Panama Earthquake: ਪਨਾਮਾ ਵਿੱਚ 7.6 ਸ਼ਿੱਦਤ ਵਾਲਾ ਭੂਚਾਲ; ਬਿਜਲੀ ਸਪਲਾਈ ਠੱਪ; ਕੌਮਾਂਤਰੀ ਹਵਾਈ ਅੱਡਾ ਬੰਦ ਕੀਤਾ

Panama Earthquake: ਪਨਾਮਾ ਵਿੱਚ 7.6 ਸ਼ਿੱਦਤ ਵਾਲਾ ਭੂਚਾਲ; ਬਿਜਲੀ ਸਪਲਾਈ ਠੱਪ; ਕੌਮਾਂਤਰੀ ਹਵਾਈ ਅੱਡਾ ਬੰਦ ਕੀਤਾ

ਪਨਾਮਾ ਸਿਟੀ :  ਮੱਧ ਅਮਰੀਕੀ ਦੇਸ਼ ਪਨਾਮਾ ਵਿੱਚ ਸ਼ੁੱਕਰਵਾਰ ਨੂੰ 7.6 ਸ਼ਿੱਦਤ ਵਾਲਾ ਸ਼ਕਤੀਸ਼ਾਲੀ ਭੂਚਾਲ ਆਇਆ। ਇਸ ਦੇ ਝਟਕੇ ਰਾਜਧਾਨੀ ਪਨਾਮਾ ਸਿਟੀ ਵਿੱਚ ਵੀ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐੱਸਜੀਐੱਸ) ਨੇ ਭੂਚਾਲ ਦੀ ਤੀਬਰਤਾ 8.0 ਦਰਜ ਕੀਤੀ ਅਤੇ ਦੱਸਿਆ…
Trump Putin Phone: ਡੋਨਲਡ ਟਰੰਪ ਵੱਲੋਂ ਰੂਸੀ ਰਾਸ਼ਟਰਪਤੀ ਪੂਤਿਨ ਨਾਲ ਗੱਲਬਾਤ

Trump Putin Phone: ਡੋਨਲਡ ਟਰੰਪ ਵੱਲੋਂ ਰੂਸੀ ਰਾਸ਼ਟਰਪਤੀ ਪੂਤਿਨ ਨਾਲ ਗੱਲਬਾਤ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਅਮਰੀਕੀਆਂ ਨੂੰ ਡੀਜ਼ਲ ਦੀਆਂ ਕੀਮਤਾਂ ਵਿੱਚ ਜਲਦੀ ਰਾਹਤ ਮਿਲੇਗੀ। ਹਾਲਾਂਕਿ, ਦੋਵਾਂ ਆਗੂਆਂ ਵਿਚਾਲੇ ਹੋਈ ਗੱਲਬਾਤ ਦੇ ਪੂਰੇ ਵੇਰਵੇ…
ਅਮਰੀਕਾ ਵੱਲੋਂ ਟਾਟਾ, ਵਿਪਰੋ, ਮਾਈਕਰੋਸਾਫਟ ਸਣੇ ਅੱਠ ਕੰਪਨੀਆਂ ਦੇ ਵਿਦੇਸ਼ੀ ਕਾਮਿਆਂ ਨੂੰ ਗਰੀਨ ਕਾਰਡ ਦੇਣ ’ਤੇ ਰੋਕ

ਅਮਰੀਕਾ ਵੱਲੋਂ ਟਾਟਾ, ਵਿਪਰੋ, ਮਾਈਕਰੋਸਾਫਟ ਸਣੇ ਅੱਠ ਕੰਪਨੀਆਂ ਦੇ ਵਿਦੇਸ਼ੀ ਕਾਮਿਆਂ ਨੂੰ ਗਰੀਨ ਕਾਰਡ ਦੇਣ ’ਤੇ ਰੋਕ

ਵਾਸ਼ਿੰਗਟਨ : ਅਮਰੀਕਾ ਨੇ ਆਈ ਟੀ ਕੰਪਨੀਆਂ ਦੇ ਵਿਦੇਸ਼ੀ ਕਾਮਿਆਂ ਦਾ ਗਰੀਨ ਕਾਰਡ ਵਾਲਾ ਪ੍ਰੋਗਰਾਮ ਰੋਕ ਦਿੱਤਾ ਹੈ। ਇਸ ਤਹਿਤ ਮਾਈਕਰੋਸਾਫਟ ਸਣੇ ਅੱਠ ਆਈ ਟੀ ਕੰਪਨੀਆਂ ਦੇ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਸਥਾਈ ਨਿਵਾਸ ਜਾਂ ਗਰੀਨ ਕਾਰਡ ਦਿਵਾਉਣ ਵਾਲੇ ਪ੍ਰੋਗਰਾਮ ਨੂੰ ਮੁਅੱਤਲ…
ਅਮਰੀਕਾ ’ਚ Green Card ਹਾਸਲ ਕਰਨਾ ਮਹਿੰਗਾ ਹੋਇਆ

ਅਮਰੀਕਾ ’ਚ Green Card ਹਾਸਲ ਕਰਨਾ ਮਹਿੰਗਾ ਹੋਇਆ

ਵਾਸ਼ਿੰਗਟਨ : ਅਮਰੀਕਾ ਨੇ ਦੇਸ਼ ’ਚ ਨਿਵੇਸ਼ ਕਰਨ ਅਤੇ ਅੱਗੇ ਚੱਲ ਕੇ ਪੱਕੇ ਰਿਹਾਇਸ਼ (ਗਰੀਨ ਕਾਰਡ) ਹਾਸਲ ਕਰਨ ਦੇ ਖ਼ਾਹਿਸ਼ਮੰਦ ਪਰਵਾਸੀਆਂ ਲਈ ਈ ਬੀ-5 ਨਿਵੇਸ਼ਕ ਪ੍ਰੋਗਰਾਮ ਦੀ ਫੀਸ ’ਚ ਭਾਰੀ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਈ ਬੀ-5 ਨਿਵੇਸ਼ਕ ਪ੍ਰੋਗਰਾਮ ਭਾਰਤੀ…
America: ਜਾਰਜੀਆ ’ਚ ਪਾਰਟੀ ਦੌਰਾਨ ਅੰਧਾਧੁੰਦ ਗੋਲੀਬਾਰੀ: 2 ਦੀ ਮੌਤ, 36 ਜ਼ਖ਼ਮੀ

America: ਜਾਰਜੀਆ ’ਚ ਪਾਰਟੀ ਦੌਰਾਨ ਅੰਧਾਧੁੰਦ ਗੋਲੀਬਾਰੀ: 2 ਦੀ ਮੌਤ, 36 ਜ਼ਖ਼ਮੀ

ਵੀਏਨਾ : ਦੱਖਣੀ ਜਾਰਜੀਆ ਦੇ ਵੀਏਨਾ (Vienna) ਸ਼ਹਿਰ ਵਿੱਚ 'ਹੋਮਕਮਿੰਗ ਬਲੌਕ ਪਾਰਟੀ' ਦੌਰਾਨ ਹੋਈ ਅੰਧਾਧੁੰਦ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਲਗਪਗ ਤਿੰਨ ਦਰਜਨ (36) ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਐਤਵਾਰ ਤੜਕੇ ਚਾਰ ਬਲਾਕਾਂ ਵਿੱਚ ਫੈਲੇ ਇੱਕ…
FBI ਨਿਰਦੇਸ਼ਕ ਕਾਸ਼ ਪਟੇਲ ਦੀ ਗਾਇਕਾ ਐਲੇਕਸਿਸ ਵਿਲਕਿਨਜ਼ ਨਾਲ ਮੰਗਣੀ ਹੋਈ

FBI ਨਿਰਦੇਸ਼ਕ ਕਾਸ਼ ਪਟੇਲ ਦੀ ਗਾਇਕਾ ਐਲੇਕਸਿਸ ਵਿਲਕਿਨਜ਼ ਨਾਲ ਮੰਗਣੀ ਹੋਈ

ਵਾਸ਼ਿੰਗਟਨ : ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਦੇ ਨਿਰਦੇਸ਼ਕ ਕਾਸ਼ ਪਟੇਲ ਨੇ 'ਕੰਟਰੀ ਸਿੰਗਰ' ਐਲੇਕਸਿਸ ਵਿਲਕਿਨਜ਼ ਨਾਲ ਮੰਗਣੀ ਕਰ ਲਈ ਹੈ। ਦੋਹਾਂ ਨੇ ਐਤਵਾਰ ਸ਼ਾਮ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇੱਕ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ। ਵਿਲਕਿਨਜ਼ (27) ਨੇ ਪਟੇਲ ਨਾਲ…
Temple attacked: ਅਮਰੀਕਾ ਦੇ ਓਹਾਇਓ ਵਿੱਚ ਹਿੰਦੂ ਮੰਦਰ ’ਤੇ ਇੱਟਾਂ ਨਾਲ ਹਮਲਾ

Temple attacked: ਅਮਰੀਕਾ ਦੇ ਓਹਾਇਓ ਵਿੱਚ ਹਿੰਦੂ ਮੰਦਰ ’ਤੇ ਇੱਟਾਂ ਨਾਲ ਹਮਲਾ

ਵਾਸ਼ਿੰਗਟਨ, ਡੀਸੀ : ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਮੰਦਰ ਨੂੰ ਕਥਿਤ ਤੌਰ 'ਤੇ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਹੈ। ਅਮਰੀਕੀ ਗੈਰ-ਲਾਭਕਾਰੀ ਸੰਸਥਾ, ਹਿੰਦੂ ਅਮਰੀਕੀ ਫਾਊਂਡੇਸ਼ਨ ਨੇ ਕਿਹਾ ਹੈ ਕਿ ਓਹਾਇਓ ਵਿੱਚ ਇੱਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ…
Flydubai cockpit attack: ਸਹਿ-ਪਾਇਲਟ ਦੀ ਪਛਾਣ ਓਮਾਨੀ ਨਾਗਰਿਕ ਵਜੋਂ ਹੋਈ

Flydubai cockpit attack: ਸਹਿ-ਪਾਇਲਟ ਦੀ ਪਛਾਣ ਓਮਾਨੀ ਨਾਗਰਿਕ ਵਜੋਂ ਹੋਈ

ਨਿਊਯਾਰਕ : ਇੱਕ ਅਮਰੀਕੀ ਮੀਡੀਆ ਰਿਪੋਰਟ ਦੇ ਅਨੁਸਾਰ ਫਲਾਈਦੁਬਈ ਦੇ ਉਸ ਸਹਿ-ਪਾਇਲਟ ਦੀ ਪਛਾਣ ਇੱਕ ਓਮਾਨੀ ਨਾਗਰਿਕ ਹਮਾਮ ਅਲ-ਹੰਮਾਮੀ ਵਜੋਂ ਹੋਈ ਹੈ, ਜਿਸ ਨੇ ਬੁੱਧਵਾਰ ਨੂੰ ਭਾਰਤੀ ਕਪਤਾਨ ਸਮਿਤ ਮੱਛਾਰ 'ਤੇ ਹਮਲਾ ਕੀਤਾ ਅਤੇ ਦੁਬਈ-ਤਲ ਅਵੀਵ ਉਡਾਣ ਨੂੰ ਕਥਿਤ ਤੌਰ 'ਤੇ…
US Iran Sanctions: ਅਮਰੀਕਾ ਵੱਲੋਂ ਇਰਾਨ ਦੀ ਫੌਜੀ ਸਪਲਾਈ ਲਈ ਮਦਦ ਕਰਨ ਵਾਲਿਆਂ ’ਤੇ ਨਵੀਆਂ ਪਾਬੰਦੀਆਂ

US Iran Sanctions: ਅਮਰੀਕਾ ਵੱਲੋਂ ਇਰਾਨ ਦੀ ਫੌਜੀ ਸਪਲਾਈ ਲਈ ਮਦਦ ਕਰਨ ਵਾਲਿਆਂ ’ਤੇ ਨਵੀਆਂ ਪਾਬੰਦੀਆਂ

ਵਾਸ਼ਿੰਗਟਨ : ਅਮਰੀਕਾ ਨੇ ਅੱਜ ਅਜਿਹੇ ਵਿਅਕਤੀਆਂ ਅਤੇ ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ, ਜਿਨ੍ਹਾਂ ’ਤੇ ਇਰਾਨ ਦੀ ਫੌਜੀ ਸਪਲਾਈ ਚੇਨ ਲਈ ਵਿੱਤੀ ਸਹਾਇਤਾ ਦੇਣ ਦੇ ਦੋਸ਼ ਲਾਏ ਗਏ ਹਨ। ਟਰੰਪ ਪ੍ਰਸ਼ਾਸਨ ਵੱਲੋਂ ਇਰਾਨ ਖ਼ਿਲਾਫ਼ ਆਰਥਿਕ ਦਬਾਅ ਦੀ ਮੁਹਿੰਮ ਅੱਗੇ ਵਧਾਈ ਜਾ ਰਹੀ…
India Pakistan War Threat: ਸ਼ਾਹਬਾਜ਼ ਸ਼ਰੀਫ਼ ਵੱਲੋਂ ਸੰਯੁਕਤ ਰਾਸ਼ਟਰ ਵਿਚ ਭਾਰਤ ਨੂੰ ਜੰਗ ਦੀ ਚਿਤਾਵਨੀ

India Pakistan War Threat: ਸ਼ਾਹਬਾਜ਼ ਸ਼ਰੀਫ਼ ਵੱਲੋਂ ਸੰਯੁਕਤ ਰਾਸ਼ਟਰ ਵਿਚ ਭਾਰਤ ਨੂੰ ਜੰਗ ਦੀ ਚਿਤਾਵਨੀ

ਨਿਊਯਾਰਕ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਜੰਗ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਿੰਧੂ ਨਦੀ ਦਾ ਪਾਣੀ ਰੋਕਣ ਦੀ ਗਲਤੀ ਨਾ ਕਰੇ ਅਤੇ ਜੇਕਰ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ…
US-India Trade Deal: ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਬੁਲੰਦੀ ’ਤੇ ਲੈ ਕੇ ਜਾਵੇਗਾ ਵਪਾਰਕ ਸਮਝੌਤਾ: ਵਿਦੇਸ਼ ਮੰਤਰਾਲਾ

US-India Trade Deal: ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਬੁਲੰਦੀ ’ਤੇ ਲੈ ਕੇ ਜਾਵੇਗਾ ਵਪਾਰਕ ਸਮਝੌਤਾ: ਵਿਦੇਸ਼ ਮੰਤਰਾਲਾ

ਨਿਊਯਾਰਕ : ਅਮਰੀਕਾ ਅਤੇ ਭਾਰਤ ਵਿਚਾਲੇ ਹੋਣ ਵਾਲਾ ਵਪਾਰਕ ਸਮਝੌਤਾ ਦੋਹਾਂ ਦੇਸ਼ਾਂ ਦੇ ਦਵੱਲੇ ਸਬੰਧਾਂ ਨੂੰ ਇੱਕ ਅਜਿਹੇ ਨਵੇਂ ਮੁਕਾਮ ’ਤੇ ਪਹੁੰਚਾਏਗਾ, ਜੋ ਪਿਛਲੇ ਕਈ ਦਹਾਕਿਆਂ ਵਿੱਚ ਦੇਖਣ ਨੂੰ ਨਹੀਂ ਮਿਲਿਆ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਦਾਅਵਾ…
Turkey Kashmir Issue: ਤੁਰਕੀ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਵਿੱਚ ਮੁੜ ਚੁੱਕਿਆ ਕਸ਼ਮੀਰ ਦਾ ਮੁੱਦਾ

Turkey Kashmir Issue: ਤੁਰਕੀ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਵਿੱਚ ਮੁੜ ਚੁੱਕਿਆ ਕਸ਼ਮੀਰ ਦਾ ਮੁੱਦਾ

ਨਿਊਯਾਰਕ : ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਈਅਪ ਏਰਦੋਗਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਇੱਕ ਵਾਰ ਮੁੜ ਕਸ਼ਮੀਰ ਦਾ ਮੁੱਦਾ ਚੁੱਕਿਆ ਹੈ।  ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਵਿੱਚ ਆਪਣੇ ਸੰਬੋਧਨ ਦੌਰਾਨ ਏਰਦੋਗਾਨ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਰਾਹੀਂ…
‘Singh’ driver attacked: ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ’ਤੇ 17 ਵਾਰ ਚਾਕੂ ਨਾਲ ਹਮਲਾ

‘Singh’ driver attacked: ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ’ਤੇ 17 ਵਾਰ ਚਾਕੂ ਨਾਲ ਹਮਲਾ

ਅਮਰੀਕਾ ਵਿੱਚ ਸੈਕਰਾਮੈਂਟੋ ਦਾ 28 ਸਾਲਾ ਪੰਜਾਬੀ (ਸਿੰਘ ਉਪਨਾਮ ਵਾਲੇ) ਟਰੱਕ ਡਰਾਈਵਰ ਵਾਈਓਮਿੰਗ ਵਿੱਚ ਇੱਕ ਅਰਾਮ ਕਰਨ ਵਾਲੇ ਸਥਾਨ 'ਤੇ 17 ਵਾਰ ਚਾਕੂ ਮਾਰਨ ਕਾਰਨ ਜ਼ਖ਼ਮੀ ਹੋ ਗਿਆ। ਇਸ ਹਮਲੇ ਕਾਰਨ ਉਸ ਦੀ ਗਰਦਨ, ਛਾਤੀ, ਬਾਹਾਂ ਅਤੇ ਪਸਲੀਆਂ 'ਤੇ ਸੱਟਾਂ…
Russia sanctions bill: ਰੂਸ ਪਾਬੰਦੀਆਂ ਦੇ ਬਿੱਲ ਨੂੰ ਅਮਰੀਕੀ ਹਾਊਸ ਨੇ ਦਿੱਤੀ ਮਨਜ਼ੂਰੀ; ਵਪਾਰਕ ਭਾਈਵਾਲ ਚੀਨ ਅਤੇ ਭਾਰਤ ਨਿਸ਼ਾਨੇ ’ਤੇ

Russia sanctions bill: ਰੂਸ ਪਾਬੰਦੀਆਂ ਦੇ ਬਿੱਲ ਨੂੰ ਅਮਰੀਕੀ ਹਾਊਸ ਨੇ ਦਿੱਤੀ ਮਨਜ਼ੂਰੀ; ਵਪਾਰਕ ਭਾਈਵਾਲ ਚੀਨ ਅਤੇ ਭਾਰਤ ਨਿਸ਼ਾਨੇ ’ਤੇ

ਵਾਸ਼ਿੰਗਟਨ : ਅਮਰੀਕੀ ਪ੍ਰਤੀਨਿਧ ਸਭਾ ਨੇ ਇੱਕ ਬਿੱਲ ਪਾਸ ਕੀਤਾ ਹੈ ਜੋ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰੂਸ 'ਤੇ ਪਾਬੰਦੀਆਂ ਲਗਾਉਣ ਅਤੇ ਤੇਲ ਅਤੇ ਗੈਸ ਵਿੱਚ ਇਸ ਦੇ ਵਪਾਰਕ ਭਾਈਵਾਲਾਂ, ਜਿਸ ਵਿੱਚ ਭਾਰਤ ਅਤੇ ਚੀਨ ਸ਼ਾਮਲ ਹਨ, ’ਤੇ ਭਾਰੀ ਟੈਰਿਫ ਲਗਾਉਣ ਦਾ…
US H1B Visa: ਅਮਰੀਕੀ ਵਰਕਰਾਂ ਦੀ ਥਾਂ ਘੱਟ ਤਨਖਾਹ ਵਾਲੇ ਵਿਦੇਸ਼ੀਆਂ ਨੂੰ ਲਿਆਉਣ ਲਈ ਨਹੀਂ ਹੈ H-1B ਵੀਜ਼ਾ: JD Vance

US H1B Visa: ਅਮਰੀਕੀ ਵਰਕਰਾਂ ਦੀ ਥਾਂ ਘੱਟ ਤਨਖਾਹ ਵਾਲੇ ਵਿਦੇਸ਼ੀਆਂ ਨੂੰ ਲਿਆਉਣ ਲਈ ਨਹੀਂ ਹੈ H-1B ਵੀਜ਼ਾ: JD Vance

ਵਾਸ਼ਿੰਗਟਨ : ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ (JD Vance) ਨੇ H-1B ਵੀਜ਼ਾ ਪ੍ਰੋਗਰਾਮ ਵਿੱਚ ਸੁਧਾਰ ਕਰਨ ਲਈ ਪ੍ਰਸ਼ਾਸਨਿਕ ਯਤਨਾਂ ਦਾ ਖੁਲਾਸਾ ਕੀਤਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਵੀਜ਼ਾ ਸਥਾਨਕ ਪੇਸ਼ੇਵਰਾਂ ਨੂੰ ਹਟਾਉਣ ਦੀ ਬਜਾਏ ਉੱਚ…
America: ਡਾਕ ਰਾਹੀਂ ਬੈਲੇਟ ਭੇਜਣ ਦਾ ਰਾਹ ਪੱਧਰਾ

America: ਡਾਕ ਰਾਹੀਂ ਬੈਲੇਟ ਭੇਜਣ ਦਾ ਰਾਹ ਪੱਧਰਾ

ਵਾਸ਼ਿੰਗਟਨ : ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਡਾਕ ਰਾਹੀਂ ਬੈਲੇਟ ਭੇਜਣ ਸਬੰਧੀ ਨਵੇਂ ਨਿਯਮ ਲਾਗੂ ਕਰਨ ਦੀਆਂ ਕੋਸ਼ਿਸ਼ ’ਤੇ ਰੋਕ ਲਾ ਦਿੱਤੀ ਹੈ। ਸਿਖਰਲੀ ਅਦਾਲਤ ਦੇ ਇਸ ਫ਼ੈਸਲੇ ਨੇ ਮੱਧਕਾਲੀ ਚੋਣਾਂ ਸਬੰਧੀ ਬੇਯਕੀਨੀ ਨੂੰ ਕਾਫ਼ੀ ਹੱਦ ਤੱਕ ਦੂਰ ਕਰ…
US Punjabi Truck Driver: ਇਮੀਗਰੇਸ਼ਨ ਵਿਭਾਗ ਵੱਲੋਂ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

US Punjabi Truck Driver: ਇਮੀਗਰੇਸ਼ਨ ਵਿਭਾਗ ਵੱਲੋਂ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨੇ ਬੋਸਟਨ ਵਿੱਚ ਇੱਕ ਨੈਸ਼ਨਲ ਹਾਈਵੇਅ ’ਤੇ ਹਿਲਸਬਰੋਅ ਵਿਚ ਕਮਰਸ਼ੀਅਲ ਵਾਹਨ ਜਾਂਚ ਸਟੇਸ਼ਨ 'ਤੇ ਚਲਾਈ ਗਈ ਖਾਸ ਮੁਹਿੰਮ ਦੌਰਾਨ ਪੰਜਾਬੀ ਮੂਲ ਦੇ ਭਾਰਤੀ ਟਰੱਕ ਡਰਾਈਵਰ ਸਤਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਊ ਜਰਸੀ…
US Open: ਸਬਾਲੇਂਕਾ ਤੇ ਰਿਬਾਕੀਨਾ ਵਿਚਾਲੇ ਹੋਵੇਗੀ ਖ਼ਿਤਾਬੀ ਟੱਕਰ

US Open: ਸਬਾਲੇਂਕਾ ਤੇ ਰਿਬਾਕੀਨਾ ਵਿਚਾਲੇ ਹੋਵੇਗੀ ਖ਼ਿਤਾਬੀ ਟੱਕਰ

ਨਿਊਯਾਰਕ : ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਦੁਨੀਆਂ ਦੀਆਂ ਸਿਖਰਲੀਆਂ ਦੋ ਖਿਡਾਰਨਾਂ ਆਰਿਨਾ ਸਬਾਲੇਂਕਾ ਅਤੇ ਯੇਲੇਨਾ ਰਿਬਾਕੀਨਾ ਵਿਚਾਲੇ ਖ਼ਿਤਾਬੀ ਮੁਕਾਬਲਾ ਹੋਵੇਗਾ। ਪਿਛਲੀ ਦੋ ਵਾਰ ਦੀ ਚੈਂਪੀਅਨ ਸਬਾਲੇਂਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਸੈਮੀ ਫਾਈਨਲ ਵਿੱਚ ਜੈਸਿਕਾ…
ਅਮਰੀਕਾ ਨੇ ‘Mr Singh’ self deportation ਲਈ ਕਹਿਣ ਵਾਲਾ ਇਸ਼ਤਿਹਾਰ ਹਟਾਇਆ

ਅਮਰੀਕਾ ਨੇ ‘Mr Singh’ self deportation ਲਈ ਕਹਿਣ ਵਾਲਾ ਇਸ਼ਤਿਹਾਰ ਹਟਾਇਆ

ਵਾਸ਼ਿੰਗਟਨ : ਅਮਰੀਕੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਵੀਰਵਾਰ ਨੂੰ ਭਾਰਤੀ-ਅਮਰੀਕੀ ਸਮੂਹਾਂ ਅਤੇ ਡੈਮੋਕ੍ਰੇਟਿਕ ਨੇਤਾਵਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ  'Mr Singh' self-deportation ਦੇਣ ਲਈ ਕਹਿਣ ਵਾਲੇ ਟ੍ਰਾਂਸਫਾਰਮਰਜ਼-ਸ਼ੈਲੀ ਦੇ ਇਸ਼ਤਿਹਾਰ ਨੂੰ ਹਟਾ ਦਿੱਤਾ ਹੈ। ਹੋਮਲੈਂਡ ਸਿਕਿਉਰਿਟੀ ਵਿਭਾਗ (ਡੀ.ਐੱਚ.ਐੱਸ.) ਨੇ ਬਿਨਾਂ ਲਾਇਸੰਸ ਵਾਲੇ ਕਮਰਸ਼ੀਅਲ…
US midterm elections: Donald Trump ਵੱਲੋਂ ਨੌਜਵਾਨਾਂ ਨੂੰ 5 ਹਜ਼ਾਰ ਡਾਲਰ ਦੇਣ ਦਾ ਵਾਅਦਾ

US midterm elections: Donald Trump ਵੱਲੋਂ ਨੌਜਵਾਨਾਂ ਨੂੰ 5 ਹਜ਼ਾਰ ਡਾਲਰ ਦੇਣ ਦਾ ਵਾਅਦਾ

ਫੀਨਿਕਸ : ਰਾਸ਼ਟਰਪਤੀ ਡੋਨਲਡ ਟਰੰਪ ਨੇ ਮੱਧਕਾਲੀ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਹੈ ਕਿ ਹਰੇਕ ਅਮਰੀਕੀ ਨੌਜਵਾਨ ਨੂੰ ਰਿਪਬਲਿਕਨ ਪਾਰਟੀ ਦੇ ਪੱਖ ’ਚ ਭੁਗਤਣ ਲਈ 5 ਹਜ਼ਾਰ ਡਾਲਰ ਦਿੱਤੇ ਜਾਣਗੇ। ਟਰੰਪ ਨੇ ਨਵੰਬਰ ’ਚ ਹੋਣ ਵਾਲੀਆਂ ਚੋਣਾਂ ’ਚ ਰਿਪਬਲਿਕਨ ਪਾਰਟੀ…
‘ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ, ਮਿਸਟਰ ਸਿੰਘ’: ਟਰੰਪ ਪ੍ਰਸ਼ਾਸਨ ਦੇ ਇਸ ਪੋਸਟਰ ’ਤੇ ਭੜਕੇ ਸਿੱਖ ਅਤੇ ਪੰਜਾਬੀ, ਨਸਲਵਾਦ ਦਾ ਲੱਗਿਆ ਦੋਸ਼

‘ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ, ਮਿਸਟਰ ਸਿੰਘ’: ਟਰੰਪ ਪ੍ਰਸ਼ਾਸਨ ਦੇ ਇਸ ਪੋਸਟਰ ’ਤੇ ਭੜਕੇ ਸਿੱਖ ਅਤੇ ਪੰਜਾਬੀ, ਨਸਲਵਾਦ ਦਾ ਲੱਗਿਆ ਦੋਸ਼

ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਵਿਭਾਗ (DHS) ਵੱਲੋਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਗਏ ਇੱਕ ਪੋਸਟਰ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦੀ ‘ਸੈਲਫ-ਡੀਪੋਰਟੇਸ਼ਨ’ (ਖੁਦ ਦੇਸ਼ ਛੱਡਣ) ਦੀ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਬਣਾਏ ਗਏ ਇਸ ਪੋਸਟਰ ’ਤੇ…
ਭਾਰਤੀ ਮੂਲ ਦੇ ਜੋੜੇ ਨੇ ਅਮਰੀਕੀ ਯੂਨੀਵਰਸਿਟੀ ਨੂੰ 2 ਕਰੋੜ ਡਾਲਰ ਦਾਨ ਕੀਤੇ

ਭਾਰਤੀ ਮੂਲ ਦੇ ਜੋੜੇ ਨੇ ਅਮਰੀਕੀ ਯੂਨੀਵਰਸਿਟੀ ਨੂੰ 2 ਕਰੋੜ ਡਾਲਰ ਦਾਨ ਕੀਤੇ

ਨਿਊਯਾਰਕ : ਭਾਰਤੀ ਮੂਲ ਦੇ ਇੱਕ ਜੋੜੇ ਨੇ ਟੈਕਸਾਸ ਵਿੱਚ ਆਪਣੀ ਪੜ੍ਹਾਈ ਕਰਨ ਵਾਲੀ ਯੂਨੀਵਰਸਿਟੀ ਨੂੰ 2 ਕਰੋੜ ਡਾਲਰ ਦਾਨ ਕੀਤੇ ਹਨ। ਇਸ ਦਾਨ ਨਾਲ ਸੰਸਥਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਨਕਲੀ ਬੁੱਧੀ) ਅਤੇ ਉੱਨਤ ਵਿਸ਼ਲੇਸ਼ਣ 'ਤੇ ਅਧਿਐਨ ਨੂੰ ਵੱਡਾ ਹੁਲਾਰਾ ਮਿਲਿਆ ਹੈ,…
West Asia conflict: ਅਮਰੀਕਾ ਨੇ ਇਰਾਨ ਦੇ ਪੰਜ ਤੇਲ ਟੈਂਕਰ ਕੀਤੇ ਤਬਾਹ; ਤਹਿਰਾਨ ਦਾ ਜਾਰਡਨ ਵਿੱਚ ਪਲਟਵਾਰ

West Asia conflict: ਅਮਰੀਕਾ ਨੇ ਇਰਾਨ ਦੇ ਪੰਜ ਤੇਲ ਟੈਂਕਰ ਕੀਤੇ ਤਬਾਹ; ਤਹਿਰਾਨ ਦਾ ਜਾਰਡਨ ਵਿੱਚ ਪਲਟਵਾਰ

ਵਾਸ਼ਿੰਗਟਨ : ਅਮਰੀਕੀ ਫ਼ੌਜ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਜੰਗੀ ਜਹਾਜ਼ਾਂ ’ਤੇ ਹੋਏ ਤਾਜ਼ਾ ਹਮਲਿਆਂ ਦੇ ਜਵਾਬ ਵਿੱਚ ਇਰਾਨ ਦੇ ਪੰਜ ਤੇਲ ਟੈਂਕਸਰ ਤਬਾਹ ਕਰ ਦਿੱਤੇ ਹਨ। ਇਸ ਦੇ ਜਵਾਬ ਵਿੱਚ ਤਹਿਰਾਨ ਨੇ ਜਾਰਡਨ ਵਿੱਚ ਅਮਰੀਕੀ ਟਿਕਾਣਿਆਂ ’ਤੇ…
Modi-Pezeshkian ਮੁਲਾਕਾਤ ’ਤੇ ਅਮਰੀਕਾ ਦਾ ਬਿਆਨ; ‘ਕਿਸੇ ਦੇਸ਼ ਨੂੰ ਇਰਾਨ ਦੀ ਮਦਦ ਨਹੀਂ ਕਰਨੀ ਚਾਹੀਦੀ’

Modi-Pezeshkian ਮੁਲਾਕਾਤ ’ਤੇ ਅਮਰੀਕਾ ਦਾ ਬਿਆਨ; ‘ਕਿਸੇ ਦੇਸ਼ ਨੂੰ ਇਰਾਨ ਦੀ ਮਦਦ ਨਹੀਂ ਕਰਨੀ ਚਾਹੀਦੀ’

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨਹੀਂ ਲੱਗਦਾ ਕਿ ਭਾਰਤ ਅਤੇ ਇਰਾਨ ਕਿਸੇ ਵਪਾਰਕ ਸਮਝੌਤੇ ਬਾਰੇ ਗੱਲ ਕਰ ਰਹੇ ਹਨ ਅਤੇ ਦੁਨੀਆ ਭਰ ਦੇ ਕਈ ਦੇਸ਼ ਤਹਿਰਾਨ ਵਿੱਚ ਸ਼ਾਸਨ ਨਾਲ ਗੱਲ ਕਰਦੇ ਹਨ। ਰੂਬੀਓ…
Oil Prices Rise: ਅਮਰੀਕਾ-ਇਰਾਨ ਜੰਗ ਕਾਰਨ ਤੇਲ ਦੀਆਂ ਕੀਮਤਾਂ 4 ਫ਼ੀਸਦੀ ਵਧੀਆਂ

Oil Prices Rise: ਅਮਰੀਕਾ-ਇਰਾਨ ਜੰਗ ਕਾਰਨ ਤੇਲ ਦੀਆਂ ਕੀਮਤਾਂ 4 ਫ਼ੀਸਦੀ ਵਧੀਆਂ

ਨਿਊਯਾਰਕ : ਅਮਰੀਕਾ ਅਤੇ ਇਰਾਨ ਦਰਮਿਆਨ ਮੁੜ ਜੰਗ ਸ਼ੁਰੂ ਹੋਣ ਕਾਰਨ ਮੰਗਲਵਾਰ ਨੂੰ ਤੇਲ ਦੀਆਂ ਕੀਮਤਾਂ ਚਾਰ ਫ਼ੀਸਦੀ ਵਧ ਗਈਆਂ ਹਨ। ਇਹ ਕੀਮਤਾਂ ਇੱਕ ਹਫ਼ਤੇ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਇਸ ਜੰਗ ਨਾਲ ਮੱਧ ਪੂਰਬ ਤੋਂ ਤੇਲ…
US Iran Airstrikes: ਅਮਰੀਕਾ ਵੱਲੋਂ ਇਰਾਨ ’ਤੇ ਹਵਾਈ ਹਮਲੇ

US Iran Airstrikes: ਅਮਰੀਕਾ ਵੱਲੋਂ ਇਰਾਨ ’ਤੇ ਹਵਾਈ ਹਮਲੇ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' ਉੱਤੇ ਇਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘ਸਭ ਤੋਂ ਵੱਡਾ ਹਮਲਾ’ ਹਾਲੇ ਹੋਣਾ ਬਾਕੀ ਹੈ। ਅਮਰੀਕੀ ਫ਼ੌਜ ਨੇ ਦੱਸਿਆ ਹੈ ਕਿ ਹਰਮੁਜ਼ ਜਲ ਮਾਰਗ (Strait of Hormuz) ਵਿੱਚ ਵਪਾਰਕ…
US Iran war: ਅਮਰੀਕੀ ਫ਼ੌਜ ਵੱਲੋਂ ਇਰਾਨ ‘ਤੇ ਹਮਲਿਆਂ ਦੀ ਤਾਜ਼ਾ ਲਹਿਰ ਪੂਰੀ ਕਰਨ ਦਾ ਦਾਅਵਾ, ਯੁੱਧ ਤੇਜ਼

US Iran war: ਅਮਰੀਕੀ ਫ਼ੌਜ ਵੱਲੋਂ ਇਰਾਨ ‘ਤੇ ਹਮਲਿਆਂ ਦੀ ਤਾਜ਼ਾ ਲਹਿਰ ਪੂਰੀ ਕਰਨ ਦਾ ਦਾਅਵਾ, ਯੁੱਧ ਤੇਜ਼

ਵਾਸ਼ਿੰਗਟਨ :  ਹਫ਼ਤੇ ਦੇ ਆਖ਼ਰੀ ਦਿਨਾਂ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇਰਾਨ ਯੁੱਧ ਤੇਜ਼ ਹੋ ਗਿਆ ਹੈ ਅਤੇ ਅਮਰੀਕੀ ਫ਼ੌਜ ਨੇ ਮੰਗਲਵਾਰ ਦੇ ਤੜਕੇ ਕਿਹਾ ਕਿ ਉਸ ਨੇ ਇਰਾਨ 'ਤੇ ਆਪਣੇ ਹਮਲਿਆਂ ਦੀ ਤਾਜ਼ਾ ਲਹਿਰ ਪੂਰੀ ਕਰ ਲਈ ਹੈ। ਫੌਜ…
ਟੈਨਿਸ: Serena Williams ਤੇ Carlos Alcaraz ਯੂ ਐੱਸ ਓਪਨ ਦੇ Mixed Doubles ’ਚੋਂ Out

ਟੈਨਿਸ: Serena Williams ਤੇ Carlos Alcaraz ਯੂ ਐੱਸ ਓਪਨ ਦੇ Mixed Doubles ’ਚੋਂ Out

ਨਿਊਯਾਰਕ : ਚਾਰ ਸਾਲਾਂ ਦੇ ਵਕਫੇ਼ ਬਾਅਦ ਯੂ ਐੱਸ ਓਪਨ ਵਿੱਚ ਟੈਨਿਸ ਕੋਰਟ ’ਤੇ ਵਾਪਸੀ ਕਰਨ ਵਾਲੀ ਸੇਰੇਨਾ ਵਿਲੀਅਮਜ਼ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਸੱਟ ਕਾਰਨ ਟੈਨਿਸ ਤੋਂ ਲਾਂਭੇ ਰਹਿਣ ਮਗਰੋਂ ਮੁਕਾਬਲੇ ਵਿੱਚ ਪਰਤੇ ਕਾਰਲੋਸ ਅਲਕਰਾਜ਼ ਨੇ ਗਰੈਂਡ ਸਲੈਮ ਟੂਰਨਾਮੈਂਟ ਵਿੱਚ…
Gurpatwant Pannun ਦੀ ਜਾਨ ਨੂੰ ਖਤਰਾ, FBI ਤੇ ਕੈਨੇਡੀਅਨ ਪੁਲੀਸ ਨੇ ਕੀਤਾ ਸੁਚੇਤ

Gurpatwant Pannun ਦੀ ਜਾਨ ਨੂੰ ਖਤਰਾ, FBI ਤੇ ਕੈਨੇਡੀਅਨ ਪੁਲੀਸ ਨੇ ਕੀਤਾ ਸੁਚੇਤ

ਨਿਊਯਾਰਕ : ਪ੍ਰਮੁੱਖ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਸੰਘੀ ਜਾਂਚ ਬਿਊਰੋ (ਐਫ.ਬੀ.ਆਈ.) ਅਤੇ ਰੋਇਲ ਕੈਨੇਡੀਅਨ ਮਾਊਂਟਿਡ ਪੁਲੀਸ' (ਆਰ.ਸੀ.ਐੱਮ.ਪੀ.) ਨੇ ਉਸਦੀ ਜਾਨ ਨੂੰ ਖ਼ਤਰਾ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਪੰਨੂ ਨੂੰ ਇਹ ਚਿਤਾਵਨੀ ਅਜਿਹੇ ਸਮੇਂ ਵਿੱਚ…
ਅਮਰੀਕਾ ਵੱਲੋਂ H-1B Visa Fees ਵਿੱਚ ਵਾਧੇ ਦਾ ਪ੍ਰਸਤਾਵ

ਅਮਰੀਕਾ ਵੱਲੋਂ H-1B Visa Fees ਵਿੱਚ ਵਾਧੇ ਦਾ ਪ੍ਰਸਤਾਵ

ਵਾਸ਼ਿੰਗਟਨ : ਹੋਮਲੈਂਡ ਸੁਰੱਖਿਆ ਵਿਭਾਗ ਅਨੁਸਾਰ ਅਮਰੀਕਾ ਨੇ ਸੋਮਵਾਰ ਨੂੰ ਸਾਰੇ ਐਚ-1ਬੀ ਵੀਜ਼ਾ ਕੈਪ-ਅਧੀਨ ਅਰਜ਼ੀਆਂ ਲਈ 1,03,265 ਡਾਲਰ ਦੀ ਫੀਸ ਦਾ ਪ੍ਰਸਤਾਵ ਰੱਖਿਆ ਹੈ, ਜਿਸ ਵਿੱਚ ਉੱਚ ਡਿਗਰੀ ਛੋਟ ਲਈ ਯੋਗ ਵਿਅਕਤੀ ਵੀ ਸ਼ਾਮਲ ਹਨ। ਡੀ.ਐੱਚ.ਐੱਸ. (DHS) ਦਾ ਇਹ ਨਵਾਂ ਪ੍ਰਸਤਾਵ ਇੱਕ…