Posted inFaridkot
ਨਕਲ ਕਾਂਡ: ਜਾਂਚ ਮੁਕੰਮਲ ਕਰਨ ’ਚ ਪੁਲੀਸ ਨਾਕਾਮ
ਫ਼ਰੀਦਕੋਟ : ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਇਸ ਸਾਲ ਜੁਲਾਈ ਵਿੱਚ ਲਏ ਫਾਰਮੇਸੀ ਅਫਸਰ ਦੇ ਇਮਤਿਹਾਨ ’ਚ ਕਥਿਤ ਔਨਲਾਈਨ ਨਕਲ ਵੱਜਣ ਦੇ ਮਾਮਲੇ ਦੀ ਪੜਤਾਲ ਫ਼ਰੀਦਕੋਟ ਪੁਲੀਸ 70 ਦਿਨਾਂ ਬਾਅਦ ਵੀ ਮੁਕੰਮਲ ਨਹੀਂ ਕਰ ਸਕੀ। ਪੁਲੀਸ ਵੱਲੋਂ ਹੁਣ ਤੱਕ ਅਦਾਲਤ ਵਿੱਚ ਪੇਸ਼…



























