Punjab Bandh: ਵਾਲਮੀਕਿ ਭਾਈਚਾਰੇ ਦੇ ਸੱਦੇ ‘ਤੇ ਦੋਆਬਾ ‘ਚ ‘ਪੰਜਾਬ ਬੰਦ’ ਵਰਗਾ ਮਾਹੌਲ

Punjab Bandh: ਵਾਲਮੀਕਿ ਭਾਈਚਾਰੇ ਦੇ ਸੱਦੇ ‘ਤੇ ਦੋਆਬਾ ‘ਚ ‘ਪੰਜਾਬ ਬੰਦ’ ਵਰਗਾ ਮਾਹੌਲ

ਜਲੰਧਰ (ਮਨੀਸ਼ ਰਿਹਾਨ) : ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਕਾਰਨ ਸੋਮਵਾਰ ਨੂੰ ਪੂਰੇ ਦੋਆਬਾ ਖੇਤਰ ਵਿੱਚ ਬੰਦ ਵਰਗੀ ਸਥਿਤੀ ਦੇਖਣ ਨੂੰ ਮਿਲੀ। ਭਾਈਚਾਰੇ ਦੇ ਆਗੂਆਂ ਵੱਲੋਂ ਦੁਕਾਨਾਂ, ਵਪਾਰਕ ਅਦਾਰਿਆਂ ਅਤੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੀ…
ਅਗਸਤ ਤੋਂ ਸ਼ੁਰੂ ਹੋਣਗੇ 3 ਨਵੇਂ ਧਾਰਮਿਕ ਰੂਟ: ਕੇਜਰੀਵਾਲ ਵੱਲੋਂ ਮਾਨ ਸਰਕਾਰ ਦੀ ਮੁਫ਼ਤ ‘ਤੀਰਥ ਯਾਤਰਾ’ ਦੇ ਵਿਸਥਾਰ ਦਾ ਐਲਾਨ

ਅਗਸਤ ਤੋਂ ਸ਼ੁਰੂ ਹੋਣਗੇ 3 ਨਵੇਂ ਧਾਰਮਿਕ ਰੂਟ: ਕੇਜਰੀਵਾਲ ਵੱਲੋਂ ਮਾਨ ਸਰਕਾਰ ਦੀ ਮੁਫ਼ਤ ‘ਤੀਰਥ ਯਾਤਰਾ’ ਦੇ ਵਿਸਥਾਰ ਦਾ ਐਲਾਨ

ਤਲਵਾੜਾ : ਇੱਥੇ ਬੀਤੀ ਸ਼ਾਮ 'ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ' ਭਜਨ ਸੰਧਿਆ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਦੀ ਮੁਫ਼ਤ 'ਤੀਰਥ ਯਾਤਰਾ' ਯੋਜਨਾ…
Modi Punjab Rally: ਪੰਜਾਬ ’ਚ ਕਾਨੂੰਨ ਵਿਵਸਥਾ ਡਾਵਾਂਡੋਲ: Modi

Modi Punjab Rally: ਪੰਜਾਬ ’ਚ ਕਾਨੂੰਨ ਵਿਵਸਥਾ ਡਾਵਾਂਡੋਲ: Modi

ਜਲੰਧਰ (ਮਨੀਸ਼ ਰਿਹਾਨ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਕਾਨੂੰਨ ਪ੍ਰਬੰਧ ਅਤੇ ਕਈ ਹੋਰ ਮੁੱਦਿਆਂ ਮੁਤੱਲਕ ਤਿੱਖਾ ਹਮਲਾ ਬੋਲਿਆ ਅਤੇ ਸੱਤਾ ਧਿਰ ਨੂੰ ‘ਕੱਟੜ ਬੇਈਮਾਨ’…
ਹੁਣ ਸਫ਼ਰ ਕਰਨਾ ਹੋਇਆ ਹੋਰ ਮਹਿੰਗਾ; ਲਾਡੋਵਾਲ ਟੋਲ ਪਲਾਜ਼ਾ ’ਤੇ ਟੋਲ ਦਰਾਂ ਵਿੱਚ ਵਾਧਾ

ਹੁਣ ਸਫ਼ਰ ਕਰਨਾ ਹੋਇਆ ਹੋਰ ਮਹਿੰਗਾ; ਲਾਡੋਵਾਲ ਟੋਲ ਪਲਾਜ਼ਾ ’ਤੇ ਟੋਲ ਦਰਾਂ ਵਿੱਚ ਵਾਧਾ

ਫ਼ਿਲੌਰ (ਮਨੀਸ਼ ਰਿਹਾਨ) : ਨੈਸ਼ਨਲ ਹਾਈਵੇਅ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਅੱਜ ਤੋਂ ਵੱਧ ਜੇਬ ਢਿੱਲੀ ਕਰਨੀ ਪਵੇਗੀ, ਕਿਉਂਕਿ ਵਿੱਤੀ ਸਾਲ 2026-27 ਲਈ ਸੋਧੀਆਂ ਗਈਆਂ ਨਵੀਆਂ ਟੋਲ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ।…
Punjab Congress ‘ਤੇ ਮੁੱਖ ਮੰਤਰੀ ਤਨਜ਼: ‘ਬੱਸ ‘ਚ ਇਕੱਠੇ ਤਾਂ ਚੜ੍ਹ ਸਕਦੇ ਹਨ, ਪਰ ਲੜ ਕੇ ਹੀ ਉਤਰਨਗੇ’

Punjab Congress ‘ਤੇ ਮੁੱਖ ਮੰਤਰੀ ਤਨਜ਼: ‘ਬੱਸ ‘ਚ ਇਕੱਠੇ ਤਾਂ ਚੜ੍ਹ ਸਕਦੇ ਹਨ, ਪਰ ਲੜ ਕੇ ਹੀ ਉਤਰਨਗੇ’

ਹੁਸ਼ਿਆਰਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕੇਰੀਆਂ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਬੋਲਿਆ ਅਤੇ ਸ਼੍ਰੋਮਣੀ ਅਕਾਲੀ ਦਲ 'ਤੇ ਬੇਅਦਬੀ ਕਾਨੂੰਨ ਨੂੰ ਲੈ ਕੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ…
ਕਥਿਤ ਕੀਟਨਾਸ਼ਕ ਪੀਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਕੇ ਤਿੰਨ ਹੋਈ

ਕਥਿਤ ਕੀਟਨਾਸ਼ਕ ਪੀਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਕੇ ਤਿੰਨ ਹੋਈ

ਫਗਵਾੜਾ (ਮਨੀਸ਼ ਰਿਹਾਨ) : ਕਪੂਰਥਲਾ ਨੇੜਲੇ ਪਿੰਡ ਮੱਲੂ ਕਾਦਰਬਾਦ ਵਿੱਚ ਕੀਟਨਾਸ਼ਕ ਪੀਣ ਦੇ ਕਥਿਤ ਮਾਮਲੇ ਵਿੱਚ ਮੰਗਲਵਾਰ ਨੂੰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਦੋ ਹੋਰ ਪੀੜਤਾਂ, ਇੱਕ ਪਰਵਾਸੀ ਔਰਤ ਅਤੇ ਉਸਦੀ ਅੱਠ ਸਾਲਾ ਧੀ, ਨੇ ਦਮ ਤੋੜ ਦਿੱਤਾ, ਜਿਸ…

ਬੰਗਾ ਦੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਚੱਲੀਆਂ ਗੋਲੀਆਂ; ਇੱਕ ਔਰਤ ਸਣੇ ਦੋ ਵਿਅਕਤੀ ਜ਼ਖ਼ਮੀ

ਬੰਗਾ : ਬੰਗਾ ਦੇ ਸਾਗਰ ਗੇਟ ਇਲਾਕੇ ਵਿੱਚ ਬੀਤੀ ਦੇਰ ਰਾਤ ਇੱਕ ਸੱਭਿਆਚਾਰਕ ਮਿਮਿਕਰੀ ਪ੍ਰੋਗਰਾਮ ਦੌਰਾਨ ਅਚਾਨਕ ਗੋਲੀਬਾਰੀ ਹੋਣ ਕਾਰਨ ਇੱਕ ਔਰਤ ਸਮੇਤ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲੀਸ ਨੇ ਇਸ ਗੋਲੀਬਾਰੀ ਦੇ ਪਿੱਛੇ ਦੇ ਕਾਰਨਾਂ ਅਤੇ ਹਾਲਾਤਾਂ…

Kapurthala ’ਚ ਘਰੇਲੂ ਕਲੇਸ਼ ਕਾਰਨ ਮਹਿਲਾ ਵੱਲੋਂ ਤਿੰਨ ਬੱਚਿਆਂ ਸਮੇਤ ਜ਼ਹਿਰ ਨਿਗਲਣ ਦੀ ਕੋਸ਼ਿਸ਼; ਇਕ ਬੱਚੀ ਦੀ ਮੌਤ

ਕਪੂਰਥਲਾ (ਮਨੀਸ਼ ਰਿਹਾਨ) : ਪਿੰਡ ਮੱਲੂ ਕਾਦਰਾ ਵਿਖੇ ਘਰੇਲੂ ਝਗੜੇ ਕਾਰਨ ਇਕ ਪ੍ਰਵਾਸੀ ਔਰਤ ਨੇ ਕਥਿਤ ਤੌਰ 'ਤੇ ਆਪਣੇ ਤਿੰਨ ਬੱਚਿਆਂ ਸਮੇਤ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪਰਿਵਾਰਿਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ…
Municipal Corporation Elections: ਹੁਸ਼ਿਆਰਪੁਰ ਨਿਗਮ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ

Municipal Corporation Elections: ਹੁਸ਼ਿਆਰਪੁਰ ਨਿਗਮ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ

ਹੁਸ਼ਿਆਰਪੁਰ : ਹੁਸ਼ਿਆਰਪੁਰ ਨਗਰ ਨਿਗਮ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। 50 ਵਿਚੋਂ 35 ਵਾਰਡਾਂ ’ਚ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਕਾਂਗਰਸ ਨੂੰ 9 ਅਤੇ ਭਾਜਪਾ ਨੂੰ 3 ਸੀਟਾਂ ਹਾਸਲ ਹੋਈਆਂ ਹਨ। 3…
ਮੁਸਲਿਮ ਭਾਈਚਾਰੇ ਨੇ ਮਹਿਲਾ ਭਾਜਪਾ ਆਗੂੁ ਦਾ ਪੁਤਲਾ ਸਾੜਿਆ

ਮੁਸਲਿਮ ਭਾਈਚਾਰੇ ਨੇ ਮਹਿਲਾ ਭਾਜਪਾ ਆਗੂੁ ਦਾ ਪੁਤਲਾ ਸਾੜਿਆ

ਫਗਵਾੜਾ  (ਮਨੀਸ਼ ਰਿਹਾਨ) : ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਮਹਿਲਾ ਭਾਜਪਾ ਆਗੂ ਨਾਜ਼ੀਆ ਇਲਾਹੀ ਵੱਲੋਂ ਸੋਸ਼ਲ ਮੀਡੀਆ ’ਤੇ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਪੋਸਟ ਪਾਉਣ, ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਵਿਰੋਧ ’ਚ…
ਨੌਜਵਾਨਾਂ ਵੱਲੋਂ ਬੱਸ ’ਚ ਨਸ਼ਾ ਕਰਨ ਦੀ ਲਾਇਰਲ ਵੀਡੀਓ ਕਾਰਨ ਪੁਲੀਸ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ’ਚ

ਨੌਜਵਾਨਾਂ ਵੱਲੋਂ ਬੱਸ ’ਚ ਨਸ਼ਾ ਕਰਨ ਦੀ ਲਾਇਰਲ ਵੀਡੀਓ ਕਾਰਨ ਪੁਲੀਸ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ’ਚ

ਸੁਲਤਾਨਪੁਰ ਲੋਧੀ (ਮਨੀਸ਼ ਰਿਹਾਨ) : ਸੁਲਤਾਨਪੁਰ ਲੋਧੀ ’ਚ ਇੱਕ ਯਾਤਰੀ ਬੱਸ ਅੰਦਰ ਇੱਕ ਔਰਤ ਤੇ ਦੋ ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਨਸ਼ਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਸਰਕਾਰ ਦੀ "ਯੁੱਧ…
Jalandhar ’ਚ ਵਿਜੀਲੈਂਸ ਬਿਊਰੋ ਵੱਲੋਂ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਸਬ ਇੰਸਪੈਕਟਰ ਕਾਬੂ

Jalandhar ’ਚ ਵਿਜੀਲੈਂਸ ਬਿਊਰੋ ਵੱਲੋਂ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਸਬ ਇੰਸਪੈਕਟਰ ਕਾਬੂ

ਜਲੰਧਰ (ਮਨੀਸ਼ ਰਿਹਾਨ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ, ਐਂਟੀ ਨਾਰਕੋਟਿਕ ਟਾਸਕ ਫੋਰਸ, ਜਲੰਧਰ ਵਿਚ ਤਾਇਨਾਤ ਸਬ ਇੰਸਪੈਕਟਰ ਅਮਨਦੀਪ ਸਿੰਘ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ…
ਆਮ ਪਿਛੋਕੜ ਵਾਲੇ ਉਭਰਦੇ ਖਿਡਾਰੀਆਂ ਲਈ ਮਿੱਠਾਪੁਰ ਦਾ ‘ਮਨਪ੍ਰੀਤ’ ਬਣਿਆ ਮਿਸਾਲ

ਆਮ ਪਿਛੋਕੜ ਵਾਲੇ ਉਭਰਦੇ ਖਿਡਾਰੀਆਂ ਲਈ ਮਿੱਠਾਪੁਰ ਦਾ ‘ਮਨਪ੍ਰੀਤ’ ਬਣਿਆ ਮਿਸਾਲ

ਜਲੰਧਰ (ਮਨੀਸ਼ ਰਿਹਾਨ) : ਮਿੱਠਾਪੁਰ ਦੇ ਰਹਿਣ ਵਾਲੇ ਇੱਕ ਡਰਾਈਵਰ ਦੇ ਪੁੱਤਰ, 14 ਸਾਲਾ ਨਵਨੀਤ ਸਿੰਘ ਅਤੇ ਉਸ ਦੇ 10 ਸਾਲਾ ਛੋਟੇ ਭਰਾ ਅਵਨੀਤ ਸਿੰਘ ਦੇ ਚਾਅ ਅੱਜ-ਕੱਲ੍ਹ ਸਾਂਭੇ ਨਹੀਂ ਜਾ ਰਹੇ। ਪਿਛਲੇ ਕੁਝ ਦਿਨਾਂ ਤੋਂ ਇਹ ਦੋਵੇਂ ਭਰਾ ਆਪਣੇ ਆਦਰਸ਼,…
ਸੰਘਰਸ਼ ਤੋਂ ਸਫਲਤਾ ਤੱਕ: ਪਿਤਾ ਦੇ ਵਿਸ਼ਵਾਸ ਅਤੇ ਮਾਂ ਦੀ ਕੁਰਬਾਨੀ ਸਦਕਾ Commonwealth Games ‘ਚ ਪਹੁੰਚੀ ਸੰਗਰੂਰ ਦੀ ਰਸ਼ਦੀਪ

ਸੰਘਰਸ਼ ਤੋਂ ਸਫਲਤਾ ਤੱਕ: ਪਿਤਾ ਦੇ ਵਿਸ਼ਵਾਸ ਅਤੇ ਮਾਂ ਦੀ ਕੁਰਬਾਨੀ ਸਦਕਾ Commonwealth Games ‘ਚ ਪਹੁੰਚੀ ਸੰਗਰੂਰ ਦੀ ਰਸ਼ਦੀਪ

ਜਲੰਧਰ (ਮਨੀਸ਼ ਰਿਹਾਨ) : ਰਸ਼ਦੀਪ ਕੌਰ ਰਾਸ਼ਟਰਮੰਡਲ ਖੇਡਾਂ (CWG) ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਤਿਆਰ ਹੈ। ਉਹ ਸਿਰਫ਼ ਅੱਠ ਸਾਲਾਂ ਦੀ ਸੀ ਜਦੋਂ ਉਸ ਦੇ ਪਿਤਾ ਗੁਰਲਾਲ ਸਿੰਘ ਨੇ ਇੱਕ ਅਜਿਹਾ ਫੈਸਲਾ ਲਿਆ ਜਿਸ 'ਤੇ ਉਸ ਦੇ ਪਿੰਡ ਦੇ ਕਈ…
Massive Illegal Liquor Raid: ਆਬਕਾਰੀ ਵਿਭਾਗ ਨੇ ਵੱਡੀ ਮਾਤਰਾ ’ਚ ਲਾਹਣ ਬਰਾਮਦ ਕੀਤੀ

Massive Illegal Liquor Raid: ਆਬਕਾਰੀ ਵਿਭਾਗ ਨੇ ਵੱਡੀ ਮਾਤਰਾ ’ਚ ਲਾਹਣ ਬਰਾਮਦ ਕੀਤੀ

ਕਪੂਰਥਲਾ (ਮਨੀਸ਼ ਰਿਹਾਨ) : ਨਾਜਾਇਜ਼ ਸ਼ਰਾਬ ਬਣਾਉਣ, ਸਟੋਰ ਕਰਨ ਅਤੇ ਵੇਚਣ ਦੇ ਧੰਦੇ ਨੂੰ ਨੱਥ ਪਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਆਬਕਾਰੀ ਵਿਭਾਗ ਵੱਲੋਂ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਤੋਤੀ ਅਤੇ ਲਾਟੀਆਂ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਵਿਭਾਗ…
Underbridges Waterlogging: ਅੰਡਰਬ੍ਰਿਜ ਲੋਕਾਂ ਲਈ ਸਿਰਦਰਦੀ ਬਣੇ

Underbridges Waterlogging: ਅੰਡਰਬ੍ਰਿਜ ਲੋਕਾਂ ਲਈ ਸਿਰਦਰਦੀ ਬਣੇ

ਸੁਲਤਾਨਪੁਰ ਲੋਧੀ (ਮਨੀਸ਼ ਰਿਹਾਨ) : ਇੱਥੇ ਰੇਲਵੇ ਵਿਭਾਗ ਵੱਲੋਂ ਬਣਾਏ ਗਏ ਦੋਵੇਂ ਅੰਡਰਬ੍ਰਿਜਾਂ ਦੀ ਹਾਲਤ ਖਸਤਾ ਹੈ ਤੇ ਇਹ ਲੋਕਾਂ ਲਈ ਮੁਸੀਬਤ ਬਣਦੇ ਜਾ ਰਹੇ ਹਨ। ਥੋੜ੍ਹੀ ਜਿਹੀ ਬਰਸਾਤ ਤੋਂ ਬਾਅਦ ਅੰਡਰਬ੍ਰਿਜ ਹੇਠ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ…
ਜਲੰਧਰ ਦੇ ਪਿੰਡ ਜੰਡੇ ਸਰਾਏ ’ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

ਜਲੰਧਰ ਦੇ ਪਿੰਡ ਜੰਡੇ ਸਰਾਏ ’ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

ਜਲੰਧਰ (ਮਨੀਸ਼ ਰਿਹਾਨ) : ਜਲੰਧਰ ਦਿਹਾਤੀ ਦੇ ਥਾਣਾ ਕਰਤਾਰਪੁਰ ਅਧੀਨ ਪੈਂਦੇ ਪਿੰਡ ਜੰਡੇ ਸਰਾਏ ਵਿੱਚ ਨਸ਼ੇ ਨੇ ਦੋ ਹੋਰ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਮਾਲਵਾ ਖੇਤਰ ਤੋਂ ਦੁਆਬੇ ਵਿੱਚ ਮੱਕੀ ਦੀ ਫ਼ਸਲ ਕੱਟਣ ਆਏ ਦੋ ਵਿਅਕਤੀਆਂ ਦੀ ਕਥਿਤ ਤੌਰ ’ਤੇ…
27 ਤਹਿਸੀਲਦਾਰਾਂ ਤੇ 71 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

27 ਤਹਿਸੀਲਦਾਰਾਂ ਤੇ 71 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

ਫਗਵਾੜਾ (ਮਨੀਸ਼ ਰਿਹਾਨ) : ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ’ਚ ਫੇਰਬਦਲ ਕਰਦਿਆਂ 27 ਤਹਿਸੀਲਦਾਰਾਂ ਤੇ 71 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵਲੋਂ ਤਹਿਸੀਲਦਾਰਾਂ ਦੇ ਜਾਰੀ ਕੀਤੇ ਹੁਕਮਾਂ ਅਨੁਸਾਰ ਜਗਤਾਰ ਸਿੰਘ ਨੂੰ ਤਲਵੰਡੀ ਸਾਬੋ ਤੋਂ ਫਗਵਾੜਾ, ਸਰਵੇਸ਼ ਰਾਜਨ ਨੂੰ…
Punjab ਦਾ ਸਰਗਰਮ ਸ਼ਨਿਚਰਵਾਰ: ਜਲੰਧਰ ’ਚ ‘ਆਪ’, ਅਬੋਹਰ ‘ਚ ਭਾਜਪਾ, ਅੰਮ੍ਰਿਤਸਰ ‘ਚ ਕਾਕਰੋਚ ਜਨਤਾ ਪਾਰਟੀ ਦਾ ਸਮਾਗਮ

Punjab ਦਾ ਸਰਗਰਮ ਸ਼ਨਿਚਰਵਾਰ: ਜਲੰਧਰ ’ਚ ‘ਆਪ’, ਅਬੋਹਰ ‘ਚ ਭਾਜਪਾ, ਅੰਮ੍ਰਿਤਸਰ ‘ਚ ਕਾਕਰੋਚ ਜਨਤਾ ਪਾਰਟੀ ਦਾ ਸਮਾਗਮ

ਜਲੰਧਰ (ਮਨੀਸ਼ ਰਿਹਾਨ) : ਪੰਜਾਬ ਵਿੱਚ ਅੱਜ ਸਿਆਸੀ ਤੌਰ 'ਤੇ ਵੱਡੀਆਂ ਸਰਗਰਮੀਆਂ ਹੋਣ ਜਾ ਰਹੀਆਂ ਹਨ। ਜਿਸ ਤੋਂ ਆਗਾਮੀ ਵਿਧਾਨ ਸਭਾ ਚੋਣਾਂ ਦਾ ਮੁੱਢ ਬੱਝਿਆ ਜਾਪਦਾ ਹੈ। ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ (AAP), ਭਾਰਤੀ ਜਨਤਾ ਪਾਰਟੀ (BJP), ਅਤੇ ਨੌਜਵਾਨਾਂ ਦੀ…
ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ ‘ਮੇਰੀ ਰਸੋਈ’ ਕਿੱਟਾਂ ਦੀ ਵੰਡ, ਲੋੜਵੰਦ ਪਰਿਵਾਰਾਂ ਨੂੰ ਮਿਲੀ ਰਾਹਤ

ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ ‘ਮੇਰੀ ਰਸੋਈ’ ਕਿੱਟਾਂ ਦੀ ਵੰਡ, ਲੋੜਵੰਦ ਪਰਿਵਾਰਾਂ ਨੂੰ ਮਿਲੀ ਰਾਹਤ

ਜਲੰਧਰ (ਮਨੀਸ਼ ਰਿਹਾਨ) ਪੰਜਾਬ ਸਰਕਾਰ ਦੀ ਲੋਕ ਭਲਾਈ ਸਕੀਮ ‘ਮੇਰੀ ਰਸੋਈ’ ਤਹਿਤ ਜਲੰਧਰ ਸੈਂਟਰਲ ਹਲਕੇ ਵਿੱਚ ਲੋੜਵੰਦ ਅਤੇ ਯੋਗ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇਸ ਸਬੰਧੀ ਆਯੋਜਿਤ ਸਮਾਗਮ ਦੌਰਾਨ ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨਿਤਿਨ ਕੋਹਲੀ…
ਹਲਕਾ ਇੰਚਾਰਜ ਦਿਨੇਸ਼ ਢੱਲ ਵੱਲੋਂ ਜਲੰਧਰ ਉੱਤਰੀ ਹਲਕੇ ਵਿੱਚ ‘ਮੇਰੀ ਰਸੋਈ’ ਕਿੱਟਾਂ ਦੀ ਵੰਡ ਸ਼ੁਰੂ

ਹਲਕਾ ਇੰਚਾਰਜ ਦਿਨੇਸ਼ ਢੱਲ ਵੱਲੋਂ ਜਲੰਧਰ ਉੱਤਰੀ ਹਲਕੇ ਵਿੱਚ ‘ਮੇਰੀ ਰਸੋਈ’ ਕਿੱਟਾਂ ਦੀ ਵੰਡ ਸ਼ੁਰੂ

ਲਾਭਪਾਤਰੀਆਂ ਨੂੰ ਮਿਲੀ ਵੱਡੀ ਰਾਹਤ ਜਲੰਧਰ (ਮਨੀਸ਼ ਰਿਹਾਨ) ਪੰਜਾਬ ਸਰਕਾਰ ਦੀ ਲੋਕ ਭਲਾਈ ਸਕੀਮ ‘ਮੇਰੀ ਰਸੋਈ’ ਤਹਿਤ ਅੱਜ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਵਿੱਚ ਯੋਗ ਲਾਭਪਾਤਰੀ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਦਿਨੇਸ਼ ਢੱਲ…
Punjab ‘ਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ; ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿਖਾਉਣ ਮਗਰੋਂ ਭੜਕੇ ਮੁਲਾਜ਼ਮ

Punjab ‘ਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ; ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿਖਾਉਣ ਮਗਰੋਂ ਭੜਕੇ ਮੁਲਾਜ਼ਮ

ਜਲੰਧਰ (ਮਨੀਸ਼ ਰਿਹਾਨ ): ਠੇਕਾ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਪੰਜਾਬ ਰੋਡਵੇਜ਼ ਅਤੇ ਪਨਬੱਸ ਵੱਲੋਂ ਚਲਾਈਆਂ ਜਾਣ ਵਾਲੀਆਂ ਬੱਸਾਂ ਅੱਜ ਸੜਕਾਂ ਤੋਂ ਦੂਰ ਰਹਿਣਗੀਆਂ, ਜਿਸ ਕਾਰਨ ਅੱਜ ਪੂਰੇ ਪੰਜਾਬ ਵਿੱਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ…
Arora ਦੇ ਚਾਰਟਰਡ ਅਕਾਊਂਟੈਂਟ ED ਦੇ ਨਿਸ਼ਾਨੇ ’ਤੇ

Arora ਦੇ ਚਾਰਟਰਡ ਅਕਾਊਂਟੈਂਟ ED ਦੇ ਨਿਸ਼ਾਨੇ ’ਤੇ

ਜਲੰਧਰ/ਲੁਧਿਆਣਾ (ਮਨੀਸ਼ ਰਿਹਾਨ ):  ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮੰਗਲਵਾਰ ਨੂੰ ਜਲੰਧਰ ਤੇ ਲੁਧਿਆਣਾ ਵਿੱਚ ਕੈਬਨਿਟ ਮੰਤਰੀ ਸੰਜੀਵਾ ਅਰੋੜਾ ਦੇ ਬੇਹੱਦ ਨਜ਼ਦੀਕੀ ਚਾਰਟਰਡ ਅਕਾਊਂਟੈਂਟਾਂ ਦੇ ਘਰਾਂ ਤੇ ਦਫ਼ਤਰਾਂ ’ਤੇ ਛਾਪੇ ਮਾਰੇ। ਈ ਡੀ ਦੀ ਇਹ ਕਾਰਵਾਈ ਆਮਦਨ ਤੋਂ ਵੱਧ ਜਾਇਦਾਦ ਬਣਾਉਣ…
ਜਲੰਧਰ ਦੀ ਗੁਰਪ੍ਰੀਤ ਕੌਰ ਆਮ ਆਦਮੀ ਪਾਰਟੀ ਪੰਜਾਬ ਮਹਿਲਾ ਵਿੰਗ ਦੀ ਉਪ ਪ੍ਰਧਾਨ ਨਿਯੁਕਤ

ਜਲੰਧਰ ਦੀ ਗੁਰਪ੍ਰੀਤ ਕੌਰ ਆਮ ਆਦਮੀ ਪਾਰਟੀ ਪੰਜਾਬ ਮਹਿਲਾ ਵਿੰਗ ਦੀ ਉਪ ਪ੍ਰਧਾਨ ਨਿਯੁਕਤ

ਜਲੰਧਰ (ਰੁਪਿੰਦਰ ਸਿੰਘ) ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਲੰਧਰ ਦੀ ਸਰਗਰਮ ਆਗੂ ਗੁਰਪ੍ਰੀਤ ਕੌਰ ਨੂੰ ਪੰਜਾਬ ਮਹਿਲਾ ਵਿੰਗ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਹਾਈਕਮਾਂਡ ਵੱਲੋਂ ਕੀਤੀ ਗਈ ਇਸ ਨਿਯੁਕਤੀ ਨੂੰ ਗੁਰਪ੍ਰੀਤ ਕੌਰ ਦੀ ਲੰਬੇ ਸਮੇਂ ਤੋਂ ਪਾਰਟੀ…
ਵਪਾਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ; ‘ਆਪ’ ਸਰਕਾਰ ਤੁਹਾਡੇ ਨਾਲ ਹੈ: ED ਦੀ ਕਾਰਵਾਈ ‘ਤੇ ਭੜਕੇ Kejriwal

ਵਪਾਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ; ‘ਆਪ’ ਸਰਕਾਰ ਤੁਹਾਡੇ ਨਾਲ ਹੈ: ED ਦੀ ਕਾਰਵਾਈ ‘ਤੇ ਭੜਕੇ Kejriwal

ਜਲੰਧਰ  (ਮਨੀਸ਼ ਰਿਹਾਨ ): ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਸਵੇਰੇ ਜਲੰਧਰ ਦੇ ਨਿਊ ਜਵਾਹਰ ਨਗਰ ਵਿੱਚ ਨਗਰ ਨਿਗਮ (MC) ਦੇ ਠੇਕੇਦਾਰ ਅਤੇ ਚਾਰਟਰਡ ਅਕਾਊਂਟੈਂਟ ਅਮਿਤ ਬਜਾਜ ਅਤੇ ਉਸ ਦੇ ਵੱਡੇ ਭਰਾ ਇੰਦਰਜੀਤ ਬਜਾਜ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਈਡੀ ਦੇ…
ਫਗਵਾੜਾ ਵਿੱਚ ਭਿਆਨਕ ਸੜਕ ਹਾਦਸਾ; ਮੋਟਰਸਾਈਕਲ ਸਵਾਰ ਵਿਅਕਤੀ ਅਤੇ 6 ਸਾਲਾ ਧੀ ਦੀ ਦਰਦਨਾਕ ਮੌਤ

ਫਗਵਾੜਾ ਵਿੱਚ ਭਿਆਨਕ ਸੜਕ ਹਾਦਸਾ; ਮੋਟਰਸਾਈਕਲ ਸਵਾਰ ਵਿਅਕਤੀ ਅਤੇ 6 ਸਾਲਾ ਧੀ ਦੀ ਦਰਦਨਾਕ ਮੌਤ

ਫਗਵਾੜਾ  (ਮਨੀਸ਼ ਰਿਹਾਨ ) : ਫਗਵਾੜਾ ਸ਼ਹਿਰ ਵਿੱਚ ਅੱਜ ਦੇਰ ਸ਼ਾਮ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰ ਗਿਆ। ਭੁੱਲਾਰਾਈ ਚੌਂਕ ਨੇੜੇ ਹੋਏ ਇਸ ਭਿਆਨਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਅਤੇ ਉਸ ਦੀ 6 ਸਾਲਾ ਬੇਟੀ ਦੀ ਦਰਦਨਾਕ…
Andaman and Nicobar ਵਿੱਚ ਰੁੱਖਾਂ ਦੀ ਵਾਢੀ ‘ਤੇ Seechewal ਨੇ ਜਤਾਈ ਚਿੰਤਾ

Andaman and Nicobar ਵਿੱਚ ਰੁੱਖਾਂ ਦੀ ਵਾਢੀ ‘ਤੇ Seechewal ਨੇ ਜਤਾਈ ਚਿੰਤਾ

ਸੁਲਤਾਨਪੁਰ ਲੋਧੀ  (ਮਨੀਸ਼ ਰਿਹਾਨ ) : ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੰਡੇਮਾਨ-ਨਿਕੋਬਾਰ ਵਿੱਚ ਤਕਰੀਬਨ ਡੇਢ ਕਰੋੜ ਰੁੱਖਾਂ ਦੀ ਵਾਢੀ ਸਬੰਧੀ ਤਜਵੀਜ਼ਤ ਯੋਜਨਾ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕੇਂਦਰੀ ਜੰਗਲਾਤ ਅਤੇ ਵਾਤਾਵਰਨ…
Bomb Threat: ਧਮਕੀਆਂ ਮਗਰੋਂ ਸੁਰੱਖਿਆ ਸਖ਼ਤ

Bomb Threat: ਧਮਕੀਆਂ ਮਗਰੋਂ ਸੁਰੱਖਿਆ ਸਖ਼ਤ

ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਸਣੇ ਪੰਜ ਪ੍ਰਮੁੱਖ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲੇ ਹਨ। ਇਸ ਤੋਂ ਬਾਅਦ ਪੰਜਾਬ ਪੁਲੀਸ ਵਧੇਰੇ ਚੌਕਸ ਹੋ ਗਈ ਹੈ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ। ਦੱਸਣਯੋਗ ਹੈ…
ਜਲੰਧਰ ਉੱਤਰੀ ਹਲਕੇ ਦੇ ਰਾਸ਼ਨ ਡਿਪੂਆਂ ਤੱਕ ਪਹੁੰਚੀਆਂ ‘ਮੇਰੀ ਰਸੋਈ’ ਕਿੱਟਾਂ, ਜਲਦ ਸ਼ੁਰੂ ਹੋਵੇਗੀ ਲਾਭਪਾਤਰੀਆਂ ਵਿੱਚ ਵੰਡ

ਜਲੰਧਰ ਉੱਤਰੀ ਹਲਕੇ ਦੇ ਰਾਸ਼ਨ ਡਿਪੂਆਂ ਤੱਕ ਪਹੁੰਚੀਆਂ ‘ਮੇਰੀ ਰਸੋਈ’ ਕਿੱਟਾਂ, ਜਲਦ ਸ਼ੁਰੂ ਹੋਵੇਗੀ ਲਾਭਪਾਤਰੀਆਂ ਵਿੱਚ ਵੰਡ

ਜਲੰਧਰ (ਮਨੀਸ਼ ਰਿਹਾਨ ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋੜਵੰਦ ਅਤੇ ਹੱਕਦਾਰ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਮੇਰੀ ਰਸੋਈ’ ਸਕੀਮ ਤਹਿਤ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਵਿੱਚ ਕਿੱਟਾਂ ਦੀ ਵੰਡ ਲਈ ਤਿਆਰੀਆਂ ਮੁਕੰਮਲ ਕਰ…
AAP MLA Raman Arora Case: ‘ਆਪ’ ਵਿਧਾਇਕ ਰਮਨ ਅਰੋੜਾ ਜਲੰਧਰ ਵਿੱਚ ED ਸਾਹਮਣੇ ਪੇਸ਼

AAP MLA Raman Arora Case: ‘ਆਪ’ ਵਿਧਾਇਕ ਰਮਨ ਅਰੋੜਾ ਜਲੰਧਰ ਵਿੱਚ ED ਸਾਹਮਣੇ ਪੇਸ਼

ਜਲੰਧਰ (ਮਨੀਸ਼ ਰਿਹਾਨ): ਆਮ ਆਦਮੀ ਪਾਰਟੀ (ਆਪ) ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਅੱਜ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੇ ਸੰਭਾਵਿਤ ਉਲੰਘਣਾ ਮਾਮਲੇ ਵਿੱਚ ਐੱਨਫ਼ੋਰਸਮੈਂਟ ਡਾਇਰੈਕਟੋਰੇਟ (ED) ਸਾਹਮਣੇ ਪੇਸ਼ ਹੋਏ। ਉਹ ਅੱਜ ਸਵੇਰੇ 11:15 ਵਜੇ ਪੁੱਛਗਿੱਛ ਲਈ ਈਡੀ ਦੇ ਸਥਾਨਕ…