Posted inUttar Pradesh
Ram Mandir Donation Scam: ਗਿਣਤੀ ਦੌਰਾਨ ਦਾਨ ਦੀ ਰਕਮ ਹੋਈ ਸੀ ਚੋਰੀ; ਸੀ ਸੀ ਟੀ ਵੀ ’ਚ 105 ਮਾਮਲੇ ਸਾਹਮਣੇ ਆਏ
ਅਯੁੱਧਿਆ : ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਚੜ੍ਹਾਵਾ ਘੁਟਾਲੇ ਦੇ ਮਾਮਲੇ ਵਿੱਚ ਦਾਇਰ ਕੀਤੀ ਗਈ ਲਗਪਗ 70,000 ਪੰਨਿਆਂ ਦੀ ਚਾਰਜਸ਼ੀਟ ਅਨੁਸਾਰ, ਅਯੁੱਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵੇ ਦੀ ਹੇਰਾਫੇਰੀ, ਨਕਦੀ ਗਿਣਨ ਦੀ ਪ੍ਰਕਿਰਿਆ ਦੌਰਾਨ ਹੋਈ। ਇਸ ਵਿੱਚ…



























