ਸਪੇਨ ਨੂੰ ਹਰਾ ਕੇ ਜਰਮਨੀ ਨੇ ਚੌਥੀ ਵਾਰ ਜਿੱਤਿਆ ਵਿਸ਼ਵ ਕੱਪ

ਸਪੇਨ ਨੂੰ ਹਰਾ ਕੇ ਜਰਮਨੀ ਨੇ ਚੌਥੀ ਵਾਰ ਜਿੱਤਿਆ ਵਿਸ਼ਵ ਕੱਪ

ਵਾਵਰੇ : ਬੈਲਜੀਅਮ ਵਿੱਚ ਐਫ ਆਈ ਐਚ ਪੁਰਸ਼ ਹਾਕੀ ਵਿਸ਼ਵ ਕੱਪ ਦਾ ਖਿਤਾਬ ਜਰਮਨੀ ਨੇ ਜਿੱਤ ਲਿਆ ਹੈ। ਫਾਈਨਲ ਮੁਕਾਬਲੇ ਵਿੱਚ ਪਿਛਲੀ ਚੈਂਪੀਅਨ ਜਰਮਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੇਨ ਨੂੰ 1-0 ਨਾਲ ਹਰਾ ਦਿੱਤਾ। ਮੈਚ ਦਾ ਫੈਸਲਾਕੁਨ ਗੋਲ 44ਵੇਂ ਮਿੰਟ ਵਿੱਚ ਜਰਮਨੀ…