ਮਾਡਲ ਜੇਰੇਮੀ ਰੁਹਲਮੈਨ ਦਾ 27 ਸਾਲ ਦੀ ਉਮਰ ਵਿੱਚ ਦਿਹਾਂਤ

ਮਾਡਲ ਜੇਰੇਮੀ ਰੁਹਲਮੈਨ ਦਾ 27 ਸਾਲ ਦੀ ਉਮਰ ਵਿੱਚ ਦਿਹਾਂਤ

ਮਾਡਲ ਜੇਰੇਮੀ ਰੁਹਲਮੈਨ, ਜੋ ਘਥ ਅਤੇ ਪਲੇਹਾਊਸ ਰਸਾਲਿਆਂ 'ਤੇ ਪ੍ਰਕਾਸ਼ਤ ਹੋਈ ਹੈ ਅਤੇ ਸੁਪਰਡਰਾਈ ਅਤੇ ਪੇਰੀ ਐਲਸਿ ਵਰਗੇ ਬ੍ਰਾਂਡਾਂ ਨਾਲ ਕੰਮ ਕਰਦਾ ਸੀ ਦੀ 27 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਉਸ ਦੀ ਮੌਤ ਦੇ ਕਾਰਨ ਨਹੀਂ ਦੱਸੇ…
ਸੀਟ ਬੈਲਟ ਨਾ ਲਾਉਣ ‘ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਜੁਰਮਾਨਾ

ਸੀਟ ਬੈਲਟ ਨਾ ਲਾਉਣ ‘ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਜੁਰਮਾਨਾ

ਇਕ ਸੋਸ਼ਲ ਮੀਡੀਆ ਵੀਡੀਓ ਬਣਾਉਣ ਸਮੇਂ ਕਾਰ ਦੀ ਸੀਟ ਬੈਲਟ ਨਾ ਲਗਾਉਣ 'ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਸਥਾਨਕ ਪੁਲਿਸ ਨੇ ਜੁਰਮਾਨਾ ਲਗਾਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਸ਼ੁੱਕਰਵਾਰ ਨੂੰ ਸੁਨਕ ਨੂੰ 100 ਪੌਂਡ ਦਾ ਜੁਰਮਾਨਾ ਲਗਾਇਆ। ਦੱਸਣਯੋਗ…
ਰੋਜ਼ੀ-ਰੋਟੀ ਦੀ ਭਾਲ ‘ਚ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ

ਰੋਜ਼ੀ-ਰੋਟੀ ਦੀ ਭਾਲ ‘ਚ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ

ਚੰਡੀਗੜ੍ਹ: ਪੰਜਾਬ ਦੇ ਕਪੂਰਥਲਾ ਤੋਂ ਫਰਾਂਸ ਗਏ ਇੱਕ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਨੌਜਵਾਨ ਪਿੰਡ ਬੇਗੋਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਅਤੇ ਇੱਕ ਧੀ ਹੈ।…
ਪੰਜ ਦਿਨ ਭੁੱਖ-ਪਿਆਸੇ ਪੈਦਲ ਚੱਲ ਕੇ ਹਿੰਮਤ ਦਿਖਾਉਂਦੇ ਹੋਏ ਹੰਗਰੀ ਤੇ ਪੋਲੈਂਡ ਪਹੁੰਚੇ ਨੌਜਵਾਨ

ਪੰਜ ਦਿਨ ਭੁੱਖ-ਪਿਆਸੇ ਪੈਦਲ ਚੱਲ ਕੇ ਹਿੰਮਤ ਦਿਖਾਉਂਦੇ ਹੋਏ ਹੰਗਰੀ ਤੇ ਪੋਲੈਂਡ ਪਹੁੰਚੇ ਨੌਜਵਾਨ

ਯੂਕਰੇਨ ਖਿਲਾਫ ਰੂਸ (Ukraine War) ਦੇ ਹਮਲੇ ਲਗਾਤਾਰ ਜਾਰੀ ਹਨ। ਇਸ ਵਿਚਕਾਰ ਲੋਕ ਆਪਣੀ ਜਾਨ ਬਚਾਉਣ ਲਈ ਸੰਘਰਸ਼ ਵਿੱਚ ਜੁੱਟੇ ਹੋਏ ਹਨ। ਇਸ ਜੰਗ 'ਚ ਪ੍ਰਮਾਣੂ ਬੰਬ ਤੋਂ ਲੈਕੇ ਵੈਕਿਊਮ ਬੰਬ ਤੱਕ ਇਸਤੇਮਾਲ ਕੀਤੇ ਜਾ ਰਹੇ ਹਨ। ਹਾਲਾਂਕਿ ਕਈ ਲੋਕ…
ਇਟਲੀ ‘ਚ ਡਿਸਕੋ ਕਲੱਬ, ਪੱਬ ਤੇ ਜਨਤਕ ਥਾਵਾਂ ‘ਤੇ ਤਿਉਹਾਰ ਮਨਾਉਣ ‘ਤੇ ਪਾਬੰਦੀ

ਇਟਲੀ ‘ਚ ਡਿਸਕੋ ਕਲੱਬ, ਪੱਬ ਤੇ ਜਨਤਕ ਥਾਵਾਂ ‘ਤੇ ਤਿਉਹਾਰ ਮਨਾਉਣ ‘ਤੇ ਪਾਬੰਦੀ

ਮਿਲਾਨ (ਇਟਲੀ) : ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਫੈਲੀ ਹੋਈ ਨੂੰ ਲਗਪਗ 2 ਸਾਲ ਦਾ ਸਮਾਂ ਹੋ ਚੱਲਿਆ ਹੈ ਪਰ ਇਸ ਦਾ ਪ੍ਰਭਾਵ ਹੁਣ ਮੌਜੂਦਾ ਸਮੇਂ ਵਿੱਚ ਵੀ ਤੀਜ਼ੇ ਦੌਰ ਵਿੱਚ ਸ਼ੁਰੂ ਹੋ ਰਿਹਾ ਹੈ ਜਿਸ ਕਰਕੇ ਪੂਰੀ…
ਓਮੀਕ੍ਰੋਨ ਨੂੰ ਲੈ ਕੇ ਦੁਨੀਆ ‘ਚ ਦਹਿਸ਼ਤ ਦਾ ਮਾਹੌਲ, US- ਇਟਲੀ ਨੇ ਲਏ ਵੱਡੇ ਫੈਸਲੇ

ਓਮੀਕ੍ਰੋਨ ਨੂੰ ਲੈ ਕੇ ਦੁਨੀਆ ‘ਚ ਦਹਿਸ਼ਤ ਦਾ ਮਾਹੌਲ, US- ਇਟਲੀ ਨੇ ਲਏ ਵੱਡੇ ਫੈਸਲੇ

ਨਵੀਂ ਦਿੱਲੀ : ਓਮੀਕ੍ਰੋਨ ਨੂੰ ਲੈ ਕੇ ਦੁਨੀਆ ਭਰ 'ਚ ਦਹਿਸ਼ਤ ਦਾ ਮਾਹੌਲ ਹੈ। ਓਮੀਕ੍ਰੋਨ ਕਾਰਨ ਕਈ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਇਸ ਦੇ ਨਾਲ ਹੀ ਇਸ ਦੀ ਸਥਿਤੀ ਨੂੰ ਦੇਖਦੇ ਹੋਏ ਕੁਝ ਦੇਸ਼ਾਂ 'ਚ ਪਾਬੰਦੀਆਂ ਸਖਤ ਕਰ…
ਇਟਲੀ ਪੁਲਿਸ ਨੇ 308 ਸਿਹਤ ਮੁਲਾਜ਼ਮਾਂ ਕੀਤੇ ਮੁਅੱਤਲ

ਇਟਲੀ ਪੁਲਿਸ ਨੇ 308 ਸਿਹਤ ਮੁਲਾਜ਼ਮਾਂ ਕੀਤੇ ਮੁਅੱਤਲ

ਕੋਵਿਡ-19 ਇਕ ਤਾਂ ਉਂਝ ਹੀ ਕੁਦਰਤੀ ਤੌਰ 'ਤੇ ਇਨਸਾਨੀ ਜਨ-ਜੀਵਨ ਨੂੰ ਤਹਿਸ-ਨਹਿਸ ਕਰ ਰਿਹਾ ਦੂਜਾ ਇਸ ਭਿਆਨਕ ਮਹਾਮਾਰੀ ਨੂੰ ਕੁਝ ਲੋਕ ਜਾਣ-ਬੁਝ ਕੇ ਮੌਤ ਨੂੰ ਮਾਸੀ ਕਹਿਣ ਵਾਲੇ ਕੰਮ ਕਰ ਰਹੇ। ਵੱਡੀ ਹੈਰਾਨੀ ਉਂਦੋਂ ਹੁੰਦੀ ਹੈ ਜਦੋ ਅਜਿਹਾ ਕੰਮ ਉਹ ਲੋਕ…
ਆਲੀਸ਼ਾਨ ਮਹਿਲ ਤੇ ਬੇਅੰਤ ਦੌਲਤ; ਦੁਬਈ ਦੇ ‘ਸ਼ਾਹੀ’ ਤਲਾਕ ਦੀ ਅੰਦਰੂਨੀ ਕਹਾਣੀ ਪੜ੍ਹੋ

ਆਲੀਸ਼ਾਨ ਮਹਿਲ ਤੇ ਬੇਅੰਤ ਦੌਲਤ; ਦੁਬਈ ਦੇ ‘ਸ਼ਾਹੀ’ ਤਲਾਕ ਦੀ ਅੰਦਰੂਨੀ ਕਹਾਣੀ ਪੜ੍ਹੋ

ਲੰਡਨ : ਦੁਬਈ ਦੇ ਸ਼ਾਸਕ, ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ (Sheikh Mohammed bin Rashid al-Maktoum) ਨੂੰ ਲੰਡਨ ਦੀ ਹਾਈ ਕੋਰਟ (British Court) ਨੇ ਆਪਣੀ ਸਾਬਕਾ ਪਤਨੀ ਹਯਾ ਬਿੰਤ ਅਲ-ਹੁਸੈਨ (Haya bint al-Hussein) ਅਤੇ ਉਨ੍ਹਾਂ ਦੇ ਬੱਚਿਆਂ ਨੂੰ 554 ਮਿਲੀਅਨ ਪੌਂਡ (5540…
1 ਮਿੰਟ ’ਚ ਬਿਨਾਂ ਦਰਦ ਦੇ ਮੌਤ, ਸਵਿਟਜ਼ਰਲੈਂਡ ’ਚ ਮੌਤ ਦੀ ਮਸ਼ੀਨ ਨੂੰ ਮਿਲੀ ਕਾਨੂੰਨੀ ਮਨਜ਼ੂਰੀ

1 ਮਿੰਟ ’ਚ ਬਿਨਾਂ ਦਰਦ ਦੇ ਮੌਤ, ਸਵਿਟਜ਼ਰਲੈਂਡ ’ਚ ਮੌਤ ਦੀ ਮਸ਼ੀਨ ਨੂੰ ਮਿਲੀ ਕਾਨੂੰਨੀ ਮਨਜ਼ੂਰੀ

ਸਵਿਟਜ਼ਰਲੈਂਡ ਸਰਕਾਰ ਨੇ ਸੁਸਾਈਡ ਮਸ਼ੀਨ ਦੇ ਇਸਤੇਮਾਲ ਨੂੰ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਇਸ ਮਸ਼ੀਨ ਨਾਲ ਕਿਸੇ ਵੀ ਵਿਅਕਤੀ ਦੀ ਇਕ ਮਿੰਟ ਦੇ ਅੰਦਰ ਬਿਨਾਂ ਕਿਸੇ ਦਰਦ ਦੇ ਮੌਤ ਹੋ ਸਕਦੀ…
ਬਰਤਾਨੀਆ ਨੇ ਸਾਰੇ ਦੇਸ਼ਾਂ ਨੂੰ ‘ਰੈੱਡ ਲਿਸਟ’ ਨਾਲ ਕੀਤਾ ਬਾਹਰ-10 ਦਿਨ ਦੇ ਕੁਆਰੰਟਾਈਨ ਦੀ ਵੀ ਛੁੱਟੀ

ਬਰਤਾਨੀਆ ਨੇ ਸਾਰੇ ਦੇਸ਼ਾਂ ਨੂੰ ‘ਰੈੱਡ ਲਿਸਟ’ ਨਾਲ ਕੀਤਾ ਬਾਹਰ-10 ਦਿਨ ਦੇ ਕੁਆਰੰਟਾਈਨ ਦੀ ਵੀ ਛੁੱਟੀ

ਬਿਊਰੋ: ਬਰਤਾਨੀਆ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਆਖਰੀ ਸੱਤ ਦੇਸ਼ਾਂ- ਕੋਲੰਬੀਆ, ਡੋਮਿਨਿਕਨ ਰੀਪਬਲਿਕ, ਇਕਵਾਡੋਰ, ਹੈਤੀ, ਪਨਾਮਾ, ਪੇਰੂ ਤੇ ਵੈਨੇਜ਼ੁਏਲਾ ਨੂੰ ਵੀ ਆਪਣੀ ਯਾਤਰਾ 'ਰੈੱਡ ਲਿਸਟ' ਤੋਂ ਬਾਹਰ ਕਰ ਦਿੱਤਾ ਹੈ। ਹੁਣ ਜਿਨ੍ਹਾਂ ਯਾਤਰੀਆਂ ਨੇ ਐਂਟੀ-ਕੋਵਿਡ ਵੈਕਸੀਨ ਪ੍ਰਾਪਤ ਕੀਤੀ ਹੈ, ਉਨ੍ਹਾਂ…
ਇਟਲੀ ਵਿਚ ਕਰਵਾਏ ਗਏ “ਤੀਆਂ ਦਾ ਮੇਲਾ 2021” ਦੀਆਂ ਕੁਝ ਝਲਕੀਆਂ

ਇਟਲੀ ਵਿਚ ਕਰਵਾਏ ਗਏ “ਤੀਆਂ ਦਾ ਮੇਲਾ 2021” ਦੀਆਂ ਕੁਝ ਝਲਕੀਆਂ

ਇਟਲੀ (ਗੁਰਸ਼ਰਨ ਕੌਰ ਗਰੇਵਾਲ) ਇਟਲੀ ਵਿਚ ਪੰਜਾਬੀ ਇਟਲੀ ਓਰਗੇਨਾਈਜ਼ੇਸ਼ਨ ਵਲੋਂ 1 ਅਗਸਤ ਦਿਨ ਐਤਵਾਰ ਨੂੰ ਸ਼ਹਿਰ ਸਾਬੋਦੀਆ ਵਿਖੇ ਕਰਵਾਏ ਗਏ ਰੰਗਾ-ਰੰਗ ਪ੍ਰੋਗਰਾਮ "ਤੀਆਂ ਦਾ ਮੇਲਾ" ਦੀਆਂ ਕੁਝ ਝਲਕੀਆਂ. ਅਮਨਦੀਪ ਕੌਰ ਸੰਧੂ ਅਤੇ ਗੁਰਸ਼ਰਨ ਕੌਰ ਗਰੇਵਾਲ ਇਸ ਪ੍ਰੋਗਰਾਮ ਦੀਆਂ ਮੁੱਖ ਆਯੋਜਕ…