Punjab Crackers Timing: ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ

Punjab Crackers Timing: ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ

ਧਰਮਕੋਟ : ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੀਆਂ ਹਦਾਇਤਾਂ ਅਤੇ ਮਾਣਯੋਗ ਸੁਪਰੀਮ ਕੋਰਟ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ…
Punjab stubble burning: ਪੰਜਾਬ ਵਿੱਚ ਪਰਾਲੀ ਨੂੰ ਅੱਗ ਲੱਗਣ ਦੇ 1007 ਮਾਮਲੇ, 426 ਅਧਿਕਾਰੀਆਂ ਨੂੰ ਨੋਟਿਸ

Punjab stubble burning: ਪੰਜਾਬ ਵਿੱਚ ਪਰਾਲੀ ਨੂੰ ਅੱਗ ਲੱਗਣ ਦੇ 1007 ਮਾਮਲੇ, 426 ਅਧਿਕਾਰੀਆਂ ਨੂੰ ਨੋਟਿਸ

ਮੋਗਾ : ਪੰਜਾਬ ’ਚ ਝੋਨੇ ਦੀ ਕਟਾਈ ਦਾ ਸੀਜ਼ਨ ਜ਼ੋਰਾਂ ’ਤੇ ਹੈ। ਇਸ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਨੂੰ ਰੋਕਣ ਲਈ ਸਰਕਾਰ ਪਰਾਲੀ ਪ੍ਰਬੰਧਨ ਮਸ਼ੀਨਰੀ ਲਈ ਸਬਸਿਡੀ ਦੇ ਰਹੀ ਹੈ ਅਤੇ ਹੋਰ ਉਪਰਾਲੇ ਵੀ ਕੀਤੇ ਜਾ ਰਹੇ ਹਨ। ਪਰ…
Moga Firing: ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੋਗਾ ਪਹੁੰਚੇ ਡੀ ਜੀ ਪੀ; ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

Moga Firing: ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੋਗਾ ਪਹੁੰਚੇ ਡੀ ਜੀ ਪੀ; ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਮੋਗਾ : ਬੀਤੀ ਦੇਰ ਰਾਤ ਵਾਪਰੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ, ਪੰਜਾਬ ਪੁਲੀਸ ਦੇ ਡੀ ਜੀ ਪੀ ਗੌਰਵ ਯਾਦਵ ਮੋਗਾ ਪਹੁੰਚੇ। ਉਨ੍ਹਾਂ ਨੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਡੀ ਜੀ ਪੀ ਨੇ ਕਿਹਾ…

ਪੈਸਿਆਂ ਪਿੱਛੇ ਦੋਸਤ ਨੇ ਢਾਬੇ ’ਤੇ ਕੰਮ ਕਰਦੇ ਦੋਸਤ ਨੂੰ ਮਾਰੀ ਗੋਲੀ !

ਧਰਮਕੋਟ : ਜਲਾਲਾਬਾਦ ਪੂਰਬੀ ਪਾਸ ਜਲੰਧਰ-ਮੋਗਾ ਹਾਈਵੇਅ ’ਤੇ ਸਥਿਤ ਕਰਨ ਢਾਬੇ ਵਿੱਚ ਕੰਮ ਕਰਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੈਸਿਆਂ ਦੇ ਲੈਣ-ਦੇਣ ਤੋਂ ਬਾਅਦ ਤੈਸ਼ ਵਿੱਚ ਆਏ ਮ੍ਰਿਤਕ ਦੇ ਦੋਸਤ ਨੇ ਹੀ ਉਸ ਨੂੰ ਗੋਲੀ ਮਾਰ ਦਿੱਤੀ।…

ਧਰਮਕੋਟ ਤੋਂ ਪੰਜਾਬ ਸਾਂਝੀਵਾਲਤਾ ਦਲ ਦੇ ਉਮੀਦਵਾਰ ਉੱਤੇ ਇਰਾਦਾ ਕਤਲ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ

ਧਰਮਕੋਟ : ਪੰਜਾਬ ਸਾਂਝੀਵਾਲਤਾ ਦਲ ਵੱਲੋਂ ਕੁੱਝ ਦਿਨ ਪਹਿਲਾਂ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਕੁਲਵਿੰਦਰ ਸਿੰਘ ਮਾਨ ਵਿਰੁੱਧ ਕੋਟ ਈਸੇ ਖਾਂ ਪੁਲੀਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਸ ਉਪਰ ਆਪ ਆਗੂ ਬਿਕਰਮ ਸ਼ਰਮਾ ਉਰਫ਼ ਬਿੱਲਾ…
Moga SHO Sunita Bawa: ਜ਼ੁਬਾਨ ’ਤੇ ਨਾ ਰਿਹਾ ਕਾਬੂ, ਅਦਾਲਤ ’ਚ ਬੋਲੇ ਬੋਲ ਪਏ ਭਾਰੀ

Moga SHO Sunita Bawa: ਜ਼ੁਬਾਨ ’ਤੇ ਨਾ ਰਿਹਾ ਕਾਬੂ, ਅਦਾਲਤ ’ਚ ਬੋਲੇ ਬੋਲ ਪਏ ਭਾਰੀ

ਧਰਮਕੋਟ (ਮੋਗਾ) : ਜ਼ੁਬਾਨ ਦੇ ਬੋਲ ਹੀ ਮਹਿਲਾ ਪੁਲੀਸ ਇੰਸਪੈਕਟਰ ਉੱਤੇ ਭਾਰੀ ਪੈ ਗਏ ਹਨ। ਰਿਸ਼ਵਤ ਕਾਂਡ ਵਿੱਚ ਫੜੇ ਜਾਣ ਤੋਂ ਬਾਅਦ ਅਦਾਲਤ ਦੀ ਪਹਿਲੀ ਪੇਸ਼ੀ ਦੌਰਾਨ ਉਸ ਦੇ ਹੰਕਾਰੀ ਬੋਲਾਂ ਅਤੇ ਹੈਂਕੜ ਰਵੱਈਏ ਨੇ ਉਸ ਨੂੰ ਨੌਕਰੀ ਤੋਂ ਲਾਂਭੇ ਕਰਵਾ…
Moga SHO Bribe Case: ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

Moga SHO Bribe Case: ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਧਰਮਕੋਟ (ਮੋਗਾ) : ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ ਅਦਾਲਤ ਦੀ ਦੂਜੀ ਪੇਸ਼ੀ ਮੌਕੇ ਬਦਲਿਆ ਦਿਖਾਈ ਦਿੱਤਾ। ਲੰਘੇ ਕੱਲ੍ਹ ਜਦੋਂ ਉਸ ਨੂੰ ਵਿਜੀਲੈਂਸ ਅਧਿਕਾਰੀ ਮੋਗਾ ਅਦਾਲਤ ਵਿੱਚ ਪੇਸ਼ੀ ਲਈ ਲੈ ਕੇ ਆਏ ਤਾਂ…
ਮੋਗਾ ’ਚ ਬਜ਼ੁਰਗ ਜੋੜੇ ਨੇ ਦਿਖਾਇਆ ਬੇਮਿਸਾਲ ਹੌਸਲਾ, 3 ਲੁਟੇਰਿਆਂ ਨਾਲ ਭਿੜ ਕੇ ਇੱਕ ਨੂੰ ਦਬੋਚਿਆ

ਮੋਗਾ ’ਚ ਬਜ਼ੁਰਗ ਜੋੜੇ ਨੇ ਦਿਖਾਇਆ ਬੇਮਿਸਾਲ ਹੌਸਲਾ, 3 ਲੁਟੇਰਿਆਂ ਨਾਲ ਭਿੜ ਕੇ ਇੱਕ ਨੂੰ ਦਬੋਚਿਆ

ਮੋਗਾ : ਮੋਗਾ ਜ਼ਿਲ੍ਹੇ ਵਿੱਚ 70 ਸਾਲ ਤੋਂ ਵੱਧ ਉਮਰ ਦੇ ਇੱਕ ਬਜ਼ੁਰਗ ਜੋੜੇ ਨੇ ਬੇਮਿਸਾਲ ਦਲੇਰੀ ਅਤੇ ਸਮਝਦਾਰੀ ਦਾ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਨੂੰ ਘੇਰ ਕੇ 20,000 ਰੁਪਏ ਖੋਹਣ ਵਾਲੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ। ਬਦਮਾਸ਼ਾਂ ਦੀ…
ਜਲਾਲਾਬਾਦ ਦੇ ਸਕੂਲ ’ਤੇ ਗਰਮਾਈ ਸਿਆਸਤ: ‘ਆਪ’ ਸਰਕਾਰ ’ਤੇ ਲੱਗੇ ਝੂਠੇ ਦਾਅਵੇ ਕਰਨ ਦੇ ਦੋਸ਼

ਜਲਾਲਾਬਾਦ ਦੇ ਸਕੂਲ ’ਤੇ ਗਰਮਾਈ ਸਿਆਸਤ: ‘ਆਪ’ ਸਰਕਾਰ ’ਤੇ ਲੱਗੇ ਝੂਠੇ ਦਾਅਵੇ ਕਰਨ ਦੇ ਦੋਸ਼

ਧਰਮਕੋਟ : ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਕਾਕਾ ਲੋਹਗੜ੍ਹ ਦੇ ਨਿੱਜੀ ਸਹਾਇਕ ਸੋਹਨ ਸਿੰਘ ਖੇਲਾ ਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਉੱਤੇ ਸਿੱਖਿਆ ਕ੍ਰਾਂਤੀ ਤਹਿਤ ਕੀਤੇ ਵਿਕਾਸ ਦੇ ਦਾਅਵੇ ਨੂੰ ਨਕਾਰਿਆ ਹੈ। ਆਪਣੇ ਫੇਸਬੁੱਕ…
ਬੰਦੀ ਸਿੰਘਾਂ ਦੀ ਰਿਹਾਈ ਲਈ Punjab Bandh ਦਾ ਭਰਵਾਂ ਅਸਰ

ਬੰਦੀ ਸਿੰਘਾਂ ਦੀ ਰਿਹਾਈ ਲਈ Punjab Bandh ਦਾ ਭਰਵਾਂ ਅਸਰ

ਫਿਰੋਜ਼ਪੁਰ : ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਅੱਜ ‘ਪੰਜਾਬ ਬੰਦ’ ਦਾ ਫਿਰੋਜ਼ਪੁਰ ਅਤੇ ਮੱਲਾਂਵਾਲਾ ਇਲਾਕੇ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਵੱਖ-ਵੱਖ ਸਿੱਖ ਅਤੇ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸ਼ਹਿਰ ਦੇ ਮੁੱਖ ਬਾਜ਼ਾਰ,…
ਨੌਜਵਾਨ ਦੀ ਖ਼ੁਦਕੁਸ਼ੀ ਤੋਂ ਬਾਅਦ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਆਪਰੇਟਰ ਗ੍ਰਿਫ਼ਤਾਰ

ਨੌਜਵਾਨ ਦੀ ਖ਼ੁਦਕੁਸ਼ੀ ਤੋਂ ਬਾਅਦ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਆਪਰੇਟਰ ਗ੍ਰਿਫ਼ਤਾਰ

ਮੋਗਾ : ਪੁਲੀਸ ਨੇ 30 ਸਾਲਾ ਕੈਦੀ ਦੀ ਖ਼ੁਦਕੁਸ਼ੀ ਤੋਂ ਬਾਅਦ ਮੋਗਾ ਵਿੱਚ ਇੱਕ ਗੈਰ-ਕਾਨੂੰਨੀ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਦੇ ਆਪਰੇਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗ੍ਰਿਫ਼ਤਾਰੀ ਦੇ ਨਾਲ ਖੇਤਰ ਵਿੱਚ ਬਿਨਾਂ ਮਾਨਤਾ ਪ੍ਰਾਪਤ ਰੀਹੈਬਲੀਟੇਸ਼ਨ ਸੈਂਟਰਾਂ ਵਿੱਚ ਕਥਿਤ ਗੰਭੀਰ ਸਰੀਰਕ ਤਸ਼ੱਦਦ…
Marriage Visa Fraud: ਕੈਨੇਡਾ ਦੀ PR ਦਾ ਚੱਕਰ: ਮੋਗਾ ’ਚ ਕੁੜੀ ਤੇ ਪਰਿਵਾਰ ਨੇ ਮਿਲ ਕੇ ਠੱਗੇ 46 ਲੱਖ

Marriage Visa Fraud: ਕੈਨੇਡਾ ਦੀ PR ਦਾ ਚੱਕਰ: ਮੋਗਾ ’ਚ ਕੁੜੀ ਤੇ ਪਰਿਵਾਰ ਨੇ ਮਿਲ ਕੇ ਠੱਗੇ 46 ਲੱਖ

ਮੋਗਾ : ਮੋਗਾ ਪੁਲੀਸ ਨੇ ਪਿੰਡ ਮਾਛੀਕੇ ਦੇ ਇੱਕ ਨਿਵਾਸੀ ਨਾਲ ਇੱਕ ਔਰਤ ਨੂੰ ਕੈਨੇਡਾ ਪੱਕੇ ਤੌਰ ’ਤੇ ਸੈੱਟ ਕਰਨ ਅਤੇ ਅਮਰੀਕਾ ਰਹਿ ਰਹੇ ਰਿਫਿਊਜੀ ਨੌਜਵਾਨ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ 46 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼…
ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਨਿਰਮਾਤਾ ਮਨਜੀਤ ਸਰਾਂ ਦਾ ਦੇਹਾਂਤ: ਜੱਦੀ ਘਰੋਂ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਨਿਰਮਾਤਾ ਮਨਜੀਤ ਸਰਾਂ ਦਾ ਦੇਹਾਂਤ: ਜੱਦੀ ਘਰੋਂ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਧਰਮਕੋਟ : ਅਦਾਕਾਰ ਯੋਗਰਾਜ ਸਿੰਘ ਦੀ ਮਸ਼ਹੂਰ ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਮਨਜੀਤ ਸਰਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਹਨ। ਉਨ੍ਹਾਂ ਦੀ ਭੇਦਭਰੀ ਹਾਲਤ ਵਿੱਚ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉਹ ਲੰਘੇ ਕੱਲ੍ਹ ਨਜ਼ਦੀਕੀ…

ਰੋਟੀ ਨੂੰ ਲੈ ਕੇ ਹੋਏ ਝਗੜੇ ਦੌਰਾਨ ਨੌਜਵਾਨ ਵੱਲੋਂ ਪਿਤਾ ਦਾ ਕਤਲ

ਧਰਮਕੋਟ : ਜ਼ਿਲ੍ਹੇ ਦੇ ਪਿੰਡ ਰੋਡੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਰੋਟੀ ਠੰਡੀ ਹੋਣ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਨੇ ਪਿਓ-ਪੁੱਤ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ। ਪੁੱਤਰ ਵੱਲੋਂ ਲੋਹੇ ਦੀ ਰਾਡ ਨਾਲ ਪਿਤਾ…
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਪੁਲੀਸ ਨੇ ਪ੍ਰਭਾਵਿਤ ਥਾਣੇ ਵੱਲ ਜਾਣ ਤੋਂ ਰੋਕਿਆ

ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਪੁਲੀਸ ਨੇ ਪ੍ਰਭਾਵਿਤ ਥਾਣੇ ਵੱਲ ਜਾਣ ਤੋਂ ਰੋਕਿਆ

ਧਰਮਕੋਟ : ਮੋਗਾ ਦੇ ਥਾਣਾ ਸਦਰ 'ਤੇ ਬੀਤੇ ਦਿਨ ਹੋਏ ਹੈਂਡ ਗ੍ਰਨੇਡ ਹਮਲੇ ਤੋਂ ਬਾਅਦ ਅੱਜ ਸੂਬੇ ਦਾ ਸਿਆਸੀ ਪਾਰਾ ਉਸ ਸਮੇਂ ਗਰਮਾ ਗਿਆ ਜਦੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੋਗਾ ਪੁਲੀਸ ਨੇ ਪ੍ਰਭਾਵਿਤ ਥਾਣੇ ਜਾਣ ਤੋਂ ਸਖ਼ਤੀ ਨਾਲ ਰੋਕ…
ਦੋ ਮੋਟਰਸਾਈਕਲ ਸਵਾਰਾਂ ਨੇ ਕੀਤਾ ਸੀ ਮੋਗਾ ਦੇ ਥਾਣੇ ’ਤੇ ਹਮਲਾ

ਦੋ ਮੋਟਰਸਾਈਕਲ ਸਵਾਰਾਂ ਨੇ ਕੀਤਾ ਸੀ ਮੋਗਾ ਦੇ ਥਾਣੇ ’ਤੇ ਹਮਲਾ

ਧਰਮਕੋਟ : ਬੀਤੇ ਦਿਨ ਤੜਕਸਾਰ ਥਾਣਾ ਸਦਰ ਮੋਗਾ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਹੈਡਗਰਨੇਡ ਸੁੱਟ ਕੇ ਕੀਤੇ ਹਮਲੇ ਸਬੰਧੀ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਜਾਂਚ ਜਾਰੀ ਹੈ। ਇਸ ਦੌਰਾਨ ਮੁੱਢਲੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ।  ਪੁਲੀਸ ਸੂਤਰਾਂ ਮੁਤਾਬਕ ਧਮਾਕੇ…
ਫ਼ਤਿਹਗੜ੍ਹ ਪੰਜਤੂਰ ’ਚ ਪਿਛਲੇ ਚਾਰ ਦਿਨਾਂ ਤੋਂ ਜੀਓ ਨੈੱਟਵਰਕ ਠੱਪ; ਖਪਤਕਾਰਾਂ ਦੀ ‘ਹੈਲੋ-ਹੈਲੋ’ ਹੋਈ ਬੰਦ

ਫ਼ਤਿਹਗੜ੍ਹ ਪੰਜਤੂਰ ’ਚ ਪਿਛਲੇ ਚਾਰ ਦਿਨਾਂ ਤੋਂ ਜੀਓ ਨੈੱਟਵਰਕ ਠੱਪ; ਖਪਤਕਾਰਾਂ ਦੀ ‘ਹੈਲੋ-ਹੈਲੋ’ ਹੋਈ ਬੰਦ

ਫਤਿਹਗੜ੍ਹ ਪੰਜਤੂਰ: ਇੱਥੇ ਪਿਛਲੇ ਚਾਰ ਦਿਨਾਂ ਤੋਂ ਜੀਓ (Jio) ਕੰਪਨੀ ਦਾ ਨੈੱਟਵਰਕ ਪੂਰੀ ਤਰ੍ਹਾਂ ਫੇਲ੍ਹ ਹੋਇਆ ਪਿਆ ਹੈ, ਜਿਸ ਕਾਰਨ ਖਪਤਕਾਰਾਂ ਦੀ ਆਪਸੀ ਗੱਲਬਾਤ ਅਤੇ ‘ਹੈਲੋ-ਹੈਲੋ’ ਬੰਦ ਹੋ ਕੇ ਰਹਿ ਗਈ ਹੈ। ਜੀਓ ਦੇ ਖ਼ਰਾਬ ਨੈੱਟਵਰਕ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ…
ਮੋਗਾ ਦੇ ਓਟ ਸੈਂਟਰ ਤੋਂ 26,718 ਨਸ਼ਾ ਛੁਡਾਊ ਗੋਲੀਆਂ ਚੋਰੀ; ਦੋ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ

ਮੋਗਾ ਦੇ ਓਟ ਸੈਂਟਰ ਤੋਂ 26,718 ਨਸ਼ਾ ਛੁਡਾਊ ਗੋਲੀਆਂ ਚੋਰੀ; ਦੋ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ

ਮੋਗਾ : ਮੋਗਾ ਦੇ ਕਿਸ਼ਨਪੁਰਾ ਕਲਾਂ ਪਿੰਡ ਵਿੱਚ ਇੱਕ ਆਮ ਆਦਮੀ ਕਲੀਨਿਕ ਦੇ ਆਊਟਪੇਸ਼ੈਂਟ ਓਪੀਓਇਡ-ਅਸਿਸਟਡ ਟ੍ਰੀਟਮੈਂਟ (ਓਟ) ਸੈਂਟਰ ਤੋਂ 26,718 ਨਸ਼ਾ ਛੁਡਾਊ ਗੋਲੀਆਂ ਦਾ ਵੱਡਾ ਸਟਾਕ ਗਾਇਬ ਹੋ ਗਿਆ ਹੈ। ਨਸ਼ਾ ਛੁਡਾਊ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਇਹ ਗੋਲੀਆਂ ਕਥਿਤ ਤੌਰ…
ਫੇਲ੍ਹ ਹੋਏ ਦੁੱਧ ਦੇ ਸੈਂਪਲ; ਮੋਗਾ ’ਚ ਡੇਅਰੀ ਵਿਕਾਸ ਵਿਭਾਗ ਵੱਲੋਂ ‘ਦੁੱਧ ਖਪਤਕਾਰ ਜਾਗਰੂਕਤਾ ਕੈਂਪ’ ਲਗਾਏ, ਮੌਕੇ ’ਤੇ ਕੀਤੀ ਪਰਖ

ਫੇਲ੍ਹ ਹੋਏ ਦੁੱਧ ਦੇ ਸੈਂਪਲ; ਮੋਗਾ ’ਚ ਡੇਅਰੀ ਵਿਕਾਸ ਵਿਭਾਗ ਵੱਲੋਂ ‘ਦੁੱਧ ਖਪਤਕਾਰ ਜਾਗਰੂਕਤਾ ਕੈਂਪ’ ਲਗਾਏ, ਮੌਕੇ ’ਤੇ ਕੀਤੀ ਪਰਖ

ਧਰਮਕੋਟ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਮੋਗਾ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਲੋਕਾਂ ਨੂੰ ਦੁੱਧ ਦੀ ਗੁਣਵੱਤਾ ਪ੍ਰਤੀ ਜਾਗਰੂਕ ਕਰਨ ਲਈ ‘ਦੁੱਧ ਖਪਤਕਾਰ ਜਾਗਰੂਕਤਾ ਕੈਂਪਾਂ’ ਲਗਾਇਆ ਗਿਆ । ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ ਦੀ ਯੋਗ…
ਬੇਅਦਬੀ ਮਾਮਲਾ: ਧਰਮਕੋਟ ’ਚ ਵੱਡੀ ਘਟਨਾ ਟਲੀ; ਸ਼ੀਸ਼ਾ ਤੋੜ ਕੇ ਸੁਖ ਆਸਣ ਅਸਥਾਨ ਤੱਕ ਪੁੱਜਾ ਨੌਜਵਾਨ ਕਾਬੂ

ਬੇਅਦਬੀ ਮਾਮਲਾ: ਧਰਮਕੋਟ ’ਚ ਵੱਡੀ ਘਟਨਾ ਟਲੀ; ਸ਼ੀਸ਼ਾ ਤੋੜ ਕੇ ਸੁਖ ਆਸਣ ਅਸਥਾਨ ਤੱਕ ਪੁੱਜਾ ਨੌਜਵਾਨ ਕਾਬੂ

ਧਰਮਕੋਟ : ਇੱਥੋਂ ਦੀ ਚੁੱਘਾ ਵਸਤੀ ਵਿਖੇ ਸਥਿਤ ਗੁਰਦੁਆਰਾ ਧਰਮ ਕੀ ਪਾਉੜੀ ਵਿਖੇ ਅੱਜ ਤੜਕਸਾਰ, ਸਮੇਂ ਸਿਰ ਪਤਾ ਚੱਲ ਜਾਣ ਕਾਰਨ ਬੇਅਦਬੀ ਦੀ ਘਟਨਾ ਟਲ ਗਈ। ਉਕਤ ਗੁਰਦੁਆਰਾ ਸਾਹਿਬ ਵਸਤੀ ਦੇ ਬਾਹਰ ਢਾਣੀਆਂ ਵਿੱਚ ਰਹਿੰਦੇ ਪਰਿਵਾਰਾਂ ਵੱਲੋਂ ਬਣਾਇਆ ਹੋਇਆ ਹੈ। ਮਿਲੀ…

Moga Murder Case: ਪਿੰਡ ਭਲੂਰ ਦੇ ਸ਼ਮਸ਼ਾਨਘਾਟ ’ਚੋਂ ਨੌਜਵਾਨ ਦੀ ਮਿਲੀ ਭੇਦਭਰੀ ਲਾਸ਼

ਸਮਾਲਸਰ: ਨੇੜਲੇ ਪਿੰਡ ਭਲੂਰ (ਮੋਗਾ) ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਸ਼ਮਸ਼ਾਨਘਾਟ ਵਿੱਚੋਂ ਐੱਸ.ਸੀ. ਭਾਈਚਾਰੇ ਨਾਲ ਸਬੰਧਤ ਇੱਕ 32 ਸਾਲਾ ਨੌਜਵਾਨ ਹਰਵਿੰਦਰ ਸਿੰਘ ਉਰਫ਼ ਮਾਣਕ ਪੁੱਤਰ ਨਾਇਬ ਸਿੰਘ ਦੀ ਲਾਸ਼ ਭੇਦਭਰੀ ਹਾਲਤ ਵਿੱਚ ਬਰਾਮਦ ਹੋਈ। ਘਟਨਾ ਦੀ ਸੂਚਨਾ…
ਛੇਵੀਂ ਜਮਾਤ ਦੇ ਵਿਦਿਆਰਥੀ ਨੂੰ ਸਕੂਲ ਦੇ ਬਾਹਰ ਪਹਿਲਾ ਕਾਰ ਨੇ ਮਾਰੀ ਟੱਕਰ, ਫਿਰ ਟਰੱਕ ਨੇ ਦਰੜਿਆ ; ਮੌਤ

ਛੇਵੀਂ ਜਮਾਤ ਦੇ ਵਿਦਿਆਰਥੀ ਨੂੰ ਸਕੂਲ ਦੇ ਬਾਹਰ ਪਹਿਲਾ ਕਾਰ ਨੇ ਮਾਰੀ ਟੱਕਰ, ਫਿਰ ਟਰੱਕ ਨੇ ਦਰੜਿਆ ; ਮੌਤ

ਮੋਗਾ: ਸੋਮਵਾਰ ਨੂੰ ਮੋਗਾ ਦੇ ਨੇੜਲੇ ਪਿੰਡ ਅਜੀਤਵਾਲ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਇੱਕ 11 ਸਾਲਾ ਲੜਕੇ ਦੀ ਪਹਿਲਾਂ ਕਾਰ ਦੀ ਟੱਕਰ ਲੱਗਣ ਅਤੇ ਫਿਰ ਇੱਕ ਟਰੱਕ ਹੇਠਾਂ ਦਰੜੇ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਸ਼ਰਨਪ੍ਰੀਤ ਸਿੰਘ ਵਜੋਂ…
ਦੁੱਧ ਨਾਲੋਂ ਮਹਿੰਗੇ ਭਾਅ ਵਿਕ ਰਹੀ ‘ਕਾੜ੍ਹਨੀ ਦੀ ਲੱਸੀ’

ਦੁੱਧ ਨਾਲੋਂ ਮਹਿੰਗੇ ਭਾਅ ਵਿਕ ਰਹੀ ‘ਕਾੜ੍ਹਨੀ ਦੀ ਲੱਸੀ’

ਮੋਗਾ: ਪੰਜਾਬ ’ਚ ਸਰ੍ਹੋਂ ਦੇ ਸਾਗ ਤੇ ਮੱਕੀ ਦੀ ਰੋਟੀ ਤੇ ਕਾੜ੍ਹਨੀ ਦੀ ਲੱਸੀ ਦੀ ਮਹੱਤਤਾ ਹਰ ਕੋਈ ਜਾਣਦਾ ਹੈ। ਪੰਜਾਬੀ ਖਾਣੇ ਦਾ ਅਨਿੱਖੜਵਾਂ ਅੰਗ ਕਾੜ੍ਹਨੀ ਦੀ ਲੱਸੀ ਦਾ ਲੁਤਫ਼ ਲੋਪ ਹੋ ਗਿਆ ਸੀ ਪਰ ਕੁਝ ਲੋਕ ਹੁਣ ਇਸ ਨੂੰ ਸਹਾਇਕ…
Punjab News: ਮੁੱਖ ਮੰਤਰੀ ਨੂੰ ਸਵਾਲ ਪੁੱਛਣ ਲਈ ਕਿਸਾਨ ਬਜ਼ਿੱਦ; ਪੁਲੀਸ ਨੇ ਕਿਸਾਨਾਂ ਨੂੰ ਘੇਰਿਆ

Punjab News: ਮੁੱਖ ਮੰਤਰੀ ਨੂੰ ਸਵਾਲ ਪੁੱਛਣ ਲਈ ਕਿਸਾਨ ਬਜ਼ਿੱਦ; ਪੁਲੀਸ ਨੇ ਕਿਸਾਨਾਂ ਨੂੰ ਘੇਰਿਆ

ਧਰਮਕੋਟ: ਇੱਥੋਂ ਦੇ ਪਿੰਡ ਲੋਹਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਅੱਜ ਸੁਵਖਤੇ ਪੁਲੀਸ ਤਾਇਨਾਤ ਕਰ ਦਿੱਤੀ ਗਈ। ਇਸ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਕਿਸਾਨ ਅੱਜ ਧਰਮਕੋਟ ਵਿਚ ਹੋ…
ਪੁਲੀਸ ਵੱਲੋਂ ਦਹਿਸ਼ਤੀ ਗਰੋਹ ਦੇ 13 ਮੈਂਬਰ ਕਾਬੂ

ਪੁਲੀਸ ਵੱਲੋਂ ਦਹਿਸ਼ਤੀ ਗਰੋਹ ਦੇ 13 ਮੈਂਬਰ ਕਾਬੂ

ਮੋਗਾ: ਮੋਗਾ ਪੁਲੀਸ ਨੇ ਸੂਬੇ ਅੰਦਰ ਪਰਵਾਸੀ ਮਜ਼ਦੂਰਾਂ ਵਿੱਚ ਖੌਫ਼ ਪੈਦਾ ਕਰਨ ਅਤੇ ਫਿਰਕੂ ਮਾਹੌਲ ਖ਼ਰਾਬ ਕਰਨ ਦੀ ਵੱਡੀ ਸਾਜ਼ਿਸ਼ ਨਾਕਾਮ ਕਰਦਿਆਂ ਜੰਮੂ ਕਸ਼ਮੀਰ ਤੋਂ ਲਿਆਂਦੀ ਗਈ ਧਮਾਕਾਖੇਜ਼ ਸਮੱਗਰੀ ਬਰਾਮਦ ਕਰ ਕੇ ਉਸ ਨੂੰ ਨਸ਼ਟ ਕਰਵਾ ਦਿੱਤਾ ਹੈ। ਇਸ ਮਾਮਲੇ ਵਿੱਚ…
ਭਾਜਪਾ 117 ਸੀਟਾਂ ’ਤੇ ਚੋਣਾਂ ਲੜਨ ਲਈ ਤਿਆਰ

ਭਾਜਪਾ 117 ਸੀਟਾਂ ’ਤੇ ਚੋਣਾਂ ਲੜਨ ਲਈ ਤਿਆਰ

ਮੋਗਾ: ਭਾਜਪਾ ਵੱਲੋਂ ਸੂਬੇ ’ਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਆਗਾਜ਼ ਮੋਗਾ ਵਿੱਚ ਰੈਲੀ ਨਾਲ ਕਰਨ ਦੀ ਤਿਆਰੀ ਹੈ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੰਜਾਬ ’ਚ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ…
AAP ਦੀ Moga ਰੈਲੀ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਦੀ ਪੁਲੀਸ ਨਾਲ ਤਕਰਾਰ

AAP ਦੀ Moga ਰੈਲੀ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਦੀ ਪੁਲੀਸ ਨਾਲ ਤਕਰਾਰ

ਧਰਮਕੋਟ: ਪਿੰਡ ਕਿਸ਼ਨਪੁਰਾ ਕਲਾਂ ਪਾਸ ਅੱਜ ਤੜਕਸਾਰ ਪੁਲੀਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਤਨਾਮ ਸਿੰਘ ਪੰਨੂ ਅਤੇ ਬਲਵੰਤ ਸਿੰਘ ਬ੍ਰਾਹਮਕੇ ਦੀ ਅਗਵਾਈ ਹੇਠ ਕਿਸਾਨਾਂ ਦਾ ਕਾਫ਼ਲਾ ਮੋਗਾ ਨਜ਼ਦੀਕ ਪਿੰਡ ਕਿਲੀ ਚਹਿਲਾਂ ਵਿਚ ‘ਆਪ’ ਵਲੋਂ ਕੀਤੀ…

ਪੜ੍ਹਾਈ ਕਰਜ਼ੇ ਲਈ ਪਿਤਾ ਦੀ ਮੌਤ ਦਾ ਫ਼ਰਜ਼ੀ ਸਰਟੀਫਿਕੇਟ ਬਣਾਇਆ

ਮੋਗਾ: ਇਥੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ ਐੱਸ ਆਈ) ਦੀ ਧੀ ਵੱਲੋਂ ਵਿਦੇਸ਼ ’ਚ ਪੜ੍ਹਾਈ ਲਈ ਪ੍ਰਾਈਵੇਟ ਵਿੱਤੀ ਸੰਸਥਾ ਤੋਂ ਕਰਜ਼ਾ ਹਾਸਲ ਕਰਨ ਲਈ ਆਪਣੇ ਪਿਤਾ ਦੀ ਮੌਤ ਦਾ ਫ਼ਰਜ਼ੀ ਸਰਟੀਫਿਕੇਟ ਬਣਾ ਲਿਆ। ਸੀਨੀਅਰ ਅਧਿਕਾਰੀ ਦੀ ਪੜਤਾਲ ਬਾਅਦ ਥਾਣਾ ਸਿਟੀ ਨੇ…
ਵਿਦੇਸ਼ ਜਾਣ ਦਾ ਟੁੱਟਿਆ ਸੁਫ਼ਨਾ: 16 ਲੱਖ ਦੀ ਠੱਗੀ ਦੇ ਸਦਮੇ ਕਾਰਨ ਨੌਜਵਾਨ ਨੇ ਤੋੜਿਆ ਦਮ !

ਵਿਦੇਸ਼ ਜਾਣ ਦਾ ਟੁੱਟਿਆ ਸੁਫ਼ਨਾ: 16 ਲੱਖ ਦੀ ਠੱਗੀ ਦੇ ਸਦਮੇ ਕਾਰਨ ਨੌਜਵਾਨ ਨੇ ਤੋੜਿਆ ਦਮ !

ਧਰਮਕੋਟ: ਇੰਗਲੈਂਡ ਭੇਜਣ ਦੇ ਨਾਮ ’ਤੇ ਏਜੰਟ ਦੀ ਠੱਗੀ ਦਾ ਸ਼ਿਕਾਰ ਇੱਕ ਨੌਜਵਾਨ ਦੀ ਲੰਘੀ ਰਾਤ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਜਸਕਰਨ ਸਿੰਘ ਪਿੰਡ ਸ਼ੇਰੇਵਾਲਾ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਾ ਹੁੰਦਾ…
ਪੰਜਾਬ ਦੇ ਸਕੂਲਾਂ ’ਚ ਬੰਬ ਦੀ ਦਹਿਸ਼ਤ: ਅੰਮ੍ਰਿਤਸਰ ਅਤੇ ਮੋਗਾ ਦੇ ਕਈ ਸਕੂਲਾਂ ਨੂੰ ਉਡਾਉਣ ਦੀ ਮਿਲੀ ਧਮਕੀ

ਪੰਜਾਬ ਦੇ ਸਕੂਲਾਂ ’ਚ ਬੰਬ ਦੀ ਦਹਿਸ਼ਤ: ਅੰਮ੍ਰਿਤਸਰ ਅਤੇ ਮੋਗਾ ਦੇ ਕਈ ਸਕੂਲਾਂ ਨੂੰ ਉਡਾਉਣ ਦੀ ਮਿਲੀ ਧਮਕੀ

ਪੰਜਾਬ ਵਿੱਚ ਅੱਜ ਸਵੇਰੇ ਸਕੂਲ ਖੁੱਲ੍ਹਦਿਆਂ ਹੀ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਅੰਮ੍ਰਿਤਸਰ ਅਤੇ ਮੋਗਾ ਦੇ ਕਈ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈ-ਮੇਲਾਂ ਮਿਲੀਆਂ। ਇਨ੍ਹਾਂ ਧਮਕੀਆਂ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਸਾਵਧਾਨੀ ਵਜੋਂ ਤੁਰੰਤ ਛੁੱਟੀ…