Asian Para Games: ਭਾਰਤੀ ਖਿਡਾਰੀ ਸੰਦੀਪ ਨੇ 400 ਮੀਟਰ ਦੌੜ ‘ਚ ਜਿੱਤਿਆ ਸੋਨ ਤਗ਼ਮਾ, ਅਜੇ ਕੁਮਾਰ ਨੂੰ ਕਾਂਸੀ
ਨਾਗੋਆ : ਭਾਰਤੀ ਖਿਡਾਰੀ ਸੰਦੀਪ ਨੇ ਸ਼ੁੱਕਰਵਾਰ ਨੂੰ ਇੱਥੇ ਏਸ਼ੀਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ 400 ਮੀਟਰ T64 ਫਾਈਨਲ ਵਿੱਚ 52.28 ਸੈਕਿੰਡ ਦੇ ਵਿਸ਼ਵ ਰਿਕਾਰਡ ਸਮੇਂ ਨਾਲ ਸੋਨ ਤਗ਼ਮਾ ਜਿੱਤ ਲਿਆ ਹੈ, ਜਦੋਂ ਕਿ ਉਸ ਦੇ ਹਮਵਤਨ ਅਜੇ ਕੁਮਾਰ ਨੇ ਕਾਂਸੀ…



























