Posted inReligion & Faith
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ
ਸਾਰੇ ਸੰਸਾਰ ਨੂੰ ਜੀਵਨ ਸੇਧ ਦੇਣ ਵਾਲੇ ਗੁਰੂ ਨਾਨਕ ਸਾਹਿਬ ਤੁਲ ਕੋਈ ਹੋਰ ਨਹੀ ਹੈ I ਭਗਤਾਂ , ਗੁਰਮੁਖਾਂ ਹੀ ਨਹੀਂ ਪਾਪੀਆਂ , ਦੋਖੀਆਂ , ਅਗਿਆਨੀਆਂ , ਪਖੰਡੀਆਂ , ਠੱਗਾਂ ਨੂੰ ਵੀ ਸ਼ਰਨ ਦੇ ਉਨ੍ਹਾਂ ਦੇ ਪਾਪ ਬਖਸਣ ਵਾਲੇ ਤੇ ਸੰਸਾਰਕ ਬਿਖਾਂ…









