Posted inPolitics
2027 ਪੰਜਾਬ ਵਿਧਾਨ ਸਭਾ ਚੋਣਾਂ ਦਾ ਭੱਖਦਾ ਮਸਲਾ
ਪੰਜਾਬ ਹੁਣ ਨੇਤਾਵਾਂ ਤੋਂ ਭਾਸ਼ਣ ਨਹੀਂ, ਹਿਸਾਬ ਮੰਗਣ ਦੀ ਤਿਆਰੀ ਵਿੱਚ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮਾਹੌਲ ਹੌਲੀ-ਹੌਲੀ ਗਰਮ ਹੋ ਰਿਹਾ ਹੈ ਅਤੇ ਪੰਜਾਬ ਦੀ ਸਿਆਸਤ ਵਿੱਚ ਰੈਲੀਆਂ, ਬਿਆਨਾਂ, ਯਾਤਰਾਵਾਂ, ਦਲ-ਬਦਲੀਆਂ, ਸੰਭਾਵਿਤ ਗੱਠਜੋੜਾਂ ਅਤੇ ਚੋਣ ਰਣਨੀਤੀਆਂ ਦੀ ਚਰਚਾ…


























