Posted inUttar Pradesh
ਸੜਕ ਬਣਾਉਣ ਲਈ ਕਾਕੋਰੀ ਸ਼ਹੀਦਾਂ ਦੇ ਬੁੱਤ ਤੋੜੇ
ਸ਼ਾਹਜਹਾਂਪੁਰ: ਇੱਥੇ ਸੜਕ ਨਿਰਮਾਣ ਕਾਰਜ ਦੌਰਾਨ ਕਥਿਤ ਤੌਰ ’ਤੇ ਬੁਲਡੋਜ਼ਰ ਨਾਲ ਕਾਕੋਰੀ ਰੇਲ ਗੱਡੀ ਐਕਸ਼ਨ (ਕਾਕੋਰੀ ਕਾਂਡ) ਦੇ ਸ਼ਹੀਦਾਂ ਦੇ ਬੁੱਤ ਤੋੜ ਦਿੱਤੇ ਗਏ ਹਨ ਜਿਸ ਨਾਲ ਰੋਹ ਫੈਲ ਗਿਆ ਹੈ। ਸਮਾਜਵਾਦੀ ਪਾਰਟੀ ਸਣੇ ਵਿਰੋਧੀ ਪਾਰਟੀਆਂ ਨੇ ਅੱਜ ਇਸ ਮਾਮਲੇ ’ਚ…






















