ਪੰਜਾਬ ਦੇ ਪਾਰਕ ਹਸਪਤਾਲਾਂ ਵਿੱਚ ਈ.ਡੀ. ਵੱਲੋਂ ਛਾਪੇਮਾਰੀ

ਪੰਜਾਬ ਦੇ ਪਾਰਕ ਹਸਪਤਾਲਾਂ ਵਿੱਚ ਈ.ਡੀ. ਵੱਲੋਂ ਛਾਪੇਮਾਰੀ

ਚੰਡੀਗੜ੍ਹ/ ਬਠਿੰਡਾ : ਪੰਜਾਬ  ਦੇ ਪਾਰਕ ਹਸਪਤਾਲਾਂ ਵਿੱਚ ਐਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਵੱਲੋਂ ਕਾਰਵਾਈ ਕੀਤੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਇਹ ਛਾਪੇਮਾਰੀ ਪਟਿਆਲਾ ਅਤੇ ਬਠਿੰਡਾ ਦੇ ਪਾਰਕ ਹਸਪਤਾਲ ਵਿੱਚ ਜਾਰੀ ਹੈ। ਅਹਿਮ ਸੂਤਰਾਂ ਅਨੁਸਾਰ ਈ.ਡੀ. ਨੇ ਆਯੁਸ਼ਮਾਨ ਭਾਰਤ ਯੋਜਨਾ…
Bathinda drug Viral Video: ਬਠਿੰਡਾ ਦੀ ਦਾਣਾ ਮੰਡੀ ’ਚ ਨਸ਼ੇ ‘ਚ ਧੁੱਤ ਕੁੜੀ ਦੀ ਵੀਡੀਓ ਵਾਇਰਲ

Bathinda drug Viral Video: ਬਠਿੰਡਾ ਦੀ ਦਾਣਾ ਮੰਡੀ ’ਚ ਨਸ਼ੇ ‘ਚ ਧੁੱਤ ਕੁੜੀ ਦੀ ਵੀਡੀਓ ਵਾਇਰਲ

ਬਠਿੰਡਾ : ਬਠਿੰਡਾ ਦੀ ਦਾਣਾ ਮੰਡੀ ਵਿਖੇ ਇੱਕ ਕੁੜੀ ਦੀ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਹੋਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਰਕਤ ਵਿੱਚ ਆਈ ਪੁਲੀਸ ਨੇ…
31 ਮਹੀਨਿਆਂ ’ਚ SSF ਕੋਲ ਪਹੁੰਚੇ ਸੜਕ ਹਾਦਸਿਆਂ ਦੇ 58,619 ਕੇਸ; ਹਰ ਮਹੀਨੇ ਔਸਤਨ 1,891 ਘਟਨਾਵਾਂ

31 ਮਹੀਨਿਆਂ ’ਚ SSF ਕੋਲ ਪਹੁੰਚੇ ਸੜਕ ਹਾਦਸਿਆਂ ਦੇ 58,619 ਕੇਸ; ਹਰ ਮਹੀਨੇ ਔਸਤਨ 1,891 ਘਟਨਾਵਾਂ

ਬਠਿੰਡਾ : ਪੰਜਾਬ ਵਿੱਚ ਸੜਕ ਹਾਦਸਿਆਂ ਦੌਰਾਨ ਜ਼ਖ਼ਮੀਆਂ ਨੂੰ ਤੁਰੰਤ ਸਹਾਇਤਾ ਦੇਣ ਅਤੇ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਲਈ ਬਣਾਈ ਗਈ ਸੜਕ ਸੁਰੱਖਿਆ ਫ਼ੋਰਸ (ਐੱਸ.ਐੱਸ.ਐੱਫ.) ਕੋਲ ਆਪਣੀ ਸ਼ੁਰੂਆਤ ਤੋਂ 31 ਅਗਸਤ 2026 ਤੱਕ 58,619 ਸੜਕ ਹਾਦਸਿਆਂ ਦੇ ਕੇਸ ਪਹੁੰਚੇ…
Bathinda ਏਅਰਪੋਰਟ ਤੋਂ ਪਿਛਲੇ ਦੋ ਹਫ਼ਤਿਆਂ ਤੋਂ ਉਡਾਣਾਂ ਰੱਦ; ਯਾਤਰੀ ਖੱਜਲ-ਖ਼ੁਆਰ

Bathinda ਏਅਰਪੋਰਟ ਤੋਂ ਪਿਛਲੇ ਦੋ ਹਫ਼ਤਿਆਂ ਤੋਂ ਉਡਾਣਾਂ ਰੱਦ; ਯਾਤਰੀ ਖੱਜਲ-ਖ਼ੁਆਰ

ਬਠਿੰਡਾ : ਬਠਿੰਡਾ ਦੇ ਸਿਵਲ ਹਵਾਈ ਅੱਡੇ ਤੋਂ ਦਿੱਲੀ ਲਈ ਚੱਲ ਰਹੀ ਹਵਾਈ ਸੇਵਾ ਪਿਛਲੇ ਦੋ ਹਫ਼ਤਿਆਂ ਤੋਂ ਪ੍ਰਭਾਵਿਤ ਹੋ ਰਹੀ ਹੈ। ਏਅਰਲਾਈਨ ਵੱਲੋਂ ਪਹਿਲਾਂ ਬੁਕਿੰਗ ਨਾ ਕੀਤੇ ਜਾਣ ਕਾਰਨ ਉਡਾਣਾਂ ਰੱਦ ਹੋ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਆਪਣੇ ਸਫ਼ਰ…
ਆਲੂ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਝਟਕਾ; ਪੋਟਾਸ਼ ਖਾਦ ਦੀ ਕੀਮਤ ’ਚ 800 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਆਲੂ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਝਟਕਾ; ਪੋਟਾਸ਼ ਖਾਦ ਦੀ ਕੀਮਤ ’ਚ 800 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਬਠਿੰਡਾ : ਝੋਨੇ ਦੀ ਕਟਾਈ ਮਗਰੋਂ ਆਲੂ ਦੀ ਬਿਜਾਈ ਲਈ ਖੇਤ ਤਿਆਰ ਕਰਨ ਦਾ ਸਮਾਂ ਨੇੜੇ ਆਉਂਦਿਆਂ ਹੀ ਖਾਦ ਕੰਪਨੀਆਂ ਵੱਲੋਂ ਪੋਟਾਸ਼ ਖਾਦ ਦੀ ਕੀਮਤ ਵਿੱਚ 800 ਰੁਪਏ ਪ੍ਰਤੀ ਕੁਇੰਟਲ ਦਾ ਵੱਡਾ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਆਲੂ ਉਤਪਾਦਕਾਂ…
Bathinda Drug Video: 2 ਮਿੰਟ ’ਚ ‘ਚਿੱਟਾ’ ਮਿਲਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ, ਔਰਤ ਸਣੇ ਤਿੰਨ ਕਾਬੂ

Bathinda Drug Video: 2 ਮਿੰਟ ’ਚ ‘ਚਿੱਟਾ’ ਮਿਲਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ, ਔਰਤ ਸਣੇ ਤਿੰਨ ਕਾਬੂ

ਬਠਿੰਡਾ : ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਗਤ ਕਲਾਂ ਵਿੱਚ ਸਿਰਫ਼ 600 ਰੁਪਏ ’ਚ ‘ਚਿੱਟਾ’ ਵਿਕਣ ਦਾ ਦਾਅਵਾ ਕਰਦੀ 3.12 ਮਿੰਟ ਦੀ ਵੀਡੀਓ ਵਾਇਰਲ ਕੀਤੇ ਜਾਣ ਤੋਂ ਦੋ ਦਿਨ ਬਾਅਦ, ਅੱਜ ਸਵੇਰੇ ਪੁਲੀਸ ਹਰਕਤ ਵਿੱਚ ਆ ਗਈ। ਲਗਭਗ 200…
Bathinda Soil Testing: ਮਿੱਟੀ ਦੀ ਪਰਖ ਮੁਫ਼ਤ, ਫਿਰ ਵੀ ਅੰਦਾਜ਼ੇ ਨਾਲ ਰੇਹਾਂ-ਸਪਰੇਹਾਂ ਦੀ ਵਰਤੋਂ

Bathinda Soil Testing: ਮਿੱਟੀ ਦੀ ਪਰਖ ਮੁਫ਼ਤ, ਫਿਰ ਵੀ ਅੰਦਾਜ਼ੇ ਨਾਲ ਰੇਹਾਂ-ਸਪਰੇਹਾਂ ਦੀ ਵਰਤੋਂ

ਬਠਿੰਡਾ : ਖੇਤੀ ਦੀ ਲਾਗਤ ਘਟਾਉਣ ਅਤੇ ਜ਼ਮੀਨ ਦੀ ਉਤਪਾਦਕਤਾ ਕਾਇਮ ਰੱਖਣ ਲਈ ਮਿੱਟੀ ਦੀ ਪਰਖ ਨੂੰ ਅਹਿਮ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਕਈ ਕਿਸਾਨ ਮਿੱਟੀ ਦੀ ਲੋੜ ਜਾਣੇ ਬਿਨਾਂ ਅੰਦਾਜ਼ੇ ਨਾਲ ਹਾੜ੍ਹੀ ਅਤੇ ਸਾਉਣੀ ਦੇ ਸੀਜ਼ਨ ਦੌਰਾਨ ਡੀਏਪੀ, ਯੂਰੀਆ…
ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਬਠਿੰਡਾ : ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ, ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿਖੇ ਸਥਿਤ ਗੁਰੂ ਹਰਗੋਬਿੰਦ ਥਰਮਲ ਪਲਾਂਟ (GHTP) ਦੀਆਂ ਚਾਰ ਵਿੱਚੋਂ ਤਿੰਨ ਯੂਨਿਟਾਂ…
ਸਕੂਲ ਬੱਸ ਆਪਰੇਟਰਾਂ ਦੀ ਮਹਾ ਪੰਚਾਇਤ ਅੱਜ; ਬੱਸਾਂ ਆਫ਼ ਰੋਡ

ਸਕੂਲ ਬੱਸ ਆਪਰੇਟਰਾਂ ਦੀ ਮਹਾ ਪੰਚਾਇਤ ਅੱਜ; ਬੱਸਾਂ ਆਫ਼ ਰੋਡ

ਬਠਿੰਡਾ : ਸਕੂਲ ਅਤੇ ਕਾਲਜ ਬੱਸ ਆਪਰੇਟਰ ਐਸੋਸੀਏਸ਼ਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਨੂੰ ਬਠਿੰਡਾ ਦੀ ਅਨਾਜ ਮੰਡੀ ਵਿੱਚ ਇੱਕ ਰਾਜ ਪੱਧਰੀ ਮਹਾ ਪੰਚਾਇਤ ਕੀਤੀ ਜਾ ਰਹੀ ਹੈ। ਜਿਸ ਵਿੱਚ ਇੱਕ ਵੱਖਰੀ ਟਰਾਂਸਪੋਰਟ ਨੀਤੀ ਅਤੇ ਸਕੂਲ ਤੇ ਕਾਲਜ ਬੱਸਾਂ…
Sukhbir Badal Nanded Attack: ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਦੀ ਤਸਵੀਰ ਸੁਧਾਰਨ ਲਈ ਮੁਹਿੰਮ ਸ਼ੁਰੂ

Sukhbir Badal Nanded Attack: ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਦੀ ਤਸਵੀਰ ਸੁਧਾਰਨ ਲਈ ਮੁਹਿੰਮ ਸ਼ੁਰੂ

ਬਠਿੰਡਾ : ਗੁਰਬਾਣੀ ਦੀ ਤੁਕ ‘ਸਮਰਥ ਗੁਰੂ ਸਿਰਿ ਹਥੁ ਧਰਿਓ’ ਦਾ ਸਹਾਰਾ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਸੁਧਾਰਨ ਲਈ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਹੈ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਪਿਛਲੇ ਦੋ ਸਾਲਾਂ ਤੋਂ ਵੀ…
CTET Exam Clash: ਲੈਕਚਰਾਰ ਕੈਡਰ ਅਤੇ CTET ਦੀ ਪ੍ਰੀਖਿਆ ਇੱਕੋ ਦਿਨ; ਉਮੀਦਵਾਰਾਂ ’ਚ ਰੋਸ

CTET Exam Clash: ਲੈਕਚਰਾਰ ਕੈਡਰ ਅਤੇ CTET ਦੀ ਪ੍ਰੀਖਿਆ ਇੱਕੋ ਦਿਨ; ਉਮੀਦਵਾਰਾਂ ’ਚ ਰੋਸ

ਬਠਿੰਡਾ : ਲੈਕਚਰਾਰ ਕੈਡਰ ਦੀ ਪ੍ਰੀਖਿਆ ਅਤੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET) ਇੱਕੋ ਦਿਨ 6 ਸਤੰਬਰ ਨੂੰ ਹੋਣ ਕਾਰਨ ਬੇਰੁਜ਼ਗਾਰ ਅਧਿਆਪਕਾਂ ਅਤੇ ਪ੍ਰੀਖਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਨੇ ਦੋਵੇਂ ਪ੍ਰੀਖਿਆਵਾਂ…
ਪਿੰਡਾਂ ਦੇ ਨੌਜਵਾਨਾਂ ਨੂੰ 500 ਆਧੁਨਿਕ ਪੇਂਡੂ ਖੇਡ ਮੈਦਾਨਾਂ ਦਾ ਤੋਹਫਾ: Bhagwant Mann

ਪਿੰਡਾਂ ਦੇ ਨੌਜਵਾਨਾਂ ਨੂੰ 500 ਆਧੁਨਿਕ ਪੇਂਡੂ ਖੇਡ ਮੈਦਾਨਾਂ ਦਾ ਤੋਹਫਾ: Bhagwant Mann

ਘੱਗਾ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਿੰਡ ਦੇਧਨਾ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਤ ਕੀਤੇ 509 ਤੋਂ ਵੱਧ ਆਧੁਨਿਕ ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ ਕਰ ਕੇ ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਹੁਲਾਰਾ ਦੇਣ ਵੱਲ ਵੱਡਾ ਕਦਮ ਵਧਾਇਆ ਹੈ| ਇਸ…
ਬੰਦੀ ਸਿੰਘਾਂ ਦੀ ਰਿਹਾਈ ਲਈ Punjab Bandh ਦਾ ਭਰਵਾਂ ਅਸਰ

ਬੰਦੀ ਸਿੰਘਾਂ ਦੀ ਰਿਹਾਈ ਲਈ Punjab Bandh ਦਾ ਭਰਵਾਂ ਅਸਰ

ਫਿਰੋਜ਼ਪੁਰ : ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਅੱਜ ‘ਪੰਜਾਬ ਬੰਦ’ ਦਾ ਫਿਰੋਜ਼ਪੁਰ ਅਤੇ ਮੱਲਾਂਵਾਲਾ ਇਲਾਕੇ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਵੱਖ-ਵੱਖ ਸਿੱਖ ਅਤੇ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸ਼ਹਿਰ ਦੇ ਮੁੱਖ ਬਾਜ਼ਾਰ,…
ਰੁਲ ਗਈ ਜਵਾਨੀ ਪੰਜਾਬ ਦੀ: ਮਾਲਵਾ ’ਚ ਨਸ਼ੇ ਨਾਲ ਇਕ ਹਫ਼ਤੇ ’ਚ 7 ਸ਼ੱਕੀ ਮੌਤਾਂ

ਰੁਲ ਗਈ ਜਵਾਨੀ ਪੰਜਾਬ ਦੀ: ਮਾਲਵਾ ’ਚ ਨਸ਼ੇ ਨਾਲ ਇਕ ਹਫ਼ਤੇ ’ਚ 7 ਸ਼ੱਕੀ ਮੌਤਾਂ

ਬਠਿੰਡਾ : ਮਾਲਵਾ ਖੇਤਰ ਵਿੱਚ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੇ ਚਲਦਿਆਂ ਪਿਛਲੇ ਲਗਪਗ ਇੱਕ ਹਫ਼ਤੇ ਵਿੱਚ ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਨਸ਼ੇ ਦੀ ਵਰਤੋਂ ਕਾਰਨ ਘੱਟੋ-ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਫ਼ਾਜ਼ਿਲਕਾ ਜ਼ਿਲ੍ਹੇ…
ਸਰਕਾਰੀ ਸਕੂਲ ਵਿੱਚ 6ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟਮਾਰ ਦੇ ਦੋਸ਼

ਸਰਕਾਰੀ ਸਕੂਲ ਵਿੱਚ 6ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟਮਾਰ ਦੇ ਦੋਸ਼

ਬਠਿੰਡਾ : ਬਠਿੰਡਾ ਦੇ ਘਨੱਈਆ ਨਗਰ ਸਥਿਤ ਸਰਕਾਰੀ ਹਾਈ ਸਕੂਲ ਵਿੱਚ ਛੇਵੀਂ ਜਮਾਤ ਦੇ 11 ਸਾਲਾ ਵਿਦਿਆਰਥੀ ਦੀ ਅੰਗਰੇਜ਼ੀ ਅਧਿਆਪਕਾ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਬੱਚੇ ਦੇ ਪਰਿਵਾਰ ਵੱਲੋਂ ਸਿਵਲ ਲਾਈਨਜ਼ ਥਾਣੇ ਵਿੱਚ ਸ਼ਿਕਾਇਤ…
‘ਸ਼ੇਰ-ਏ-ਪੰਜਾਬ’ T-20 ਲੀਗ: ਬਠਿੰਡਾ ਦੇ ਤਨਮਯ ਧਰਨੀ ਨੂੰ ਮੁਹਾਲੀ ਕਿੰਗਜ਼ ਨੇ 85 ਹਜ਼ਾਰ ਰੁਪਏ ’ਚ ਖਰੀਦਿਆ

‘ਸ਼ੇਰ-ਏ-ਪੰਜਾਬ’ T-20 ਲੀਗ: ਬਠਿੰਡਾ ਦੇ ਤਨਮਯ ਧਰਨੀ ਨੂੰ ਮੁਹਾਲੀ ਕਿੰਗਜ਼ ਨੇ 85 ਹਜ਼ਾਰ ਰੁਪਏ ’ਚ ਖਰੀਦਿਆ

ਬਠਿੰਡਾ : ਬਠਿੰਡਾ ਦੇ 18 ਸਾਲਾ ਨੌਜਵਾਨ ਕ੍ਰਿਕਟਰ ਤਨਮਯ ਧਰਨੀ ਨੂੰ ‘ਸ਼ੇਰ-ਏ-ਪੰਜਾਬ’ ਟੀ-20 ਕ੍ਰਿਕਟ ਲੀਗ ਦੀ ਨਿਲਾਮੀ ਦੌਰਾਨ ਮੁਹਾਲੀ ਕਿੰਗਜ਼ ਨੇ 85 ਹਜ਼ਾਰ ਰੁਪਏ ਵਿੱਚ ਆਪਣੀ ਟੀਮ ਦਾ ਹਿੱਸਾ ਬਣਾ ਲਿਆ। ਤਨਮਯ ਦੀ ਮੁੱਢਲੀ ਕੀਮਤ 50 ਹਜ਼ਾਰ ਰੁਪਏ ਸੀ। ਤਨਮਯ ਸੱਜੇ…
ਸੁਨਾਮ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਵੱਖ ਵੱਖ ਆਗੂਆਂ ਦੀ ਫੜੋ-ਫੜੀ ਜਾਰੀ

ਸੁਨਾਮ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਵੱਖ ਵੱਖ ਆਗੂਆਂ ਦੀ ਫੜੋ-ਫੜੀ ਜਾਰੀ

ਤਪਾ ਮੰਡੀ/ਬਠਿੰਡਾ : ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸੁਨਾਮ ਵਿਖੇ ਸੂਬਾ ਪੱਧਰੀ ਸਮਾਗਮ ਰੱਖਿਆ ਗਿਆ ਹੈ। ਪਰ ਇਸ ਤੋਂ ਪਹਿਲਾ ਪੰਜਾਬ ਪੁਲੀਸ ਨੇ ਬੇਰੁਜ਼ਗਾਰਾਂ ਸਾਂਝੇ ਮੋਰਚੇ ਦੇ ਆਗੂਆਂ ਦੇ ਘਰਾਂ ਵਿੱਚ ਪੁੱਜਣ ਲੱਗੀ ਹੈ। ਜਿਸ ਦੇ…
ਬਠਿੰਡਾ ਦੀ ਫਲ ਮੰਡੀ ’ਚ ਚੋਰੀ ਦੇ ਸ਼ੱਕ ਹੇਠ ਦੋ ਨੌਜਵਾਨਾਂ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

ਬਠਿੰਡਾ ਦੀ ਫਲ ਮੰਡੀ ’ਚ ਚੋਰੀ ਦੇ ਸ਼ੱਕ ਹੇਠ ਦੋ ਨੌਜਵਾਨਾਂ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

ਬਠਿੰਡਾ : ਬਠਿੰਡਾ ਦੀ ਸਥਾਨਕ ਫਲ ਮੰਡੀ ਵਿੱਚ ਬੁੱਧਵਾਰ ਸਵੇਰੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਮੰਡੀ ਵਿੱਚ ਹੀ ਮਜ਼ਦੂਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਚੋਰੀ ਦੇ ਸ਼ੱਕ ਵਿੱਚ ਇੱਕ ਖੰਭੇ ਨਾਲ ਬੰਨ੍ਹ ਕੇ ਬੇਰਹਿਮੀ ਨਾਲ…
ਤਲਵੰਡੀ ਸਾਬੋ ਵਿਖੇ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ; ਦੋ ਧੀਆਂ ਗੰਭੀਰ ਜ਼ਖ਼ਮੀ

ਤਲਵੰਡੀ ਸਾਬੋ ਵਿਖੇ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ; ਦੋ ਧੀਆਂ ਗੰਭੀਰ ਜ਼ਖ਼ਮੀ

ਬਠਿੰਡਾ : ਤਲਵੰਡੀ ਸਾਬੋ ਦੇ ਚੱਠਾ ਮੁਹੱਲਾ ਵਿੱਚ ਸੋਮਵਾਰ ਰਾਤ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਮਕਾਨ ਦੇ ਕਮਰੇ ਦੀ ਛੱਤ ਅਚਾਨਕ ਡਿੱਗਣ ਕਾਰਨ ਇੱਕ ਔਰਤ ਅਤੇ ਉਸ ਦੇ ਨਾਬਾਲਗ ਪੁੱਤ ਦੀ ਮੌਤ ਹੋ ਗਈ, ਜਦੋਂਕਿ ਉਸ ਦੀਆਂ ਦੋ ਧੀਆਂ…
ਸੇਵਾ ਕੇਂਦਰਾਂ ਵਿੱਚ ਨਾ ‘ਸੇਵਾ’, ਨਾ ‘ਸਲੀਕਾ’: ਸਰਟੀਫਿਕੇਟ ਬਣਵਾਉਣ ਲਈ ਲੋਕ ਖੱਜਲ-ਖੁਆਰ

ਸੇਵਾ ਕੇਂਦਰਾਂ ਵਿੱਚ ਨਾ ‘ਸੇਵਾ’, ਨਾ ‘ਸਲੀਕਾ’: ਸਰਟੀਫਿਕੇਟ ਬਣਵਾਉਣ ਲਈ ਲੋਕ ਖੱਜਲ-ਖੁਆਰ

ਬਠਿੰਡਾ : ਆਮ ਲੋਕਾਂ ਨੂੰ ਇੱਕੋ ਛੱਤ ਹੇਠ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਥਾਪਤ ਕੀਤੇ ਗਏ ਸੇਵਾ ਕੇਂਦਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਨਤਾ ਵਿੱਚ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ। ਬਲਾਕ ਗੋਨਿਆਣਾ ਅਧੀਨ ਪੈਂਦੇ ਮਹਿਮਾ ਸਰਜਾ ਸੇਵਾ ਕੇਂਦਰ…
ਜ਼ਮੀਨੀ ਵਿਵਾਦ ਦੌਰਾਨ ਵਕੀਲ ਦੇ ਪਰਿਵਾਰ ਦੀ ਕੁੱਟਮਾਰ: ਕਾਰਵਾਈ ਨਾ ਹੋਣ ’ਤੇ ਵਕੀਲਾਂ ਨੇ ਘੇਰਿਆ ਥਾਣਾ

ਜ਼ਮੀਨੀ ਵਿਵਾਦ ਦੌਰਾਨ ਵਕੀਲ ਦੇ ਪਰਿਵਾਰ ਦੀ ਕੁੱਟਮਾਰ: ਕਾਰਵਾਈ ਨਾ ਹੋਣ ’ਤੇ ਵਕੀਲਾਂ ਨੇ ਘੇਰਿਆ ਥਾਣਾ

ਬਠਿੰਡਾ : ਜ਼ਮੀਨੀ ਵਿਵਾਦ ਦੌਰਾਨ ਪਿੰਡ ਭਾਗੀਵਾਂਦਰ ਦੇ ਇੱਕ ਵਕੀਲ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਅਤੇ ਵਕੀਲ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ, ਸਗੋਂ ਪੁਲੀਸ ਅਧਿਕਾਰੀਆਂ ਵੱਲੋਂ ਕਥਿਤ ਦੋਸ਼ੀ ਧਿਰ ਦੀ ਪੁਸ਼ਤਪਨਾਹੀ ਕਰਨ ਦੇ…
ਬਠਿੰਡਾ ਅਦਾਲਤ ‘ਚ ਦੋ ਘੰਟੇ ਚੱਲੀ ਬਹਿਸ; ਅਗਲੀ ਸੁਣਵਾਈ 18 ਜੁਲਾਈ ‘ਤੇ ਪਈ

ਬਠਿੰਡਾ ਅਦਾਲਤ ‘ਚ ਦੋ ਘੰਟੇ ਚੱਲੀ ਬਹਿਸ; ਅਗਲੀ ਸੁਣਵਾਈ 18 ਜੁਲਾਈ ‘ਤੇ ਪਈ

ਬਠਿੰਡਾ : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਮਾਤਾ ਮਹਿੰਦਰ ਕੌਰ ਜੰਡੀਆਂ ਵੱਲੋਂ ਦਾਇਰ ਮਾਨਹਾਨੀ ਕੇਸ ਦੀ ਸੁਣਵਾਈ ਵੀਰਵਾਰ ਨੂੰ ਬਠਿੰਡਾ ਅਦਾਲਤ ਵਿੱਚ ਹੋਈ। ਕਰੀਬ ਦੋ ਘੰਟੇ ਤੱਕ ਦੋਵਾਂ ਧਿਰਾਂ ਦੇ ਵਕੀਲਾਂ ਵਿਚਾਲੇ ਇਸ ਮਾਮਲੇ 'ਤੇ ਤਿੱਖੀ…
ਅਮਰਨਾਥ ਯਾਤਰਾ ’ਤੇ ਜਾ ਰਹੇ ਚਾਰ ਸ਼ਰਧਾਲੂਆਂ ਦੀ ਮੌਤ, ਸੱਤ ਜ਼ਖ਼ਮੀ

ਅਮਰਨਾਥ ਯਾਤਰਾ ’ਤੇ ਜਾ ਰਹੇ ਚਾਰ ਸ਼ਰਧਾਲੂਆਂ ਦੀ ਮੌਤ, ਸੱਤ ਜ਼ਖ਼ਮੀ

ਬਠਿੰਡਾ : ਬਠਿੰਡਾ-ਡੱਬਵਾਲੀ ਕੌਮੀ ਰਾਜਮਾਰਗ 'ਤੇ ਪਿੰਡ ਗੁਰੂਸਰ ਸੈਣੇਵਾਲਾ ਨੇੜੇ ਅੱਜ ਤੜਕੇ ਕਰੀਬ 5:30 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਕਾਰਨ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਤੋਂ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਇੱਕ ਮੈਟਾਡੋਰ (ਟੈਂਪੂ…
ਬੀਸੀਐੱਲ ਸ਼ਰਾਬ ਫੈਕਟਰੀ ਦੇ ਈਥਾਨੌਲ ਪਲਾਂਟ ’ਚ ਧਮਾਕਾ, ਅੱਗ ਲੱਗੀ

ਬੀਸੀਐੱਲ ਸ਼ਰਾਬ ਫੈਕਟਰੀ ਦੇ ਈਥਾਨੌਲ ਪਲਾਂਟ ’ਚ ਧਮਾਕਾ, ਅੱਗ ਲੱਗੀ

ਸੰਗਤ ਮੰਡੀ : ਬਠਿੰਡਾ ਡੱਬਵਾਲੀ ਰੋਡ ਉੱਪਰ ਸਥਿਤ ਪਿੰਡ ਮਛਾਣਾ ਵਿਖੇ ਬੀਸੀਐੱਲ ਕੰਪਨੀ ਦੀ ਸ਼ਰਾਬ ਫੈਕਟਰੀ ਵਿੱਚ ਅੱਜ ਸਵੇਰੇ ਹੋਏ ਧਮਾਕੇ ਤੋਂ ਬਾਅਦ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਫੈਕਟਰੀ ਦੇ ਈਥਾਨੌਲ ਪਲਾਂਟ ਵਿੱਚ ਲੱਗੀ…
ਜਿਸ ਪੋਤੇ ਨੂੰ ਲਾਡਾਂ ਨਾਲ ਪਾਲਿਆ, ਉਹੀ ਬਣਿਆ ਬਜ਼ੁਰਗ ਦਾਦੀ ਲਈ ਕਾਲ: 85 ਸਾਲਾ ਦਾਦੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਜਿਸ ਪੋਤੇ ਨੂੰ ਲਾਡਾਂ ਨਾਲ ਪਾਲਿਆ, ਉਹੀ ਬਣਿਆ ਬਜ਼ੁਰਗ ਦਾਦੀ ਲਈ ਕਾਲ: 85 ਸਾਲਾ ਦਾਦੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਬਠਿੰਡਾ : ਖੂਨ ਦੇ ਰਿਸ਼ਤੇ ਕਿਸ ਕਦਰ ਫਿੱਕੇ ਹੁੰਦੇ ਜਾ ਰਹੇ ਹਨ ਅਤੇ ਮਨੁੱਖੀ ਸੰਵੇਦਨਾਵਾਂ ਕਿਵੇਂ ਦਮ ਤੋੜ ਰਹੀਆਂ ਹਨ, ਇਸ ਦੀ ਇੱਕ ਰੂਹ ਕੰਬਾਊ ਅਤੇ ਬੇਹੱਦ ਦਰਦਨਾਕ ਮਿਸਾਲ ਬਠਿੰਡਾ ਜ਼ਿਲ੍ਹੇ ਦੇ ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡ ਜੰਗੀਰਾਣਾ ਤੋਂ ਸਾਹਮਣੇ ਆਈ…
ਰਜਵਾਹੇ ’ਚ ਪਿਆ 25 ਫੁੱਟ ਦਾ ਪਾੜ; 500 ਏਕੜ ਰਕਬੇ ਵਿੱਚ ਭਰਿਆ ਪਾਣੀ

ਰਜਵਾਹੇ ’ਚ ਪਿਆ 25 ਫੁੱਟ ਦਾ ਪਾੜ; 500 ਏਕੜ ਰਕਬੇ ਵਿੱਚ ਭਰਿਆ ਪਾਣੀ

ਬਠਿੰਡਾ : ਮਹਿਮਾ ਸਰਕਾਰੀ ਤੋਂ ਮਹਿਮਾ ਭਗਵਾਨਾ ਸੰਪਰਕ ਸੜਕ ਦੇ ਨਜ਼ਦੀਕ ਕੋਟਭਾਈ ਰਜਵਾਹੇ ਦੇ ਮੋਘਾ ਨੰਬਰ 71,000 ਰਾਈਟ ਨੇੜੇ ਬੀਤੀ ਰਾਤ ਕਰੀਬ 11 ਵਜੇ ਰਜਵਾਹਾ ਦੋਵਾਂ ਪਾਸਿਆਂ ਤੋਂ ਟੁੱਟ ਗਿਆ। ਇਸ ਕਾਰਨ ਕਰੀਬ 25-25 ਫੁੱਟ ਦਾ ਪਾੜ ਪੈ ਗਿਆ ਅਤੇ ਵੱਡੀ…
Private School Fee: ਫੀਸ ਮੁੱਦੇ ’ਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਪੱਖ ਰੱਖਿਆ

Private School Fee: ਫੀਸ ਮੁੱਦੇ ’ਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਪੱਖ ਰੱਖਿਆ

ਬਠਿੰਡਾ : ਪੰਜਾਬ ਵਿੱਚ ਨਿੱਜੀ ਸਕੂਲਾਂ ਦੀਆਂ ਫ਼ੀਸਾਂ ਸਬੰਧੀ ਪ੍ਰਾਈਵੇਟ ਅਨਏਡਿਡ ਸਕੂਲਜ਼ ਐਸੋਸੀਏਸ਼ਨ ਪੰਜਾਬ (ਪੂਸਾ ਪੰਜਾਬ) ਨੇ ਆਪਣਾ ਪੱਖ ਜਨਤਕ ਕੀਤਾ ਹੈ। ਬਠਿੰਡਾ ਵਿੱਚ ਸੂਬਾ ਪੱਧਰੀ ਮੀਟਿੰਗ ’ਚ ਐਸੋਸੀਏਸ਼ਨ ਨੇ ਅੰਮ੍ਰਿਤਸਰ ਵਿੱਚ ਵਿਦਿਆਰਥਣ ਵੱਲੋਂ ਕੀਤੀ ਖ਼ੁਦਕੁਸ਼ੀ ’ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ…

Defying Poverty: 4 Bathinda Students Crack JEE Advanced: ਤੰਗੀਆਂ-ਤੁਰਸ਼ੀਆਂ ਵੀ ਨਾ ਰੋਕ ਸਕੀਆਂ ਜਿਨ੍ਹਾਂ ਦੇ ਰਾਹ…

ਬਠਿੰਡਾ : ਸੀਮਤ ਸਾਧਨਾਂ ਅਤੇ ਆਰਥਿਕ ਤੰਗੀਆਂ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਚਾਰ ਵਿਦਿਆਰਥੀਆਂ ਨੇ ਜੇ ਈ ਈ ਐਡਵਾਂਸਡ- 2026 ਪ੍ਰੀਖਿਆ ਪਾਸ ਕਰ ਕੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਇਸ ਸਫ਼ਲਤਾ ਨਾਲ ਉਨ੍ਹਾਂ ਲਈ ਆਈ ਆਈ ਟੀ, ਐੱਨ…
ਕਰਿਆਨਾ ਵਪਾਰੀ ਕਾਲਾ ਗਾਬਾ ਕਤਲਕਾਂਡ: ਆਰਜ਼ੂ ਬਿਸ਼ਨੋਈ ਅਤੇ ਹੈਰੀ ਬੋਕਸਰ ਗੈਂਗ ਨੇ ਲਈ ਜ਼ਿੰਮੇਵਾਰੀ

ਕਰਿਆਨਾ ਵਪਾਰੀ ਕਾਲਾ ਗਾਬਾ ਕਤਲਕਾਂਡ: ਆਰਜ਼ੂ ਬਿਸ਼ਨੋਈ ਅਤੇ ਹੈਰੀ ਬੋਕਸਰ ਗੈਂਗ ਨੇ ਲਈ ਜ਼ਿੰਮੇਵਾਰੀ

ਮੱਲਾਂਵਾਲਾ : ਬੀਤੀ 1 ਜੂਨ ਨੂੰ ਦੁਪਹਿਰੇ ਮੱਲਾਂਵਾਲਾ ਦੇ ਨੇੜਲੇ ਕਸਬਾ ਮੱਖੂ ਦੇ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਮੇਨ ਬਜ਼ਾਰ ਵਿੱਚ, ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਕਰਿਆਨਾ ਸਟੋਰ ਦੇ ਮਾਲਕ ਗੁਰਚਰਨ ਸਿੰਘ (ਕਾਲਾ ਗਾਬਾ) ਪੁੱਤਰ ਕੁਲਵੰਤ…
ਪ੍ਰਚਾਰ ਡਿਫੈਂਡਰਾਂ ’ਤੇ, ਵੋਟ ਪਾਉਣ ਰੇਹੜਿਆਂ ’ਤੇ..’: ਰਾਜਾ ਵੜਿੰਗ ਵੱਲੋਂ ਰੇਹੜੇ ਦੀ ਸਵਾਰੀ ‘ਤੇ ਮੁੱਖ ਮੰਤਰੀ ਮਾਨ ਦਾ ਤਨਜ਼

ਪ੍ਰਚਾਰ ਡਿਫੈਂਡਰਾਂ ’ਤੇ, ਵੋਟ ਪਾਉਣ ਰੇਹੜਿਆਂ ’ਤੇ..’: ਰਾਜਾ ਵੜਿੰਗ ਵੱਲੋਂ ਰੇਹੜੇ ਦੀ ਸਵਾਰੀ ‘ਤੇ ਮੁੱਖ ਮੰਤਰੀ ਮਾਨ ਦਾ ਤਨਜ਼

ਬਠਿੰਡਾ : ਮੰਗਲਵਾਰ ਨੂੰ ਨਗਰ ਨਿਗਮ ਅਤੇ ਕੌਂਸਲ ਚੋਣਾਂ ਦੌਰਾਨ ਜਿੱਥੇ ਮਾਹੌਲ ਗਰਮਾਇਆ ਰਿਹਾ, ਉੱਥੇ ਹੀਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੀ ਗਈ ਬੈਲ ਗੱਡੀ ਦੀ ਸਵਾਰੀ ਸਿਆਸੀ ਚਰਚਾ…