IndiGo Flight Diverted: ਖ਼ਰਾਬ ਮੌਸਮ ਕਾਰਨ ਪੁਣੇ-ਪਟਨਾ ਇੰਡੀਗੋ ਉਡਾਣ ਨੂੰ ਲਖਨਊ ਵੱਲ ਮੋੜਿਆ ਗਿਆ

IndiGo Flight Diverted: ਖ਼ਰਾਬ ਮੌਸਮ ਕਾਰਨ ਪੁਣੇ-ਪਟਨਾ ਇੰਡੀਗੋ ਉਡਾਣ ਨੂੰ ਲਖਨਊ ਵੱਲ ਮੋੜਿਆ ਗਿਆ

ਲਖਨਊ : ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਖ਼ਰਾਬ ਮੌਸਮ ਕਾਰਨ ਸੋਮਵਾਰ ਤੜਕੇ ਪੁਣੇ ਤੋਂ ਪਟਨਾ ਜਾ ਰਹੀ ‘ਇੰਡੀਗੋ’ (IndiGo) ਦੀ ਇੱਕ ਉਡਾਣ ਦਾ ਰਸਤਾ ਬਦਲ ਕੇ ਉਸ ਨੂੰ ਲਖਨਊ ਹਵਾਈ ਅੱਡੇ ’ਤੇ ਉਤਾਰਿਆ ਗਿਆ। ਹਵਾਈ ਅੱਡੇ ਦੇ ਸੂਤਰਾਂ ਨੇ ਇਹ ਜਾਣਕਾਰੀ…
Punjab Weather Update: ਪੰਜਾਬ ਅਤੇ ਚੰਡੀਗੜ੍ਹ ’ਚ ਇਸ ਹਫਤੇ ਵਧੇਗੀ ਠੰਢ

Punjab Weather Update: ਪੰਜਾਬ ਅਤੇ ਚੰਡੀਗੜ੍ਹ ’ਚ ਇਸ ਹਫਤੇ ਵਧੇਗੀ ਠੰਢ

ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਦਾ ਅਸਰ ਵਧਣ ਲੱਗਾ ਹੈ। ਰਾਤਾਂ ਦੇ ਤਾਪਮਾਨ ਵਿੱਚ ਗਿਰਾਵਟ ਆ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਵਧਣ ਦੀ ਸੰਭਾਵਨਾ ਹੈ। ਸੂਬੇ ਵਿੱਚ ਘੱਟੋ-ਘੱਟ ਤਾਪਮਾਨ 1.7 ਡਿਗਰੀ ਸੈਲਸੀਅਸ ਹੇਠਾਂ ਆ ਗਿਆ…
Ayali Disqualification Case: ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਕਰਾਰ ਦੇਣ ਦਾ ਮਾਮਲਾ: ਮਨਪ੍ਰੀਤ ਇਆਲੀ ਸਪੀਕਰ ਕੋਲ ਪੱਖ ਰੱਖਣ ’ਚ ਨਾਕਾਮ

Ayali Disqualification Case: ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਕਰਾਰ ਦੇਣ ਦਾ ਮਾਮਲਾ: ਮਨਪ੍ਰੀਤ ਇਆਲੀ ਸਪੀਕਰ ਕੋਲ ਪੱਖ ਰੱਖਣ ’ਚ ਨਾਕਾਮ

ਚੰਡੀਗਡ਼੍ਹ : ਹਲਕਾ ਦਾਖਾ ਤੋਂ ਵਿਧਾਇਕ ਅਤੇ ਅਕਾਲੀ ਦਲ (ਵਾਰਿਸ ਪੰਜਾਬ) ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਦਲ-ਬਦਲੀ ਕਾਨੂੰਨ ਤਹਿਤ ਅਯੋਗ ਕਰਾਰ ਦਿੱਤੇ ਜਾਣ ਨਾਲ ਸਬੰਧਤ ਪਟੀਸ਼ਨ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਜਵਾਬ ਸੌਂਪਣ ’ਚ ਨਾਕਾਮ ਰਹੇ ਹਨ।…
Amitabh KBC Controversy: ਸੰਗਰੂਰ ਦੇ ਵਕੀਲ ਵੱਲੋਂ ਅਮਿਤਾਭ ਬਚਨ ਨੂੰ ਲੀਗਲ ਨੋਟਿਸ

Amitabh KBC Controversy: ਸੰਗਰੂਰ ਦੇ ਵਕੀਲ ਵੱਲੋਂ ਅਮਿਤਾਭ ਬਚਨ ਨੂੰ ਲੀਗਲ ਨੋਟਿਸ

ਚੰਡੀਗੜ੍ਹ : ਸੰਗਰੂਰ ਦੇ ਇੱਕ ਵਕੀਲ ਨੇ ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੂੰ ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ’ (ਕੇ ਬੀ ਸੀ) ਵਿੱਚ ਪੰਜਾਬ ਨੂੰ ਬਦਨਾਮ ਕਰਨ ਵਾਲਾ ਕਥਿਤ ਸਵਾਲ ਪੁੱਛਣ ਦੇ ਦੋਸ਼ ਹੇਠ ਕਾਨੂੰਨੀ ਨੋਟਿਸ ਭੇਜਿਆ ਹੈ। ਐਡਵੋਕੇਟ ਇੰਦਰਜੀਤ ਅਰੋੜਾ ਨੇ…
FBI Most Wanted: ਗੋਲਡੀ ਬਰਾੜ ਐਫ ਬੀ ਆਈ ਦੀ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ

FBI Most Wanted: ਗੋਲਡੀ ਬਰਾੜ ਐਫ ਬੀ ਆਈ ਦੀ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ

ਚੰਡੀਗੜ੍ਹ : ਐਫ.ਬੀ.ਆਈ. (FBI) ਨੇ ਸਤਿਇੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਆਪਣੀ '10 ਮੋਸਟ ਵਾਂਟੇਡ ਭਗੋੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਗੋਲਡੀ, ਲਾਰੈਂਸ ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ (OCG) ਦਾ ਕਥਿਤ ਉੱਤਰੀ ਅਮਰੀਕੀ ਆਗੂ ਹੈ, ਜੋ ਕਿ ਇੱਕ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟ…
SAD-BJP Alliance Talks: ਅਕਾਲੀ ਦਲ ਤੇ ਭਾਜਪਾ ’ਚ ਦਰਜਨ ਸੀਟਾਂ ਦਾ ਪੇਚ ਫਸਿਆ

SAD-BJP Alliance Talks: ਅਕਾਲੀ ਦਲ ਤੇ ਭਾਜਪਾ ’ਚ ਦਰਜਨ ਸੀਟਾਂ ਦਾ ਪੇਚ ਫਸਿਆ

ਚੰਡੀਗਡ਼੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੱਠਜੋੜ ਲਈ ਕਰੀਬ ਦਰਜਨ ਸੀਟਾਂ ’ਤੇ ਪੇਚ ਫਸ ਗਿਆ ਹੈ। ਗੱਠਜੋੜ ਦੇ ਐਲਾਨ ’ਚ ਦੇਰੀ ਲਈ ਇਨ੍ਹਾਂ ਸੀਟਾਂ ਨੂੰ ਲੈ ਕੇ ਦੋਵੇਂ ਧਿਰਾਂ ਦੀ ਆਪੋ-ਆਪਣੀ ਦਾਅਵੇਦਾਰੀ…
Sonam Wangchuk ਖ਼ਿਲਾਫ਼ ਮਨਾਹੀ ਦੇ ਹੁਕਮਾਂ ਦੀ ਪਾਲਣਾ ਲਈ ਕੀਤੇ ਪ੍ਰਬੰਧ ਪੁਲੀਸ ਨੇ ਵਾਪਸ ਲਏ

Sonam Wangchuk ਖ਼ਿਲਾਫ਼ ਮਨਾਹੀ ਦੇ ਹੁਕਮਾਂ ਦੀ ਪਾਲਣਾ ਲਈ ਕੀਤੇ ਪ੍ਰਬੰਧ ਪੁਲੀਸ ਨੇ ਵਾਪਸ ਲਏ

ਲੇਹ/ਜੰਮੂ : ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਖ਼ਿਲਾਫ਼ ਲਗਾਏ ਗਏ ਮਨਾਹੀ ਦੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਪ੍ਰਬੰਧ ਪੁਲੀਸ ਨੇ ਸ਼ੁੱਕਰਵਾਰ ਰਾਤ ਨੂੰ ਵਾਪਸ ਲੈ ਲਏ ਹਨ। ਕਾਰਕੁਨ ਵੱਲੋਂ ਲਗਾਏ ਗਏ ਇਨ੍ਹਾਂ ਦੋਸ਼ਾਂ ਦੇ ਵਿਚਕਾਰ ਕਿ 11 ਨਵੰਬਰ ਨੂੰ…
Illegal Mining Punjab: ਈ ਡੀ ਦਾ ਡੀ ਜੀ ਪੀ ਨੂੰ ਪੱਤਰ

Illegal Mining Punjab: ਈ ਡੀ ਦਾ ਡੀ ਜੀ ਪੀ ਨੂੰ ਪੱਤਰ

ਚੰਡੀਗਡ਼੍ਹ : ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕੌਮਾਂਤਰੀ ਸਰਹੱਦ ਕੋਲ ਰਾਵੀ ਦਰਿਆ ਨੇੜੇ ਗ਼ੈਰ-ਕਾਨੂੰਨੀ ਖਣਨ ਦੇ ਹਵਾਲੇ ਨਾਲ ਖਣਨ ਵਿਭਾਗ ਦੇ ਅਧਿਕਾਰੀਆਂ ਤੇ ਪਠਾਨਕੋਟ ਦੇ ਪੁਲੀਸ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕਰਨ ਲਈ ਕਿਹਾ ਹੈ। ਈ ਡੀ ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ…
Khushhaal Punjab Rally: ‘ਆਪ’ ਸਰਕਾਰ ਨਵੇਂ ਰਾਸ਼ਨ ਕਾਰਡ ਵੰਡੇਗੀ

Khushhaal Punjab Rally: ‘ਆਪ’ ਸਰਕਾਰ ਨਵੇਂ ਰਾਸ਼ਨ ਕਾਰਡ ਵੰਡੇਗੀ

ਚੰਡੀਗਡ਼੍ਹ : ‘ਆਪ’ ਨੇ 26 ਨਵੰਬਰ ਦੀ ਮੋਗਾ ਰੈਲੀ ਨੂੰ ‘ਖ਼ੁਸ਼ਹਾਲ ਪੰਜਾਬ ਰੈਲੀ’ ਦਾ ਨਾਮ ਦਿੱਤਾ ਹੈ। ਇਸ ’ਚ 10 ਲੱਖ ਨਵੇਂ ਰਾਸ਼ਨ ਵੰਡਣ ਦਾ ਆਗਾਜ਼ ਹੋਵੇਗਾ। ਪੰਜਾਬ ਸਰਕਾਰ ਇਸ ਰੈਲੀ ’ਚ ਆਪਣਾ 56 ਮਹੀਨਿਆਂ ਦਾ ਰਿਪੋਰਟ ਕਾਰਡ ਵੀ ਪੇਸ਼ ਕਰੇਗੀ…
Ban Indians poster: ਤਾਈਵਾਨ ’ਚ ‘ਭਾਰਤੀਆਂ ‘ਤੇ ਪਾਬੰਦੀ’ ਚੋਣ ਪ੍ਰਚਾਰ ਪੋਸਟਰ ਨੇ ਛੇੜਿਆ ਵਿਵਾਦ

Ban Indians poster: ਤਾਈਵਾਨ ’ਚ ‘ਭਾਰਤੀਆਂ ‘ਤੇ ਪਾਬੰਦੀ’ ਚੋਣ ਪ੍ਰਚਾਰ ਪੋਸਟਰ ਨੇ ਛੇੜਿਆ ਵਿਵਾਦ

ਚੰਡੀਗੜ੍ਹ : ਭਾਰਤੀ ਪਰਵਾਸੀ ਕਾਮਿਆਂ ਨੂੰ ਦਾਖ਼ਲਾ ਦੇਣ ਦੇ ਮੁੱਦੇ 'ਤੇ ਤਾਈਵਾਨ ਵਿੱਚ ਇੱਕ ਸਿਆਸੀ ਵਿਵਾਦ ਸਾਹਮਣੇ ਆਇਆ ਹੈ। ਇੱਕ ਆਜ਼ਾਦ ਸਥਾਨਕ ਉਮੀਦਵਾਰ ਵੱਲੋਂ "ਭਾਰਤੀਆਂ 'ਤੇ ਪਾਬੰਦੀ" ਲਗਾਉਣ ਦੇ ਵਾਅਦੇ ਨਾਲ ਚੋਣ ਪ੍ਰਚਾਰ ਕਰਨ ਤੋਂ ਬਾਅਦ ਨਸਲਵਾਦ, ਚੋਣ ਰਾਜਨੀਤੀ ਅਤੇ ਭਾਰਤ…
Punjab Weather Update: ਪੰਜਾਬ ਵਿੱਚ ਅਗਲੇ ਤਿੰਨ ਦਿਨ ਸੰਘਣੀ ਧੁੰਦ ਦਾ ਅਲਰਟ

Punjab Weather Update: ਪੰਜਾਬ ਵਿੱਚ ਅਗਲੇ ਤਿੰਨ ਦਿਨ ਸੰਘਣੀ ਧੁੰਦ ਦਾ ਅਲਰਟ

ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ਵਿੱਚ ਹਲਕੀ ਸਰਦੀ ਸ਼ੁਰੂ ਹੋ ਗਈ ਹੈ ਤੇ ਧੁੰਦ ਦਾ ਅਸਰ ਵੀ ਦਿਖਾਈ ਦੇਣ ਲੱਗਾ ਹੈ। ਮੌਸਮ ਵਿਭਾਗ ਨੇ ਅੱਜ ਤੋਂ 22 ਨਵੰਬਰ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰੇ ਅਤੇ ਰਾਤ ਵੇਲੇ ਸੰਘਣੀ ਧੁੰਦ ਪੈਣ…
Punjab Paddy Fraud: ਫ਼ਰਜ਼ੀ ਖਰੀਦ ਮਾਮਲੇ ’ਚ ਮੰਡੀ ਇੰਸਪੈਕਟਰ ਤੇ ਫੀਲਡ ਅਫਸਰ ਨੂੰ ਨੋਟਿਸ ਜਾਰੀ

Punjab Paddy Fraud: ਫ਼ਰਜ਼ੀ ਖਰੀਦ ਮਾਮਲੇ ’ਚ ਮੰਡੀ ਇੰਸਪੈਕਟਰ ਤੇ ਫੀਲਡ ਅਫਸਰ ਨੂੰ ਨੋਟਿਸ ਜਾਰੀ

ਚੰਡੀਗਡ਼੍ਹ : ਅਬੋਹਰ ਤੇ ਭੁਲੱਥ ਵਿੱਚ ਝੋਨੇ ਦੀ ਫ਼ਰਜ਼ੀ ਖ਼ਰੀਦ ਦਾ ਮਾਮਲਾ ਤੂਲ ਫੜਨ ਲੱਗਾ ਹੈ। ਪੰਜਾਬ ਸਰਕਾਰ ਨੇ ਭੁਲੱਥ ਵਿੱਚ ਝੋਨੇ ਦੀ ਖ਼ਰੀਦ ’ਚ ਕਥਿਤ ਗੜਬੜ ਦੀ ਜਾਂਚ ਰਿਪੋਰਟ ਮੁਕੰਮਲ ਹੋਣ ਮਗਰੋਂ ਦੋ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਪਨਸਪ…

ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਸਕੂਲ ਵੈਨ ਪਲਟੀ; ਤਿੰਨ ਬੱਚੇ ਜ਼ਖ਼ਮੀ

ਚੰਡੀਗੜ੍ਹ : ਬਟਾਲਾ ਨੇੜੇ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਕਾਰ ਤੇ ਨਿੱਜੀ ਸਕੂਲ ਵੈਨ ਦੀ ਟੱਕਰ ਹੋ ਗਈ ਜਿਸ ਕਾਰਨ ਸਕੂਲ ਵੈਨ ਪਲਟ ਗਈ। ਇਸ ਹਾਦਸੇ ਵਿੱਚ ਵੈਨ ਵਿੱਚ ਸਵਾਰ ਤਿੰਨ ਸਕੂਲੀ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ…
Maharaja Ranjit Singh ਦੀ ਜੀਵਨੀ ’ਤੇ ਬਣੇਗੀ ਫ਼ਿਲਮ

Maharaja Ranjit Singh ਦੀ ਜੀਵਨੀ ’ਤੇ ਬਣੇਗੀ ਫ਼ਿਲਮ

ਨਵੀਂ ਦਿੱਲੀ : ਸਿੱਖ ਰਾਜ ਦੇ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਬਣਾਈ ਜਾਵੇਗੀ। ਕਥਾ ਸਟੂਡੀਓਜ਼ ਅਤੇ ਬੀ4 ਮੇਕਰਜ਼ ਸਟੂਡੀਓਜ਼ ਨੇ ਇਸ ਫ਼ਿਲਮ ਲਈ ਸਾਂਝੇ ਤੌਰ ’ਤੇ ਕੰਮ ਕਰਨ ਦਾ ਐਲਾਨ ਕੀਤਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸਾਲ…
Nasim Durrani Killed: ਛੋਟਾ ਸ਼ਕੀਲ ਗਰੋਹ ਦਾ ਗੈਂਗਸਟਰ ਨਸੀਮ ਦੁਰਾਨੀ ਢੇਰ, 25 ਤੋਂ ਵੱਧ ਮਾਮਲੇ ਸੀ ਦਰਜ

Nasim Durrani Killed: ਛੋਟਾ ਸ਼ਕੀਲ ਗਰੋਹ ਦਾ ਗੈਂਗਸਟਰ ਨਸੀਮ ਦੁਰਾਨੀ ਢੇਰ, 25 ਤੋਂ ਵੱਧ ਮਾਮਲੇ ਸੀ ਦਰਜ

ਨਵੀਂ ਦਿੱਲੀ : ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਉੱਤਰ-ਪੂਰਬੀ ਦਿੱਲੀ ਵਿਖੇ ਦਿੱਲੀ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਦੇ ਕੈਂਪ ਦਫ਼ਤਰ ਦੇ ਬਾਹਰ ਇੱਕ ਵਿਅਕਤੀ ਦੇ ਕਤਲ ਵਿੱਚ ਕਥਿਤ ਤੌਰ 'ਤੇ ਸ਼ਾਮਲ ਗੈਂਗਸਟਰ ਨਸੀਮ ਦੁਰਾਨੀ ਬੁਲੰਦਸ਼ਹਿਰ…
ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਮਿਲਣ ਚੇਨੱਈ ਤੋਂ ਦਿੱਲੀ ਆਏ ਨੌਜਵਾਨ ਦੀ ਕੁੱਟਮਾਰ ਕਾਰਨ ਮੌਤ

ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਮਿਲਣ ਚੇਨੱਈ ਤੋਂ ਦਿੱਲੀ ਆਏ ਨੌਜਵਾਨ ਦੀ ਕੁੱਟਮਾਰ ਕਾਰਨ ਮੌਤ

ਨਵੀਂ ਦਿੱਲੀ: ਪੁਲੀਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਮਿਲਣ ਲਈ ਚੇਨੱਈ ਤੋਂ ਦਿੱਲੀ ਆਏ ਇੱਕ ਵਿਅਕਤੀ ਦੀ ਪੂਰਬੀ ਦਿੱਲੀ ਦੇ ਮਧੂ ਵਿਹਾਰ ਸਥਿਤ ਲੜਕੀ ਦੇ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ 'ਤੇ ਉਸ ਦੇ…
Punjab Government Account: ਮੁਹਾਲੀ ਅਦਾਲਤ ਵੱਲੋਂ ਜ਼ਮੀਨ ਦਾ ਮੁਆਵਜ਼ਾ ਨਾ ਦੇਣ ’ਤੇ ਪੰਜਾਬ ਸਰਕਾਰ ਦਾ ਖਾਤਾ ਜਾਮ ਕਰਨ ਦੇ ਹੁਕਮ

Punjab Government Account: ਮੁਹਾਲੀ ਅਦਾਲਤ ਵੱਲੋਂ ਜ਼ਮੀਨ ਦਾ ਮੁਆਵਜ਼ਾ ਨਾ ਦੇਣ ’ਤੇ ਪੰਜਾਬ ਸਰਕਾਰ ਦਾ ਖਾਤਾ ਜਾਮ ਕਰਨ ਦੇ ਹੁਕਮ

ਚੰਡੀਗੜ੍ਹ : ਜ਼ਮੀਨ ਐਕੁਆਇਰ ਕਰਨ ਦੇ ਬਾਵਜੂਦ ਮੁਆਵਜ਼ੇ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਵਿੱਚ ਮੁਹਾਲੀ ਦੀ ਅਦਾਲਤ ਨੇ ਪੰਜਾਬ ਸਰਕਾਰ ਦਾ ਬੈਂਕ ਖਾਤਾ ਜਾਮ ਕਰਨ ਦੇ ਹੁਕਮ ਦਿੱਤੇ ਹਨ। ਵਧੀਕ ਜ਼ਿਲ੍ਹਾ ਜੱਜ ਤੇਜਪ੍ਰਤਾਪ ਸਿੰਘ ਰੰਧਾਵਾ ਨੇ ਇਹ ਨਿਰਦੇਸ਼ ਜਾਰੀ…
PUC Rules: ਹੁਣ ਨਵੇਂ BS-6 ਨਿੱਜੀ ਵਾਹਨਾਂ ਨੂੰ 3 ਸਾਲ ਬਾਅਦ ਬਣਵਾਉਣਾ ਪਵੇਗਾ ਪ੍ਰਦੂਸ਼ਣ ਸਰਟੀਫਿਕੇਟ, ਨਵੇਂ ਨਿਯਮ ਲਾਗੂ

PUC Rules: ਹੁਣ ਨਵੇਂ BS-6 ਨਿੱਜੀ ਵਾਹਨਾਂ ਨੂੰ 3 ਸਾਲ ਬਾਅਦ ਬਣਵਾਉਣਾ ਪਵੇਗਾ ਪ੍ਰਦੂਸ਼ਣ ਸਰਟੀਫਿਕੇਟ, ਨਵੇਂ ਨਿਯਮ ਲਾਗੂ

ਨਵੀਂ ਦਿੱਲੀ : ਸਰਕਾਰ ਨੇ ਵਾਹਨਾਂ ਲਈ ਲੋੜੀਂਦੇ ਪ੍ਰਦੂਸ਼ਣ ਸਰਟੀਫਿਕੇਟਾਂ (ਪੀ ਯੂ ਸੀ) ਦੀ ਵਾਜਬ ਮਿਆਦ ਵਿੱਚ ਸੋਧ ਕਰਦਿਆਂ ਨਵੇਂ ਅਤੇ ਪੁਰਾਣੇ ਵਾਹਨਾਂ ਲਈ ਵੱਖੋ-ਵੱਖਰੇ ਨਿਯਮ ਤੈਅ ਕੀਤੇ ਹਨ। ਸੋਧੇ ਹੋਏ ਨੇਮਾਂ ਤਹਿਤ ਬੀ ਐੇੱਸ 6 ਮਾਪਦੰਡਾਂ ਨੂੰ ਪੂਰਾ ਕਰਨ ਵਾਲੇ…
LPU violence case: ਐੱਲ ਪੀ ਯੂ ਹਿੰਸਾ ਮਾਮਲੇ ਦੀ ਐੱਨ ਆਈ ਏ ਜਾਂਚ ਬਾਰੇ 10 ਦਿਨਾਂ ‘ਚ ਫੈਸਲਾ ਲਵੇਗਾ ਕੇਂਦਰ

LPU violence case: ਐੱਲ ਪੀ ਯੂ ਹਿੰਸਾ ਮਾਮਲੇ ਦੀ ਐੱਨ ਆਈ ਏ ਜਾਂਚ ਬਾਰੇ 10 ਦਿਨਾਂ ‘ਚ ਫੈਸਲਾ ਲਵੇਗਾ ਕੇਂਦਰ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਹ 10 ਦਿਨਾਂ ਦੇ ਅੰਦਰ ਇਹ ਫੈਸਲਾ ਲਵੇਗੀ ਕਿ ਐੱਲ ਪੀ ਯੂ (LPU) ਹਿੰਸਾ ਮਾਮਲੇ ਵਿੱਚ ਪੰਜਾਬ ਪੁਲੀਸ ਵੱਲੋਂ ਸੂਚਨਾ ਤਕਨਾਲੋਜੀ (IT) ਐਕਟ ਤਹਿਤ ਜੋੜੇ ਗਏ ਅਪਰਾਧ…
Punjab PCS Recruitment: ਹਾਈ ਕੋਰਟ ਵੱਲੋਂ ਪੀ ਸੀ ਐੱਸ ਭਰਤੀ ਪ੍ਰਕਿਰਿਆ ‘ਤੇ ਰੋਕ

Punjab PCS Recruitment: ਹਾਈ ਕੋਰਟ ਵੱਲੋਂ ਪੀ ਸੀ ਐੱਸ ਭਰਤੀ ਪ੍ਰਕਿਰਿਆ ‘ਤੇ ਰੋਕ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਵੱਲੋਂ ਸ਼ੁਰੂ ਕੀਤੀ ਗਈ ਪੀ ਸੀ ਐੱਸ ਭਰਤੀ ਪ੍ਰਕਿਰਿਆ 'ਤੇ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਨੇ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ 16…
ਸਿੱਖੀ ਸਰੂਪ ‘ਚ ਰੈਂਪ ਵਾਕ ਕਰਕੇ ਛਾਈ ਨਵਜੋਤ ਕੌਰ; ਕੈਨੇਡਾ ਦੇ ਫੈਸ਼ਨ ਸ਼ੋਅ ’ਚ ਦਸਤਾਰ ਸਜਾ ਕੇ ਵਧਾਇਆ ਮਾਣ

ਸਿੱਖੀ ਸਰੂਪ ‘ਚ ਰੈਂਪ ਵਾਕ ਕਰਕੇ ਛਾਈ ਨਵਜੋਤ ਕੌਰ; ਕੈਨੇਡਾ ਦੇ ਫੈਸ਼ਨ ਸ਼ੋਅ ’ਚ ਦਸਤਾਰ ਸਜਾ ਕੇ ਵਧਾਇਆ ਮਾਣ

ਚੰਡੀਗੜ੍ਹ : ਕੈਨੇਡਾ ਵਿੱਚ ਫੈਸ਼ਨ ਰਨਵੇਅ 'ਤੇ ਬੜੇ ਮਾਣ ਨਾਲ ਦਸਤਾਰ ਸਜਾ ਕੇ ਤੁਰਨ ਵਾਲੀ ਭਾਰਤ ਤੋਂ ਪੰਜਾਬੀ ਮੂਲ ਦੀ ਇੱਕ ਸਿੱਖ ਮਹਿਲਾ ਆਨਲਾਈਨ ਸਭ ਦਾ ਦਿਲ ਜਿੱਤ ਰਹੀ ਹੈ। ਮਾਡਲ ਨਵਜੋਤ ਕੌਰ ਟੋਰਾਂਟੋ ਵਿੱਚ ਇੱਕ ਫੈਸ਼ਨ ਸ਼ੋਅ ਦੌਰਾਨ ਸ਼ਾਨਦਾਰ ਪੇਸ਼ਕਾਰੀ…
PM Modi ਵੱਲੋਂ ਇੰਸਟਾਗ੍ਰਾਮ ਰੀਲਾਂ ਤੋਂ ਬਾਅਦ ਹੁਣ ਗੇਮਿੰਗ ਰਾਹੀਂ ਜੈੱਨ-ਜ਼ੀ ਨੂੰ ਲੁਭਾਉਣ ਦੀ ਕੋਸ਼ਿਸ਼

PM Modi ਵੱਲੋਂ ਇੰਸਟਾਗ੍ਰਾਮ ਰੀਲਾਂ ਤੋਂ ਬਾਅਦ ਹੁਣ ਗੇਮਿੰਗ ਰਾਹੀਂ ਜੈੱਨ-ਜ਼ੀ ਨੂੰ ਲੁਭਾਉਣ ਦੀ ਕੋਸ਼ਿਸ਼

ਨਵੀਂ ਦਿੱਲੀ : ਧਾਨ ਮੰਤਰੀ ਨਰਿੰਦਰ ਮੋਦੀ ਉਦੋਂ ਤੋਂ ਹੀ ਜੈੱਨ-ਜ਼ੀ (GenZ - ਨੌਜਵਾਨ ਪੀੜ੍ਹੀ) ਨੂੰ ਆਪਣੇ ਨਾਲ ਜੋੜਨ ਦੇ ਯਤਨ ਕਰ ਰਹੇ ਹਨ, ਜਦੋਂ ਤੋਂ 'ਕੌਕਰੋਚ ਜਨਤਾ ਪਾਰਟੀ' ਨੇ ਦਿਖਾਇਆ ਸੀ ਕਿ ਉਹ ਸਮੁੱਚੀ ਭਾਰਤੀ ਵਿਰੋਧੀ ਧਿਰ ਦੇ ਮੁਕਾਬਲੇ ਸਿਆਸੀ…
ਬੁਕਿੰਗ ਰਾਸ਼ੀ ਨਾ ਮੋੜਨਾ ਹੋਟਲ ਮਾਲਕ ਨੂੰ ਪਿਆ ਮਹਿੰਗਾ; 6 ਲੱਖ ਵਾਪਸ ਕਰਨ ਤੇ 20 ਹਜ਼ਾਰ ਮੁਆਵਜ਼ਾ ਦੇਣ ਦੇ ਹੁਕਮ

ਬੁਕਿੰਗ ਰਾਸ਼ੀ ਨਾ ਮੋੜਨਾ ਹੋਟਲ ਮਾਲਕ ਨੂੰ ਪਿਆ ਮਹਿੰਗਾ; 6 ਲੱਖ ਵਾਪਸ ਕਰਨ ਤੇ 20 ਹਜ਼ਾਰ ਮੁਆਵਜ਼ਾ ਦੇਣ ਦੇ ਹੁਕਮ

ਚੰਡੀਗੜ੍ਹ : ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਚੰਡੀਗੜ੍ਹ ਨੇ ਰੱਦ ਹੋਏ ਵਿਆਹ ਸਮਾਗਮ ਦੀ ਬੁਕਿੰਗ ਰਾਸ਼ੀ ਵਾਪਸ ਨਾ ਕਰਨ ’ਤੇ ਹੋਟਲ ਲਲਿਤ, ਚੰਡੀਗੜ੍ਹ ਨੂੰ ਸ਼ਿਕਾਇਤਕਰਤਾ ਨੂੰ 6 ਲੱਖ ਰੁਪਏ ਦੀ ਪੂਰੀ ਰਕਮ ਵਾਪਸ ਕਰਨ ਅਤੇ 20 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੇ…
Money laundering case : ਮਨੀ ਲਾਂਡਰਿੰਗ ਮਾਮਲੇ ‘ਚ ਆਜ਼ਮ ਖਾਨ ਦੀ ਅੰਤਰਿਮ ਜ਼ਮਾਨਤ ਬਰਕਰਾਰ: ਈ ਡੀ ਦੀ ਪਟੀਸ਼ਨ ਖਾਰਜ

Money laundering case : ਮਨੀ ਲਾਂਡਰਿੰਗ ਮਾਮਲੇ ‘ਚ ਆਜ਼ਮ ਖਾਨ ਦੀ ਅੰਤਰਿਮ ਜ਼ਮਾਨਤ ਬਰਕਰਾਰ: ਈ ਡੀ ਦੀ ਪਟੀਸ਼ਨ ਖਾਰਜ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ (78) ਨੂੰ ਅੰਤਰਿਮ ਜ਼ਮਾਨਤ ਦੇਣ ਦਾ ਅਲਾਹਾਬਾਦ ਹਾਈ ਕੋਰਟ ਦਾ ਹੁਕਮ ਬਰਕਰਾਰ ਰੱਖਦਿਆਂ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਪਟੀਸ਼ਨ ਖਾਰਜ ਕਰ ਦਿੱਤੀ। ਜਸਟਿਸ ਐਮ.ਐਮ.…
ਸੁਰੱਖਿਆ ਬਲਾਂ ਲਈ ਵੱਡੀ ‘ਸਿਰਦਰਦੀ’ ਬਣੇ ਕਸ਼ਮੀਰ ਦੇ ਆਖ਼ਰੀ ਸਥਾਨਕ ਅਤਿਵਾਦੀ ਭੱਟ ਦਾ ਖ਼ਾਤਮਾ ਕਿਉਂ ਹੈ ਅਹਿਮ?

ਸੁਰੱਖਿਆ ਬਲਾਂ ਲਈ ਵੱਡੀ ‘ਸਿਰਦਰਦੀ’ ਬਣੇ ਕਸ਼ਮੀਰ ਦੇ ਆਖ਼ਰੀ ਸਥਾਨਕ ਅਤਿਵਾਦੀ ਭੱਟ ਦਾ ਖ਼ਾਤਮਾ ਕਿਉਂ ਹੈ ਅਹਿਮ?

ਸ੍ਰੀਨਗਰ : ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਹੋਏ ਇਕ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ (LeT) ਦੇ ਕਮਾਂਡਰ ਮੁਹੰਮਦ ਲਤੀਫ਼ ਭੱਟ ਨੂੰ ਢੇਰ ਕਰ ਦਿੱਤਾ ਹੈ। ਭੱਟ ਪਿਛਲੇ ਹਫ਼ਤੇ ਸੀਆਰਪੀਐੱਫ (CRPF) ਦੇ ਜਵਾਨਾਂ ’ਤੇ ਹੋਏ ਹਮਲੇ ਸਮੇਤ ਦੱਖਣੀ…
Gurmeet Khuddian BJP: ਚੌਹਾਨ ਦੇ ਗੁਰਮੀਤ ਖੁੱਡੀਆਂ ਪ੍ਰਤੀ ਹੇਜ ਤੋਂ ਨਵੀਂ ਚਰਚਾ

Gurmeet Khuddian BJP: ਚੌਹਾਨ ਦੇ ਗੁਰਮੀਤ ਖੁੱਡੀਆਂ ਪ੍ਰਤੀ ਹੇਜ ਤੋਂ ਨਵੀਂ ਚਰਚਾ

ਚੰਡੀਗਡ਼੍ਹ : ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ਅੱਜ ਪੰਜਾਬ ਫੇਰੀ ਮੌਕੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪ੍ਰਤੀ ਦਿਖਾਏ ਸਨੇਹ ਨਾਲ ਸਿਆਸੀ ਚਰਚਾ ਛਿੜ ਗਈ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ’ਚੋਂ ਗੁਰਮੀਤ ਸਿੰਘ ਖੁੱਡੀਆਂ…
ਕਾਰ ਵਿੱਚ ਅੱਗ ਲਾ ਕੇ ਸਾੜੇ ਗਏ ਨੌਜਵਾਨ ਦੀ ਪਛਾਣ ਭਾਰਤੀ ਨੌਜਵਾਨ ਤੁਸ਼ਾਰ ਸ਼ਰਮਾ ਵਜੋਂ ਹੋਈ

ਕਾਰ ਵਿੱਚ ਅੱਗ ਲਾ ਕੇ ਸਾੜੇ ਗਏ ਨੌਜਵਾਨ ਦੀ ਪਛਾਣ ਭਾਰਤੀ ਨੌਜਵਾਨ ਤੁਸ਼ਾਰ ਸ਼ਰਮਾ ਵਜੋਂ ਹੋਈ

ਚੰਡੀਗੜ੍ਹ : ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਵਿੱਚ ਪਿਛਲੇ ਮਹੀਨੇ  ਇੱਕ ਸੜਦੀ ਹੋਈ ਕਾਰ ਦੇ ਅੰਦਰੋਂ ਮਿਲੇ 25 ਸਾਲਾ ਭਾਰਤੀ ਨੌਜਵਾਨ ਦੇ ਅੰਗਾ ਦੀ ਜਾਂਚ ਤੋਂ ਬਾਅਦ ਮ੍ਰਿਤਕ ਦੀ ਪਛਾਣ ਤੁਸ਼ਾਰ ਸ਼ਰਮਾ ਵਜੋਂ ਹੋਈ ਹੈ, ਅਤੇ ਕੈਨੇਡੀਅਨ ਕਤਲ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ…
Punjab DA Case: ਪੰਜਾਬ ਸਰਕਾਰ ਸਾਲ 2016 ਤੋਂ ਡੀਏ ਦਾ ਬਕਾਇਆ ਜਾਰੀ ਕਰਨ ‘ਤੇ ਕਰ ਰਹੀ ਵਿਚਾਰ

Punjab DA Case: ਪੰਜਾਬ ਸਰਕਾਰ ਸਾਲ 2016 ਤੋਂ ਡੀਏ ਦਾ ਬਕਾਇਆ ਜਾਰੀ ਕਰਨ ‘ਤੇ ਕਰ ਰਹੀ ਵਿਚਾਰ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਜਾਣੂ ਕਰਾਇਆ ਕਿ ਉਹ ਪਹਿਲੀ ਜਨਵਰੀ 2016 ਤੋਂ 30 ਜੂਨ 2026 ਤੱਕ ਦੀ ਮਿਆਦ ਲਈ ਮਹਿੰਗਾਈ ਭੱਤੇ (ਡੀ ਏ) ਦੇ ਬਕਾਏ ਜਾਰੀ ਕਰਨ ’ਤੇ ਵਿਚਾਰ ਕਰ ਰਹੀ ਹੈ। ਅੱਜ…
Punjab Elections: ਮਿਉਂਸਿਪਲ ਚੋਣਾਂ ਸਿਆਸੀ ਧਿਰਾਂ ਲਈ ਸੈਮੀਫਾਈਨਲ

Punjab Elections: ਮਿਉਂਸਿਪਲ ਚੋਣਾਂ ਸਿਆਸੀ ਧਿਰਾਂ ਲਈ ਸੈਮੀਫਾਈਨਲ

ਚੰਡੀਗਡ਼੍ਹ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਨਗਰ ਨਿਗਮ ਪਟਿਆਲਾ ਅਤੇ ਨਗਰ ਕੌਂਸਲ ਬਾਘਾਪੁਰਾਣਾ ਤੇ ਧਰਮਕੋਟ ਵਿੱਚ ਕੁੱਲ 52 ਵਾਰਡਾਂ ਵਿੱਚ ਮੁੜ ਹੋ ਰਹੀਆਂ ਚੋਣਾਂ ਸਿਆਸੀ ਧਿਰਾਂ ਲਈ ਸੈਮੀਫਾਈਨਲ ਸਾਬਤ ਹੋਣਗੀਆਂ। ਇਨ੍ਹਾਂ ਚੋਣਾਂ ਲਈ ਆਮ ਆਦਮੀ ਪਾਰਟੀ, ਕਾਂਗਰਸ,…
ਸ਼ਮੀ ਰਾਜਸਥਾਨ ਰੌਇਲਜ਼ ਨਾਲ ਜੁੜਿਆ

ਸ਼ਮੀ ਰਾਜਸਥਾਨ ਰੌਇਲਜ਼ ਨਾਲ ਜੁੜਿਆ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੇ 2027 ਸੀਜ਼ਨ ਲਈ ਰਾਜਸਥਾਨ ਰੌਇਲਜ਼ ਅਤੇ ਲਖਨਊ ਸੁਪਰ ਜਾਇੰਟਸ ਨੇ ਅੱਜ ਖਿਡਾਰੀਆਂ ਦੀ ਅਹਿਮ ਅਦਲਾ-ਬਦਲੀ (ਟਰੇਡ) ਕੀਤੀ ਹੈ। ਇਸ ਤਹਿਤ ਇੰਗਲੈਂਡ ਦੇ ਹਰਫ਼ਨਮੌਲਾ ਸੈਮ ਕਰਨ ਦੇ ਰਾਜਸਥਾਨ ਰੌਇਲਜ਼ ਤੋਂ ਲਖਨਊ…