Punjab News: ਸਵਾਰੀਆਂ ਨਾਲ ਭਰੀ ਬੱਸ ਪਲਟੀ; ਤਿੰਨ ਦੀ ਮੌਤ, 17 ਜ਼ਖ਼ਮੀ

Punjab News: ਸਵਾਰੀਆਂ ਨਾਲ ਭਰੀ ਬੱਸ ਪਲਟੀ; ਤਿੰਨ ਦੀ ਮੌਤ, 17 ਜ਼ਖ਼ਮੀ

ਬੰਗਾ : ਬੰਗਾ ਵਿੱਚੋਂ ਲੰਘਦੇ ਮੁੱਖ ਮਾਰਗ ਵਾਲੇ ਫਲਾਈਓਵਰ ਤੋਂ ਉੱਤਰਦਿਆਂ ਹੀ ਇੱਕ ਨਿੱਜੀ ਕੰਪਨੀ ਦੀ ਬੱਸ ਪਲਟ ਗਈ। ਇਸ ਹਾਦਸੇ ਦੌਰਾਨ ਬੱਸ ’ਚ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ 17 ਸਵਾਰੀਆਂ ਜ਼ਖ਼ਮੀ ਹੋ ਗਈਆਂ। ਮ੍ਰਿਤਕਾਂ ’ਚ ਬੱਸ ਦਾ…
India Women Hockey: ਏਸ਼ਿਆਈ ਖੇਡਾਂ: ‘ਮੁੰਡਿਆਂ ਨਾਲੋਂ ਸਾਨੂੰ ਇਸ ਵਾਰੀ ਕੁੜੀਆਂ ਦਾ ਵੱਧ ਚਾਅ’

India Women Hockey: ਏਸ਼ਿਆਈ ਖੇਡਾਂ: ‘ਮੁੰਡਿਆਂ ਨਾਲੋਂ ਸਾਨੂੰ ਇਸ ਵਾਰੀ ਕੁੜੀਆਂ ਦਾ ਵੱਧ ਚਾਅ’

ਮਿੱਠਾਪੁਰ (ਜਲੰਧਰ)  (ਮਨੀਸ਼ ਰਿਹਾਨ)  : ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਣ ਮਗਰੋਂ ਮਿੱਠਾਪੁਰ ਵਿੱਚ ਇਸ ਵਾਰ ਖੁਸ਼ੀ ਕੁਝ ਜ਼ਿਆਦਾ ਹੀ ਹੈ। ਸਾਬਕਾ ਭਾਰਤੀ ਕਪਤਾਨ ਅਤੇ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੇ ਮਨਪ੍ਰੀਤ ਸਿੰਘ…
LPU Violence Arrests: ਲਵਲੀ ਯੂਨੀਵਰਸਿਟੀ ਹਿੰਸਾ ਮਾਮਲੇ ਵਿੱਚ ਤਿੰਨ ਨੌਜਵਾਨ ਗ੍ਰਿਫ਼ਤਾਰ

LPU Violence Arrests: ਲਵਲੀ ਯੂਨੀਵਰਸਿਟੀ ਹਿੰਸਾ ਮਾਮਲੇ ਵਿੱਚ ਤਿੰਨ ਨੌਜਵਾਨ ਗ੍ਰਿਫ਼ਤਾਰ

ਫਗਵਾੜਾ / ਜਲੰਧਰ (ਮਨੀਸ਼ ਰਿਹਾਨ) : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ ਪੀ ਯੂ) ਵਿੱਚ ਕੁਝ ਦਿਨ ਪਹਿਲਾਂ ਹੋਈ ਹਿੰਸਾ ਅਤੇ ਭੰਨਤੋੜ ਦੇ ਮਾਮਲੇ ਵਿੱਚ ਪੁਲੀਸ ਨੇ ਕਾਰਵਾਈ ਤੇਜ਼ ਕਰਦਿਆਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਵਿੱਚੋਂ ਇਕ ਐਲਪੀਯੂ…
Amit Shah Jalandhar Visit: ‘ ਭਾਜਪਾ 2029 ਦੇ ਅੰਤ ਤੱਕ ਪੰਜਾਬ ਨੂੰ ਚਿੱਟਾ-ਮੁਕਤ ਕਰ ਦੇਵੇਗੀ’: ਗ੍ਰਹਿ ਮੰਤਰੀ ਦਾ ਦਾਅਵਾ

Amit Shah Jalandhar Visit: ‘ ਭਾਜਪਾ 2029 ਦੇ ਅੰਤ ਤੱਕ ਪੰਜਾਬ ਨੂੰ ਚਿੱਟਾ-ਮੁਕਤ ਕਰ ਦੇਵੇਗੀ’: ਗ੍ਰਹਿ ਮੰਤਰੀ ਦਾ ਦਾਅਵਾ

ਜਲੰਧਰ (ਮਨੀਸ਼ ਰਿਹਾਨ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਹੈਲੀਕਾਪਟਰ ਰਾਹੀਂ ਸਿੱਧੇ ਜਲੰਧਰ ਸਥਿਤ ਇਤਿਹਾਸਕ ’ਸ਼੍ਰੀ ਦੇਵੀ ਤਲਾਬ ਮੰਦਿਰ' ਵਿਖੇ ਨਤਮਸਤਕ ਹੋਣ ਤੋਂ ਬਾਅਦ ਰੈਲੀ ਲਈ ਰਵਾਨਾ ਹੋ ਗਏ ਹਨ। ਅੱਜ ਸਵੇਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਸਮੇਤ ਦੇਵੀ ਤਲਾਬ ਮੰਦਿਰ…
ਜਲੰਧਰ ਰੈਲੀ ਤੋਂ ਪਹਿਲਾਂ ਬੰਬ ਦੀ ਧਮਕੀ; ‘ਖ਼ਾਲਿਸਤਾਨ ਆਰਮੀ’ ਵੱਲੋਂ ਈਮੇਲ ਆਉਣ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ ’ਤੇ

ਜਲੰਧਰ ਰੈਲੀ ਤੋਂ ਪਹਿਲਾਂ ਬੰਬ ਦੀ ਧਮਕੀ; ‘ਖ਼ਾਲਿਸਤਾਨ ਆਰਮੀ’ ਵੱਲੋਂ ਈਮੇਲ ਆਉਣ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ ’ਤੇ

ਜਲੰਧਰ (ਮਨੀਸ਼ ਰਿਹਾਨ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਕੁਝ ਘੰਟੇ ਪਹਿਲਾਂ ਹੀ ਰੈਲੀ ਅਤੇ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲੀਸ ਅਤੇ ਜਾਂਚ ਏਜੰਸੀਆਂ ਹਾਈ ਅਲਰਟ ’ਤੇ ਹਨ। ਜਲੰਧਰ…
LPU ਹਿੰਸਾ…SIT ਨੇ 30 ਵਿਦਿਆਰਥੀਆਂ ਤੋਂ ਕੀਤੀ ਪੁੱਛਗਿੱਛ, ਕਿਸੇ ਨੂੰ ਪੀੜਤਾ ਦਾ ਨਾਂ ਪਤਾ ਨਹੀਂ; ਨਹੀਂ ਮਿਲੀ ਸ਼ਿਕਾਇਤਕਰਤਾ ਵਿਦਿਆਰਥਣ

LPU ਹਿੰਸਾ…SIT ਨੇ 30 ਵਿਦਿਆਰਥੀਆਂ ਤੋਂ ਕੀਤੀ ਪੁੱਛਗਿੱਛ, ਕਿਸੇ ਨੂੰ ਪੀੜਤਾ ਦਾ ਨਾਂ ਪਤਾ ਨਹੀਂ; ਨਹੀਂ ਮਿਲੀ ਸ਼ਿਕਾਇਤਕਰਤਾ ਵਿਦਿਆਰਥਣ

ਫਗਵਾੜਾ / ਜਲੰਧਰ (ਮਨੀਸ਼ ਰਿਹਾਨ) :  ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਇਕ ਹੋਸਟਲ ਵਿਚ ਵਿਦਿਆਰਥਣ ਨਾਲ ਦੁਰਵਿਹਾਰ ਦੀ ਅਫ਼ਵਾਹ ਤੋਂ ਬਾਅਦ ਹੋਈ ਹਿੰਸਾ ਦੇ ਤੀਜੇ ਦਿਨ ਵੀ ਪੁਲਿਸ ਇਸ ਦੇ ਪਿੱਛੇ ਦੀ ਸਾਜ਼ਿਸ਼ ਤੋਂ ਪਰਦਾ ਨਹੀਂ ਚੁੱਕ ਸਕੀ…
‘ਲਵਲੀ’ ਸੁਨੇਹਾ: ਪੰਜਾਬ ਵਿੱਚ ਜੈੱਨ-ਜ਼ੀ ਅੰਦੋਲਨ ਦੀ ਪੈੜਚਾਲ

‘ਲਵਲੀ’ ਸੁਨੇਹਾ: ਪੰਜਾਬ ਵਿੱਚ ਜੈੱਨ-ਜ਼ੀ ਅੰਦੋਲਨ ਦੀ ਪੈੜਚਾਲ

ਫਗਵਾੜਾ / ਜਲੰਧਰ (ਮਨੀਸ਼ ਰਿਹਾਨ) : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਚਿਤਕਾਰਾ ਯੂਨੀਵਰਸਿਟੀ ਦੇ ਕੈਂਪਸਾਂ ’ਚੋਂ ਅਚਨਚੇਤ ਉੱਠਿਆ ਰੋਹ ਪੰਜਾਬ ’ਚ ਜੈੱਨ-ਜ਼ੀ ਅੰਦੋਲਨ ਦੀ ਪੈੜਚਾਲ ਵਾਂਗ ਹੈ। ਇਹ ਮਹਿਜ਼ ਦੋ ਘਟਨਾਵਾਂ ਨਹੀਂ ਬਲਕਿ ਉਚੇਰੀ ਸਿੱਖਿਆ ਦੇ ਪ੍ਰਾਈਵੇਟ ਅਦਾਰਿਆਂ ’ਚ ਜਮਹੂਰੀ ਮਾਹੌਲ ਦੇ…
LPU Protest: ਹਾਈਵੇਅ ਜਾਮ ਤੋਂ ਬਾਅਦ ਕੈਂਪਸ ’ਚ ਮਾਹੌਲ ਸ਼ਾਂਤ; 5 ਗ੍ਰਿਫ਼ਤਾਰ, ਵਾਕੀ-ਟਾਕੀ ਬਰਾਮਦ

LPU Protest: ਹਾਈਵੇਅ ਜਾਮ ਤੋਂ ਬਾਅਦ ਕੈਂਪਸ ’ਚ ਮਾਹੌਲ ਸ਼ਾਂਤ; 5 ਗ੍ਰਿਫ਼ਤਾਰ, ਵਾਕੀ-ਟਾਕੀ ਬਰਾਮਦ

ਫਗਵਾੜਾ / ਜਲੰਧਰ (ਮਨੀਸ਼ ਰਿਹਾਨ) : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਅਸਰ ਐਤਵਾਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ’ਤੇ ਵੀ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਵੱਲੋਂ ਹਾਈਵੇ ਦੇ ਦੋਵੇਂ ਪਾਸੇ ਆਵਾਜਾਈ…
LPU ਵਿੱਚ ਤਣਾਅ ਤੋਂ ਬਾਅਦ ਜਲੰਧਰ-ਫਗਵਾੜਾ ਹਾਈਵੇਅ ‘ਤੇ ਆਵਾਜਾਈ ਬਹਾਲ

LPU ਵਿੱਚ ਤਣਾਅ ਤੋਂ ਬਾਅਦ ਜਲੰਧਰ-ਫਗਵਾੜਾ ਹਾਈਵੇਅ ‘ਤੇ ਆਵਾਜਾਈ ਬਹਾਲ

ਜਲੰਧਰ (ਮਨੀਸ਼ ਰਿਹਾਨ) : ਜੀਐਚ3 ਹੋਸਟਲ ਵਿੱਚ ਇੱਕ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮੱਦੇਨਜ਼ਰ ਸ਼ਨਿੱਚਰਵਾਰ ਦੇਰ ਰਾਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਵਿੱਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਪ੍ਰਦਰਸ਼ਨਕਾਰੀਆਂ ਨੇ ਕੈਂਪਸ ਨੂੰ ਘੇਰ ਲਿਆ, ਜਾਇਦਾਦ ਦੀ ਭੰਨਤੋੜ ਕੀਤੀ, ਬੈਰੀਕੇਡ…
Shaheed Bhagat Singh Yuva Award: ਕੌਣ ਫੜੂ ਬਾਂਹ: ਜਸ਼ਨਾਂ ’ਚ ਗੁਆਚੇ ਐਵਾਰਡ

Shaheed Bhagat Singh Yuva Award: ਕੌਣ ਫੜੂ ਬਾਂਹ: ਜਸ਼ਨਾਂ ’ਚ ਗੁਆਚੇ ਐਵਾਰਡ

ਜਲੰਧਰ (ਮਨੀਸ਼ ਰਿਹਾਨ) : ਪੰਜਾਬ ਸਰਕਾਰ ਜਦੋਂ ਭਲਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ‘ਜਸ਼ਨ-ਏ-ਇਨਕਲਾਬ’ ਸਮਾਗਮ ਕਰ ਰਹੀ ਹੋਵੇਗੀ ਤਾਂ ਠੀਕ ਉਸ ਵੇਲੇ ਜਵਾਨੀ ਨੂੰ ‘ਸ਼ਹੀਦ ਭਗਤ ਸਿੰਘ ਯੁਵਾ ਐਵਾਰਡ’ ਨਾ ਮਿਲਣ ਦਾ ਮਲਾਲ ਹੋਵੇਗਾ। ‘ਆਪ’ ਸਰਕਾਰ ਆਪਣੇ ਕਾਰਜਕਾਲ…
BREAKING NEWS: LPU ਵਿੱਚ ਦੇਰ ਰਾਤ ਵਿਦਿਆਰਥੀਆਂ ਦਾ ਵੱਡਾ ਵਿਰੋਧ, ਗਰਲਜ਼ ਹੋਸਟਲ ਨਾਲ ਜੁੜੇ ਗੰਭੀਰ ਦਾਅਵੇ

BREAKING NEWS: LPU ਵਿੱਚ ਦੇਰ ਰਾਤ ਵਿਦਿਆਰਥੀਆਂ ਦਾ ਵੱਡਾ ਵਿਰੋਧ, ਗਰਲਜ਼ ਹੋਸਟਲ ਨਾਲ ਜੁੜੇ ਗੰਭੀਰ ਦਾਅਵੇ

ਫਗਵਾੜਾ/ਜਲੰਧਰ (ਬਿਊਰੋ) ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਕੈਂਪਸ ਵਿੱਚ ਸ਼ਨੀਵਾਰ ਦੇਰ ਰਾਤ ਵਿਦਿਆਰਥੀਆਂ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਸਾਹਮਣੇ ਆ ਰਹੀਆਂ ਜਾਣਕਾਰੀਆਂ ਮੁਤਾਬਕ ਗਰਲਜ਼ ਹੋਸਟਲ ਨਾਲ ਜੁੜੀ ਇੱਕ ਗੰਭੀਰ ਘਟਨਾ…
Kapurthala Dog Attack: ਕੁੱਤੇ ਨੇ ਛੇ ਬੱਚਿਆਂ ਸਣੇ 15 ਜਣਿਆਂ ਨੂੰ ਵੱਢਿਆ

Kapurthala Dog Attack: ਕੁੱਤੇ ਨੇ ਛੇ ਬੱਚਿਆਂ ਸਣੇ 15 ਜਣਿਆਂ ਨੂੰ ਵੱਢਿਆ

ਕਪੂਰਥਲਾ : ਮਾਰਕਫੈੱਡ ਨੇੜੇ ਇਕ ਅਵਾਰਾ ਕੁੱਤੇ ਨੇ 6 ਬੱਚਿਆਂ ਸਮੇਤ 15 ਵਿਅਕਤੀਆਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। ਹਮਲੇ ’ਚ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ ਗਿਆ, ਜਿੱਥੇ…
50 ਏਕੜ ਤੋਂ ਵੱਧ ਥਾਂ ‘ਤੇ ਹੋਵੇਗੀ ਅਮਿਤ ਸ਼ਾਹ ਦੀ ਰੈਲੀ; 2 ਲੱਖ ਲੋਕਾਂ ਦੇ ਬੈਠਣ ਦਾ ਹੋਵੇਗਾ ਪ੍ਰਬੰਧ

50 ਏਕੜ ਤੋਂ ਵੱਧ ਥਾਂ ‘ਤੇ ਹੋਵੇਗੀ ਅਮਿਤ ਸ਼ਾਹ ਦੀ ਰੈਲੀ; 2 ਲੱਖ ਲੋਕਾਂ ਦੇ ਬੈਠਣ ਦਾ ਹੋਵੇਗਾ ਪ੍ਰਬੰਧ

ਜਲੰਧਰ (ਮਨੀਸ਼ ਰਿਹਾਨ) :  ਜਲੰਧਰ ਵਿੱਚ 30 ਸਤੰਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੱਡੀ ਨਸ਼ਾ ਵਿਰੋਧੀ ਰੈਲੀ ਦੀਆਂ ਤਿਆਰੀਆਂ ਦੀ ਰਸਮੀ ਸ਼ੁਰੂਆਤ ਭਾਜਪਾ ਦੀ ਜਲੰਧਰ ਜ਼ਿਲ੍ਹਾ ਇਕਾਈ ਨੇ ਅੱਜ ਰੈਲੀ ਵਾਲੀ ਥਾਂ 'ਤੇ ਹਵਨ ਅਤੇ ਪਾਠ ਨਾਲ ਕੀਤੀ। ਗ੍ਰਹਿ ਮੰਤਰੀ ਅਮਿਤ…
Harmanpreet Kaur One Crore: ਏਸ਼ਿਆਈ ਖੇਡਾਂ ’ਚ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਾਲੀ ਹਰਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਦੇਵੇਗੀ ਕਰੋੜ ਰੁਪਏ

Harmanpreet Kaur One Crore: ਏਸ਼ਿਆਈ ਖੇਡਾਂ ’ਚ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਾਲੀ ਹਰਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਦੇਵੇਗੀ ਕਰੋੜ ਰੁਪਏ

ਜਲੰਧਰ (ਮਨੀਸ਼ ਰਿਹਾਨ) :  ਏਸ਼ਿਆਈ ਖੇਡਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਸੋਨ ਤਮਗਾ ਜਿੱਤਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਮਗਾ ਜਿੱਤ ਕੇ ਪੰਜਾਬ…
ED ਦੇ ਸਾਬਕਾ ਅਧਿਕਾਰੀ Niranjan Singh ਲੜਨਗੇ ਅਸੈਂਬਲੀ ਚੋਣ

ED ਦੇ ਸਾਬਕਾ ਅਧਿਕਾਰੀ Niranjan Singh ਲੜਨਗੇ ਅਸੈਂਬਲੀ ਚੋਣ

ਜਲੰਧਰ (ਮਨੀਸ਼ ਰਿਹਾਨ) :  ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ’ਚ ਸ਼ਾਮਲ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਨਿਰੰਜਨ ਸਿੰਘ ਦੀ ਇਸ ਪਾਰਟੀ ’ਚ ਸ਼ਮੂਲੀਅਤ ਨੂੰ ਲੈ ਕੇ ਅੱਜ ਰਸਮੀ ਗੱਲਬਾਤ ਤੈਅ…
Kenya ’ਚ ਅਗਵਾ ਹੋਇਆ ਜਲੰਧਰ ਦਾ ਨੌਜਵਾਨ ਸਹੀ-ਸਲਾਮਤ ਘਰ ਪਰਤਿਆ; ਸੁਣਾਈ ਆਪਬੀਤੀ

Kenya ’ਚ ਅਗਵਾ ਹੋਇਆ ਜਲੰਧਰ ਦਾ ਨੌਜਵਾਨ ਸਹੀ-ਸਲਾਮਤ ਘਰ ਪਰਤਿਆ; ਸੁਣਾਈ ਆਪਬੀਤੀ

ਜਲੰਧਰ (ਮਨੀਸ਼ ਰਿਹਾਨ) :  ਇਟਲੀ ਭੇਜਣ ਦੇ ਨਾਂ ’ਤੇ ਕੀਨੀਆ ਵਿੱਚ ਅਗਵਾ ਕਰਕੇ ਬੰਧਕ ਬਣਾਏ ਗਏ ਜਲੰਧਰ ਦੇ ਨੌਜਵਾਨ ਰਾਕੇਸ਼ ਕੁਮਾਰ ਲੰਮੀ ਜੱਦੋ-ਜਹਿਦ ਤੋਂ ਬਾਅਦ 21 ਸਤੰਬਰ ਨੂੰ ਸਹੀ-ਸਲਾਮਤ ਆਪਣੇ ਘਰ ਪਰਤ ਆਇਆ ਹੈ। ਘਰ ਪਹੁੰਚਦਿਆਂ ਹੀ ਜਦੋਂ ਰਾਕੇਸ਼ ਨੇ ਆਪਣੀ…
ਜਲੰਧਰ ਵਿੱਚ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲਾ ਮੁਲਜ਼ਮ ਪੁਲੀਸ ਨੇ ਦਬੋਚਿਆ

ਜਲੰਧਰ ਵਿੱਚ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲਾ ਮੁਲਜ਼ਮ ਪੁਲੀਸ ਨੇ ਦਬੋਚਿਆ

ਜਲੰਧਰ (ਮਨੀਸ਼ ਰਿਹਾਨ) :  ਜਲੰਧਰ ਵਿੱਚ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਕੇ ਇੱਕ ਲੱਖ ਰੁਪਏ ਵਿੱਚ ਵੇਚਣ ਦਾ ਸੌਦਾ ਕਰਨ ਵਾਲੇ ਮੁਲਜ਼ਮ ਨੂੰ ਜਲੰਧਰ ਪੁਲੀਸ ਨੇ ਦਬੋਚ ਲਿਆ ਹੈ। ਉਸ ਦੀ ਪਛਾਣ ਆਦਮਪੁਰ ਦੇ ਰਹਿਣ ਵਾਲੇ ਰਜਤ ਰੱਤੂ ਉਰਫ਼ ਰੋਕੀ…
“ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ”: AAP ਨੂੰ ਘੇਰਨ ਲਈ BJP ਨੇ ਨਸ਼ਾ-ਵਿਰੋਧੀ ਗੀਤ ਤੇ ਵੀਡੀਓਜ਼ ਨਾਲ ਮੁਹਿੰਮ ਕੀਤੀ ਤੇਜ਼

“ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ”: AAP ਨੂੰ ਘੇਰਨ ਲਈ BJP ਨੇ ਨਸ਼ਾ-ਵਿਰੋਧੀ ਗੀਤ ਤੇ ਵੀਡੀਓਜ਼ ਨਾਲ ਮੁਹਿੰਮ ਕੀਤੀ ਤੇਜ਼

ਜਲੰਧਰ (ਮਨੀਸ਼ ਰਿਹਾਨ) :  "ਕਿਸੇ ਦਾ ਇੱਕ ਮਰਦਾ, ਕਿਸੇ ਦੇ ਦੋ ਮਰਦੇ, ਗ਼ਲਤੀ ਸਰਕਾਰ ਦੀ ਹੈ, ਹਰਜਾਨੇ ਲੋਕ ਭਰਦੇ, ਨਹੀਂ ਚੱਲਣਾ ਹੁਣ ਬਹੁਤਾ ਚਿਰ ਝਾੜੂ ਵਾਲਿਆਂ ਦਾ ਕਾਰਾ, ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ।" ਇਹ ਬੋਲ ਭਾਜਪਾ ਦੇ ਨਵੇਂ ਨਸ਼ਾ-ਵਿਰੋਧੀ ਗੀਤ…
Punjab Police Attacks: ਸੁਭਾਨਪੁਰ ਦੇ ਐੱਸਐੱਚਓ ’ਤੇ ਬੱਸ ਅੱਡੇ ’ਤੇ ਹਮਲਾ; ਪੁਲੀਸ ਮੁਲਾਜ਼ਮਾਂ ’ਤੇ ਹਮਲੇ ਵਧੇ

Punjab Police Attacks: ਸੁਭਾਨਪੁਰ ਦੇ ਐੱਸਐੱਚਓ ’ਤੇ ਬੱਸ ਅੱਡੇ ’ਤੇ ਹਮਲਾ; ਪੁਲੀਸ ਮੁਲਾਜ਼ਮਾਂ ’ਤੇ ਹਮਲੇ ਵਧੇ

ਜਲੰਧਰ (ਮਨੀਸ਼ ਰਿਹਾਨ) :  ਸੁਭਾਨਪੁਰ ਦੇ ਐੱਸਐੱਚਓ ਅਮਨਦੀਪ ਸਿੰਘ ਉਸ ਸਮੇਂ ਗੰਭੀਰ ਜ਼ਖ਼ਮੀ ਹੋ ਗਏ ਜਦੋਂ ਪੁਲੀਸ ਚੌਕੀ ਨੇੜੇ ਸਥਿਤ ਬੱਸ ਅੱਡੇ ’ਤੇ ਹੰਗਾਮਾ ਕਰ ਰਹੇ ਕੁਝ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਨੇ ਐੱਸਐੱਚਓ ’ਤੇ ਹਮਲਾ ਕਰ ਦਿੱਤਾ। ਪੁਲੀਸ…
ਜਲੰਧਰ ਪੁਲਿਸ ਦੀ ਮੁਸਤੈਦੀ: ਗੁੰਮ ਹੋਇਆ 4 ਸਾਲਾ ਬੱਚਾ ਸੁਰੱਖਿਅਤ ਲੱਭ ਕੇ ਪਰਿਵਾਰ ਦੇ ਹਵਾਲੇ

ਜਲੰਧਰ ਪੁਲਿਸ ਦੀ ਮੁਸਤੈਦੀ: ਗੁੰਮ ਹੋਇਆ 4 ਸਾਲਾ ਬੱਚਾ ਸੁਰੱਖਿਅਤ ਲੱਭ ਕੇ ਪਰਿਵਾਰ ਦੇ ਹਵਾਲੇ

ਜਲੰਧਰ (ਮਨੀਸ਼ ਰਿਹਾਨ) :  ਆਤਿਸ਼ ਭਾਟੀਆ, ਏ.ਸੀ.ਪੀ ਵੈਸਟ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 17 ਸਤੰਬਰ 2026 ਨੂੰ ਕਰੀਬ ਦੁਪਹਿਰ 2:00 ਵਜੇ ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਆਉਂਦੇ ਇਲਾਕੇ ਵਿੱਚੋਂ ਇੱਕ 4 ਸਾਲਾ ਬੱਚੇ ਦੇ ਗੁੰਮ ਹੋਣ…
ਸਕੂਲਾਂ ’ਚ ਲੱਗਣਗੇ ‘ਸ਼ੂਗਰ ਬੋਰਡ’, ਬੱਚਿਆਂ ਨੂੰ ਚੀਨੀ ਦੇ ਨੁਕਸਾਨਾਂ ਬਾਰੇ ਕਰਨਗੇ ਜਾਗਰੂਕ; ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਜਾਰੀ ਕੀਤੇ ਨਿਰਦੇਸ਼

ਸਕੂਲਾਂ ’ਚ ਲੱਗਣਗੇ ‘ਸ਼ੂਗਰ ਬੋਰਡ’, ਬੱਚਿਆਂ ਨੂੰ ਚੀਨੀ ਦੇ ਨੁਕਸਾਨਾਂ ਬਾਰੇ ਕਰਨਗੇ ਜਾਗਰੂਕ; ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਜਾਰੀ ਕੀਤੇ ਨਿਰਦੇਸ਼

ਜਲੰਧਰ (ਮਨੀਸ਼ ਰਿਹਾਨ) :  ਦੇਸ਼ ਭਰ ’ਚ ਮਨਾਏ ਜਾ ਰਹੇ ‘ਰਾਸ਼ਟਰੀ ਪੋਸ਼ਣ ਮਾਹ-2026’ ਤਹਿਤ ਸਕੂਲੀ ਬੱਚਿਆਂ ਦੀ ਸਿਹਤ ਅਤੇ ਖੁਰਾਕ ਨੂੰ ਲੈ ਕੇ ਵਿਸ਼ੇਸ਼ ਪਹਿਲਕਦਮੀ ਕੀਤੀ ਜਾ ਰਹੀ ਹੈ। ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਸਕੂਲਾਂ ’ਚ ‘ਸ਼ੂਗਰ ਬੋਰਡ’ ਲਗਾਉਣ…
ਸਵੇਰੇ-ਸ਼ਾਮ ਦੇ ਮੌਸਮ ’ਚ ਤਬਦੀਲੀ, ਤਾਪਮਾਨ ’ਚ ਕਮੀ

ਸਵੇਰੇ-ਸ਼ਾਮ ਦੇ ਮੌਸਮ ’ਚ ਤਬਦੀਲੀ, ਤਾਪਮਾਨ ’ਚ ਕਮੀ

ਜਲੰਧਰ (ਮਨੀਸ਼ ਰਿਹਾਨ) :  ਮੌਸਮ ਵਿਚ ਪਿਛਲੇ ਦੋ ਦਿਨਾਂ ਤੋਂ ਸਵੇਰੇ ਤੇ ਸ਼ਾਮ ਦੇ ਸਮੇਂ ਬਦਲਾਅ ਆਇਆ ਹੈ। ਇਸ ਕਾਰਨ ਸਵੇਰੇ ਤੇ ਸ਼ਾਮ ਨੂੰ ਹਲਕੀ ਠੰਡੀ ਦਾ ਅਹਿਸਾਸ ਹੋ ਰਿਹਾ ਹੈ। ਬੁੱਧਵਾਰ ਰਾਤ ਨੂੰ ਹਵਾ ਚੱਲਣ ਮਗਰੋਂ ਹੋਈ ਬਾਰਿਸ਼ ਦਾ…
Punjab Train Blockade: ਕਿਸਾਨਾਂ ਦੇ ‘ਰੇਲ ਰੋਕੋ’ ਅੰਦੋਲਨ ਕਾਰਨ ਕਈ ਰੇਲ ਗੱਡੀਆਂ ਰੱਦ; ਕਈਆਂ ਦੇ ਰੂਟ ਬਦਲੇ

Punjab Train Blockade: ਕਿਸਾਨਾਂ ਦੇ ‘ਰੇਲ ਰੋਕੋ’ ਅੰਦੋਲਨ ਕਾਰਨ ਕਈ ਰੇਲ ਗੱਡੀਆਂ ਰੱਦ; ਕਈਆਂ ਦੇ ਰੂਟ ਬਦਲੇ

ਜਲੰਧਰ (ਮਨੀਸ਼ ਰਿਹਾਨ) : ਕਿਸਾਨ ਮਜ਼ਦੂਰ ਮੋਰਚਾ ਪੰਜਾਬ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਵੀਰਵਾਰ ਨੂੰ ਪੰਜਾਬ ਭਰ ਵਿੱਚ ਕੀਤੇ ਗਏ ‘ਰੇਲ ਰੋਕੋ’ ਅੰਦੋਲਨ ਦਾ ਰੇਲ ਆਵਾਜਾਈ ’ਤੇ ਵੱਡਾ ਅਸਰ ਪਿਆ ਹੈ। ਅੰਮ੍ਰਿਤਸਰ ਵਿੱਚ ਜੰਡਿਆਲਾ ਗੁਰੂ ਨੇੜੇ ਦੇਵੀਦਾਸਪੁਰਾ ਵਿਖੇ…
ਜਲੰਧਰ ’ਚ ਐਕਸਾਈਜ਼ ਟੀਮ ਦੀ ਵੱਡੀ ਕਾਰਵਾਈ, ਕਰੀਬ 84 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ; 3 ਖ਼ਿਲਾਫ਼ ਮਾਮਲਾ ਦਰਜ

ਜਲੰਧਰ ’ਚ ਐਕਸਾਈਜ਼ ਟੀਮ ਦੀ ਵੱਡੀ ਕਾਰਵਾਈ, ਕਰੀਬ 84 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ; 3 ਖ਼ਿਲਾਫ਼ ਮਾਮਲਾ ਦਰਜ

ਜਲੰਧਰ (ਮਨੀਸ਼ ਰਿਹਾਨ )ਜਲੰਧਰ ਵਿੱਚ ਐਕਸਾਈਜ਼ ਵਿਭਾਗ ਦੀ ਟੀਮ ਨੇ ਪੁਲਿਸ ਦੇ ਸਹਿਯੋਗ ਨਾਲ ਨਾਜਾਇਜ਼ ਸ਼ਰਾਬ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ…
ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ 20 ਸਤੰਬਰ ਨੂੰ ‘ਸਮਾਜਿਕ ਤੇ ਆਰਥਿਕ ਸਮਾਨਤਾ’ ਵਿਸ਼ੇ ’ਤੇ ਸੈਮੀਨਾਰ

ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ 20 ਸਤੰਬਰ ਨੂੰ ‘ਸਮਾਜਿਕ ਤੇ ਆਰਥਿਕ ਸਮਾਨਤਾ’ ਵਿਸ਼ੇ ’ਤੇ ਸੈਮੀਨਾਰ

ਜਲੰਧਰ (ਮਨੀਸ਼ ਰਿਹਾਨ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਵੱਲੋਂ ‘ਸਮਾਜਿਕ ਤੇ ਆਰਥਿਕ ਸਮਾਨਤਾ ਤੋਂ ਬਿਨਾਂ ਰਾਜਨੀਤਿਕ ਸਮਾਨਤਾ ਅਰਥਹੀਣ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਹ ਸੈਮੀਨਾਰ 20 ਸਤੰਬਰ, ਐਤਵਾਰ ਨੂੰ ਦੁਪਹਿਰ 3 ਵਜੇ ਇਤਿਹਾਸਿਕ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ…
Punjabi Singer Nijjar ’ਤੇ ਪੁਲੀਸ ਵੱਲੋਂ ਮਾਮਲਾ ਦਰਜ; ਸੋਸ਼ਲ ਮੀਡੀਆ ’ਤੇ ਕੀਤੀ ਸੀ ਹਥਿਆਰਾਂ ਦੀ ਨੁਮਾਇਸ਼

Punjabi Singer Nijjar ’ਤੇ ਪੁਲੀਸ ਵੱਲੋਂ ਮਾਮਲਾ ਦਰਜ; ਸੋਸ਼ਲ ਮੀਡੀਆ ’ਤੇ ਕੀਤੀ ਸੀ ਹਥਿਆਰਾਂ ਦੀ ਨੁਮਾਇਸ਼

ਜਲੰਧਰ: (ਮਨੀਸ਼ ਰਿਹਾਨ)  ਜਲੰਧਰ ਦੇ ਡੀ.ਏ.ਵੀ. ਕਾਲਜ ਵਿੱਚ ਬੀਤੇ ਦਿਨੀਂ ਪੰਜਾਬੀ ਗਾਇਕ ਦੀ ਸ਼ੂਟਿੰਗ ਦੌਰਾਨ ਕਥਿਤ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਪੰਜਾਬੀ ਗਾਇਕ ਨਿੱਝਰ ਦੇ ਖ਼ਿਲਾਫ਼ ਪੁਲੀਸ ਸ਼ਿਕਾਇਤ ਦਰਜ ਹੋਈ ਹੈ। ਜਾਣਕਾਰੀ ਮੁਤਾਬਿਕ ਪ੍ਰੋਫ਼ੈਸਰ ਐੱਮ.ਪੀ. ਸਿੰਘ ਨੇ ਡਿਪਟੀ…
Power Cuts in Punjab: ਅਣਐਲਾਨੇ ਕੱਟਾਂ ਦਾ ਵਿਰੋਧ

Power Cuts in Punjab: ਅਣਐਲਾਨੇ ਕੱਟਾਂ ਦਾ ਵਿਰੋਧ

ਜਲੰਧਰ: (ਮਨੀਸ਼ ਰਿਹਾਨ) ਪੰਜਾਬ ਵਿੱਚ ਅਣਐਲਾਨੇ ਅਤੇ ਲੰਮੇ ਬਿਜਲੀ ਕੱਟਾਂ ਨੇ ਆਮ ਲੋਕਾਂ, ਕਿਸਾਨਾਂ, ਵਪਾਰੀਆਂ ਅਤੇ ਉਦਯੋਗਪਤੀਆਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ, ਜਿਸ ਦੇ ਵਿਰੋਧ ਵਿੱਚ ਸ਼੍ਰੋਮਣੀਅਕਾਲੀ ਦਲ ਵੱਲੋਂ ਅੱਜ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਪਾਵਰਕੌਮ ਦੇ ਦਫ਼ਤਰਾਂ ਅੱਗੇ…
ਆਮ ਆਦਮੀ ਪਾਰਟੀ ਵੱਲੋਂ ਹਲਕਾ ਜਲੰਧਰ ਨਾਰਥ ਦੇ ਨਵੇਂ ਦਫ਼ਤਰ ਦਾ ਉਦਘਾਟਨ 17 ਸਤੰਬਰ ਨੂੰ

ਆਮ ਆਦਮੀ ਪਾਰਟੀ ਵੱਲੋਂ ਹਲਕਾ ਜਲੰਧਰ ਨਾਰਥ ਦੇ ਨਵੇਂ ਦਫ਼ਤਰ ਦਾ ਉਦਘਾਟਨ 17 ਸਤੰਬਰ ਨੂੰ

ਜਲੰਧਰ (ਮਨੀਸ਼ ਰਿਹਾਨ) ਆਮ ਆਦਮੀ ਪਾਰਟੀ (ਆਪ) ਵੱਲੋਂ ਜਲੰਧਰ ਨਾਰਥ ਹਲਕੇ ਵਿੱਚ ਹਲਕਾ ਇੰਚਾਰਜ ਅਤੇ ਮੇਅਰ ਵਿਨੀਤ ਧੀਰ ਦੇ ਨਵੇਂ ਦਫ਼ਤਰ ਦਾ ਸ਼ੁਭਾਰੰਭ 17 ਸਤੰਬਰ 2026, ਦਿਨ ਵੀਰਵਾਰ ਨੂੰ ਕੀਤਾ ਜਾਵੇਗਾ। ਦਫ਼ਤਰ ਦੇ ਉਦਘਾਟਨ ਨੂੰ ਲੈ ਕੇ ਪਾਰਟੀ ਦੇ ਆਗੂਆਂ,…
ED ਵੱਲੋਂ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਤੋਂ ਵੱਲੋਂ 9 ਘੰਟੇ ਤੋਂ ਵੱਧ ਪੁੱਛਗਿੱਛ

ED ਵੱਲੋਂ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਤੋਂ ਵੱਲੋਂ 9 ਘੰਟੇ ਤੋਂ ਵੱਧ ਪੁੱਛਗਿੱਛ

ਜਲੰਧਰ: (ਮਨੀਸ਼ ਰਿਹਾਨ)  ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਜੀਐਲਏਡੀਏ) ਦੇ ਕਾਰਜਕਾਰੀ ਮੁੱਖ ਪ੍ਰਸ਼ਾਸਕ ਵਿਕਾਸ ਹੀਰਾ ਤੋਂ ਮੰਗਲਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਵੱਲੋਂ ਨੌਂ ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ। ਹੀਰਾ 2016 ਬੈਚ ਦੇ ਪੀਸੀਐਸ ਅਧਿਕਾਰੀ ਹਨ…
Phagwara Firing: ਨੰਗਲ ਕਾਲੋਨੀ ’ਚ ਦੇਰ ਰਾਤ ਹਥਿਆਰਬੰਦਾਂ ਵੱਲੋਂ ਘਰ ’ਤੇ ਅੰਨ੍ਹੇਵਾਹ ਫਾਇਰਿੰਗ, ਇਲਾਕੇ ’ਚ ਦਹਿਸ਼ਤ

Phagwara Firing: ਨੰਗਲ ਕਾਲੋਨੀ ’ਚ ਦੇਰ ਰਾਤ ਹਥਿਆਰਬੰਦਾਂ ਵੱਲੋਂ ਘਰ ’ਤੇ ਅੰਨ੍ਹੇਵਾਹ ਫਾਇਰਿੰਗ, ਇਲਾਕੇ ’ਚ ਦਹਿਸ਼ਤ

ਫਗਵਾੜਾ (ਮਨੀਸ਼ ਰਿਹਾਨ) : ਇੱਥੋਂ ਦੀ ਨੰਗਲ ਕਾਲੋਨੀ ਵਿੱਚ ਅੱਧੀ ਰਾਤ ਤੋਂ ਬਾਅਦ ਤਿੰਨ ਮੋਟਰਸਾਈਕਲਾਂ ’ਤੇ ਆਏ ਅੱਧਾ ਦਰਜਨ ਤੋਂ ਵੱਧ ਹਥਿਆਰਬੰਦ ਹਮਲਾਵਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ…