Posted inBathinda
AIIMS Bathinda ਵਿਖੇ ਰਿਪੋਰਟਾਂ ਲਈ ਲੰਬੀਆਂ ਕਤਾਰਾਂ ਤੋਂ ਮਰੀਜ਼ ਪਰੇਸ਼ਾਨ; ਡਿਜੀਟਲ ਐਪ ਸ਼ੁਰੂ ਕਰਨ ਦੀ ਮੰਗ
ਬਠਿੰਡਾ : ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸੀਜ (ਏਮਜ਼) ਬਠਿੰਡਾ ਵਿੱਚ ਇਲਾਜ ਲਈ ਆ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੀਆਂ ਕਈ ਸਹੂਲਤਾਂ ਅਤੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਹਨ। ਮਰੀਜ਼ਾਂ ਦਾ ਕਹਿਣਾ ਹੈ ਕਿ ਐੱਮਆਰਆਈ ਅਤੇ ਸਿਟੀ…

























