Posted inPakistan
Pakistan: ਖੈਬਰ ਪਖਤੂਨਖਵਾ ’ਚ ਸਿੱਖ ਆਨੰਦ ਕਾਰਜ ਬਿੱਲ ’ਤੇ ਚਰਚਾ
ਪਿਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ’ਚ ਸਿੱਖ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਲਈ ਸਿੱਖ ਆਨੰਦ ਕਾਰਜ ਬਿੱਲ-2026 ’ਤੇ ਕਾਨੂੰਨਘਾੜਿਆਂ, ਸਰਕਾਰੀ ਅਧਿਕਾਰੀਆਂ ਅਤੇ ਸਿੱਖ ਨੁਮਾਇੰਦਿਆਂ ਨੇ ਵਿਚਾਰ-ਚਰਚਾ ਕੀਤੀ। ਸੂਬਾ ਅਸੈਂਬਲੀ ਦੇ ਮੈਂਬਰ ਅਤੇ ਘੱਟਗਿਣਤੀਆਂ ਬਾਰੇ ਸੰਸਦੀ ਕੌਕਸ ਦੇ ਉਪ ਚੇਅਰਪਰਸਨ ਗੁਰਪਾਲ…




























