ਭਰਤੀ ਵਿਵਾਦ: 200 ਮੁਲਾਜ਼ਮ ਮੁਅੱਤਲ, ਸਿਫ਼ਾਰਸ਼ੀ ਲੀਡਰਾਂ ਦੀਆਂ ਵਧੀਆਂ ਮੁਸ਼ਕਲਾਂ

ਭਰਤੀ ਵਿਵਾਦ: 200 ਮੁਲਾਜ਼ਮ ਮੁਅੱਤਲ, ਸਿਫ਼ਾਰਸ਼ੀ ਲੀਡਰਾਂ ਦੀਆਂ ਵਧੀਆਂ ਮੁਸ਼ਕਲਾਂ

ਫ਼ਰੀਦਕੋਟ : ਬਾਬਾ ਫ਼ਰੀਦ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੌਰਾਨ ਕੀਤੀਆਂ ਨਿਯੁਕਤੀਆਂ ਦੇ ਮਾਮਲੇ ਵਿੱਚ 200 ਅਧਿਕਾਰੀ ਅਤੇ ਕਰਮਚਾਰੀ ਮੁਅੱਤਲ ਕਰ ਦਿੱਤੇ ਹਨ। ਇਨ੍ਹਾਂ ਨਵ-ਨਿਯੁਕਤ ਕਰਮਚਾਰੀਆਂ ਵਿੱਚ ਚਪੜਾਸੀ ਤੋਂ ਲੈ ਕੇ ਸੁਪਰਡੈਂਟ ਪੱਧਰ ਤੱਕ ਦੇ ਮੁਲਾਜ਼ਮ ਸ਼ਾਮਲ ਹਨ, ਜਿਨ੍ਹਾਂ ਦੀਆਂ ਨਿਯੁਕਤੀਆਂ ਸ਼ੱਕ…
Marriage Visa Fraud: ਕੈਨੇਡਾ ਦੀ PR ਦਾ ਚੱਕਰ: ਮੋਗਾ ’ਚ ਕੁੜੀ ਤੇ ਪਰਿਵਾਰ ਨੇ ਮਿਲ ਕੇ ਠੱਗੇ 46 ਲੱਖ

Marriage Visa Fraud: ਕੈਨੇਡਾ ਦੀ PR ਦਾ ਚੱਕਰ: ਮੋਗਾ ’ਚ ਕੁੜੀ ਤੇ ਪਰਿਵਾਰ ਨੇ ਮਿਲ ਕੇ ਠੱਗੇ 46 ਲੱਖ

ਮੋਗਾ : ਮੋਗਾ ਪੁਲੀਸ ਨੇ ਪਿੰਡ ਮਾਛੀਕੇ ਦੇ ਇੱਕ ਨਿਵਾਸੀ ਨਾਲ ਇੱਕ ਔਰਤ ਨੂੰ ਕੈਨੇਡਾ ਪੱਕੇ ਤੌਰ ’ਤੇ ਸੈੱਟ ਕਰਨ ਅਤੇ ਅਮਰੀਕਾ ਰਹਿ ਰਹੇ ਰਿਫਿਊਜੀ ਨੌਜਵਾਨ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ 46 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼…
ਅਦਾਲਤ ਕੰਪਲੈਕਸ ਦੀ ਟੈਂਕ ’ਤੇ ਚੜ੍ਹੀਆਂ ਤਿੰਨ ਔਰਤਾਂ, ਇਨਸਾਫ਼ ਦੀ ਮੰਗ

ਅਦਾਲਤ ਕੰਪਲੈਕਸ ਦੀ ਟੈਂਕ ’ਤੇ ਚੜ੍ਹੀਆਂ ਤਿੰਨ ਔਰਤਾਂ, ਇਨਸਾਫ਼ ਦੀ ਮੰਗ

ਤਪਾ ਮੰਡੀ (ਬਰਨਾਲਾ) : ਬਰਨਾਲਾ ਦੇ ਅਦਾਲਤ ਕੰਪਲੈਕਸ ਵਿੱਚ ਬਣੀ ਪਾਣੀ ਵਾਲੀ ਟੈਂਕੀ ’ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਮਾਮਲੇ ਦੇ ਸਬੰਧੀ ਵਿੱਚ ਤਿੰਨ ਔਰਤਾਂ ਇਨਸਾਫ਼ ਦੀ ਮੰਗ ਨੂੰ ਲੈ ਕੇ ਅਚਾਨਕ ਟੈਂਕੀ ’ਤੇ ਜਾ ਚੜ੍ਹੀਆਂ। ਇਸ ਘਟਨਾ ਬਾਰੇ ਜਾਣਕਾਰੀ…
ਪੰਜਾਬ ’ਚ ਡੀ.ਸੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ 2 ਰੋਜ਼ਾ ਹੜਤਾਲ ਸ਼ੁਰੂ; ਤਹਿਸੀਲਾਂ ਤੇ ਦਫ਼ਤਰਾਂ ’ਚ ਕੰਮ ਠੱਪ

ਪੰਜਾਬ ’ਚ ਡੀ.ਸੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ 2 ਰੋਜ਼ਾ ਹੜਤਾਲ ਸ਼ੁਰੂ; ਤਹਿਸੀਲਾਂ ਤੇ ਦਫ਼ਤਰਾਂ ’ਚ ਕੰਮ ਠੱਪ

ਲੰਬੀ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰ ਦਿੱਤਾ ਗਿਆ ਹੈ। ਯੂਨੀਅਨ ਨੇ ਸੂਬਾ ਪੱਧਰ ’ਤੇ ਅੱਜ ਤੋਂ ਦੋ ਰੋਜ਼ਾ ਕਲਮਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ…
ਕੌਮੀ ਇਨਸਾਫ਼ ਮੋਰਚੇ ਦੇ ਕਾਰਕੁਨ ਅੱਥਰੂ ਗੈਸ ਦੇ ਗੋਲਿਆਂ ਨਾਲ ਝੰਬੇ

ਕੌਮੀ ਇਨਸਾਫ਼ ਮੋਰਚੇ ਦੇ ਕਾਰਕੁਨ ਅੱਥਰੂ ਗੈਸ ਦੇ ਗੋਲਿਆਂ ਨਾਲ ਝੰਬੇ

ਚੰਡੀਗਡ਼੍ਹ/ਐੱਸ ਏ ਐੱਸ ਨਗਰ (ਮੁਹਾਲੀ) : ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਜਾਂਦੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ…
ਪੰਜਾਬ ਦੇ ਮੈਡੀਕਲ ਅਤੇ ਡੈਂਟਲ ਕਾਲਜਾਂ ਵਿੱਚ NRI ਕੋਟੇ ਦੀਆਂ 431 ਸੀਟਾਂ ਲਈ ਸਿਰਫ਼ 63 ਉਮੀਦਵਾਰ

ਪੰਜਾਬ ਦੇ ਮੈਡੀਕਲ ਅਤੇ ਡੈਂਟਲ ਕਾਲਜਾਂ ਵਿੱਚ NRI ਕੋਟੇ ਦੀਆਂ 431 ਸੀਟਾਂ ਲਈ ਸਿਰਫ਼ 63 ਉਮੀਦਵਾਰ

ਫ਼ਰੀਦਕੋਟ : ਪੰਜਾਬ ਦੇ ਸਾਰੇ 28 ਮੈਡੀਕਲ ਅਤੇ ਡੈਂਟਲ ਕਾਲਜਾਂ ਨੂੰ ਇਸ ਦਾਖ਼ਲਾ ਸੈਸ਼ਨ ਵਿੱਚ ਆਪਣੀਆਂ ਐੱਨ ਆਰ ਆਈ (NRI) ਕੋਟੇ ਦੀਆਂ ਸੀਟਾਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ…
ਹਮਲੇ ਸਬੰਧੀ ਪਿੱਟਬੁੱਲ ਦੇ ਮਾਲਕ ਖ਼ਿਲਾਫ਼ ਕੇਸ ਦਰਜ

ਹਮਲੇ ਸਬੰਧੀ ਪਿੱਟਬੁੱਲ ਦੇ ਮਾਲਕ ਖ਼ਿਲਾਫ਼ ਕੇਸ ਦਰਜ

ਪਟਿਆਲਾ : ਇਥੋਂ ਦੇ ਘੁੰਮਣ ਨਗਰ ਵਿੱਚ ਬੁੱਧਵਾਰ ਨੂੰ ਪਤੀ-ਪਤਨੀ ’ਤੇ ਪਿੱਟਬੁੱਲ ਵੱਲੋਂ ਹਮਲਾ ਕਰਨ ਸਬੰਧੀ ਪੁਲੀਸ ਵੱਲੋਂ ਪਿੱਟਬੁੱਲ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਧਰ, ਨਗਰ ਨਿਗਮ ਨੇ ਪਿੱਟਬੁੱਲ ਨੂੰ ਕਬਜ਼ੇ ਵਿੱਚ ਲੈ ਕੇ ਇਸ ਦੇ ਮਾਲਕ…
ਕੰਨਿਆ ਸਕੂਲ ਦੇ ਮੁੱਦੇ ’ਤੇ ਸਰਕਾਰੀ ਦਾਅਵਿਆਂ ਦੀ ਫੂਕ ਕੱਢੀ

ਕੰਨਿਆ ਸਕੂਲ ਦੇ ਮੁੱਦੇ ’ਤੇ ਸਰਕਾਰੀ ਦਾਅਵਿਆਂ ਦੀ ਫੂਕ ਕੱਢੀ

ਮਾਲੇਰਕੋਟਲਾ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੋਕ ਅਰਪਣ ਕੀਤੀ ਸਰਕਾਰੀ ਕੰਨਿਆ ਸਕੂਲ ਮਾਲੇਰਕੋਟਲਾ ਦੀ ਪੰਜ ਮੰਜ਼ਿਲਾ ਇਮਾਰਤ ਸਬੰਧੀ ਮਾਲੇਰਕੋਟਲਾ ਦੇ ਕਾਂਗਰਸੀਆਂ ਨੇ ਸਰਕਾਰੀ ਦਾਅਵਿਆਂ ਨੂੰ ਕਥਿਤ ਝੂਠ ਦਾ ਪੁਲੰਦਾ ਦੱਸਿਆ ਹੈ। ਜ਼ਿਲ੍ਹਾ ਕਾਂਗਰਸ ਦੇ ਮੀਡੀਆ ਇੰਚਾਰਜ ਅਨਵਰ ਮਹਿਬੂਬ…
Circle Style Kabaddi: ਪਹਿਲੀ ਏਸ਼ਿਆਈ ਪ੍ਰੀਮੀਅਰ ਕਬੱਡੀ ਲੀਗ 25 ਸਤੰਬਰ ਤੋਂ

Circle Style Kabaddi: ਪਹਿਲੀ ਏਸ਼ਿਆਈ ਪ੍ਰੀਮੀਅਰ ਕਬੱਡੀ ਲੀਗ 25 ਸਤੰਬਰ ਤੋਂ

ਪਟਿਆਲਾ : ਏਸ਼ਿਆਈ ਕਬੱਡੀ ਫੈਡਰੇਸ਼ਨ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ 25 ਸਤੰਬਰ ਤੋਂ ਸਰਕਲ ਸਟਾਈਲ ਕਬੱਡੀ ਦੀ ਪਹਿਲੀ ਏਸ਼ਿਆਈ ਪ੍ਰੀਮੀਅਰ ਲੀਗ ਕਰਵਾਉਣ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਦੇ ਚੇਅਰਮੈਨ ਅਤੇ ਲੀਗ ਦੇ ਮੁੱਖ ਪ੍ਰਬੰਧਕ ਗੁਲਾਬ ਸਿੰਘ ਸੈਣੀ ਨੇ ਦੱਸਿਆ…
ਪੂਰੇ ਸਕੂਲ ’ਚ ਇਕੱਲੀ ਅਧਿਆਪਕਾ: ਪੜ੍ਹਾਉਣ ਲਈ ਬੱਚਿਆਂ ਨੂੰ ਘਰ-ਘਰ ਤੋਂ ਲੈਕੇ ਆਉਂਦੀ ਲੁਧਿਆਣਾ ਦੀ ਜਸਬੀਰ ਕੌਰ

ਪੂਰੇ ਸਕੂਲ ’ਚ ਇਕੱਲੀ ਅਧਿਆਪਕਾ: ਪੜ੍ਹਾਉਣ ਲਈ ਬੱਚਿਆਂ ਨੂੰ ਘਰ-ਘਰ ਤੋਂ ਲੈਕੇ ਆਉਂਦੀ ਲੁਧਿਆਣਾ ਦੀ ਜਸਬੀਰ ਕੌਰ

ਲੁਧਿਆਣਾ : ਸਰਕਾਰੀ ਪ੍ਰਾਇਮਰੀ ਸਕੂਲ ਮਿਆਣੀ ਵਿੱਚ ਘੰਟੀ ਦਾ ਖੜਕਣਾ ਸਿਰਫ਼ ਅਧਿਆਪਕ ਦੇ ਦਿਨ ਦੀ ਸ਼ੁਰੂਆਤ ਨਹੀਂ ਹੁੰਦਾ, ਸਗੋਂ ਸਕੂਲ ਵਿੱਚ ਤਾਇਨਾਤ ਇਕੱਲੀ ਅਧਿਆਪਕਾ ਲਈ ਇਸ ਦਾ ਮਤਲਬ ਜਮਾਤਾਂ ਵਿੱਚੋਂ ਬਾਹਰ ਨਿਕਲ ਕੇ ਬੱਚਿਆਂ ਨੂੰ ਘਰ-ਘਰ ਤੋਂ ਲਿਆਉਣਾ ਵੀ ਹੁੰਦਾ ਹੈ।…
ਸਰਕਾਰੀ ਸਕੂਲ ਵਿੱਚ 6ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟਮਾਰ ਦੇ ਦੋਸ਼

ਸਰਕਾਰੀ ਸਕੂਲ ਵਿੱਚ 6ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟਮਾਰ ਦੇ ਦੋਸ਼

ਬਠਿੰਡਾ : ਬਠਿੰਡਾ ਦੇ ਘਨੱਈਆ ਨਗਰ ਸਥਿਤ ਸਰਕਾਰੀ ਹਾਈ ਸਕੂਲ ਵਿੱਚ ਛੇਵੀਂ ਜਮਾਤ ਦੇ 11 ਸਾਲਾ ਵਿਦਿਆਰਥੀ ਦੀ ਅੰਗਰੇਜ਼ੀ ਅਧਿਆਪਕਾ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਬੱਚੇ ਦੇ ਪਰਿਵਾਰ ਵੱਲੋਂ ਸਿਵਲ ਲਾਈਨਜ਼ ਥਾਣੇ ਵਿੱਚ ਸ਼ਿਕਾਇਤ…
‘ਸ਼ੇਰ-ਏ-ਪੰਜਾਬ’ T-20 ਲੀਗ: ਬਠਿੰਡਾ ਦੇ ਤਨਮਯ ਧਰਨੀ ਨੂੰ ਮੁਹਾਲੀ ਕਿੰਗਜ਼ ਨੇ 85 ਹਜ਼ਾਰ ਰੁਪਏ ’ਚ ਖਰੀਦਿਆ

‘ਸ਼ੇਰ-ਏ-ਪੰਜਾਬ’ T-20 ਲੀਗ: ਬਠਿੰਡਾ ਦੇ ਤਨਮਯ ਧਰਨੀ ਨੂੰ ਮੁਹਾਲੀ ਕਿੰਗਜ਼ ਨੇ 85 ਹਜ਼ਾਰ ਰੁਪਏ ’ਚ ਖਰੀਦਿਆ

ਬਠਿੰਡਾ : ਬਠਿੰਡਾ ਦੇ 18 ਸਾਲਾ ਨੌਜਵਾਨ ਕ੍ਰਿਕਟਰ ਤਨਮਯ ਧਰਨੀ ਨੂੰ ‘ਸ਼ੇਰ-ਏ-ਪੰਜਾਬ’ ਟੀ-20 ਕ੍ਰਿਕਟ ਲੀਗ ਦੀ ਨਿਲਾਮੀ ਦੌਰਾਨ ਮੁਹਾਲੀ ਕਿੰਗਜ਼ ਨੇ 85 ਹਜ਼ਾਰ ਰੁਪਏ ਵਿੱਚ ਆਪਣੀ ਟੀਮ ਦਾ ਹਿੱਸਾ ਬਣਾ ਲਿਆ। ਤਨਮਯ ਦੀ ਮੁੱਢਲੀ ਕੀਮਤ 50 ਹਜ਼ਾਰ ਰੁਪਏ ਸੀ। ਤਨਮਯ ਸੱਜੇ…
ਮਲੇਸ਼ੀਆ ਦੇ ਉਪ ਮੁੱਖ ਮੰਤਰੀ ਵੱਲੋਂ ਗੜਗੱਜ ਨਾਲ ਮੁਲਾਕਾਤ

ਮਲੇਸ਼ੀਆ ਦੇ ਉਪ ਮੁੱਖ ਮੰਤਰੀ ਵੱਲੋਂ ਗੜਗੱਜ ਨਾਲ ਮੁਲਾਕਾਤ

ਸ੍ਰੀ ਆਨੰਦਪੁਰ ਸਾਹਿਬ : ਮਲੇਸ਼ੀਆ ਦੇ ਪੇਨਾਂਗ ਸੂਬੇ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਦੀ ਅਗਵਾਈ ਹੇਠਲੇ ਉੱਚ ਪੱਧਰੀ ਵਫ਼ਦ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ’ਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ…
ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਲੁਧਿਆਣਾ : ਕੁਝ ਤਕਨੀਕੀ ਸਮੱਸਿਆ ਕਾਰਨ ਬੀਤੇ ਦਿਨ ਦੁਪਹਿਰ ਦੀ ਉਡਾਣ ਦੌਰਾਨ ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਜਾ ਰਹੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਹਾਜ਼ ਵਿੱਚ ਸਵਾਰ ਕੁੱਲ 57 ਯਾਤਰੀਆਂ ਵਿੱਚੋਂ 27 ਯਾਤਰੀਆਂ ਨੇ ਉਡਾਣ ਲਗਪਗ ਚਾਰ ਘੰਟੇ…
Punjab ED Raid: ਈਡੀ ਵੱਲੋਂ ਪਟਿਆਲਾ ਦੇ ਪ੍ਰਾਪਰਟੀ ਡੀਲਰ ਦੀ ਰਿਹਾਇਸ਼ ‘ਤੇ ਛਾਪਾ

Punjab ED Raid: ਈਡੀ ਵੱਲੋਂ ਪਟਿਆਲਾ ਦੇ ਪ੍ਰਾਪਰਟੀ ਡੀਲਰ ਦੀ ਰਿਹਾਇਸ਼ ‘ਤੇ ਛਾਪਾ

ਪਟਿਆਲਾ : ਇੱਥੇ ਮਾਡਲ ਟਾਊਨ ਸਥਿਤ ਅਤਿੰਦਰਪਾਲ ਸਿੰਘ ਨਾਮ ਦੇ ਇੱਕ ਪ੍ਰਾਪਰਟੀ ਡੀਲਰ ਦੀ ਰਿਹਾਇਸ਼ 'ਤੇ ਈਡੀ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਹੈ। ਲੰਘੀ ਤਕਰੀਬਨ ਅੱਧੀ ਰਾਤ ਤੋਂ ਈ ਡੀ ਦੀ 10 ਮੈਂਬਰੀ ਟੀਮ ਦੋ ਕਾਰਾਂ ਦੇ ਵਿੱਚ ਸਵਾਰ…
MP Amritpal Singh case: ਮੋਰਿੰਡਾ ਨੇੜੇ ਅੰਮ੍ਰਿਤਪਾਲ ਸਿੰਘ ਕੇਸ ਦੇ ਗਵਾਹ ’ਤੇ ਗੋਲੀਬਾਰੀ

MP Amritpal Singh case: ਮੋਰਿੰਡਾ ਨੇੜੇ ਅੰਮ੍ਰਿਤਪਾਲ ਸਿੰਘ ਕੇਸ ਦੇ ਗਵਾਹ ’ਤੇ ਗੋਲੀਬਾਰੀ

ਰੂਪਨਗਰ/ਮੋਰਿੰਡਾ : ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਦਰਜ ਕੇਸ ਦੇ ਗਵਾਹ ’ਤੇ ਮੋਰਿੰਡਾ ਨੇੜੇ ਤੜਕੇ 2 ਵਜੇ ਦੇ ਕਰੀਬ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਇਸ ਘਟਨਾ ਵਿੱਚ ਉਹ ਬਾਲ-ਬਾਲ…
Food Safety Department Raid: 400 ਰੁਪਏ ਵਾਲਾ ਘਿਓ 700 ’ਚ ਵੇਚਣ ਦੀ ਸੀ ਤਿਆਰੀ; ਲੁਧਿਆਣਾ ਵਿੱਚ ਫੂਡ ਸੇਫ਼ਟੀ ਵਿਭਾਗ ਨੇ ਕੀਤੀ ਕਾਰਵਾਈ

Food Safety Department Raid: 400 ਰੁਪਏ ਵਾਲਾ ਘਿਓ 700 ’ਚ ਵੇਚਣ ਦੀ ਸੀ ਤਿਆਰੀ; ਲੁਧਿਆਣਾ ਵਿੱਚ ਫੂਡ ਸੇਫ਼ਟੀ ਵਿਭਾਗ ਨੇ ਕੀਤੀ ਕਾਰਵਾਈ

ਲੁਧਿਆਣਾ : ਖਪਤਕਾਰਾਂ ਨੂੰ ਮਿਆਰੀ ਅਤੇ ਸੁਰੱਖਿਅਤ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਫੂਡ ਸੇਫਟੀ ਵਿਭਾਗ ਲੁਧਿਆਣਾ ਵੱਲੋਂ ਦੀਪ ਨਗਰ ਸਥਿਤ ਇੱਕ ਗੋਦਾਮ ਉੱਤੇ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ ਵਿਭਾਗ ਨੇ ਲਗਭਗ 3,000 ਲਿਟਰ ਦੇਸੀ ਗਾਂ…
ਭਾਰੀ ਮੀਂਹ ਕਾਰਨ ਮਾਨਸਾ, ਮੋਗਾ ਅਤੇ ਮੁਕਤਸਰ ਸਮੇਤ ਕਈ ਸ਼ਹਿਰ ਜਲ-ਥਲ

ਭਾਰੀ ਮੀਂਹ ਕਾਰਨ ਮਾਨਸਾ, ਮੋਗਾ ਅਤੇ ਮੁਕਤਸਰ ਸਮੇਤ ਕਈ ਸ਼ਹਿਰ ਜਲ-ਥਲ

ਮਾਨਸਾ : ਇੱਥੇ ਬੀਤੀ ਦੇਰ ਰਾਤ ਤੋਂ ਪੈਣ ਲੱਗੇ ਭਾਰੀ ਮੀਂਹ ਨੇ ਸ਼ਹਿਰ ਜਲ-ਥਲ ਕਰ ਦਿੱਤਾ। ਅੱਧੀ ਰਾਤ ਤੋਂ ਰੁਕ-ਰੁਕ ਕੇ ਪਏ ਮੀਂਹ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਪ੍ਰਬੰਧ ਧਰੇ-ਧਰਾਏ…
ਅਬੋਹਰ ਦੇ ਸੀਵਰਾਂ ਵਿੱਚ ਸੀਮਿੰਟ ਵਾਲੇ ਗੱਟੇ ਸੁੱਟਣ ਦਾ ਮਾਮਲਾ ਭਖਿਆ

ਅਬੋਹਰ ਦੇ ਸੀਵਰਾਂ ਵਿੱਚ ਸੀਮਿੰਟ ਵਾਲੇ ਗੱਟੇ ਸੁੱਟਣ ਦਾ ਮਾਮਲਾ ਭਖਿਆ

ਅਬੋਹਰ : ਅਬੋਹਰ ਸ਼ਹਿਰ ਵਿੱਚ ਲਗਾਤਾਰ ਗੰਭੀਰ ਬਣ ਰਹੀ ਸੀਵਰੇਜ ਸਮੱਸਿਆ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਦੋਸ਼ ਲਾਇਆ ਹੈ ਕਿ ਸ਼ਹਿਰ ਦੇ ਕਈ ਮੁੱਖ ਸੀਵਰਾਂ ਵਿੱਚ ਜਾਣ-ਬੁੱਝ ਕੇ ਸੀਮਿੰਟ…
Strike: Punbus ਅਤੇ PRTC Contract Workers ਵੱਲੋਂ ਬੱਸਾਂ ਦਾ ਚੱਕਾ ਜਾਮ

Strike: Punbus ਅਤੇ PRTC Contract Workers ਵੱਲੋਂ ਬੱਸਾਂ ਦਾ ਚੱਕਾ ਜਾਮ

ਮਾਨਸਾ : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਅੱਜ ਤੜਕਸਾਰ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਕੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਇਹ ਹੜਤਾਲ ਕੱਚੇ ਕਾਮਿਆਂ ਵੱਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨਾ ਮੰਨੇ…
IAS ਦੇ ਜਾਅਲੀ ਦਸਤਖ਼ਤ ਕਰਕੇ Mansa Zila Parishad ਵਿੱਚ 25 ਲੱਖ ਦਾ ਗਬਨ

IAS ਦੇ ਜਾਅਲੀ ਦਸਤਖ਼ਤ ਕਰਕੇ Mansa Zila Parishad ਵਿੱਚ 25 ਲੱਖ ਦਾ ਗਬਨ

ਮਾਨਸਾ : ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਦੋ ਕਰਮਚਾਰੀਆਂ ਵੱਲੋਂ ਕਥਿਤ ਤੌਰ ’ਤੇ ਆਈ ਏ ਐੱਸ ਅਧਿਕਾਰੀ ਦੇ ਜਾਅਲੀ ਦਸਤਖ਼ਤ ਕਰ ਕੇ 25 ਲੱਖ ਰੁਪਏ ਦਾ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਕਰਮਚਾਰੀਆਂ ਨੇ ਇਹ ਰਕਮ ਜ਼ਿਲ੍ਹਾ ਪਰਿਸ਼ਦ ਦੇ ਸਰਕਾਰੀ…
Ludhiana ’ਚ ਫੂਡ ਸੇਫ਼ਟੀ ਟੀਮ ਦੀ ਵੱਡੀ ਕਾਰਵਾਈ; ਬੇਕਰੀਆਂ, ਫਾਸਟ ਫੂਡ Outlet ’ਤੇ ਚਲਾਨ; ਗੈਰ-ਕਾਨੂੰਨੀ ਤੰਬਾਕੂ ਜ਼ਬਤ

Ludhiana ’ਚ ਫੂਡ ਸੇਫ਼ਟੀ ਟੀਮ ਦੀ ਵੱਡੀ ਕਾਰਵਾਈ; ਬੇਕਰੀਆਂ, ਫਾਸਟ ਫੂਡ Outlet ’ਤੇ ਚਲਾਨ; ਗੈਰ-ਕਾਨੂੰਨੀ ਤੰਬਾਕੂ ਜ਼ਬਤ

ਲੁਧਿਆਣਾ : ਖਾਧ ਪਦਾਰਥਾਂ ਦੀ ਗੁਣਵੱਤਾ, ਸਫ਼ਾਈ ਦੇ ਮਿਆਰਾਂ ਅਤੇ ਤੰਬਾਕੂ ਕੰਟਰੋਲ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਫੂਡ ਸੇਫ਼ਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FSDA) ਲੁਧਿਆਣਾ ਵੱਲੋਂ ਜ਼ਿਲ੍ਹੇ ਭਰ ਵਿੱਚ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਟੀਮਾਂ ਵੱਲੋਂ ਵੱਖ-ਵੱਖ…
ਕਾਂਗਰਸ ਨੇ ਬਹੁਤ ਕੁਝ ਦਿੱਤਾ, ਹੁਣ ਅਸਤੀਫਾ ਵੀ ਦੇ ਸਕਦਾ ਹਾਂ: ਵੜਿੰਗ

ਕਾਂਗਰਸ ਨੇ ਬਹੁਤ ਕੁਝ ਦਿੱਤਾ, ਹੁਣ ਅਸਤੀਫਾ ਵੀ ਦੇ ਸਕਦਾ ਹਾਂ: ਵੜਿੰਗ

ਸ੍ਰੀ ਮੁਕਤਸਰ ਸਾਹਿਬ : ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ। ਉਨ੍ਹਾਂ ਦੀ ਕੋਈ ਇੱਛਾ ਬਾਕੀ ਨਹੀਂ ਰਹੀ। ਕਾਂਗਰਸ ਨੇ ਉਨ੍ਹਾਂ ਨੂੰ ਦਿੱਲੀ ਵਿੱਚ ਕਿਲ੍ਹੇ ਵਰਗਾ ਘਰ ਦਿੱਤਾ…
ਨੰਗਲ ’ਚ ਕੈਮੀਕਲ ਪਲਾਂਟ ਤੋਂ ਕਲੋਰੀਨ ਗੈਸ ਲੀਕ, ਲੋਕਾਂ ’ਚ ਮਚੀ ਅਫ਼ਰਾ-ਤਫ਼ਰੀ

ਨੰਗਲ ’ਚ ਕੈਮੀਕਲ ਪਲਾਂਟ ਤੋਂ ਕਲੋਰੀਨ ਗੈਸ ਲੀਕ, ਲੋਕਾਂ ’ਚ ਮਚੀ ਅਫ਼ਰਾ-ਤਫ਼ਰੀ

ਰੂਪਨਗਰ :  ਰੂਪਨਗਰ ਜ਼ਿਲ੍ਹੇ ਦੇ ਨੰਗਲ ਕਸਬੇ ਵਿੱਚ ਸਥਿਤ ‘ਪ੍ਰੀਮੋ ਕੈਮੀਕਲਜ਼’ (Primo Chemicals) ਪਲਾਂਟ ਵਿੱਚੋਂ ਅੱਜ ਸਵੇਰੇ ਕਲੋਰੀਨ ਗੈਸ ਲੀਕ ਹੋਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੈਸ ਦੀ ਬੱਦਬੂ ਨੇੜਲੇ ਰਿਹਾਇਸ਼ੀ ਇਲਾਕਿਆਂ ਅਤੇ ਪਿੰਡਾਂ ਵਿੱਚ ਫੈਲ ਗਈ, ਜਿਸ…
ਏਕਤਾ ਲਈ ਹਉਮੈ ਅਤੇ ਪਦਵੀਆਂ ਦਾ ਤਿਆਗ ਜ਼ਰੂਰੀ: ਭਾਈ ਜਗਤਾਰ ਸਿੰਘ ਹਵਾਰਾ

ਏਕਤਾ ਲਈ ਹਉਮੈ ਅਤੇ ਪਦਵੀਆਂ ਦਾ ਤਿਆਗ ਜ਼ਰੂਰੀ: ਭਾਈ ਜਗਤਾਰ ਸਿੰਘ ਹਵਾਰਾ

ਚਮਕੌਰ ਸਾਹਿਬ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ 4…
ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਨਿਰਮਾਤਾ ਮਨਜੀਤ ਸਰਾਂ ਦਾ ਦੇਹਾਂਤ: ਜੱਦੀ ਘਰੋਂ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਨਿਰਮਾਤਾ ਮਨਜੀਤ ਸਰਾਂ ਦਾ ਦੇਹਾਂਤ: ਜੱਦੀ ਘਰੋਂ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਧਰਮਕੋਟ : ਅਦਾਕਾਰ ਯੋਗਰਾਜ ਸਿੰਘ ਦੀ ਮਸ਼ਹੂਰ ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਮਨਜੀਤ ਸਰਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਹਨ। ਉਨ੍ਹਾਂ ਦੀ ਭੇਦਭਰੀ ਹਾਲਤ ਵਿੱਚ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉਹ ਲੰਘੇ ਕੱਲ੍ਹ ਨਜ਼ਦੀਕੀ…
ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ, ਪਤੀ ਗ੍ਰਿਫ਼ਤਾਰ

ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ, ਪਤੀ ਗ੍ਰਿਫ਼ਤਾਰ

ਚਮਕੌਰ ਸਾਹਿਬ : ਨਜ਼ਦੀਕੀ ਪਿੰਡ ਭੱਕੂਮਾਜਰਾ ਤੋਂ ਪਿੰਡ ਤਾਲਾਪੁਰ ਵਿਖੇ ਵਿਆਹੀ ਮਹਿਲਾ ਵੱਲੋਂ ਫਾਹਾ ਲਗਾ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਇਸ ਸਮੇ ਆਪਣੇ ਸਹੁਰੇ ਪਰਿਵਾਰ ਸਮੇਤ…
11 ਸਾਲ ਦੀ Andaz Kaur Brar ਦਾ ਨਾਂ Influencer Book of World Records ਵਿੱਚ ਦਰਜ

11 ਸਾਲ ਦੀ Andaz Kaur Brar ਦਾ ਨਾਂ Influencer Book of World Records ਵਿੱਚ ਦਰਜ

ਸ੍ਰੀ ਮੁਕਤਸਰ ਸਾਹਿਬ : ਐਡਵੈਂਚਰ ਨਾਲ ਜੁੜੇ ਜਗਜੀਤ ਸਿੰਘ ਮਾਨ ਅਤੇ ਪਰਮਿੰਦਰ ਕੌਰ ਮਾਨ ਦੀ ਦੋਹਤੀ ਅਤੇ ਜਿੰਦਪ੍ਰੀਤ ਮਾਨ ਤੇ ਸੰਦੀਪ ਸਿੰਘ ਬਰਾੜ ਦੀ ਧੀ ਅੰਦਾਜ਼ ਕੌਰ ਬਰਾੜ ਨੇ ਮਹਿਜ਼ 11 ਸਾਲ ਦੀ ਉਮਰ ਵਿੱਚ ਵੱਡੀ ਪ੍ਰਾਪਤੀ ਕੀਤੀ ਹੈ। ਆਪਣੀ ਬਹੁਪੱਖੀ…
ਸੁਨਾਮ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਵੱਖ ਵੱਖ ਆਗੂਆਂ ਦੀ ਫੜੋ-ਫੜੀ ਜਾਰੀ

ਸੁਨਾਮ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਵੱਖ ਵੱਖ ਆਗੂਆਂ ਦੀ ਫੜੋ-ਫੜੀ ਜਾਰੀ

ਤਪਾ ਮੰਡੀ/ਬਠਿੰਡਾ : ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸੁਨਾਮ ਵਿਖੇ ਸੂਬਾ ਪੱਧਰੀ ਸਮਾਗਮ ਰੱਖਿਆ ਗਿਆ ਹੈ। ਪਰ ਇਸ ਤੋਂ ਪਹਿਲਾ ਪੰਜਾਬ ਪੁਲੀਸ ਨੇ ਬੇਰੁਜ਼ਗਾਰਾਂ ਸਾਂਝੇ ਮੋਰਚੇ ਦੇ ਆਗੂਆਂ ਦੇ ਘਰਾਂ ਵਿੱਚ ਪੁੱਜਣ ਲੱਗੀ ਹੈ। ਜਿਸ ਦੇ…
ਵਿੱਤ ਮੰਤਰੀ ਨਾਲ ਸਹਿਮਤੀ ਮਗਰੋਂ ਡਿਊਟੀ ‘ਤੇ ਪਰਤੇ ਮਗਨਰੇਗਾ ਮੁਲਾਜ਼ਮ

ਵਿੱਤ ਮੰਤਰੀ ਨਾਲ ਸਹਿਮਤੀ ਮਗਰੋਂ ਡਿਊਟੀ ‘ਤੇ ਪਰਤੇ ਮਗਨਰੇਗਾ ਮੁਲਾਜ਼ਮ

ਮੁਹਾਲੀ : ਮਗਨਰੇਗਾ ਮੁਲਾਜ਼ਮਾਂ ਵੱਲੋਂ 29 ਜੁਲਾਈ ਨੂੰ ਪੰਚਾਇਤ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫਤਰ ਵਿਕਾਸ ਭਵਨ ਦਾ ਘਿਰਾਓ ਕਰਨ ਉਪਰੰਤ ਦੇਰ ਸ਼ਾਮ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਭਵਨ ਵਿਖੇ ਮੁਲਾਜਮਾਂ ਦੀ ਯੂਨੀਅਨ ਦੀ ਮੀਟਿੰਗ ਹੋਈ। ਇਸ…