Posted inHistory Religion & Faith
ਬੁੱਧ ਦਾ ਦਰਸ਼ਨ ਅਤੇ ਅਜੋਕਾ ਮਨੁੱਖ
ਢਾਈ ਹਜ਼ਾਰ ਸਾਲ ਪਹਿਲਾਂ ਇੱਕ ਰਾਜਕੁਮਾਰ ਨੇ ਆਪਣੇ ਮਹਿਲਾਂ ਤੋਂ ਬਾਹਰ ਕਦਮ ਰੱਖਿਆ ਸੀ। ਉਸ ਨੇ ਦੇਖਿਆ ਕਿ ਇੱਕ ਬੁੱਢਾ ਆਦਮੀ ਕੰਬਦੇ ਸਰੀਰ ਨਾਲ ਰਾਹ ’ਚ ਤੁਰ ਰਿਹਾ ਹੈ, ਇੱਕ ਰੋਗੀ ਦਰਦ ਨਾਲ ਕਰਾਹ ਰਿਹਾ ਹੈ ਅਤੇ ਇੱਕ ਮ੍ਰਿਤਕ ਦੇਹ…








