Posted inJalandhar
ਜਲੰਧਰ ਡੀਪੂ ਹੋਲਡਰ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ‘ਚ ਡੀਪੂ ਹੋਲਡਰਾਂ ਦੀਆਂ ਸਮੱਸਿਆਵਾਂ ‘ਤੇ ਚਰਚਾ, ਕਈ ਪ੍ਰਮੁੱਖ ਮੈਂਬਰ ਰਹੇ ਹਾਜ਼ਰ
ਜਲੰਧਰ (ਮਨੀਸ਼ ਰਿਹਾਨ) ਅੱਜ ਡੀਪੂ ਹੋਲਡਰ ਯੂਨੀਅਨ ਵੱਲੋਂ ਚਰਨਜੀਤ ਪੁਰਾ ਪਾਰਕ ਹਾਲ, ਪੁਰਾਣੀ ਸਬਜ਼ੀ ਮੰਡੀ ਨੇੜੇ, ਜਲੰਧਰ ਸ਼ਹਿਰ ਵਿਖੇ ਪ੍ਰਧਾਨ ਸ੍ਰੀ ਅਨੂਪ ਸਰੀਨ ਅਤੇ ਹਰਜੋਤ ਸਿੰਘ ਲੱਕੀ ਦੀ ਅਗਵਾਈ ਹੇਠ, ਵਾਰਡ ਨੰਬਰ 70 ਦੇ ਮਾਣਯੋਗ ਕੌਂਸਲਰ ਸ੍ਰੀ ਜਤਿਨ ਗੁਲਾਟੀ ਦੀ…























