ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ‘ਤੇ ਹਮਲਾ ਕਰਨ ਵਾਲੇ ਨੌਜਵਾਨ ਆਗੂ ਨੋਨੀ ਸਮੇਤ 9 ਖਿਲਾਫ ਮਾਮਲਾ ਦਰਜ

ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ‘ਤੇ ਹਮਲਾ ਕਰਨ ਵਾਲੇ ਨੌਜਵਾਨ ਆਗੂ ਨੋਨੀ ਸਮੇਤ 9 ਖਿਲਾਫ ਮਾਮਲਾ ਦਰਜ

ਜਲੰਧਰ (ਪੂਜਾ ਸ਼ਰਮਾ) ਜਲੰਧਰ 'ਚ ਜੂਨੀਅਰ ਬਾਵਾ ਹੈਨਰੀ ਦੀ ਜਿੱਤ ਤੋਂ ਬਾਅਦ ਭਾਜਪਾ ਆਗੂ ਕੇ. ਡੀ. ਭੰਡਾਰੀ ਨੂੰ ਗੰਦੀਆਂ ਗਾਲ੍ਹਾਂ ਕੱਢਣ ਅਤੇ ਉਸ ਦੇ ਨਾਲ ਆਏ ਕ੍ਰਿਸ਼ਨ ਲਾਲ ਸ਼ਰਮਾ ਦੀ ਸ਼ਰੇਆਮ ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਵਾਲੇ 9 ਲੋਕਾਂ 'ਤੇ…
ਬੱਚਿਆਂ ਦਾ ਮਨੋਬਲ ਵਧਾਉਂਦੀ ਹੈ ਹੱਲਾਸ਼ੇਰੀ

ਬੱਚਿਆਂ ਦਾ ਮਨੋਬਲ ਵਧਾਉਂਦੀ ਹੈ ਹੱਲਾਸ਼ੇਰੀ

aਜਦੋਂ ਅਸੀਂ ਕੋਈ ਵੀ ਯਤਨ ਕਰਦੇ ਹਾਂ ਤਾਂ ਉਸ ਪਿੱਛੇ ਸਾਡੀ ਕੋਈ ਨਾ ਕੋਈ ਮਨਸ਼ਾ ਜ਼ਰੂਰ ਜੁੜੀ ਹੁੰਦੀ ਹੈ। ਇਸ ਲਈ ਸਾਡੀਆਂ ਚਾਹਤਾਂ ਦਾ ਸਾਡੇ ਯਤਨਾਂ ਨਾਲ ਸਿੱਧਾ ਸਬੰਧ ਹੁੰਦਾ ਹੈ। ਜੇ ਸਾਨੂੰ ਫਲ ਦੀ ਮਿਠਾਸ ਦਾ ਪਤਾ ਨਾ ਹੋਵੇ…
ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ

ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ

ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਦਾ ਜਨਮ 5 ਦਸੰਬਰ 1872 ਨੂੰ ਸਨਮਾਨਿਤ ਸਿੱਖ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਡਾ: ਚਰਨ ਸਿੰਘ ਅਤੇ ਨਾਨਾ ਗਿਆਨੀ ਹਜ਼ਾਰਾ ਸਿੰਘ, ਸਿੰਘ ਸਭਾ ਲਹਿਰ…
ਬਿਰਹਾ ਤੇ ਮਿਲਾਪ ਦੇ ਰੰਗ ਨੂੰ ਬਿਆਨਦੀ ਗ਼ਜ਼ਲਾਂ ਦੀ ਕਿਤਾਬ ‘ਸਰਸਰਾਹਟ’

ਬਿਰਹਾ ਤੇ ਮਿਲਾਪ ਦੇ ਰੰਗ ਨੂੰ ਬਿਆਨਦੀ ਗ਼ਜ਼ਲਾਂ ਦੀ ਕਿਤਾਬ ‘ਸਰਸਰਾਹਟ’

ਡਾ. ਦੇਵਿੰਦਰ ਦਿਲਰੂਪ ਪੰਜਾਬੀ ਕਾਵਿ-ਖੇਤਰ ਵਿਚ ਜਾਣਿਆ ਪਛਾਣਿਆ ਨਾਂ ਹੈ। ਵਿਚਾਰ ਅਧੀਨ ਪੁਸਤਕ ’ਚ 62 ਚੋਟੀ ਤੇੇ ਲੰਮੀ ਬਹਿਰ ਵਾਲੀਆਂ ਗ਼ਜ਼ਲਾਂ ਸ਼ਾਮਿਲ ਹਨ। ਉਸ ਦੀਆਂ ਗ਼ਜ਼ਲਾਂ ਦਾ ਵਿਸ਼ਾਗਤ ਪਹਿਲੂ ਵਿਚਾਰਦਿਆਂ ਗੱਲ ਸਾਹਮਣੇ ਆਉਂਦੀ ਹੈ ਕਿ ਇਨ੍ਹਾਂ ਗ਼ਜ਼ਲਾਂ ਵਿਚ ਬਿਰਹਾ ਅਤੇ…

ਰੁੱਖਾਂ ਦੇ ਜਾਏ

ਉਹ ਇਕ ਇਕ ਕਰਕੇ ਆਏ। ਇਕੱਠਿਆਂ ਆਵਾਜ਼ ਬੁਲੰਦ ਕਰਦਿਆਂ ਆਪਣੀਆਂ ਬਾਹਵਾਂ ਉਲਾਰ ਦਿੱਤੀਆਂ: ਜੇਕਰ ਤੁਸੀਂ ਇਨ੍ਹਾਂ ਰੁੱਖਾਂ ਨੂੰ ਵੱਢਿਆ ਤਾਂ ਅਸੀਂ ਇਨ੍ਹਾਂ ਖਾਤਰ ਆਪਣੀਆਂ ਜਾਨਾਂ ਵਾਰ ਦਿਆਂਗੇ...। ਪਰ ਵਾਤਾਵਰਣ ਦੇ ਦੁਸ਼ਮਣਾਂ ਨੇ ਉਨ੍ਹਾਂ ਦੀ ਇਕ ਨਾ ਸੁਣੀ। ਉਹ ਆਪਣੇ ਸੰਦਾਂ…

ਅਜ਼ਾਨ

ਪਿੰਡ ਦਾ ਮੋੜ ਮੁੜਦਿਆਂ ਹੀ ਉਸ ਨੂੰ ਅਜੀਬ ਜਿਹੇ ਡਰ ਨੇ ਆਪਣੇ ਕਲਾਵੇ ਵਿਚ ਲੈ ਲਿਆ। ਇੰਝ ਜਾਪ ਰਿਹਾ ਸੀ ਜਿਵੇਂ ਉਹ ਆਪਣੇ ਹੀ ਘਰ ਵਿਚ ਇਕ ਮੁਜ਼ਰਮ ਵਾਂਗ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਕ-ਇਕ ਕਦਮ ਪੁੱਟਣ ਲਈ…
ਇੰਝ ਹੋਂਦ ਵਿਚ ਆਇਆ ਮਈ ਦਿਹਾੜਾ

ਇੰਝ ਹੋਂਦ ਵਿਚ ਆਇਆ ਮਈ ਦਿਹਾੜਾ

ਇਹ ਕਾਨੂੰਨ ਦੀ ਪਰਖ ਹੈ। ਅਰਾਜਕਤਾ ਸਬੰਧੀ ਮੁਕਦਮਾ ਹੈ। ਇਨ੍ਹਾਂ ਵਿਅਕਤੀਆਂ ਨੂੰ ਗਰੈਂਡ ਜਿਊਰੀ ਵੱਲੋਂ ਚੁਣਿਆ ਅਤੇ ਦੋਸ਼ੀ ਬਣਾਇਆ ਗਿਆ ਹੈ ਕਿਉਂਕਿ ਇਹ ਲੀਡਰ ਹਨ। ਇਹ ਉਨ੍ਹਾਂ ਹਜ਼ਾਰਾਂ ਲੋਕਾਂ ਤੋਂ ਵੱਧ ਦੋਸ਼ੀ ਹਨ ਜਿਹੜੇ ਇਨ੍ਹਾਂ ਦੇ ਪਿੱਛੇ ਲੱਗੇ ਹੋਏ ਹਨ।…