Posted inJalandhar
Pargat Singh ਦੀ ਪ੍ਰਧਾਨਗੀ ਨਾਲ ਪੰਜਾਬ ਕਾਂਗਰਸ ਦਾ ‘ਸਿਆਸੀ ਧੁਰਾ’ ਬਣਿਆ ਦੋਆਬਾ
ਜਲੰਧਰ (ਮਨੀਸ਼ ਰਿਹਾਨ) : ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਬਣਾਏ ਜਾਣ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਕਾਂਗਰਸ ਦਾ ਸਿਆਸੀ ਧੁਰਾ ਹੁਣ ਦੋਆਬਾ ਖੇਤਰ ਵੱਲ ਖਿਸਕ ਗਿਆ ਹੈ। ਅਮਰਿੰਦਰ…





























