Posted inHaryana
Ambala Building Collapse: ਤੀਜੀ ਮੰਜ਼ਿਲ ਦਾ ਲੈਂਟਰ ਪਾਉਂਦਿਆਂ ਡਿੱਗੀ ਨਿਰਮਾਣ ਅਧੀਨ ਇਮਾਰਤ, 4 ਮਜ਼ਦੂਰਾਂ ਦੀ ਮੌਤ
ਅੰਬਾਲਾ : ਪਿੰਡ ਧੂਲਕੋਟ( ਅੰਬਾਲਾ)ਵਿੱਚ ਬੀਤੀ ਦੇਰ ਸ਼ਾਮ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਤਿੰਨ ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਦੀ ਤੀਜੀ ਮੰਜ਼ਿਲ ਦਾ ਲੈਂਟਰ ਪਾਉਣ ਦੌਰਾਨ ਪੂਰੀ ਇਮਾਰਤ ਹੀ ਡਗ ਮਗਾ ਕੇ ਡਿੱਗ ਗਈ। ਹਾਦਸੇ ਵਿੱਚ ਚਾਰ ਮਜ਼ਦੂਰਾਂ ਦੀ ਮੌਤ…





























