Posted inAustralia
Australia-Gaza Protests: ਗਾਜ਼ਾ ਦੇ ਮੁੱਦੇ ’ਤੇ ਸਿਡਨੀ ਵਿੱਚ ਹਜ਼ਾਰਾਂ ਲੋਕ ਸੜਕਾਂ ’ਤੇ
ਸਿਡਨੀ : ਸਿਡਨੀ ਵਿੱਚ ਗਾਜ਼ਾ ਦੇ ਹੱਕ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸੜਕਾਂ ’ਤੇ ਉਤਰ ਕੇ ਆਸਟਰੇਲੀਆਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਸਰਕਾਰ ਨੂੰ ਤਿੱਖੇ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ। ਮਨੁੱਖੀ ਅਧਿਕਾਰ ਕਾਰਕੁਨ ਗਰੇਸ ਟੇਮ ਅਤੇ ਗਰੀਨਜ਼ ਪਾਰਟੀ ਦੀ ਸੈਨੇਟਰ ਮਹਿਰੀਨ ਫਾਰੂਕੀ…





























