Posted inUnited Kingdom
Ganga Aarti London: Thames ਨਦੀ ਦੇ ਕੰਢੇ ਪਹਿਲੀ ਵਾਰ ਹੋਈ ‘ਗੰਗਾ ਆਰਤੀ’; ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਲੋਕ
ਲੰਡਨ : ਯੂਕੇ ਦੀ ਰਾਜਧਾਨੀ ਲੰਡਨ ਵਿੱਚ ਐਤਵਾਰ ਨੂੰ ਉਸ ਵੇਲੇ ਇੱਕ ਇਤਿਹਾਸਕ ਪਲ ਦੇਖਣ ਨੂੰ ਮਿਲਿਆ, ਜਦੋਂ ਟੇਮਜ਼ ਨਦੀ ਦੇ ਕੰਢੇ ਪਹਿਲੀ ਵਾਰ ‘ਗੰਗਾ ਆਰਤੀ’ ਕਰਵਾਈ ਗਈ। ਪ੍ਰਕਾਸ਼ ਅਤੇ ਧੰਨਵਾਦ ਦੇ ਇਸ ਰਵਾਇਤੀ ਸਮਾਰੋਹ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ…




























