ਪੰਜਾਬ ਪੁਲੀਸ ਨੂੰ ਨਹੀਂ ਮਿਲਿਆ ਸਾਬਕਾ DSP ਜਸਪਾਲ ਸਿੰਘ

ਪੰਜਾਬ ਪੁਲੀਸ ਨੂੰ ਨਹੀਂ ਮਿਲਿਆ ਸਾਬਕਾ DSP ਜਸਪਾਲ ਸਿੰਘ

ਨਾਭਾ : ਨਾਭਾ ਜੇਲ੍ਹ ਪ੍ਰਸ਼ਾਸਨ ਨੇ ਖਾਲੜਾ ਕਤਲ ਕੇਸ ਦੇ ਦੋਸ਼ੀ ਸਾਬਕਾ ਡੀ ਐੱਸ ਪੀ ਜਸਪਾਲ ਸਿੰਘ ਦੇ ਦਿੱਤੇ ਪਤੇ ਦੀ ਜਾਂਚ ਕਰਨ ਲਈ ਕਿਹਾ ਸੀ ਪਰ ਪੁਲੀਸ ਨੂੰ ਉਸ ਦਾ ਕੋਈ ਥਹੁ ਪਤਾ ਨਾ ਲੱਗਿਆ। ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰਾਂ ਦੇ…
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਪੁਲੀਸ ਨੇ ਪ੍ਰਭਾਵਿਤ ਥਾਣੇ ਵੱਲ ਜਾਣ ਤੋਂ ਰੋਕਿਆ

ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਪੁਲੀਸ ਨੇ ਪ੍ਰਭਾਵਿਤ ਥਾਣੇ ਵੱਲ ਜਾਣ ਤੋਂ ਰੋਕਿਆ

ਧਰਮਕੋਟ : ਮੋਗਾ ਦੇ ਥਾਣਾ ਸਦਰ 'ਤੇ ਬੀਤੇ ਦਿਨ ਹੋਏ ਹੈਂਡ ਗ੍ਰਨੇਡ ਹਮਲੇ ਤੋਂ ਬਾਅਦ ਅੱਜ ਸੂਬੇ ਦਾ ਸਿਆਸੀ ਪਾਰਾ ਉਸ ਸਮੇਂ ਗਰਮਾ ਗਿਆ ਜਦੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੋਗਾ ਪੁਲੀਸ ਨੇ ਪ੍ਰਭਾਵਿਤ ਥਾਣੇ ਜਾਣ ਤੋਂ ਸਖ਼ਤੀ ਨਾਲ ਰੋਕ…
ਦੋ ਮੋਟਰਸਾਈਕਲ ਸਵਾਰਾਂ ਨੇ ਕੀਤਾ ਸੀ ਮੋਗਾ ਦੇ ਥਾਣੇ ’ਤੇ ਹਮਲਾ

ਦੋ ਮੋਟਰਸਾਈਕਲ ਸਵਾਰਾਂ ਨੇ ਕੀਤਾ ਸੀ ਮੋਗਾ ਦੇ ਥਾਣੇ ’ਤੇ ਹਮਲਾ

ਧਰਮਕੋਟ : ਬੀਤੇ ਦਿਨ ਤੜਕਸਾਰ ਥਾਣਾ ਸਦਰ ਮੋਗਾ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਹੈਡਗਰਨੇਡ ਸੁੱਟ ਕੇ ਕੀਤੇ ਹਮਲੇ ਸਬੰਧੀ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਜਾਂਚ ਜਾਰੀ ਹੈ। ਇਸ ਦੌਰਾਨ ਮੁੱਢਲੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ।  ਪੁਲੀਸ ਸੂਤਰਾਂ ਮੁਤਾਬਕ ਧਮਾਕੇ…
ਚੰਨੀ ਨੇ ਪੁਲੀਸ ਇੰਸਪੈਕਟਰ ਵਿਰੁੱਧ FBI ਨਾਲ ਜੁੜੇ ਦੋਸ਼ਾਂ ‘ਤੇ ਮਾਨ ਸਰਕਾਰ ਨੂੰ ਘੇਰਿਆ

ਚੰਨੀ ਨੇ ਪੁਲੀਸ ਇੰਸਪੈਕਟਰ ਵਿਰੁੱਧ FBI ਨਾਲ ਜੁੜੇ ਦੋਸ਼ਾਂ ‘ਤੇ ਮਾਨ ਸਰਕਾਰ ਨੂੰ ਘੇਰਿਆ

ਰੂਪਨਗਰ : ਅਮਰੀਕੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਦੀ ਜਾਂਚ ਵਿੱਚ ਫਿਰੌਤੀ ਦੇ ਇੱਕ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਇੱਕ ਇੰਸਪੈਕਟਰ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ, ਪੰਜਾਬ ਕਾਂਗਰਸ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ (AAP) ਦੀ ਸਰਕਾਰ 'ਤੇ ਹਮਲੇ ਤੇਜ਼…
ਫਿਰੋਜ਼ਪੁਰ ਦੇ ਨੌਜਵਾਨ ਦੀ ਇੰਗਲੈਂਡ ’ਚ ਮੌਤ; ਪਰਿਵਾਰ ਵੱਲੋਂ ਦੇਹ ਭਾਰਤ ਲਿਆਉਣ ਦੀ ਅਪੀਲ

ਫਿਰੋਜ਼ਪੁਰ ਦੇ ਨੌਜਵਾਨ ਦੀ ਇੰਗਲੈਂਡ ’ਚ ਮੌਤ; ਪਰਿਵਾਰ ਵੱਲੋਂ ਦੇਹ ਭਾਰਤ ਲਿਆਉਣ ਦੀ ਅਪੀਲ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਨੇੜਲੇ ਪਿੰਡ ਸੂਬਾ ਕਦੀਮ ਦਾ ਰਹਿਣ ਵਾਲੇ 26 ਸਾਲਾ ਨੌਜਵਾਨ ਦੀ ਇੰਗਲੈਂਡ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਸਹਿਜੀਤ ਸਿੰਘ 17 ਜੂਨ 2021 ਨੂੰ ਸਟੱਡੀ ਵੀਜ਼ਾ ਤੇ ਲੰਡਨ ਪੜ੍ਹਾਈ ਕਰਨ ਗਿਆ ਸੀ। ਪਰਿਵਾਰਿਕ ਮੈਂਬਰਾਂ ਅਨੁਸਾਰ…
ਮੰਗਾਂ ਪੂਰੀਆਂ ਨਾ ਹੋਣ ਤੋਂ ਨਾਰਾਜ਼ ਸਫ਼ਾਈ ਸੇਵਕਾਂ ਨੇ ਖੋਲ੍ਹਿਆ ਮੋਰਚਾ; ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ

ਮੰਗਾਂ ਪੂਰੀਆਂ ਨਾ ਹੋਣ ਤੋਂ ਨਾਰਾਜ਼ ਸਫ਼ਾਈ ਸੇਵਕਾਂ ਨੇ ਖੋਲ੍ਹਿਆ ਮੋਰਚਾ; ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ

ਤਪਾ ਮੰਡੀ : ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਇਕ ਵਾਰ ਫਿਰ ਸਫ਼ਾਈ ਸੇਵਕ ਯੂਨੀਅਨ ਦੇ ਨੁਮਾਇੰਦਿਆਂ ਨੇ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਮੰਗਾਂ ਪੂਰੀਆਂ ਨਾ ਹੋਣ ਕਾਰਨ ਨਿਰਾਸ਼ ਹੋਏ ਸਫ਼ਾਈ…
ਸੇਵਾ ਕੇਂਦਰਾਂ ਵਿੱਚ ਨਾ ‘ਸੇਵਾ’, ਨਾ ‘ਸਲੀਕਾ’: ਸਰਟੀਫਿਕੇਟ ਬਣਵਾਉਣ ਲਈ ਲੋਕ ਖੱਜਲ-ਖੁਆਰ

ਸੇਵਾ ਕੇਂਦਰਾਂ ਵਿੱਚ ਨਾ ‘ਸੇਵਾ’, ਨਾ ‘ਸਲੀਕਾ’: ਸਰਟੀਫਿਕੇਟ ਬਣਵਾਉਣ ਲਈ ਲੋਕ ਖੱਜਲ-ਖੁਆਰ

ਬਠਿੰਡਾ : ਆਮ ਲੋਕਾਂ ਨੂੰ ਇੱਕੋ ਛੱਤ ਹੇਠ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਥਾਪਤ ਕੀਤੇ ਗਏ ਸੇਵਾ ਕੇਂਦਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਨਤਾ ਵਿੱਚ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ। ਬਲਾਕ ਗੋਨਿਆਣਾ ਅਧੀਨ ਪੈਂਦੇ ਮਹਿਮਾ ਸਰਜਾ ਸੇਵਾ ਕੇਂਦਰ…
ਨਹਿਰ ਵਿੱਚ ਡੁੱਬਦੇ ਦੋਸਤ ਨੂੰ ਬਚਾਉਂਦਿਆਂ ਤਪਾ ਮੰਡੀ ਦੇ ਨੌਜਵਾਨ ਦੀ ਮੌਤ

ਨਹਿਰ ਵਿੱਚ ਡੁੱਬਦੇ ਦੋਸਤ ਨੂੰ ਬਚਾਉਂਦਿਆਂ ਤਪਾ ਮੰਡੀ ਦੇ ਨੌਜਵਾਨ ਦੀ ਮੌਤ

ਤਪਾ ਮੰਡੀ : ਕੈਨੇਡਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਹਿਰ ਵਿੱਚ ਡੁੱਬਦੇ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਤਪਾ ਮੰਡੀ ਦਾ 26 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਵੀ ਆਪਣੀ ਜਾਨ ਗਵਾ ਬੈਠਾ। ਮ੍ਰਿਤਕ ਨੌਜਵਾਨ ਪੰਜਾਬ ਦੇ ਜ਼ਿਲ੍ਹਾ…
ਗੁਰਦੁਆਰਾ ਟੁੱਟੀ ਗੰਢੀ ਬਣਿਆ ਜਲ ਸੰਭਾਲ ਦੀ ਮਿਸਾਲ

ਗੁਰਦੁਆਰਾ ਟੁੱਟੀ ਗੰਢੀ ਬਣਿਆ ਜਲ ਸੰਭਾਲ ਦੀ ਮਿਸਾਲ

ਸ੍ਰੀ ਮੁਕਤਸਰ ਸਾਹਿਬ : ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਅਤੇ ਜਲ ਸੰਕਟ ਦੇ ਸਥਾਈ ਹੱਲ ਲਈ ਇਤਿਹਾਸਕ ਨਗਰ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸ਼ਲਾਘਾਯੋਗ ਅਤੇ ਵਿਗਿਆਨਕ ਕਦਮ ਚੁੱਕਿਆ ਗਿਆ ਹੈ। ਪਰਿਕਰਮਾ ਦੀ ਧੁਆਈ ਅਤੇ ਬਾਰਿਸ਼…
ਜ਼ਮੀਨੀ ਵਿਵਾਦ ਦੌਰਾਨ ਵਕੀਲ ਦੇ ਪਰਿਵਾਰ ਦੀ ਕੁੱਟਮਾਰ: ਕਾਰਵਾਈ ਨਾ ਹੋਣ ’ਤੇ ਵਕੀਲਾਂ ਨੇ ਘੇਰਿਆ ਥਾਣਾ

ਜ਼ਮੀਨੀ ਵਿਵਾਦ ਦੌਰਾਨ ਵਕੀਲ ਦੇ ਪਰਿਵਾਰ ਦੀ ਕੁੱਟਮਾਰ: ਕਾਰਵਾਈ ਨਾ ਹੋਣ ’ਤੇ ਵਕੀਲਾਂ ਨੇ ਘੇਰਿਆ ਥਾਣਾ

ਬਠਿੰਡਾ : ਜ਼ਮੀਨੀ ਵਿਵਾਦ ਦੌਰਾਨ ਪਿੰਡ ਭਾਗੀਵਾਂਦਰ ਦੇ ਇੱਕ ਵਕੀਲ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਅਤੇ ਵਕੀਲ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ, ਸਗੋਂ ਪੁਲੀਸ ਅਧਿਕਾਰੀਆਂ ਵੱਲੋਂ ਕਥਿਤ ਦੋਸ਼ੀ ਧਿਰ ਦੀ ਪੁਸ਼ਤਪਨਾਹੀ ਕਰਨ ਦੇ…
ਫ਼ਰੀਦਕੋਟ ਦੇ ਪਿੰਡ ਪਿੱਪਲੀ ਵਿੱਚ ਪੁਲੀਸ ਕਮਾਂਡੋ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ; ਖ਼ੂਨ ਨਾਲ ਲੱਥਪੱਥ ਮਿਲੀ ਲਾਸ਼

ਫ਼ਰੀਦਕੋਟ ਦੇ ਪਿੰਡ ਪਿੱਪਲੀ ਵਿੱਚ ਪੁਲੀਸ ਕਮਾਂਡੋ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ; ਖ਼ੂਨ ਨਾਲ ਲੱਥਪੱਥ ਮਿਲੀ ਲਾਸ਼

ਫ਼ਰੀਦਕੋਟ : ਫ਼ਰੀਦਕੋਟ ਦੇ ਨੇੜਲੇ ਪਿੰਡ ਪਿੱਪਲੀ ਵਿੱਚ ਐਤਵਾਰ ਸ਼ਾਮ ਨੂੰ ਇੱਕ ਬੇਹੱਦ ਦਿਲ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਥੇ ਪੰਜਾਬ ਪੁਲੀਸ ਦੇ ਇੱਕ ਮੌਜੂਦਾ ਕਮਾਂਡੋ ਦੇ ਨੌਜਵਾਨ ਪੁੱਤ ਦਾ ਇੱਕ ਘਰ ਦੇ ਅੰਦਰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ…
ਫ਼ਤਿਹਗੜ੍ਹ ਪੰਜਤੂਰ ’ਚ ਪਿਛਲੇ ਚਾਰ ਦਿਨਾਂ ਤੋਂ ਜੀਓ ਨੈੱਟਵਰਕ ਠੱਪ; ਖਪਤਕਾਰਾਂ ਦੀ ‘ਹੈਲੋ-ਹੈਲੋ’ ਹੋਈ ਬੰਦ

ਫ਼ਤਿਹਗੜ੍ਹ ਪੰਜਤੂਰ ’ਚ ਪਿਛਲੇ ਚਾਰ ਦਿਨਾਂ ਤੋਂ ਜੀਓ ਨੈੱਟਵਰਕ ਠੱਪ; ਖਪਤਕਾਰਾਂ ਦੀ ‘ਹੈਲੋ-ਹੈਲੋ’ ਹੋਈ ਬੰਦ

ਫਤਿਹਗੜ੍ਹ ਪੰਜਤੂਰ: ਇੱਥੇ ਪਿਛਲੇ ਚਾਰ ਦਿਨਾਂ ਤੋਂ ਜੀਓ (Jio) ਕੰਪਨੀ ਦਾ ਨੈੱਟਵਰਕ ਪੂਰੀ ਤਰ੍ਹਾਂ ਫੇਲ੍ਹ ਹੋਇਆ ਪਿਆ ਹੈ, ਜਿਸ ਕਾਰਨ ਖਪਤਕਾਰਾਂ ਦੀ ਆਪਸੀ ਗੱਲਬਾਤ ਅਤੇ ‘ਹੈਲੋ-ਹੈਲੋ’ ਬੰਦ ਹੋ ਕੇ ਰਹਿ ਗਈ ਹੈ। ਜੀਓ ਦੇ ਖ਼ਰਾਬ ਨੈੱਟਵਰਕ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ…
ਕਾਰ ਅਤੇ ਟਰਾਲੇ ਦੀ ਟੱਕਰ ਕਾਰਨ ਦੋ ਮੌਤਾਂ

ਕਾਰ ਅਤੇ ਟਰਾਲੇ ਦੀ ਟੱਕਰ ਕਾਰਨ ਦੋ ਮੌਤਾਂ

ਮਾਨਸਾ : ਮਾਨਸਾ-ਪਟਿਆਲਾ ਮੁੱਖ ਮਾਰਗ ’ਤੇ ਪਿੰਡ ਕੋਟੜਾ ਕਲਾਂ ਨੇੜੇ ਕਾਰ ਅਤੇ ਟਰਾਲੇ ਵਿਚਾਲੇ ਹੋਈ ਟੱਕਰ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ…
‘ਮਾਵਾਂ ਧੀਆਂ’ ਯੋਜਨਾ ਦੇ ਫਾਰਮ ਭਰਨ ਦੌਰਾਨ ਆਂਗਣਵਾੜੀ ਵਰਕਰ ’ਤੇ ਹਮਲਾ, ਮਾਂ-ਪੁੱਤ ਜ਼ਖ਼ਮੀ

‘ਮਾਵਾਂ ਧੀਆਂ’ ਯੋਜਨਾ ਦੇ ਫਾਰਮ ਭਰਨ ਦੌਰਾਨ ਆਂਗਣਵਾੜੀ ਵਰਕਰ ’ਤੇ ਹਮਲਾ, ਮਾਂ-ਪੁੱਤ ਜ਼ਖ਼ਮੀ

ਲਾਲੜੂ : ਇੱਥੋਂ ਨਜ਼ਦੀਕੀ ਪਿੰਡ ਬੜਾਣਾ ਦੀ ਆਂਗਣਵਾੜੀ ਵਰਕਰ ਗੁਰਦੀਪ ਕੌਰ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ’ ਸਕੀਮ ਤਹਿਤ ਪਿੰਡ ਵਾਸੀਆਂ ਦੇ ਫਾਰਮ ਔਨਲਾਈਨ ਅਪਲੋਡ ਕਰਨ ਦੌਰਾਨ ਕੁਝ ਲੋਕਾਂ ਵੱਲੋਂ ਉਸ ਅਤੇ ਉਸ ਦੇ ਪੁੱਤਰ 'ਤੇ ਜਾਨਲੇਵਾ…
ਏ ਐੱਸ ਆਈ ਨੇ ਨੌਜਵਾਨ ਨੂੰ ਜੜਿਆ ਥੱਪੜ, ਹੱਥੋਪਾਈ ਦੀ ਵੀਡੀਓ ਵਾਇਰਲ

ਏ ਐੱਸ ਆਈ ਨੇ ਨੌਜਵਾਨ ਨੂੰ ਜੜਿਆ ਥੱਪੜ, ਹੱਥੋਪਾਈ ਦੀ ਵੀਡੀਓ ਵਾਇਰਲ

ਜ਼ੀਰਕਪੁਰ : ਇੱਥੇ ਦੇ ਵੀ.ਆਈ.ਪੀ. ਰੋਡ 'ਤੇ ਬੀਤੀ ਦੇਰ ਰਾਤ ਉਸ ਵੇਲੇ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ, ਜਦੋਂ ਰੋਡ ਤੇ ਪੁਲੀਸ ਚੌਕੀ (ਬੀਟ ਬਾਕਸ) ਦੇ ਇੰਚਾਰਜ ਏ.ਐੱਸ.ਆਈ. ਸ਼ਰਤ ਧੀਮਾਨ ਵੱਲੋਂ ਇੱਕ ਨੌਜਵਾਨ ਨੂੰ ਸ਼ਰੇਆਮ ਥੱਪੜ ਮਾਰ ਦਿੱਤਾ ਗਿਆ। ਇਹ ਪੂਰੀ ਘਟਨਾ…
ਬਠਿੰਡਾ ਅਦਾਲਤ ‘ਚ ਦੋ ਘੰਟੇ ਚੱਲੀ ਬਹਿਸ; ਅਗਲੀ ਸੁਣਵਾਈ 18 ਜੁਲਾਈ ‘ਤੇ ਪਈ

ਬਠਿੰਡਾ ਅਦਾਲਤ ‘ਚ ਦੋ ਘੰਟੇ ਚੱਲੀ ਬਹਿਸ; ਅਗਲੀ ਸੁਣਵਾਈ 18 ਜੁਲਾਈ ‘ਤੇ ਪਈ

ਬਠਿੰਡਾ : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਮਾਤਾ ਮਹਿੰਦਰ ਕੌਰ ਜੰਡੀਆਂ ਵੱਲੋਂ ਦਾਇਰ ਮਾਨਹਾਨੀ ਕੇਸ ਦੀ ਸੁਣਵਾਈ ਵੀਰਵਾਰ ਨੂੰ ਬਠਿੰਡਾ ਅਦਾਲਤ ਵਿੱਚ ਹੋਈ। ਕਰੀਬ ਦੋ ਘੰਟੇ ਤੱਕ ਦੋਵਾਂ ਧਿਰਾਂ ਦੇ ਵਕੀਲਾਂ ਵਿਚਾਲੇ ਇਸ ਮਾਮਲੇ 'ਤੇ ਤਿੱਖੀ…
ਮੋਗਾ ਦੇ ਓਟ ਸੈਂਟਰ ਤੋਂ 26,718 ਨਸ਼ਾ ਛੁਡਾਊ ਗੋਲੀਆਂ ਚੋਰੀ; ਦੋ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ

ਮੋਗਾ ਦੇ ਓਟ ਸੈਂਟਰ ਤੋਂ 26,718 ਨਸ਼ਾ ਛੁਡਾਊ ਗੋਲੀਆਂ ਚੋਰੀ; ਦੋ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ

ਮੋਗਾ : ਮੋਗਾ ਦੇ ਕਿਸ਼ਨਪੁਰਾ ਕਲਾਂ ਪਿੰਡ ਵਿੱਚ ਇੱਕ ਆਮ ਆਦਮੀ ਕਲੀਨਿਕ ਦੇ ਆਊਟਪੇਸ਼ੈਂਟ ਓਪੀਓਇਡ-ਅਸਿਸਟਡ ਟ੍ਰੀਟਮੈਂਟ (ਓਟ) ਸੈਂਟਰ ਤੋਂ 26,718 ਨਸ਼ਾ ਛੁਡਾਊ ਗੋਲੀਆਂ ਦਾ ਵੱਡਾ ਸਟਾਕ ਗਾਇਬ ਹੋ ਗਿਆ ਹੈ। ਨਸ਼ਾ ਛੁਡਾਊ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਇਹ ਗੋਲੀਆਂ ਕਥਿਤ ਤੌਰ…
ਅਮਰਨਾਥ ਯਾਤਰਾ ’ਤੇ ਜਾ ਰਹੇ ਚਾਰ ਸ਼ਰਧਾਲੂਆਂ ਦੀ ਮੌਤ, ਸੱਤ ਜ਼ਖ਼ਮੀ

ਅਮਰਨਾਥ ਯਾਤਰਾ ’ਤੇ ਜਾ ਰਹੇ ਚਾਰ ਸ਼ਰਧਾਲੂਆਂ ਦੀ ਮੌਤ, ਸੱਤ ਜ਼ਖ਼ਮੀ

ਬਠਿੰਡਾ : ਬਠਿੰਡਾ-ਡੱਬਵਾਲੀ ਕੌਮੀ ਰਾਜਮਾਰਗ 'ਤੇ ਪਿੰਡ ਗੁਰੂਸਰ ਸੈਣੇਵਾਲਾ ਨੇੜੇ ਅੱਜ ਤੜਕੇ ਕਰੀਬ 5:30 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਕਾਰਨ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਤੋਂ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਇੱਕ ਮੈਟਾਡੋਰ (ਟੈਂਪੂ…
ਪਾਵਰਕੌਮ ਦੇ ਅੱਗੇ ਆਊਟਸੋਰਸ ਮੁਲਾਜ਼ਮਾਂ ਦਾ ਪ੍ਰਦਰਸ਼ਨ; ਮੀਟਰ ਰੀਡਰ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ

ਪਾਵਰਕੌਮ ਦੇ ਅੱਗੇ ਆਊਟਸੋਰਸ ਮੁਲਾਜ਼ਮਾਂ ਦਾ ਪ੍ਰਦਰਸ਼ਨ; ਮੀਟਰ ਰੀਡਰ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ

ਪਟਿਆਲਾ : ਪਿਛਲੇ ਦਿਨਾਂ ਤੋਂ ਪਾਵਰਕੌਮ ਦਫਤਰ ਮੂਹਰੇ ਧਰਨਾ ਦੇ ਰਹੇ ਆਊਟਸੋਰਸਿਜ ਮੁਲਾਜ਼ਮਾਂ ਨੇ ਅੱਜ 9 ਵਜੇ ਤੋਂ ਪਹਿਲਾਂ ਹੀ ਪਾਵਰਕਾਮ ਦਫਤਰ ਦੇ ਗੇਟਾਂ ਦਾ ਘਿਰਾਉ ਕਰ ਲਿਆ। ਜਿਸ ਕਾਰਨ 15/20 ਮਿੰਟ ਮੁਲਾਜ਼ਮਾਂ ਨੂੰ ਬਾਹਰ ਹੀ ਖੜੇ ਰਹਿਣਾ ਪਿਆ ।…
Gurdwara Fire Incident: ਏ ਸੀ ਨੂੰ ਅੱਗ ਲੱਗਣ ਕਾਰਨ ਦਰਜਨਾਂ ਬੀੜਾਂ ਸੜੀਆਂ

Gurdwara Fire Incident: ਏ ਸੀ ਨੂੰ ਅੱਗ ਲੱਗਣ ਕਾਰਨ ਦਰਜਨਾਂ ਬੀੜਾਂ ਸੜੀਆਂ

ਸ੍ਰੀ ਮੁਕਤਸਰ ਸਾਹਿਬ/ਅੰਮ੍ਰਿਤਸਰ:  ਇਥੋਂ ਨੇੜਲੇ ਪਿੰਡ ਭੁੱਟੀਵਾਲਾ ਦੇ ਗੁਰਦੁਆਰੇ ਵਿੱਚ ਏ ਸੀ ਨੂੰ ਅੱਗ ਲੱਗਣ ਕਰ ਕੇ ਦਰਬਾਰ ਸਾਹਿਬ ਦੇ ਸੱਚਖੰਡ ਵਿੱਚ ਪਈਆਂ ਕਰੀਬ ਦਰਜਨਾਂ ਬੀੜਾਂ, ਗੁਟਕੇ ਅਤੇ ਪੋਥੀਆਂ ਸੜ ਗਈਆਂ। ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਨਿਰਮਲ…
Punjab Women Rs1000 Scheme: ਅੱਜ ਤੋਂ ਖਾਤਿਆਂ ਵਿੱਚ ਆਉਣੇ ਸ਼ੁਰੂ ਹੋਣਗੇ ਹਜ਼ਾਰ-ਹਜ਼ਾਰ ਰੁਪਏ: ਮਾਨ

Punjab Women Rs1000 Scheme: ਅੱਜ ਤੋਂ ਖਾਤਿਆਂ ਵਿੱਚ ਆਉਣੇ ਸ਼ੁਰੂ ਹੋਣਗੇ ਹਜ਼ਾਰ-ਹਜ਼ਾਰ ਰੁਪਏ: ਮਾਨ

ਮਹਿਲ ਕਲਾਂ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਹਿਲ ਕਲਾਂ ਵਿੱਚ ‘ਲੋਕ ਮਿਲਣੀ’ ਦੌਰਾਨ ਕਿਹਾ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਪਹਿਲੀ ਜੁਲਾਈ ਤੋਂ ਤਕਰੀਬਨ 97 ਫ਼ੀਸਦ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਆਮ ਔਰਤਾਂ…
Malerkotla ਦੇ ਕਿਸਾਨ Gursimran Singh ਨੇ ਮਹਿਜ਼ 4 Acres ਜ਼ਮੀਨ ’ਤੇ 20 ਤੋਂ ਵੱਧ ਫ਼ਸਲਾਂ ਦੀ ਕਾਸ਼ਤ ਕੀਤੀ

Malerkotla ਦੇ ਕਿਸਾਨ Gursimran Singh ਨੇ ਮਹਿਜ਼ 4 Acres ਜ਼ਮੀਨ ’ਤੇ 20 ਤੋਂ ਵੱਧ ਫ਼ਸਲਾਂ ਦੀ ਕਾਸ਼ਤ ਕੀਤੀ

ਮਾਲੇਰਕੋਟਲਾ : ਜ਼ਿਲ੍ਹੇ ਦੇ ਪਿੰਡ ਹਥੋਆ ਦੇ ਕਿਸਾਨ ਗੁਰਸਿਮਰਨ ਸਿੰਘ ਆਪਣੀ ਮਹਿਜ਼ ਚਾਰ ਏਕੜ ਜ਼ਮੀਨ ’ਤੇ ਵਿਭਿੰਨਤਾ ਅਧਾਰਿਤ ਖੇਤੀ ਕਰ ਕੇ ਹੋਰ ਕਿਸਾਨਾਂ ਲਈ ਪ੍ਰੇਰਨਾਸ੍ਰੋਤ ਬਣੇ ਹੋਏ ਹਨ। ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਜ਼ਮੀਨ ਦਾ ਰਕਬਾ ਨਹੀਂ, ਸਗੋਂ ਸੋਚ,…
ਮੁੱਖ ਮੰਤਰੀ ਦੀ ‘ਲੋਕ ਮਿਲਣੀ’ ਤੋਂ ਪਹਿਲਾਂ ਮਹਿਲ ਕਲਾਂ ‘ਚ ਲੱਗੇ ‘ਪੰਥ ਦੋਸ਼ੀ’ ਦੇ ਪੋਸਟਰ

ਮੁੱਖ ਮੰਤਰੀ ਦੀ ‘ਲੋਕ ਮਿਲਣੀ’ ਤੋਂ ਪਹਿਲਾਂ ਮਹਿਲ ਕਲਾਂ ‘ਚ ਲੱਗੇ ‘ਪੰਥ ਦੋਸ਼ੀ’ ਦੇ ਪੋਸਟਰ

ਮਹਿਲ ਕਲਾਂ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅੱਜ ਮਹਿਲ ਕਲਾਂ ਵਿਖੇ ਹੋਣ ਵਾਲੀ 'ਲੋਕ ਮਿਲਣੀ' ਤੋਂ ਪਹਿਲਾਂ ਇਲਾਕੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੜਕ ਗਿਆ ਹੈ। ਮੁੱਖ ਮੰਤਰੀ ਦੀ ਆਮਦ ਤੋਂ ਤੜਕਸਾਰ ਹੀ ਮਹਿਲ ਕਲਾਂ ਦੀਆਂ ਕੰਧਾਂ,…
ਫੇਲ੍ਹ ਹੋਏ ਦੁੱਧ ਦੇ ਸੈਂਪਲ; ਮੋਗਾ ’ਚ ਡੇਅਰੀ ਵਿਕਾਸ ਵਿਭਾਗ ਵੱਲੋਂ ‘ਦੁੱਧ ਖਪਤਕਾਰ ਜਾਗਰੂਕਤਾ ਕੈਂਪ’ ਲਗਾਏ, ਮੌਕੇ ’ਤੇ ਕੀਤੀ ਪਰਖ

ਫੇਲ੍ਹ ਹੋਏ ਦੁੱਧ ਦੇ ਸੈਂਪਲ; ਮੋਗਾ ’ਚ ਡੇਅਰੀ ਵਿਕਾਸ ਵਿਭਾਗ ਵੱਲੋਂ ‘ਦੁੱਧ ਖਪਤਕਾਰ ਜਾਗਰੂਕਤਾ ਕੈਂਪ’ ਲਗਾਏ, ਮੌਕੇ ’ਤੇ ਕੀਤੀ ਪਰਖ

ਧਰਮਕੋਟ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਮੋਗਾ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਲੋਕਾਂ ਨੂੰ ਦੁੱਧ ਦੀ ਗੁਣਵੱਤਾ ਪ੍ਰਤੀ ਜਾਗਰੂਕ ਕਰਨ ਲਈ ‘ਦੁੱਧ ਖਪਤਕਾਰ ਜਾਗਰੂਕਤਾ ਕੈਂਪਾਂ’ ਲਗਾਇਆ ਗਿਆ । ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ ਦੀ ਯੋਗ…
ਪੰਜਾਬੀ ’ਵਰਸਿਟੀ ਸਕਾਲਰਸ਼ਿਪ ਘਪਲੇ ’ਚ ਈ ਡੀ ਨੇ ਜਾਂਚ ਆਰੰਭੀ

ਪੰਜਾਬੀ ’ਵਰਸਿਟੀ ਸਕਾਲਰਸ਼ਿਪ ਘਪਲੇ ’ਚ ਈ ਡੀ ਨੇ ਜਾਂਚ ਆਰੰਭੀ

ਪਟਿਆਲਾ : ਇਥੇ ਪੰਜਾਬੀ ਯੂਨੀਵਰਸਿਟੀ ਵਿੱਚ ਕੁਝ ਸਾਲ ਪਹਿਲਾਂ ਹੋਏ ਕਰੋੜਾਂ ਰੁਪਏ ਦੇ ਕਥਿਤ ਸਕਾਲਰਸ਼ਿਪ ਘਪਲੇ ਦੇ ਮਾਮਲੇ ਵਿੱਚ ਹੁਣ ਕੇਂਦਰ ਸਰਕਾਰ ਦੀ ਪ੍ਰਮੁੱਖ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਦਸਤਕ ਦੇ ਦਿੱਤੀ ਹੈ। ਈ ਡੀ ਨੇ ਇਸ ਮਾਮਲੇ ਦੀ ਮਨੀ…
ਸੋਹਾਣਾ ਗੁਰਦੁਆਰਾ ਸਾਹਿਬ ’ਚ ਨਿਹੰਗ ਸਿੰਘ ’ਤੇ ਹਮਲੇ ਦੀ ਕੋਸ਼ਿਸ਼; ਸਵਾਗਤ ਸਮਾਰੋਹ ਦੌਰਾਨ ਭਾਰੀ ਹੰਗਾਮਾ

ਸੋਹਾਣਾ ਗੁਰਦੁਆਰਾ ਸਾਹਿਬ ’ਚ ਨਿਹੰਗ ਸਿੰਘ ’ਤੇ ਹਮਲੇ ਦੀ ਕੋਸ਼ਿਸ਼; ਸਵਾਗਤ ਸਮਾਰੋਹ ਦੌਰਾਨ ਭਾਰੀ ਹੰਗਾਮਾ

ਮੁਹਾਲੀ : ਮੁਹਾਲੀ ਦੇ ਸੋਹਾਣਾ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਐਤਵਾਰ ਨੂੰ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਇੱਕ ਸਮਾਗਮ ਦੌਰਾਨ ਨਿਹੰਗ ਜਥੇਬੰਦੀ ਦੇ ਆਗੂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਉੱਤਰਾਖੰਡ ਦੇ ਕਰਨਪ੍ਰਯਾਗ ਮਾਮਲੇ ਵਿੱਚ…
ਅਣਐਲਾਨੇ ਕੱਟਾਂ ਤੇ ਗੈਸ ਕਿੱਲਤ ਖ਼ਿਲਾਫ਼ ਰੋਹ

ਅਣਐਲਾਨੇ ਕੱਟਾਂ ਤੇ ਗੈਸ ਕਿੱਲਤ ਖ਼ਿਲਾਫ਼ ਰੋਹ

ਜਗਰਾਉਂ : ਇਲਾਕੇ ਵਿੱਚ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਬਿਜਲੀ ਦੀ ਨਾਕਸ ਸਪਲਾਈ ਤੋਂ ਅੱਕੇ ਕਿਸਾਨਾਂ ਨੇ ਅੱਜ ਛੁੱਟੀ ਹੋਣ ਦੇ ਬਾਵਜੂਦ ਪਾਵਰਕੌਮ ਦਫ਼ਤਰ ਦੇ ਅੱਗੇ ਜ਼ੋਰਦਾਰ ਮੁਜ਼ਾਹਰਾ ਕੀਤਾ। ਇੱਕ ਪਾਸੇ…
ਬੀਸੀਐੱਲ ਸ਼ਰਾਬ ਫੈਕਟਰੀ ਦੇ ਈਥਾਨੌਲ ਪਲਾਂਟ ’ਚ ਧਮਾਕਾ, ਅੱਗ ਲੱਗੀ

ਬੀਸੀਐੱਲ ਸ਼ਰਾਬ ਫੈਕਟਰੀ ਦੇ ਈਥਾਨੌਲ ਪਲਾਂਟ ’ਚ ਧਮਾਕਾ, ਅੱਗ ਲੱਗੀ

ਸੰਗਤ ਮੰਡੀ : ਬਠਿੰਡਾ ਡੱਬਵਾਲੀ ਰੋਡ ਉੱਪਰ ਸਥਿਤ ਪਿੰਡ ਮਛਾਣਾ ਵਿਖੇ ਬੀਸੀਐੱਲ ਕੰਪਨੀ ਦੀ ਸ਼ਰਾਬ ਫੈਕਟਰੀ ਵਿੱਚ ਅੱਜ ਸਵੇਰੇ ਹੋਏ ਧਮਾਕੇ ਤੋਂ ਬਾਅਦ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਫੈਕਟਰੀ ਦੇ ਈਥਾਨੌਲ ਪਲਾਂਟ ਵਿੱਚ ਲੱਗੀ…
ਬੇਅਦਬੀ ਮਾਮਲਾ: ਧਰਮਕੋਟ ’ਚ ਵੱਡੀ ਘਟਨਾ ਟਲੀ; ਸ਼ੀਸ਼ਾ ਤੋੜ ਕੇ ਸੁਖ ਆਸਣ ਅਸਥਾਨ ਤੱਕ ਪੁੱਜਾ ਨੌਜਵਾਨ ਕਾਬੂ

ਬੇਅਦਬੀ ਮਾਮਲਾ: ਧਰਮਕੋਟ ’ਚ ਵੱਡੀ ਘਟਨਾ ਟਲੀ; ਸ਼ੀਸ਼ਾ ਤੋੜ ਕੇ ਸੁਖ ਆਸਣ ਅਸਥਾਨ ਤੱਕ ਪੁੱਜਾ ਨੌਜਵਾਨ ਕਾਬੂ

ਧਰਮਕੋਟ : ਇੱਥੋਂ ਦੀ ਚੁੱਘਾ ਵਸਤੀ ਵਿਖੇ ਸਥਿਤ ਗੁਰਦੁਆਰਾ ਧਰਮ ਕੀ ਪਾਉੜੀ ਵਿਖੇ ਅੱਜ ਤੜਕਸਾਰ, ਸਮੇਂ ਸਿਰ ਪਤਾ ਚੱਲ ਜਾਣ ਕਾਰਨ ਬੇਅਦਬੀ ਦੀ ਘਟਨਾ ਟਲ ਗਈ। ਉਕਤ ਗੁਰਦੁਆਰਾ ਸਾਹਿਬ ਵਸਤੀ ਦੇ ਬਾਹਰ ਢਾਣੀਆਂ ਵਿੱਚ ਰਹਿੰਦੇ ਪਰਿਵਾਰਾਂ ਵੱਲੋਂ ਬਣਾਇਆ ਹੋਇਆ ਹੈ। ਮਿਲੀ…
ਬਦਲਿਆ ਮੌਸਮ; ਮਾਨਸਾ ਸਣੇ ਮਾਲਵਾ ਦੇ ਕਈ ਹਿੱਸਿਆਂ ’ਚ ਪਿਆ ਮੀਂਹ

ਬਦਲਿਆ ਮੌਸਮ; ਮਾਨਸਾ ਸਣੇ ਮਾਲਵਾ ਦੇ ਕਈ ਹਿੱਸਿਆਂ ’ਚ ਪਿਆ ਮੀਂਹ

ਮਾਨਸਾ : ਖੇਤਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਦਰਮਿਆਨ ਅੱਜ ਅਚਾਨਕ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਮਾਨਸਾ ਸਮੇਤ ਮਾਲਵਾ ਪੱਟੀ ਦੇ ਕਈ ਇਲਾਕਿਆਂ ਵਿਚ ਤੇਜ਼ ਮੀਂਹ ਪੈਣ ਅਤੇ ਠੰਢੀਆਂ ਹਵਾਵਾਂ ਚੱਲਣ ਨਾਲ ਤਾਪਮਾਨ ਵਿੱਚ ਭਾਰੀ…