ ਨੇ ਇਕ ਔਰਤ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਜਾਨ ਲੈਣ…
Canada ’ਚ ਦੋ ਪੰਜਾਬੀਆਂ ਮਨਿੰਦਰ ਧਾਲੀਵਾਲ ਤੇ ਸਤਿੰਦਰ ਗਿੱਲ ਦੀ ਹੱਤਿਆ ਦੇ ਦੋਸ਼ੀਆਂ ਨੂੰ ਉਮਰ ਕੈਦ

Canada ’ਚ ਦੋ ਪੰਜਾਬੀਆਂ ਮਨਿੰਦਰ ਧਾਲੀਵਾਲ ਤੇ ਸਤਿੰਦਰ ਗਿੱਲ ਦੀ ਹੱਤਿਆ ਦੇ ਦੋਸ਼ੀਆਂ ਨੂੰ ਉਮਰ ਕੈਦ

ਵੈਨਕੂਵਰ : ਚਾਰ ਸਾਲ ਪਹਿਲਾਂ ਵੈਨਕੂਵਰ ਤੋਂ 180 ਕਿਲੋਮੀਟਰ ਉੱਤਰ ਵਿੱਚ ਸਥਿਤ ਸੈਲਾਨੀ ਅਤੇ ਪਹਾੜੀ ਸ਼ਹਿਰ ਵਿਸਲਰ ਦੇ ਇੱਕ ਹੋਟਲ ਵਿੱਚ ਠਹਿਰੇ ਦੋ ਪੰਜਾਬੀਆਂ ਦੀ ਹੱਤਿਆ ਦੇ ਦੋਸ਼ਾਂ ਹੇਠ ਉਦੋਂ ਤੋਂ ਜੇਲ੍ਹ ਵਿੱਚ ਬੰਦ ਮੁਲਜ਼ਮਾਂ ਵਿੱਚੋਂ ਇੱਕ ਨੂੰ ਦੋਹਰੀ ਉਮਰ ਕੈਦ…
FBI ਨੇ Goldy Brar ਦੇ ਸਿਰ ’ਤੇ ਸਾਢੇ ਨੌਂ ਕਰੋੜ ਰੁਪਏ ਦਾ ਇਨਾਮ ਐਲਾਨਿਆFBI ਨੇ Goldy Brar ਦੇ ਸਿਰ ’ਤੇ ਸਾਢੇ ਨੌਂ ਕਰੋੜ ਰੁਪਏ ਦਾ ਇਨਾਮ ਐਲਾਨਿਆ

FBI ਨੇ Goldy Brar ਦੇ ਸਿਰ ’ਤੇ ਸਾਢੇ ਨੌਂ ਕਰੋੜ ਰੁਪਏ ਦਾ ਇਨਾਮ ਐਲਾਨਿਆFBI ਨੇ Goldy Brar ਦੇ ਸਿਰ ’ਤੇ ਸਾਢੇ ਨੌਂ ਕਰੋੜ ਰੁਪਏ ਦਾ ਇਨਾਮ ਐਲਾਨਿਆ

ਵੈਨਕੂਵਰ : ਅਮਰੀਕਾ ਦੀ ਪ੍ਰਮੁੱਖ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਕਈ ਕਥਿਤ ਵੱਡੇ ਅਪਰਾਧਾਂ ਵਿੱਚ ਨਾਮਜ਼ਦ ਕੀਤੇ ਹੋਏ ਭਾਰਤੀ ਮੂਲ ਦੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਸਿਰ ’ਤੇ ਰੱਖਿਆ ਇਨਾਮ 1 ਲੱਖ ਡਾਲਰ ਤੋਂ ਵਧਾ ਕੇ 10…
ਕੈਨੇਡਾ ਵਿੱਚ ਔਰਤਾਂ ਦੇ ਸਮਾਜਿਕ ਰੋਲ ਬਾਰੇ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ 2 ਅਕਤੂਬਰ ਤੋਂ

ਕੈਨੇਡਾ ਵਿੱਚ ਔਰਤਾਂ ਦੇ ਸਮਾਜਿਕ ਰੋਲ ਬਾਰੇ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ 2 ਅਕਤੂਬਰ ਤੋਂ

ਬਰੈਪਟਨ : ਵਿਸ਼ਵ ਪੰਜਾਬੀ ਸਭਾ ਵੱਲੋਂ ਨਿਰੋਲ ਔਰਤ ਦੇ ਵੱਖ-ਵੱਖ ਸਮਾਜਿਕ ਪੱਖਾਂ ਨੂੰ ਲੈ ਕੇ 2 ਅਕਤੂਬਰ ਤੋਂ 4 ਅਕਤੂਬਰ ਤੱਕ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਬਰੈਪਟਨ ਵਿਖੇ ਕਰਵਾਈ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਇਸ ਪ੍ਰੋਗਰਾਮ…
Canada ਸਰਕਾਰ ਦੀਆਂ ਅਵਾਸ ਨੀਤੀਆਂ ਦੇਸ਼ ਨੂੰ ਤਬਾਹ ਕਰ ਦੇਣਗੀਆਂ: ਟਰੰਪ

Canada ਸਰਕਾਰ ਦੀਆਂ ਅਵਾਸ ਨੀਤੀਆਂ ਦੇਸ਼ ਨੂੰ ਤਬਾਹ ਕਰ ਦੇਣਗੀਆਂ: ਟਰੰਪ

ਵੈਨਕੂਵਰ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਹਰੇਕ ਸਾਲ ਲੱਖਾਂ ਲੋਕਾਂ ਨੂੰ ਦੇਸ਼ ਵਿੱਚ ਬੁਲਾ ਕੇ ਖੁਦ ਆਪਣੇ ਪੈਰੀਂ ਕੁਹਾੜਾ ਮਾਰਦੇ ਹੋਏ, ਆਪਣੀ ਤਬਾਹੀ ਵੱਲ ਵਧ ਰਿਹਾ ਹੈ। ਆਪਣੇ ਸੋਸ਼ਲ ਮੀਡੀਆ ਖਾਤੇ ਤੇ ਪਾਈ ਪੋਸਟ ’ਚ…
US-Canada ਤਣਾਅ ਦਾ ਅਸਰ: ਓਟਵਾ ਵਿੱਚ ‘ਟਰੰਪ ਐਵੇਨਿਊ’ ਦਾ ਨਾਮ ਬਦਲਣ ਦੀ ਮੰਗ ਤੇਜ਼

US-Canada ਤਣਾਅ ਦਾ ਅਸਰ: ਓਟਵਾ ਵਿੱਚ ‘ਟਰੰਪ ਐਵੇਨਿਊ’ ਦਾ ਨਾਮ ਬਦਲਣ ਦੀ ਮੰਗ ਤੇਜ਼

ਵੈਨਕੂਵਰ : ਅਮਰੀਕਾ ਤੇ ਕੈਨੇਡਾ ਦੇ ਸਬੰਧਾਂ ਵਿੱਚ ਟੈਰਿਫ ਮਾਮਲਿਆਂ ਬਾਰੇ ਵਧੀ ਖਟਾਸ ਦਾ ਅਸਰ ਸਥਾਨਕ ਪੱਧਰ ਤੇ ਵੀ ਪੈਂਦਾ ਦਿਖਾਈ ਦੇਣ ਲੱਗਾ ਹੈ। ਇਸ ਦੀ ਇੱਕ ਉਦਾਹਰਣ ਓਟਵਾ ਸਿਟੀ ਕੌਂਸਲ ਵਲੋਂ ਉਥੋਂ ਦੀਆਂ ਕੁਝ ਸੜਕਾਂ ਦੇ ਨਾਮ ਬਦਲੇ ਜਾਣ ਤੋਂ…
Canada ’ਚ ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰ ਗਰੋਹ ਦਾ ਪਰਦਾਫਾਸ਼, ਇੱਕ ਔਰਤ ਸਮੇਤ ਚਾਰ ਗ੍ਰਿਫ਼ਤਾਰ

Canada ’ਚ ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰ ਗਰੋਹ ਦਾ ਪਰਦਾਫਾਸ਼, ਇੱਕ ਔਰਤ ਸਮੇਤ ਚਾਰ ਗ੍ਰਿਫ਼ਤਾਰ

ਕੈਨੇਡਾ ਦੀ ਪੀਲ ਰੀਜਨਲ ਪੁਲੀਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਸਰਗਰਮ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਨੂੰ ਦਾ ਪਰਦਾਫਾਸ਼ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਚੱਲ ਰਹੀ ਗੁਪਤ (ਅੰਡਰਕਵਰ) ਜਾਂਚ ਤੋਂ…
ਟੋਰਾਂਟੋ ’ਚ ‘ਪੰਜਾਬੀ ਸੱਭਿਆਚਾਰ’ ਦੀ ਗੂੰਜ; ਗਿੱਧੇ-ਭੰਗੜੇ ’ਤੇ ਝੂਮੇ ਗੋਰੇ-ਗੋਰੀਆਂ

ਟੋਰਾਂਟੋ ’ਚ ‘ਪੰਜਾਬੀ ਸੱਭਿਆਚਾਰ’ ਦੀ ਗੂੰਜ; ਗਿੱਧੇ-ਭੰਗੜੇ ’ਤੇ ਝੂਮੇ ਗੋਰੇ-ਗੋਰੀਆਂ

ਵੈਨਕੂਵਰ : ਬਰੈਂਪਟਨ ਦੀ ਟੀਐੱਮਪੀ ਸੀਨੀਅਰ ਕਲੱਬ ਦੇ ਪੰਜਾਬੀ ਮੈਂਬਰਾਂ ਵੱਲੋਂ ਟੋਰਾਂਟੋ ਦੇ ਸੈਂਟਰਲ ਟਾਪੂ ਦੇ ਇੱਕ-ਦਿਨਾਂ ਟੂਰ ਮੌਕੇ ਉੱਥੋਂ ਦੀ ਫ਼ਜ਼ਾ ਵਿੱਚ ਪੰਜਾਬੀ ਸੱਭਿਆਚਾਰ ਦੇ ਰੰਗ ਭਰੇ ਗਏ। ਮਨੋਰੰਜਨ ਵਜੋਂ ਨਾਲ ਲਿਜਾਏ ਗਏ ਸਾਊਂਡ ਸਿਸਟਮ ’ਤੇ ਜਦੋਂ ਗਿੱਧੇ-ਭੰਗੜੇ ਵਾਲੇ ਗੀਤ…
ਪੰਜਾਬ ’ਚ ‘ਠੇਕਾ ਅਤੇ ਜਾਅਲੀ ਵਿਆਹਾਂ’ ਦੇ ਵਧਦੇ ਮਾਮਲੇ; ਕੈਨੇਡਾ ਵੱਲੋਂ Marriage Fraud ਵਿਰੁੱਧ ਸਖ਼ਤ ਚਿਤਾਵਨੀ

ਪੰਜਾਬ ’ਚ ‘ਠੇਕਾ ਅਤੇ ਜਾਅਲੀ ਵਿਆਹਾਂ’ ਦੇ ਵਧਦੇ ਮਾਮਲੇ; ਕੈਨੇਡਾ ਵੱਲੋਂ Marriage Fraud ਵਿਰੁੱਧ ਸਖ਼ਤ ਚਿਤਾਵਨੀ

ਕੈਨੇਡਾ : ਇਮੀਗ੍ਰੇਸ਼ਨ ਅਰਜ਼ੀਆਂ ਦੀ ਬਾਰੀਕੀ ਨਾਲ ਜਾਂਚ ਅਤੇ ਵੀਜ਼ਾ ਨਿਯਮਾਂ ਦੀ ਸਖ਼ਤੀ ਦਰਮਿਆਨ, ਕੈਨੇਡਾ ਦੀਆਂ ਇਮੀਗ੍ਰੇਸ਼ਨ ਅਥਾਰਟੀਆਂ ਨੇ ਵਿਆਹਾਂ ਰਾਹੀਂ ਹੁੰਦੀ ਠੱਗੀ (Marriage Fraud) ਵਿਰੁੱਧ ਇੱਕ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਆਪਣੇ ਨਾਗਰਿਕਾਂ, ਪੱਕੇ ਵਸਨੀਕਾਂ (PR) ਅਤੇ ਵਿਦੇਸ਼ੀ…
‘ਸਭ ਨੂੰ PR ਦਿਓ, ਡਿਪੋਰਟੇਸ਼ਨ ਰੋਕੋ..’; ਟੋਰਾਂਟੋ ਵਿੱਚ ਪਰਵਾਸੀਆਂ ਦਾ ਮਾਰਚ

‘ਸਭ ਨੂੰ PR ਦਿਓ, ਡਿਪੋਰਟੇਸ਼ਨ ਰੋਕੋ..’; ਟੋਰਾਂਟੋ ਵਿੱਚ ਪਰਵਾਸੀਆਂ ਦਾ ਮਾਰਚ

ਵਿੰਨੀਪੈੱਗ : ਕੈਨੇਡਾ ਦੀ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਐਤਵਾਰ ਨੂੰ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਪਰਵਾਸੀਆਂ, ਕੌਮਾਂਤਰੀ ਵਿਦਿਆਰਥੀਆਂ, ਸ਼ਰਨਾਰਥੀਆਂ ਅਤੇ ਗੈਰ-ਦਸਤਾਵੇਜ਼ੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੀ ਕਿ ਕੈਨੇਡਾ ਵਿੱਚ ਰਹਿ ਰਹੇ…
ਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ ਕੇ ਘੁੰਮਣ ਦਾ ਦਾਅਵਾ

ਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ ਕੇ ਘੁੰਮਣ ਦਾ ਦਾਅਵਾ

ਵੈਨਕੂਵਰ : ਪੰਜਾਬ ਵਿੱਚ ਇੱਕ ਔਰਤ ਦੀ ਸ਼ਿਕਾਇਤ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਬਚਣ ਲਈ ਕੈਨੇਡਾ ਆਏ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਕਥਿਤ ਤੌਰ ’ਤੇ ਸਰੀ ਸ਼ਹਿਰ ਵਿੱਚ ਵੇਖਿਆ ਗਿਆ…
Canada ’ਚ ਉਡਾਣ ਸਿਖਲਾਈ ਦੌਰਾਨ ਹਵਾਈ ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

Canada ’ਚ ਉਡਾਣ ਸਿਖਲਾਈ ਦੌਰਾਨ ਹਵਾਈ ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਟੋਰਾਂਟੋ : ਕੈਨੇਡਾ ਵਿੱਚ ਉਡਾਣ ਸਿਖਲਾਈ (ਫਲਾਈਟ ਟਰੇਨਿੰਗ) ਦੌਰਾਨ ਵਾਪਰੇ ਇੱਕ ਦਰਦਨਾਕ ਹਵਾਈ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਭਾਰਤੀ ਮਿਸ਼ਨ ਵੱਲੋਂ ਸਾਂਝੀ ਕੀਤੀ ਗਈ ਹੈ। ਹਾਦਸੇ ਵਿੱਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦੀ ਪਛਾਣ ਤਾਮਿਲਨਾਡੂ ਦੇ…
ਹੈਲੀਫ਼ੈਕਸ ਨੇੜੇ ਨਵਜੰਮੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਰਮਨਦੀਪ ਕੌਰ ਨੂੰ ਜ਼ਮਾਨਤ

ਹੈਲੀਫ਼ੈਕਸ ਨੇੜੇ ਨਵਜੰਮੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਰਮਨਦੀਪ ਕੌਰ ਨੂੰ ਜ਼ਮਾਨਤ

ਵਿੰਨੀਪੈੱਗ : ਹੈਲੀਫ਼ੈਕਸ (ਕੈਨੇਡਾ) ਵਿੱਚ ਨਵਜੰਮੇ ਬੱਚੇ ਦੀ ਲਾਸ਼ ਮਿਲਣ ਦੇ ਚਰਚਿਤ ਮਾਮਲੇ ਵਿੱਚ ਅਦਾਲਤ ਵੱਲੋਂ 27 ਸਾਲਾ ਰਮਨਦੀਪ ਕੌਰ ਨੂੰ ਸਖ਼ਤ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਗਈ ਹੈ। ਵੀਰਵਾਰ ਸਵੇਰੇ ਹੈਲੀਫ਼ੈਕਸ ਪ੍ਰੋਵਿੰਸ਼ੀਅਲ ਕੋਰਟ ਵਿੱਚ ਪੇਸ਼ ਹੋਈ ਰਮਨਦੀਪ ਨੇ ਪੰਜਾਬੀ ਦੁਭਾਸ਼ੀਏ…
Mark Carney Death Threat: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

Mark Carney Death Threat: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਵੈਨਕੂਵਰ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਕੈਲਗਰੀ ਨਿਵਾਸੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਉਸ ਉੱਤੇ ਦੋਸ਼ ਵੀ ਆਇਦ ਕਰ ਦਿੱਤੇ ਹਨ। ਮੁਲਜ਼ਮ ਦੀ ਪਛਾਣ ਜੈਮੀ ਡਾ ਕੋਸਟਾ (31) ਵਜੋਂ ਜਾਰੀ ਕੀਤੀ ਗਈ…
Canada Punjabi Deportations: ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲਿਆਂ ’ਤੇ ਵੱਡੀ ਕਾਰਵਾਈ: 4 ਪੰਜਾਬੀ ਡਿਪੋਰਟ

Canada Punjabi Deportations: ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲਿਆਂ ’ਤੇ ਵੱਡੀ ਕਾਰਵਾਈ: 4 ਪੰਜਾਬੀ ਡਿਪੋਰਟ

ਵੈਨਕੂਵਰ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਪੰਜਾਬ ਨਾਲ ਸਬੰਧਤ ਚਾਰ ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਉਗਰਾਹੀ (Extortion) ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਹੈ। ਏਜੰਸੀ ਅਨੁਸਾਰ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ਼…
ਕਾਰਾਂ ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ 27 ਸਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਕਾਰਾਂ ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ 27 ਸਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ : ਓਂਟਾਰੀਓ ਦੀ ਪੀਲ ਪੁਲੀਸ ਦੀ ਕੇਂਦਰੀ ਲੁੱਟ ਖੋਹ ਬਿਊਰੋ ਨੇ ਬਰੈਂਪਟਨ ਰਹਿੰਦੇ 27 ਸਾਲਾਂ ਦੇ ਪੰਜਾਬੀ ਨੌਜਵਾਨ ਲਵਪ੍ਰੀਤ ਮਾਨ ਨੂੰ ਕਾਰਾਂ ਲੁੱਟਣ ਦੇ ਯਤਨ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ’ਤੇ ਕਾਰ ’ਚ ਬੈਠੇ ਵਿਅਕਤੀ ’ਤੇ ਜਾਨਲੇਵਾ…
Canada ਜਾ ਕੇ ਮੁਕਰੀ ਲਾੜੀ !; 30 ਲੱਖ ਖਰਚ ਕੇ ਸਹੁਰਿਆਂ ਨੇ ਭੇਜਿਆ ਸੀ ਵਿਦੇਸ਼

Canada ਜਾ ਕੇ ਮੁਕਰੀ ਲਾੜੀ !; 30 ਲੱਖ ਖਰਚ ਕੇ ਸਹੁਰਿਆਂ ਨੇ ਭੇਜਿਆ ਸੀ ਵਿਦੇਸ਼

ਲੜਕੇ ਨਾਲ ਵਿਆਹ ਕਰਵਾ ਕੇ ਉਸ ਦੇ ਖ਼ਰਚੇ ’ਤੇ ਕੈਨੇਡਾ ਗਈ ਲੜਕੀ ਵੱਲੋਂ ਉੱਥੇ ਪਹੁੰਚ ਕੇ ਪਤੀ ਨੂੰ ਆਪਣੇ ਕੋਲ ਨਾ ਬੁਲਾਉਣ ਅਤੇ ਪੈਸੇ ਵਾਪਸ ਨਾ ਕਰਨ ਦੇ ਸਹੁਰਾ ਪਰਿਵਾਰ ਨੇ ਦੋਸ਼ ਲਗਾਏ ਹਨ। ਧੋਖਾਧੜੀ ਕਰਨ ਦੇ ਮਾਮਲੇ ਵਿੱਚ ਥਾਣਾ…
Canada ਦੇ 11 ਕੌਮਾਂਤਰੀ ਹਵਾਈ ਅੱਡਿਆਂ ਤੇ CBSA ਦਾ ਸਿਸਟਮ ਠੱਪ ਰਿਹਾ, ਯਾਤਰੀ ਪਰੇਸ਼ਾਨ

Canada ਦੇ 11 ਕੌਮਾਂਤਰੀ ਹਵਾਈ ਅੱਡਿਆਂ ਤੇ CBSA ਦਾ ਸਿਸਟਮ ਠੱਪ ਰਿਹਾ, ਯਾਤਰੀ ਪਰੇਸ਼ਾਨ

ਵੈਨਕੂਵਰ : ਕੈਨੇਡਾ ਦੇ ਪ੍ਰਮੁੱਖ ਇੰਟਰਨੈਸ਼ਨਲ ਹਵਾਈ ਅੱਡਿਆਂ ਉੱਤੇ ਸੀਮਾ ਸੁਰੱਖਿਆ ਸੇਵਾਵਾਂ ਏਜੰਸੀ (CBSA) ਦੇ ਸਿਸਟਮ ਵਿੱਚ ਖਰਾਬੀ ਆਉਣ ਕਾਰਨ ਕਈ ਘੰਟੇ ਸੇਵਾਵਾਂ ਬੁਰੀ ਤਰਾਂ ਪ੍ਰਭਾਵਤ ਹੋਈਆਂ। ਇਸ ਦੌਰਾਨ ਵਿਦੇਸ਼ਾਂ ਤੋਂ ਆਉਣ ਵਾਲਿਆਂ ਨਾਲ ਨਿੱਜੀ ਤੌਰ ਤੇ ਨਜਿੱਠਣ ਕਰਕੇ ਯਾਤਰੀਆਂ ਨੂੰ…
Canada deportation: ਕੈਨੇਡਾ ’ਚ 8 ਸਾਲ ਪਹਿਲਾਂ ਆਇਆ ਪੰਜਾਬੀ ਪਰਿਵਾਰ ਡਿਪੋਰਟ

Canada deportation: ਕੈਨੇਡਾ ’ਚ 8 ਸਾਲ ਪਹਿਲਾਂ ਆਇਆ ਪੰਜਾਬੀ ਪਰਿਵਾਰ ਡਿਪੋਰਟ

ਵੈਨਕੂਵਰ / ਜਲੰਧਰ (ਮਨੀਸ਼ ਰਿਹਾਨ) : ਕੈਨੇਡਾ ਸਰਕਾਰ ਨੇ 8 ਸਾਲ ਪਹਿਲਾਂ ਇੱਥੇ ਆਏ ਇੱਕ ਭਾਰਤੀ ਪਰਿਵਾਰ ਦੀ ਸ਼ਰਨ ਮੰਗਣ ਦੀ ਬੇਨਤੀ ਰੱਦ ਕਰਦਿਆਂ ਭਾਰਤ ਵਾਪਸ ਭੇਜ (ਡਿਪੋਰਟ ਕੀਤਾ) ਦਿੱਤਾ ਹੈ। ਸਾਲ 2018 ’ਚ ਭਾਰਤੇ ਦੇ ਪੰਜਾਬ ਤੋਂ ਆਏ ਅਤੇ…
ਐਡਮਿੰਟਨ ਵਿਚ ਮੰਦਰ ਦਾ ਲੰਗਰ ਹਾਲ ਬੰਦ

ਐਡਮਿੰਟਨ ਵਿਚ ਮੰਦਰ ਦਾ ਲੰਗਰ ਹਾਲ ਬੰਦ

ਵਿਨੀਪੈੱਗ :  ਐਡਮਿੰਟਨ ਦੇ ਦੱਖਣੀ ਹਿੱਸੇ ਵਿੱਚ ਸਥਿਤ ਭਾਰਤੀ ਕਲਚਰਲ ਸੁਸਾਇਟੀ ਆਫ਼ ਅਲਬਰਟਾ ਦੀ ਰਸੋਈ ਨੂੰ ਅਲਬਰਟਾ ਹੈਲਥ ਸਰਵਿਸਿਜ਼ (AHS) ਨੇ ਖਾਣੇ ਦੀ ਸੁਰੱਖਿਆ ਅਤੇ ਸਫ਼ਾਈ ਸਬੰਧੀ ਦਰਜਨ ਤੋਂ ਵੱਧ ਉਲੰਘਣਾ ਸਾਹਮਣੇ ਆਉਣ ਮਗਰੋਂ ਬੰਦ ਕਰ ਦਿੱਤਾ ਹੈ। ਸਿਹਤ ਅਧਿਕਾਰੀਆਂ ਵੱਲੋਂ…
Ammy Virk Firing: ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

Ammy Virk Firing: ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਵੈਨਕੂਵਰ : ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ ਵਾਲੀ ਕਾਰ ’ਤੇ ਗੋਲੀਆਂ ਦਾਗੀਆਂ ਗਈਆਂ, ਪਰ ਉਸ ਦੇ ਸਮੇਤ ਚਾਰ ਸਵਾਰ ਵਾਲ ਵਾਲ ਬਚ ਗਏ। ਗੋਲੀਆਂ ਦੇ ਨਿਸ਼ਾਨ ਸ਼ੀਸ਼ੇ ਉੱਤੇ ਦਿਖਾਈ ਦਿੱਤੇ, ਪਰ ਕਾਰ…
Kal Dosanjh ਗ੍ਰਿਫਤਾਰੀ ਕੇਸ: ਦੋਸਾਂਝ ਦੇ ਵਕੀਲ ਨੇ ਮਾਮਲੇ ਦੀ ਜਾਂਚ ਕਰ ਰਹੀ ਵੈਨਕੂਵਰ ਪੁਲੀਸ ‘ਤੇ ਸਵਾਲ ਚੁੱਕੇ

Kal Dosanjh ਗ੍ਰਿਫਤਾਰੀ ਕੇਸ: ਦੋਸਾਂਝ ਦੇ ਵਕੀਲ ਨੇ ਮਾਮਲੇ ਦੀ ਜਾਂਚ ਕਰ ਰਹੀ ਵੈਨਕੂਵਰ ਪੁਲੀਸ ‘ਤੇ ਸਵਾਲ ਚੁੱਕੇ

ਪੁਲੀਸ ਅਧਿਕਾਰੀ ਅਤੇ ਕਿਡਜ਼ਪਲੇ ਫਾਊਂਡੇਸ਼ਨ ਦੇ ਸੰਸਥਾਪਕ ਕਲਵਿੰਦਰ ਸਿੰਘ (ਕਲ) ਦੋਸਾਂਝ ’ਤੇ ਕਥਿਤ ਤੌਰ ’ਤੇ ਮਲਟੀਮਿਲੀਅਨ ਡਾਲਰ ਦੇ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ ਲਾਏ ਜਾਣ ਤੋਂ ਬਾਅਦ ਵੈਨਕੂਵਰ ਪੁਲੀਸ ਡਿਪਾਰਟਮੈਂਟ (ਵੀ.ਪੀ.ਡੀ.) ਵੱਲੋਂ ਆਪਣੇ ਹੀ ਇੱਕ ਅਧਿਕਾਰੀ ਦੀ ਜਾਂਚ ਕਰਨ ’ਤੇ…