Posted inFatehgarh Sahib
Bus Accident in Punjab: ਪਰਿਵਾਰ ਦੇ ਤਿੰਨ ਜੀਆਂ ਸਣੇ ਅੱਠ ਹਲਾਕ
ਬਸੀ ਪਠਾਣਾਂ/ਮੋਰਿੰਡਾ: ਬਸੀ ਪਠਾਣਾਂ ਸਬ ਡਿਵੀਜ਼ਨ ਅਧੀਨ ਪਿੰਡ ਭਟਹੇੜੀ ਕੋਲ ਮੋਰਿੰਡਾ-ਚੁੰਨ੍ਹੀ ਮਾਰਗ ’ਤੇ ਲੰਘੀ ਰਾਤ ਬੱਸ ਪਲਟਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਸਣੇ ਅੱਠ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 25 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ| ਇਸ ਬੱਸ ਵਿੱਚ…


