Posted inEducation & Career Law & Order
ਨਿੱਜੀ ’ਵਰਸਿਟੀਆਂ ਦੀ ਜਵਾਬਦੇਹੀ
ਸੁਪਰੀਮ ਕੋਰਟ ਵੱਲੋਂ ਦੇਸ਼ ਭਰ ਦੀਆਂ ਨਿੱਜੀ ਯੂਨੀਵਰਸਿਟੀਆਂ ਨੂੰ ਇਹ ਹੁਕਮ ਦੇਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿ ਉਹ ਆਪਣੇ ਵਿੱਤੀ ਸਾਧਨ ਤੇ ਕਮਾਈ, ਪ੍ਰਬੰਧ ਤੇ ਵਰਤੋਂ ਦਾ ਹਿਸਾਬ ਦੇਣ। ਇਹ ਹੁਕਮ ਸਿਰਫ਼ ਆਮ ਆਮਦਨ-ਖਰਚੇ ਦੇ ਆਡਿਟ ਤੱਕ ਹੀ ਸੀਮਿਤ…






















