ਬੱਚਿਆਂ ਨੇ ਰਲ-ਮਿਲ ਕੇ ਦੁਸਹਿਰਾ ਮਨਾਇਆ

ਬੱਚਿਆਂ ਨੇ ਰਲ-ਮਿਲ ਕੇ ਦੁਸਹਿਰਾ ਮਨਾਇਆ

ਜਲੰਧਰ ਵਿੱਚ ਕਾਜ਼ੀ ਮੰਡੀ ਦੇ ਨੇੜੇ ਮੁਹੱਲਾ ਦੌਲਤਪੁਰੀ ਵਿਚ ਮੁਹੱਲੇ ਦੇ ਬੱਚਿਆਂ ਨੇ ਦੁਸਿਹਰਾ ਮਨਾਉਂਦਿਆਂ ਮਿਲ ਕੇ ਰਾਵਣ ਦਹਨ ਕੀਤਾ। ਇਸ ਮੌਕੇ ਪੁਸ਼ਕਰ ਰਿਹਾਨ, ਹਰਸ਼ ਰਿਹਾਨ, ਸੋਹਮ, ਦਿਵਗਿਆ, ਵਾਨਿਆ ਅਤੇ ਹੋਰ ਬੱਚੇ ਸ਼ਾਮਲ ਸਨ।

ਤਸਵੀਰ: ਮਨੀਸ਼ ਰਿਹਾਨ

Share: