ਪੰਜਾਬ ਦੇ ਪਾਰਕ ਹਸਪਤਾਲਾਂ ਵਿੱਚ ਈ.ਡੀ. ਵੱਲੋਂ ਛਾਪੇਮਾਰੀ

ਪੰਜਾਬ ਦੇ ਪਾਰਕ ਹਸਪਤਾਲਾਂ ਵਿੱਚ ਈ.ਡੀ. ਵੱਲੋਂ ਛਾਪੇਮਾਰੀ

ਚੰਡੀਗੜ੍ਹ/ ਬਠਿੰਡਾ : ਪੰਜਾਬ  ਦੇ ਪਾਰਕ ਹਸਪਤਾਲਾਂ ਵਿੱਚ ਐਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਵੱਲੋਂ ਕਾਰਵਾਈ ਕੀਤੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਇਹ ਛਾਪੇਮਾਰੀ ਪਟਿਆਲਾ ਅਤੇ ਬਠਿੰਡਾ ਦੇ ਪਾਰਕ ਹਸਪਤਾਲ ਵਿੱਚ ਜਾਰੀ ਹੈ। ਅਹਿਮ ਸੂਤਰਾਂ ਅਨੁਸਾਰ ਈ.ਡੀ. ਨੇ ਆਯੁਸ਼ਮਾਨ ਭਾਰਤ ਯੋਜਨਾ…
Sidhu Moosewala ਹੋਲੋਗ੍ਰਾਮ ਟੂਰ ਰਾਹੀਂ ਸਟੇਜ ‘ਤੇ ਪਰਤਿਆ: ਟੋਰਾਂਟੋ ਵਿੱਚ ਪਹਿਲੇ ਸ਼ੋਅ ਨੇ ਮਚਾਈ ਧੁੰਮ, ‘295’ ਦੀ ਵੀਡੀਓ  ਰੀਲੀਜ਼

Sidhu Moosewala ਹੋਲੋਗ੍ਰਾਮ ਟੂਰ ਰਾਹੀਂ ਸਟੇਜ ‘ਤੇ ਪਰਤਿਆ: ਟੋਰਾਂਟੋ ਵਿੱਚ ਪਹਿਲੇ ਸ਼ੋਅ ਨੇ ਮਚਾਈ ਧੁੰਮ, ‘295’ ਦੀ ਵੀਡੀਓ ਰੀਲੀਜ਼

ਮਾਨਸਾ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਹੋਲੋਗ੍ਰਾਫਿਕ ਤਕਨਾਲੋਜੀ ਰਾਹੀਂ ਸਟੇਜ 'ਤੇ ਵਾਪਸ ਪਰਤ ਆਇਆ ਹੈ। ਸਿੱਧੂ ਦਾ ‘ਸਾਈਨਡ ਟੂ ਗੌਡ ਵਰਲਡ ਟੂਰ’ ਸ਼ੁੱਕਰਵਾਰ ਰਾਤ ਟੋਰਾਂਟੋ ਵਿੱਚ ਇੱਕ ਖਚਾਖਚ ਭਰੇ ਸ਼ੋਅ ਨਾਲ ਸ਼ੁਰੂ ਹੋਇਆ, ਜਿਸ ਨੂੰ ਉਨ੍ਹਾਂ ਦੀ…
ਸੰਗਰੂਰ ਵਿੱਚ ਸਪੋਰਟਸ ਸਟਡੀਅਮ ਪ੍ਰੋਜੈਕਟ ਨੂੰ ਲੈ ਕੇ ਵਿਵਾਦ, ਮੋਰਾਂ ਦੇ ਕੁਦਰਤੀ ਨਿਵਾਸ ਨੂੰ ਖ਼ਤਰਾ

ਸੰਗਰੂਰ ਵਿੱਚ ਸਪੋਰਟਸ ਸਟਡੀਅਮ ਪ੍ਰੋਜੈਕਟ ਨੂੰ ਲੈ ਕੇ ਵਿਵਾਦ, ਮੋਰਾਂ ਦੇ ਕੁਦਰਤੀ ਨਿਵਾਸ ਨੂੰ ਖ਼ਤਰਾ

ਪਟਿਆਲਾ : ਵਾਤਾਵਰਣ ਕਾਰਕੁਨ ਅਤੇ ਸਥਾਨਕ ਵਾਸੀ ਲੌਂਗੋਵਾਲ ਪਿੰਡ ਵਿੱਚ ਇੱਕ ਸਪੋਰਟਸ ਸਟਡੀਅਮ ਬਣਾਉਣ ਲਈ ਪਿਛਲੇ ਕੁਝ ਦਿਨਾਂ ਤੋਂ ਮੋਰਾਂ ਦੇ ਲੰਬੇ ਸਮੇਂ ਤੋਂ ਬਣੇ ਕੁਦਰਤੀ ਨਿਵਾਸ ਸਥਾਨ ਵਿੱਚੋਂ ਝਾੜੀਆਂ ਅਤੇ ਛੋਟੇ ਦਰਖ਼ਤ ਕੱਟ ਕੇ ਸਾਫ਼ ਕਰਨ ਦੇ ਪੰਜਾਬ ਸਰਕਾਰ…
ਪੰਜਾਬ ’ਚ ਬਿਜਲੀ ਦੀ ਵਧਦੀ ਮੰਗ ਨਾਲ ਨਜਿੱਠਣ ਲਈ ਟਰਾਂਸਮਿਸ਼ਨ ਸਮਰੱਥਾ ਵਧਾਈ ਜਾਵੇਗੀ: ਸੀਐੱਮਡੀ

ਪੰਜਾਬ ’ਚ ਬਿਜਲੀ ਦੀ ਵਧਦੀ ਮੰਗ ਨਾਲ ਨਜਿੱਠਣ ਲਈ ਟਰਾਂਸਮਿਸ਼ਨ ਸਮਰੱਥਾ ਵਧਾਈ ਜਾਵੇਗੀ: ਸੀਐੱਮਡੀ

ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਦਾ ਅਹੁਦਾ ਸੰਭਾਲਣ ਤੋਂ ਬਾਅਦ ਗੁਰਕਿਰਤ ਕਿਰਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਵੱਲੋਂ ਬਕਾਇਆ ਚੱਲ ਰਹੇ 2500 ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਬਿੱਲਾਂ ਦੀ ਵਸੂਲੀ ਲਈ ਯਤਨ…
Farmer Protest: ਕਿਸਾਨਾਂ ਨੇ ਘੇਰੇ DC ਦਫਤਰਾਂ ਦੇ ਗੇਟ; ਅਧਿਕਾਰੀਆਂ ਨੂੰ ਅੰਦਰ ਜਾਣ ਤੋਂ ਰੋਕਿਆ

Farmer Protest: ਕਿਸਾਨਾਂ ਨੇ ਘੇਰੇ DC ਦਫਤਰਾਂ ਦੇ ਗੇਟ; ਅਧਿਕਾਰੀਆਂ ਨੂੰ ਅੰਦਰ ਜਾਣ ਤੋਂ ਰੋਕਿਆ

ਮਾਨਸਾ/ਬਰਨਾਲਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਿਸਾਨੀ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਉੱਪਰ ਦਬਾਅ ਬਣਾਉਣ ਤਹਿਤ ਦਿਨ ਚੜ੍ਹਦਿਆਂ ਹੀ ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦੋਵੇਂ ਮੁੱਖ ਗੇਟ ਘੇਰ ਕੇ ਧਰਨਾ ਲਾ ਦਿੱਤਾ ਗਿਆ ਹੈ। ਜਥੇਬੰਦੀ ਦੇ ਆਗੂਆਂ ਵੱਲੋਂ…
CM Mann ਦੀ ਮਾਨਸਾ ਫੇਰੀ ਤੋਂ ਪਹਿਲਾਂ ਪੁਲੀਸ ਨੇ ਘਰਾਂ ’ਚੋਂ ਚੁੱਕੇ ਅਧਿਆਪਕ ਆਗੂ

CM Mann ਦੀ ਮਾਨਸਾ ਫੇਰੀ ਤੋਂ ਪਹਿਲਾਂ ਪੁਲੀਸ ਨੇ ਘਰਾਂ ’ਚੋਂ ਚੁੱਕੇ ਅਧਿਆਪਕ ਆਗੂ

ਮਾਨਸਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਵਿਖੇ ਫੇਰੀ ਦੇ ਮੱਦੇਨਜ਼ਰ ਅੱਜ ਤੜਕਸਾਰ ਪੁਲੀਸ ਵੱਲੋਂ ਵੱਖ-ਵੱਖ ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਿਰਾਸਤ ਵਿੱਚ ਲਏ ਜਾਣ ਦੀਆਂ…
Chitkara protest row: ਚਿਤਕਾਰਾ ਯੂਨੀਵਰਸਿਟੀ ’ਚ ਹੰਗਾਮੇ ਦੀ ਘਟਨਾ ਦੇ ਸਬੰਧੀ ਦੋ ਗ੍ਰਿਫ਼ਤਾਰ

Chitkara protest row: ਚਿਤਕਾਰਾ ਯੂਨੀਵਰਸਿਟੀ ’ਚ ਹੰਗਾਮੇ ਦੀ ਘਟਨਾ ਦੇ ਸਬੰਧੀ ਦੋ ਗ੍ਰਿਫ਼ਤਾਰ

ਬਨੂੜ ; ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ 25-26 ਸਤੰਬਰ 2026 ਦੀ ਦਰਮਿਆਨੀ ਰਾਤ ਨੂੰ ਹੋਈ ਵਿਦਿਆਰਥੀ ਹੰਗਾਮੇ ਦੀ ਘਟਨਾ ਦੇ ਸਬੰਧ ਵਿੱਚ ਪਟਿਆਲਾ ਪੁਲੀਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਤੇ ਸੋਸ਼ਲ ਮੀਡੀਆ ਰਾਹੀਂ ਗੁੰਮਰਾਹਕੁੰਨ ਅਫਵਾਹਾਂ ਫੈਲਾਅ ਕੇ ਵਿਦਿਆਰਥੀਆਂ…
Bathinda drug Viral Video: ਬਠਿੰਡਾ ਦੀ ਦਾਣਾ ਮੰਡੀ ’ਚ ਨਸ਼ੇ ‘ਚ ਧੁੱਤ ਕੁੜੀ ਦੀ ਵੀਡੀਓ ਵਾਇਰਲ

Bathinda drug Viral Video: ਬਠਿੰਡਾ ਦੀ ਦਾਣਾ ਮੰਡੀ ’ਚ ਨਸ਼ੇ ‘ਚ ਧੁੱਤ ਕੁੜੀ ਦੀ ਵੀਡੀਓ ਵਾਇਰਲ

ਬਠਿੰਡਾ : ਬਠਿੰਡਾ ਦੀ ਦਾਣਾ ਮੰਡੀ ਵਿਖੇ ਇੱਕ ਕੁੜੀ ਦੀ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਹੋਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਰਕਤ ਵਿੱਚ ਆਈ ਪੁਲੀਸ ਨੇ…
Moga SHO Sunita Bawa: ਜ਼ੁਬਾਨ ’ਤੇ ਨਾ ਰਿਹਾ ਕਾਬੂ, ਅਦਾਲਤ ’ਚ ਬੋਲੇ ਬੋਲ ਪਏ ਭਾਰੀ

Moga SHO Sunita Bawa: ਜ਼ੁਬਾਨ ’ਤੇ ਨਾ ਰਿਹਾ ਕਾਬੂ, ਅਦਾਲਤ ’ਚ ਬੋਲੇ ਬੋਲ ਪਏ ਭਾਰੀ

ਧਰਮਕੋਟ (ਮੋਗਾ) : ਜ਼ੁਬਾਨ ਦੇ ਬੋਲ ਹੀ ਮਹਿਲਾ ਪੁਲੀਸ ਇੰਸਪੈਕਟਰ ਉੱਤੇ ਭਾਰੀ ਪੈ ਗਏ ਹਨ। ਰਿਸ਼ਵਤ ਕਾਂਡ ਵਿੱਚ ਫੜੇ ਜਾਣ ਤੋਂ ਬਾਅਦ ਅਦਾਲਤ ਦੀ ਪਹਿਲੀ ਪੇਸ਼ੀ ਦੌਰਾਨ ਉਸ ਦੇ ਹੰਕਾਰੀ ਬੋਲਾਂ ਅਤੇ ਹੈਂਕੜ ਰਵੱਈਏ ਨੇ ਉਸ ਨੂੰ ਨੌਕਰੀ ਤੋਂ ਲਾਂਭੇ ਕਰਵਾ…
Sangrur Suicide Case: ਜਬਰੀ ਪੋਸਟ ਮਾਰਟਮ; ਜਬਰੀ ਸਸਕਾਰ

Sangrur Suicide Case: ਜਬਰੀ ਪੋਸਟ ਮਾਰਟਮ; ਜਬਰੀ ਸਸਕਾਰ

ਸੰਗਰੂਰ : ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦੇ ਕਥਿਤ ਰੂਪ ਵਿਚ ਜਬਰੀ ਅੰਤਿਮ ਸੰਸਕਾਰ ਕਰਨ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਕਿ ਅੱਜ ਪੁਲੀਸ ਨੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਸਨਮਦੀਪ ਸਿੰਘ ਦੇ ਖੁਦਕੁਸ਼ੀ ਮਾਮਲੇ ਵਿਚ ਇਨਸਾਫ਼ ਲਈ ਸਿਵਲ ਹਸਪਤਾਲ…
ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਦੇ ਬਿਆਨ ’ਤੇ ਵਿਵਾਦ: ਸ਼ਾਹੀ ਇਮਾਮ ਵੱਲੋਂ ਮੁਆਫ਼ੀ ਦੀ ਮੰਗ

ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਦੇ ਬਿਆਨ ’ਤੇ ਵਿਵਾਦ: ਸ਼ਾਹੀ ਇਮਾਮ ਵੱਲੋਂ ਮੁਆਫ਼ੀ ਦੀ ਮੰਗ

ਲੁਧਿਆਣਾ : ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਲੁਧਿਆਣਾ ਵਿੱਚ ਇੱਕ ਧਰਮ ਵਿਰੁੱਧ ਦਿੱਤੇ ਗਏ ਆਪਣੇ ਕਥਿਤ ਬਿਆਨ ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ’ਤੇ ਸਖ਼ਤ ਨੋਟਿਸ ਲੈਂਦਿਆਂ ਸ਼ਾਹੀ ਇਮਾਮ ਪੰਜਾਬ, ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਅਧਿਆਤਮਕ ਆਗੂ…
Moga SHO Bribe Case: ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

Moga SHO Bribe Case: ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਧਰਮਕੋਟ (ਮੋਗਾ) : ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ ਅਦਾਲਤ ਦੀ ਦੂਜੀ ਪੇਸ਼ੀ ਮੌਕੇ ਬਦਲਿਆ ਦਿਖਾਈ ਦਿੱਤਾ। ਲੰਘੇ ਕੱਲ੍ਹ ਜਦੋਂ ਉਸ ਨੂੰ ਵਿਜੀਲੈਂਸ ਅਧਿਕਾਰੀ ਮੋਗਾ ਅਦਾਲਤ ਵਿੱਚ ਪੇਸ਼ੀ ਲਈ ਲੈ ਕੇ ਆਏ ਤਾਂ…
31 ਮਹੀਨਿਆਂ ’ਚ SSF ਕੋਲ ਪਹੁੰਚੇ ਸੜਕ ਹਾਦਸਿਆਂ ਦੇ 58,619 ਕੇਸ; ਹਰ ਮਹੀਨੇ ਔਸਤਨ 1,891 ਘਟਨਾਵਾਂ

31 ਮਹੀਨਿਆਂ ’ਚ SSF ਕੋਲ ਪਹੁੰਚੇ ਸੜਕ ਹਾਦਸਿਆਂ ਦੇ 58,619 ਕੇਸ; ਹਰ ਮਹੀਨੇ ਔਸਤਨ 1,891 ਘਟਨਾਵਾਂ

ਬਠਿੰਡਾ : ਪੰਜਾਬ ਵਿੱਚ ਸੜਕ ਹਾਦਸਿਆਂ ਦੌਰਾਨ ਜ਼ਖ਼ਮੀਆਂ ਨੂੰ ਤੁਰੰਤ ਸਹਾਇਤਾ ਦੇਣ ਅਤੇ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਲਈ ਬਣਾਈ ਗਈ ਸੜਕ ਸੁਰੱਖਿਆ ਫ਼ੋਰਸ (ਐੱਸ.ਐੱਸ.ਐੱਫ.) ਕੋਲ ਆਪਣੀ ਸ਼ੁਰੂਆਤ ਤੋਂ 31 ਅਗਸਤ 2026 ਤੱਕ 58,619 ਸੜਕ ਹਾਦਸਿਆਂ ਦੇ ਕੇਸ ਪਹੁੰਚੇ…
Bathinda ਏਅਰਪੋਰਟ ਤੋਂ ਪਿਛਲੇ ਦੋ ਹਫ਼ਤਿਆਂ ਤੋਂ ਉਡਾਣਾਂ ਰੱਦ; ਯਾਤਰੀ ਖੱਜਲ-ਖ਼ੁਆਰ

Bathinda ਏਅਰਪੋਰਟ ਤੋਂ ਪਿਛਲੇ ਦੋ ਹਫ਼ਤਿਆਂ ਤੋਂ ਉਡਾਣਾਂ ਰੱਦ; ਯਾਤਰੀ ਖੱਜਲ-ਖ਼ੁਆਰ

ਬਠਿੰਡਾ : ਬਠਿੰਡਾ ਦੇ ਸਿਵਲ ਹਵਾਈ ਅੱਡੇ ਤੋਂ ਦਿੱਲੀ ਲਈ ਚੱਲ ਰਹੀ ਹਵਾਈ ਸੇਵਾ ਪਿਛਲੇ ਦੋ ਹਫ਼ਤਿਆਂ ਤੋਂ ਪ੍ਰਭਾਵਿਤ ਹੋ ਰਹੀ ਹੈ। ਏਅਰਲਾਈਨ ਵੱਲੋਂ ਪਹਿਲਾਂ ਬੁਕਿੰਗ ਨਾ ਕੀਤੇ ਜਾਣ ਕਾਰਨ ਉਡਾਣਾਂ ਰੱਦ ਹੋ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਆਪਣੇ ਸਫ਼ਰ…
Lehragaga ਨੇੜੇ ਸੈਰ ਕਰ ਰਹੇ ਬੱਚਿਆਂ ’ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ, ਇੱਕ ਦੀ ਮੌਤ, ਇੱਕ ਜ਼ਖ਼ਮੀ

Lehragaga ਨੇੜੇ ਸੈਰ ਕਰ ਰਹੇ ਬੱਚਿਆਂ ’ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ, ਇੱਕ ਦੀ ਮੌਤ, ਇੱਕ ਜ਼ਖ਼ਮੀ

ਲਹਿਰਾਗਾਗਾ : ਬੀਤੀ ਸ਼ਾਮ ਲਹਿਰਾਗਾਗਾ ਦੇ ਪਿੰਡ ਬਖੋਰਾ ਖ਼ੁਰਦ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਸੈਰ ਕਰ ਰਹੇ ਪੰਜ ਬੱਚਿਆਂ ਵੱਲ ਇੱਕ ਤੇਜ਼ ਰਫ਼ਤਾਰ ਆਲਟੋ ਕਾਰ ਆ ਗਈ। ਹਾਦਸੇ ਵਿੱਚ ਇੱਕ ਲੜਕੇ ਦੀ ਮੌਤ ਹੋ ਗਈ, ਜਦਕਿ ਇੱਕ…
ਨਕਲ ਕਾਂਡ: ਜਾਂਚ ਮੁਕੰਮਲ ਕਰਨ ’ਚ ਪੁਲੀਸ ਨਾਕਾਮ

ਨਕਲ ਕਾਂਡ: ਜਾਂਚ ਮੁਕੰਮਲ ਕਰਨ ’ਚ ਪੁਲੀਸ ਨਾਕਾਮ

ਫ਼ਰੀਦਕੋਟ : ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਇਸ ਸਾਲ ਜੁਲਾਈ ਵਿੱਚ ਲਏ ਫਾਰਮੇਸੀ ਅਫਸਰ ਦੇ ਇਮਤਿਹਾਨ ’ਚ ਕਥਿਤ ਔਨਲਾਈਨ ਨਕਲ ਵੱਜਣ ਦੇ ਮਾਮਲੇ ਦੀ ਪੜਤਾਲ ਫ਼ਰੀਦਕੋਟ ਪੁਲੀਸ 70 ਦਿਨਾਂ ਬਾਅਦ ਵੀ ਮੁਕੰਮਲ ਨਹੀਂ ਕਰ ਸਕੀ। ਪੁਲੀਸ ਵੱਲੋਂ ਹੁਣ ਤੱਕ ਅਦਾਲਤ ਵਿੱਚ ਪੇਸ਼…
Patiala ਨੇੜਲੀ ਨਿੱਜੀ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਖੁਦਕੁਸ਼ੀ ਦੀਆਂ ਅਫਵਾਹਾਂ ਕਾਰਨ ਹੰਗਾਮਾ

Patiala ਨੇੜਲੀ ਨਿੱਜੀ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਖੁਦਕੁਸ਼ੀ ਦੀਆਂ ਅਫਵਾਹਾਂ ਕਾਰਨ ਹੰਗਾਮਾ

ਪਟਿਆਲਾ : ਪਟਿਆਲਾ ਜ਼ਿਲ੍ਹੇ ਵਿੱਚ ਰਾਜਪੁਰਾ ਨੇੜੇ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ ਦੋ ਵਿਦਿਆਰਥਣਾਂ ਦੀ ਖੁਦਕੁਸ਼ੀ ਜਾਂ ਲਾਪਤਾ ਹੋਣ ਦੀਆਂ ਅਫਵਾਹਾਂ ਕਾਰਨ ਸ਼ੁੱਕਰਵਾਰ ਰਾਤ ਹੰਗਾਮਾ ਹੋਇਆ। ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਕੈਂਪਸ ਦੇ ਅੰਦਰ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਕਿ ਕੁਝ ਵਿਦਿਆਰਥੀਆਂ ਨੇ…
AIG Rajjit arrested: ਛੇ ਸਾਲਾਂ ਤੋਂ ਫ਼ਰਾਰ ਚੱਲ ਰਿਹਾ ਬਰਖ਼ਾਸਤ AIG ਰਾਜਜੀਤ ਸਿੰਘ ਪਟਿਆਲਾ ਪੁਲੀਸ ਅੱਗੇ ਪੇਸ਼

AIG Rajjit arrested: ਛੇ ਸਾਲਾਂ ਤੋਂ ਫ਼ਰਾਰ ਚੱਲ ਰਿਹਾ ਬਰਖ਼ਾਸਤ AIG ਰਾਜਜੀਤ ਸਿੰਘ ਪਟਿਆਲਾ ਪੁਲੀਸ ਅੱਗੇ ਪੇਸ਼

ਚੰਡੀਗੜ੍ਹ/ਪਟਿਆਲਾ : ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਅਕਤੂਬਰ 2019 ਤੋਂ ਫ਼ਰਾਰ ਚੱਲੇ ਆ ਰਹੇ ਬਰਖ਼ਾਸਤ ਏ.ਆਈ.ਜੀ. ਰਾਜਜੀਤ ਸਿੰਘ ਨੇ ਪਟਿਆਲਾ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ, ਜਿਸ ਨਾਲ ਪੰਜਾਬ ਦੇ ਸਭ ਤੋਂ ਲੰਬੇ ਸਮੇਂ ਤੋਂ ਚੱਲੇ…
ਆਲੂ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਝਟਕਾ; ਪੋਟਾਸ਼ ਖਾਦ ਦੀ ਕੀਮਤ ’ਚ 800 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਆਲੂ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਝਟਕਾ; ਪੋਟਾਸ਼ ਖਾਦ ਦੀ ਕੀਮਤ ’ਚ 800 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਬਠਿੰਡਾ : ਝੋਨੇ ਦੀ ਕਟਾਈ ਮਗਰੋਂ ਆਲੂ ਦੀ ਬਿਜਾਈ ਲਈ ਖੇਤ ਤਿਆਰ ਕਰਨ ਦਾ ਸਮਾਂ ਨੇੜੇ ਆਉਂਦਿਆਂ ਹੀ ਖਾਦ ਕੰਪਨੀਆਂ ਵੱਲੋਂ ਪੋਟਾਸ਼ ਖਾਦ ਦੀ ਕੀਮਤ ਵਿੱਚ 800 ਰੁਪਏ ਪ੍ਰਤੀ ਕੁਇੰਟਲ ਦਾ ਵੱਡਾ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਆਲੂ ਉਤਪਾਦਕਾਂ…
ਮੋਗਾ ’ਚ ਬਜ਼ੁਰਗ ਜੋੜੇ ਨੇ ਦਿਖਾਇਆ ਬੇਮਿਸਾਲ ਹੌਸਲਾ, 3 ਲੁਟੇਰਿਆਂ ਨਾਲ ਭਿੜ ਕੇ ਇੱਕ ਨੂੰ ਦਬੋਚਿਆ

ਮੋਗਾ ’ਚ ਬਜ਼ੁਰਗ ਜੋੜੇ ਨੇ ਦਿਖਾਇਆ ਬੇਮਿਸਾਲ ਹੌਸਲਾ, 3 ਲੁਟੇਰਿਆਂ ਨਾਲ ਭਿੜ ਕੇ ਇੱਕ ਨੂੰ ਦਬੋਚਿਆ

ਮੋਗਾ : ਮੋਗਾ ਜ਼ਿਲ੍ਹੇ ਵਿੱਚ 70 ਸਾਲ ਤੋਂ ਵੱਧ ਉਮਰ ਦੇ ਇੱਕ ਬਜ਼ੁਰਗ ਜੋੜੇ ਨੇ ਬੇਮਿਸਾਲ ਦਲੇਰੀ ਅਤੇ ਸਮਝਦਾਰੀ ਦਾ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਨੂੰ ਘੇਰ ਕੇ 20,000 ਰੁਪਏ ਖੋਹਣ ਵਾਲੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ। ਬਦਮਾਸ਼ਾਂ ਦੀ…
Brics Summit: ਬਰੇਟਾ ਦੀ ਕਹੀ ਨਾਲ ਬਰਿਕਸ ਸੰਮੇਲਨ ਦੌਰਾਨ ਬੂਟੇ ਲਾਏ

Brics Summit: ਬਰੇਟਾ ਦੀ ਕਹੀ ਨਾਲ ਬਰਿਕਸ ਸੰਮੇਲਨ ਦੌਰਾਨ ਬੂਟੇ ਲਾਏ

ਬਰੇਟਾ (ਮਾਨਸਾ) : ਬਰੇਟਾ ਮੰਡੀ ਦੇ ਗੁਰਨਾਮ ਸਿੰਘ ਰਾਮਗੜ੍ਹੀਆ ਵੱਲੋਂ ਬਣਾਈ ਕਹੀ ਨਾਲ ਦਿੱਲੀ ’ਚ ਬਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਟੋਏ ਪੁੱਟ ਕੇ ਬੂਟੇ ਲਾਏ। ਗੁਰਨਾਮ ਸਿੰਘ (50)…
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੇ ਤੀਜੇ ਪੜਾਅ ਦੀ ਸ਼ੁਰੂਆਤ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੇ ਤੀਜੇ ਪੜਾਅ ਦੀ ਸ਼ੁਰੂਆਤ

ਸ੍ਰੀ ਆਨੰਦਪੁਰ ਸਾਹਿਬ :  ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਆਰੰਭ ਕੀਤੇ ਗਏ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦਾ ਤੀਜਾ ਪੜਾਅ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋ ਗਿਆ। ਇਸ ਮੌਕੇ ਮਾਰਚ ਦੀ ਆਰੰਭਤਾ ਦੀ ਅਰਦਾਸ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ…
Punjabi Celebrities Gang Threats: ਭਾਰਤ ਤੋਂ ਕੈਨੇਡਾ ਤੱਕ ਪੰਜਾਬੀ ਕਲਾਕਾਰਾਂ ’ਤੇ ਮੰਡਰਾ ਰਿਹਾ ਖ਼ਤਰਾ

Punjabi Celebrities Gang Threats: ਭਾਰਤ ਤੋਂ ਕੈਨੇਡਾ ਤੱਕ ਪੰਜਾਬੀ ਕਲਾਕਾਰਾਂ ’ਤੇ ਮੰਡਰਾ ਰਿਹਾ ਖ਼ਤਰਾ

ਬਰਨਾਲਾ : ਬਰਨਾਲਾ ਦੇ ਪਿੰਡ ਫਰਵਾਹੀ ਵਿੱਚ ਲੰਘੀ ਸ਼ਨੀਵਾਰ ਅੱਧੀ ਰਾਤ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਗੁਲਾਬ ਸਿੱਧੂ ਦੇ ਘਰ ’ਤੇ ਹੋਈ ਫਾਇਰਿੰਗ ਦੀ ਘਟਨਾ ਕੋਈ ਇਕੱਲੀ ਨਹੀਂ ਹੈ। ਪਿਛਲੇ ਕੁਝ ਸਾਲਾਂ ਵਿੱਚ ਕਈ ਪੰਜਾਬੀ ਕਲਾਕਾਰਾਂ ਨੂੰ ਹਮਲਿਆਂ, ਧਮਕੀਆਂ ਅਤੇ ਨਿਸ਼ਾਨਾ…
ED Raid Patiala Mohali: ਸਾਈਬਰ ਠੱਗੀ ਮਾਮਲੇ ’ਚ ਜਾਂਚ ਤੇਜ਼; ਈਡੀ ਵੱਲੋਂ ਨਕਲੀ ਕਾਲ ਸੈਂਟਰਾਂ ’ਤੇ ਛਾਪੇਮਾਰੀ

ED Raid Patiala Mohali: ਸਾਈਬਰ ਠੱਗੀ ਮਾਮਲੇ ’ਚ ਜਾਂਚ ਤੇਜ਼; ਈਡੀ ਵੱਲੋਂ ਨਕਲੀ ਕਾਲ ਸੈਂਟਰਾਂ ’ਤੇ ਛਾਪੇਮਾਰੀ

ਪਟਿਆਲਾ : ਗ਼ੈਰ-ਕਾਨੂੰਨੀ ਕਾਲ ਸੈਂਟਰਾਂ ਅਤੇ ਸਾਈਬਰ ਠੱਗੀ ਕਰਨ ਵਾਲੇ ਗਿਰੋਹਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਟੀਮਾਂ ਵੱਲੋਂ ਪਟਿਆਲਾ ਦੇ ਅਰਬਨ ਅਸਟੇਟ ਸਥਿਤ ‘ਡੀਐੱਮ ਵੈੱਬ ਸੋਲਿਊਸ਼ਨਜ਼’ ’ਤੇ ਕੀਤੀ ਗਈ ਛਾਪੇਮਾਰੀ 14 ਘੰਟੇ ਲੰਘ ਜਾਣ ਤੋਂ ਬਾਅਦ ਵੀ ਜਾਰੀ…
‘ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ..’,ਧਰਮਾਂ ਦੀਆਂ ਸਰਹੱਦਾਂ ਤੋੜ ਕੇ ਮੁਸਲਿਮ ਨੌਜਵਾਨ Shehbaz ਨੇ ਘਰ ’ਚ ਸਥਾਪਤ ਕੀਤੀ ਭਗਵਾਨ ਗਣੇਸ਼ ਦੀ ਮੂਰਤੀ

‘ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ..’,ਧਰਮਾਂ ਦੀਆਂ ਸਰਹੱਦਾਂ ਤੋੜ ਕੇ ਮੁਸਲਿਮ ਨੌਜਵਾਨ Shehbaz ਨੇ ਘਰ ’ਚ ਸਥਾਪਤ ਕੀਤੀ ਭਗਵਾਨ ਗਣੇਸ਼ ਦੀ ਮੂਰਤੀ

ਲੁਧਿਆਣਾ : ਮੰਡੀ ਅਹਿਮਦਗੜ੍ਹ ਦੇ 20 ਸਾਲਾ ਆਟੋ ਰਿਕਸ਼ਾ ਚਾਲਕ ਸ਼ਹਿਬਾਜ਼ ਨੇ ਰਿਸ਼ਤੇਦਾਰਾਂ ਦੀ ਨਾਰਾਜ਼ਗੀ ਦੀ ਪਰਵਾਹ ਕੀਤੇ ਬਿਨਾਂ ਆਪਣੇ ਘਰ ਭਗਵਾਨ ਗਣੇਸ਼ ਦੀ ਮੂਰਤੀ ਸਥਾਪਤ ਕਰਕੇ ਆਪਸੀ ਭਾਈਚਾਰੇ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ…
Punjab Shooting Championship: ਪੰਜਾਬ ਰਾਜ ਸ਼ੂਟਿੰਗ ਚੈਂਪੀਅਨਸ਼ਿਪ ਸ਼ੁਰੂ

Punjab Shooting Championship: ਪੰਜਾਬ ਰਾਜ ਸ਼ੂਟਿੰਗ ਚੈਂਪੀਅਨਸ਼ਿਪ ਸ਼ੁਰੂ

ਰੂਪਨਗਰ : ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ (ਸਾਸਾ-ਇੰਡੀਆ), ਰੂਪਨਗਰ ਵਿੱਚ 70ਵੀਂ ਪੰਜਾਬ ਰਾਜ ਸ਼ੂਟਿੰਗ (ਨਿਸ਼ਾਨੇਬਾਜ਼ੀ) ਚੈਂਪੀਅਨਸ਼ਿਪ 2026 ਸ਼ੁਰੂ ਹੋ ਗਈ ਹੈ। ਤਿੰਨ ਦਿਨ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਦੇ ਵੱਖ-ਵੱਖ ਸਕੂਲਾਂ ਦੇ ਤਕਰੀਬਨ 365 ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ…
CM Bhagwant Mann ਦੇਣ ਅਸਤੀਫ਼ਾ; ਬਿਜਲੀ ਸੰਕਟ ਤੇ ਵਿਗੜੀ ਕਾਨੂੰਨ-ਵਿਵਸਥਾ ਲਈ ‘ਆਪ’ ਸਰਕਾਰ ਜ਼ਿੰਮੇਵਾਰ: ਡਾ. ਚੀਮਾ

CM Bhagwant Mann ਦੇਣ ਅਸਤੀਫ਼ਾ; ਬਿਜਲੀ ਸੰਕਟ ਤੇ ਵਿਗੜੀ ਕਾਨੂੰਨ-ਵਿਵਸਥਾ ਲਈ ‘ਆਪ’ ਸਰਕਾਰ ਜ਼ਿੰਮੇਵਾਰ: ਡਾ. ਚੀਮਾ

ਸ੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੀ ‘ਆਪ’ ਸਰਕਾਰ ਨੂੰ ਬਿਜਲੀ ਸੰਕਟ, ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਅਤੇ ਵਾਅਦਾ-ਖ਼ਿਲਾਫ਼ੀ ਦੇ ਮੁੱਦੇ ’ਤੇ ਘੇਰਦਿਆਂ ਮੁੱਖ ਮੰਤਰੀ ਭਗਵੰਤ ਮਾਨ…
ਚੰਡੀਗੜ੍ਹ ਦੌਰੇ ਤੋਂ ਪਹਿਲਾਂ Karan Kaur Brar ਨੇ Sachin Pilot ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ ਦੌਰੇ ਤੋਂ ਪਹਿਲਾਂ Karan Kaur Brar ਨੇ Sachin Pilot ਨਾਲ ਕੀਤੀ ਮੁਲਾਕਾਤ

ਸ਼੍ਰੀ ਮੁਕਤਸਰ ਸਾਹਿਬ : ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਪੰਜਾਬ ਇੰਚਾਰਜ ਨਿਯੁਕਤ ਕੀਤੇ ਗਏ ਸਚਿਨ ਪਾਇਲਟ ਦੇ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ਦੇ ਦੌਰੇ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਅੱਗੇ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਮੁਕਤਸਰ ਤੋਂ ਸਾਬਕਾ…
Miri Piri Khalsa March: ਮੀਰੀ-ਪੀਰੀ ਖ਼ਾਲਸਾ ਯਾਤਰਾ ਦਾ ਤੀਜਾ ਪੜਾਅ ਤਖ਼ਤ ‘ਸ੍ਰੀ ਕੇਸਗੜ੍ਹ ਸਾਹਿਬ’ ਤੋਂ ਹੋਵੇਗਾ ਸ਼ੁਰੂ

Miri Piri Khalsa March: ਮੀਰੀ-ਪੀਰੀ ਖ਼ਾਲਸਾ ਯਾਤਰਾ ਦਾ ਤੀਜਾ ਪੜਾਅ ਤਖ਼ਤ ‘ਸ੍ਰੀ ਕੇਸਗੜ੍ਹ ਸਾਹਿਬ’ ਤੋਂ ਹੋਵੇਗਾ ਸ਼ੁਰੂ

ਸ੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅੱਜ ਇੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਖੇ ਪਾਰਟੀ ਵਰਕਰਾਂ ਨਾਲ ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਅਖ਼ੀਰੀ ਪੜਾਅ ਦੀ ਸ਼ੁਰੂਆਤ ਦੀਆਂ ਤਿਆਰੀਆਂ…
Mohali Sirhind highway: ਮੁਹਾਲੀ-ਸਰਹਿੰਦ ਕੌਮੀ ਮਾਰਗ ਦੀ ਉਸਾਰੀ ਮੁਕੰਮਲ

Mohali Sirhind highway: ਮੁਹਾਲੀ-ਸਰਹਿੰਦ ਕੌਮੀ ਮਾਰਗ ਦੀ ਉਸਾਰੀ ਮੁਕੰਮਲ

ਐੱਸ ਏ ਐੱਸ ਨਗਰ (ਮੁਹਾਲੀ) : ਲਾਂਡਰਾਂ ਤੋਂ ਬਨੂੜ ਨੂੰ ਜਾਂਦੇ ਕੌਮੀ ਮਾਰਗ ਤੋਂ ਪਿੰਡ ਭਾਗੋਮਾਜਰਾ ਨੇੜਿਉਂ ਨਵੇਂ ਬਣੇ 205 ਏ ਜੀ ਮੁਹਾਲੀ-ਸਰਹਿੰਦ ਛੇ ਲਾਈਨ ਕੌਮੀ ਸ਼ਾਹਰਾਹ ਦੀ ਉਸਾਰੀ ਮੁਕੰਮਲ ਹੋ ਗਈ ਹੈ। ਤਕਰੀਬਨ ਸਾਢੇ 27 ਕਿਲੋਮੀਟਰ ਲੰਮੇ ਲਾਂਘੇ ਉੱਤੇ…