Commonwealth Games 2026: ਪੈਰਾ ਐਥਲੀਟ Sharmila ਢਾਂਡਾ ਨੇ ਰਚਿਆ ਇਤਿਹਾਸ; ਜਿੱਤਿਆ ਸੋਨ ਤਗ਼ਮਾ

Commonwealth Games 2026: ਪੈਰਾ ਐਥਲੀਟ Sharmila ਢਾਂਡਾ ਨੇ ਰਚਿਆ ਇਤਿਹਾਸ; ਜਿੱਤਿਆ ਸੋਨ ਤਗ਼ਮਾ

ਗਲਾਸਗੋ : ਗਲਾਸਗੋ ਵਿਖੇ ਚੱਲ ਰਹੀਆਂ Commonwealth Games 2026 ਵਿੱਚ ਭਾਰਤ ਲਈ ਇੱਕ ਇਤਿਹਾਸਕ ਅਤੇ ਸ਼ਾਨਦਾਰ ਦਿਨ ਰਿਹਾ। ਪੈਰਾ ਐਥਲੀਟ ਸ਼ਰਮਿਲਾ ਢਾਂਡਾ ਨੇ ਔਰਤਾਂ ਦੇ ਸ਼ਾਟਪੁੱਟ (F57) ਈਵੈਂਟ ਵਿੱਚ ਸੋਨ ਤਗ਼ਮਾ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਉਹ ਰਾਸ਼ਟਰਮੰਡਲ ਖੇਡਾਂ…
Mirabai Chanu: ਵਾਲਾਂ ਵਿੱਚ ਤਿਰੰਗਾ, ਅੱਖਾਂ ਵਿੱਚ ਹੰਝੂ

Mirabai Chanu: ਵਾਲਾਂ ਵਿੱਚ ਤਿਰੰਗਾ, ਅੱਖਾਂ ਵਿੱਚ ਹੰਝੂ

ਗਲਾਸਗੋ : ਰਾਸ਼ਟਰਮੰਡਲ ਖੇਡਾਂ ਵਿੱਚ ਮੀਰਾਬਾਈ ਚਾਨੂ ਦਾ ਸੋਨ ਤਗ਼ਮਾ ਦੇਸ਼ਭਗਤੀ ਨਾਲ ਲਿਪਟਿਆ ਹੋਇਆ ਸੀ। ਜਦੋਂ ਉਹ ਐਤਵਾਰ ਨੂੰ ਵੇਟਲਿਫਟਿੰਗ ਦੇ ਪਲੈਟਫਾਰਮ ’ਤੇ ਪਹੁੰਚੀ, ਤਾਂ ਰਾਸ਼ਟਰਮੰਡਲ ਖੇਡਾਂ ਦੀ ਤਿੰਨ ਵਾਰ ਦੀ ਚੈਂਪੀਅਨ ਨੇ ਤਿਰੰਗੇ ਰਿਬਨਾਂ ਤੋਂ ਬਣੇ ਤਿਤਲੀ-ਆਕਾਰ ਦੇ ਹੇਅਰ…
US-Russian space ਅਮਲਾ kazakhstan ’ਚ ਸੁਰੱਖਿਅਤ ਉੱਤਰਿਆ

US-Russian space ਅਮਲਾ kazakhstan ’ਚ ਸੁਰੱਖਿਅਤ ਉੱਤਰਿਆ

ਮਾਸਕੋ : ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਅੱਠ ਮਹੀਨੇ ਬਿਤਾਉਣ ਮਗਰੋਂ ਅਮਰੀਕੀ-ਰੂਸੀ ਪੁਲਾੜ ਅਮਲਾ ਐਤਵਾਰ ਨੂੰ ਕਜ਼ਾਖਸਤਾਨ ਦੇ ਮੈਦਾਨਾਂ ਵਿੱਚ ਸੁਰੱਖਿਅਤ ਉੱਤਰ ਗਿਆ ਹੈ। ਨਾਸਾ ਪੁਲਾੜ ਯਾਤਰੀ ਕ੍ਰਿਸ ਵਿਲੀਅਮਜ਼ ਅਤੇ ਰੂਸੀ ਅਮਲੇ ਦੇ ਮੈਂਬਰ ਸਰਗੇਈ ਕੁਡ-ਸਵਰਚਕੋਵ ਤੇ ਸਰਗੇਈ ਮਿਕੇਵ ਆਪਣੇ ਸੋਯੂਜ਼ ਐੱਮ…
Russian Attack ’ਚ ਦੋ ਯੂਕਰੇਨੀ dead

Russian Attack ’ਚ ਦੋ ਯੂਕਰੇਨੀ dead

ਕੀਵ : ਰੂਸ ਨੇ ਐਤਵਾਰ ਤੜਕੇ ਕੀਵ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਜਿਸ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਦਕਿ ਹੋਰ ਥਾਵਾਂ ’ਤੇ ਹਮਲਿਆਂ ’ਚ ਦੋ ਜਣੇ ਮਾਰੇ ਗਏ। ਯੂਕਰੇਨ ਦੇ ਸਫਲ ਡਰੋਨ ਹਮਲਿਆਂ ਕਾਰਨ ਰੂਸੀ ਫ਼ੌਜ ਦੀਆਂ ਅੱਗੇ ਵਧਣ ਦੀਆਂ ਕੋਸ਼ਿਸ਼ਾਂ…
Glasgow Commonwealth Games: ਨਵੀਂ ਸ਼ੁਰੂਆਤ ਦੇ ਵਾਅਦੇ ਨਾਲ ਆਗ਼ਾਜ਼

Glasgow Commonwealth Games: ਨਵੀਂ ਸ਼ੁਰੂਆਤ ਦੇ ਵਾਅਦੇ ਨਾਲ ਆਗ਼ਾਜ਼

ਗਲਾਸਗੋ : ‘ਓਵੋ ਹਾਈਡ੍ਰੋ’ ਸੰਗੀਤ ਅਤੇ ਸਕਾਟਿਸ਼ ਸ਼ਾਨੋ-ਸ਼ੌਕਤ ਦੇ ਰੰਗ ਵਿੱਚ ਰੰਗਿਆ ਗਿਆ, ਕਿਉਂਕਿ 23ਵੀਆਂ ਰਾਸ਼ਟਰਮੰਡਲ ਖੇਡਾਂ ਦੀ ਬਹੁਤ ਹੀ ਜੀਵੰਤ ਇਨਡੋਰ ਤਾਣੇ-ਬਾਣੇ ਨਾਲ ਸ਼ੁਰੂਆਤ ਹੋਈ। ਇਸ ਸਮਾਗਮ ਨੇ ਗਲਾਸਗੋ ਦੀ ਵਿਰਾਸਤ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਇਹ ਵੀ ਯਕੀਨੀ…
Common Wealth Games 2026: ਲਵਲੀਨਾ ਨੇ ਸੈਮੀ ਫਾਈਨਲ ’ਚ ਜਗ੍ਹਾ ਬਣਾਈ

Common Wealth Games 2026: ਲਵਲੀਨਾ ਨੇ ਸੈਮੀ ਫਾਈਨਲ ’ਚ ਜਗ੍ਹਾ ਬਣਾਈ

ਗਲਾਸਗੋ (ਸਕੌਟਲੈਂਡ) : ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਰਾਸ਼ਟਰਮੰਡਲ ਖੇਡਾਂ 2026 ਵਿੱਚ ਮਹਿਲਾਵਾਂ ਦੇ 75 ਕਿਲੋ ਭਾਰ ਵਰਗ ਦੇ ਸੈਮੀ ਫਾਈਨਲ ਵਿੱਚ ਸਿੱਧੀ ਜਗ੍ਹਾ (ਬਾਈ) ਮਿਲਣ ਤੋਂ ਬਾਅਦ ਤਗ਼ਮਾ ਪੱਕਾ ਕਰ ਲਿਆ ਹੈ। ਇਸ ਦਾ ਮਤਲਬ ਹੈ ਕਿ ਉਸ ਨੂੰ ਪੋਡੀਅਮ…
ਫਰਾਂਸ ਵਿੱਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ

ਫਰਾਂਸ ਵਿੱਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ

ਪੈਰਿਸ : ਫਰਾਂਸ ਦੇ ਸੰਸਦ ਮੈਂਬਰਾਂ ਨੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ’ਤੇ ਰੋਕ ਲਗਾਉਣ ਵਾਲਾ ਇੱਕ ਬਿੱਲ ਪਾਸ ਕਰ ਦਿੱਤਾ ਹੈ। ਬੱਚਿਆਂ ’ਤੇ ਡਿਜੀਟਲ ਸਮੱਗਰੀ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਵਿਸ਼ਵ ਭਰ ਵਿੱਚ…
Ukraine ਨੇ Moscow ਵੱਲ 400 Drone ਦਾਗ਼ੇ; 10 Injured

Ukraine ਨੇ Moscow ਵੱਲ 400 Drone ਦਾਗ਼ੇ; 10 Injured

ਕੀਵ : ਯੂਕਰੇਨ ਨੇ ਰੂਸੀ ਰਾਜਧਾਨੀ ’ਤੇ ਸੱਜਰੇ ਵੱਡੇ ਹਮਲੇ ਵਿੱਚ ਮਾਸਕੋ ਵੱਲ 400 ਤੋਂ ਵੱਧ ਡਰੋਨ ਦਾਗ਼ੇ ਹਨ। ਰੂਸ ਵੱਲੋਂ ਕੀਵ ਤੇ ਹੋਰਨਾਂ ਯੂਕਰੇਨੀ ਸ਼ਹਿਰਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗਣ ਤੋਂ ਕੁਝ ਘੰਟਿਆਂ ਮਗਰੋਂ ਯੂਕਰੇਨ ਨੇ ਜਵਾਬੀ ਕਾਰਵਾਈ ਵਜੋਂ ਰਾਜਧਾਨੀ ਮਾਸਕੋ…
ਇੰਗਲੈਂਡ ਨੇ ਤੀਜੇ ਇਕ ਦਿਨਾ ਮੈਚ ਵਿੱਚ ਭਾਰਤ ਨੂੰ 27 ਦੌੜਾਂ ਨਾਲ ਹਰਾਇਆ; ਲੜੀ 2-1 ਨਾਲ ਜਿੱਤੀ

ਇੰਗਲੈਂਡ ਨੇ ਤੀਜੇ ਇਕ ਦਿਨਾ ਮੈਚ ਵਿੱਚ ਭਾਰਤ ਨੂੰ 27 ਦੌੜਾਂ ਨਾਲ ਹਰਾਇਆ; ਲੜੀ 2-1 ਨਾਲ ਜਿੱਤੀ

ਲੰਡਨ :  ਇੰਗਲੈਂਡ ਨੇ ਤੀਜੇ ਇਕ ਦਿਨਾ ਮੈਚ ਵਿਚ ਭਾਰਤ ਨੂੰ 27 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਵਿਚ ਭਾਰਤ ਵਲੋਂ ਰੋਹਿਤ ਸ਼ਰਮਾ ਨੇ 138 ਦੌੜਾਂ, ਵਿਰਾਟ ਕੋਹਲੀ ਨੇ 74 ਤੇ ਸ਼ੁਭਮਨ ਗਿੱਲ ਨੇ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ…
ICC ਨੇ ਇਕ ਰੋਜ਼ਾ World Cup ਵਿੱਚ ‘Super 7’ ਪੜਾਅ ਜੋੜਿਆ

ICC ਨੇ ਇਕ ਰੋਜ਼ਾ World Cup ਵਿੱਚ ‘Super 7’ ਪੜਾਅ ਜੋੜਿਆ

ਐਡਿਨਬਰਗ : ਸਾਲ 2027 ਦਾ ਇਕ ਰੋਜ਼ਾ ਕੌਮਾਂਤਰੀ ਆਲਮੀ ਕੱਪ ਫਾਈਨਲ ਤੱਕ ਪਹੁੰਚਣ ਲਈ ਤਿੰਨ ਪੜਾਵਾਂ ਵਾਲਾ ਮੁਕਾਬਲਾ ਹੋਵੇਗਾ ਅਤੇ 2028 ਦੇ ਟੀ-20 ਆਲਮੀ ਕੱਪ ਦੇ ‘ਸੁਪਰ 8’ ਪੜਾਅ ਦਾ ਵਿਸਥਾਰ ਕਰ ਕੇ ਇਸ ਵਿੱਚ 10 ਟੀਮਾਂ ਨੂੰ ਸ਼ਾਮਲ ਕੀਤਾ…
ਟੈਸਟ ਮੈਚ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾਇਆ

ਟੈਸਟ ਮੈਚ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾਇਆ

ਲੰਡਨ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੈਸਟ ਮੈਚ ਦੇ ਚੌਥੇ ਅਤੇ ਆਖਰੀ ਦਿਨ ਅੱਜ ਇੰਗਲੈਂਡ ਨੂੰ 270 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਆਫ-ਸਪਿੰਨਰ ਸਨੇਹ ਰਾਣਾ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ…
ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਨਾਲ ਹਰਾਇਆ

ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਨਾਲ ਹਰਾਇਆ

ਨੌਟਿੰਘਮ : ਨੌਟਿੰਘਮ ਵਿਚ ਖੇਡੇ ਗਏ ਤੀਜੇ ਟੀ-20 ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਦੀ ਕਰਾਰੀ ਹਾਰ ਦਿੱਤੀ। ਭਾਰਤੀ ਬੱਲੇਬਾਜ਼ 202 ਦੌੜਾਂ ਦਾ ਪਿੱਛਾ ਕਰਦਿਆਂ 76 ਦੌੜਾਂ ’ਤੇ ਆਲ ਆਊਟ ਹੋ ਗਏ। ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਖਿਡਾਰੀ…
ਆਸਟਰੇਲੀਆ ਸੱਤਵੀਂ ਵਾਰ ਵਿਸ਼ਵ ਚੈਂਪੀਅਨ; ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

ਆਸਟਰੇਲੀਆ ਸੱਤਵੀਂ ਵਾਰ ਵਿਸ਼ਵ ਚੈਂਪੀਅਨ; ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

ਲੰਡਨ : ਲੰਡਨ ਵਿੱਚ ਖੇਡੇ ਜਾ ਰਹੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ’ਤੇ 150 ਦੌੜਾਂ ਬਣਾਈਆਂ। ਇਸ ਇਕਤਰਫ਼ਾ ਫਾਈਨਲ ਮੁਕਾਬਲੇ ਵਿੱਚ ਆਸਟਰੇਲਿਆਈ ਮਹਿਲਾ…
ਰੂਸ ਵੱਲੋਂ ਕੀਵ ’ਤੇ ਸਾਲ ਦਾ ਸਭ ਤੋਂ ਭਿਆਨਕ ਹਮਲਾ; ਘੱਟੋ-ਘੱਟ 27 ਮੌਤਾਂ, 91 ਜ਼ਖਮੀ

ਰੂਸ ਵੱਲੋਂ ਕੀਵ ’ਤੇ ਸਾਲ ਦਾ ਸਭ ਤੋਂ ਭਿਆਨਕ ਹਮਲਾ; ਘੱਟੋ-ਘੱਟ 27 ਮੌਤਾਂ, 91 ਜ਼ਖਮੀ

ਕੀਵ : ਰੂਸ ਨੇ ਵੀਰਵਾਰ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਸੈਂਕੜੇ ਡਰੋਨਾਂ ਅਤੇ ਦਰਜਨਾਂ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ 91 ਹੋਰ ਜ਼ਖਮੀ ਹੋ ਗਏ। ਇਹ ਇਸ ਸਾਲ ਰਾਜਧਾਨੀ 'ਤੇ ਹੋਇਆ…
‘ਫਰਾਂਸ ਤੁਹਾਨੂੰ ਪਿਆਰ ਕਰਦਾ ਹੈ’: ਮੈਕਰੋਂ ਨੇ ਪ੍ਰਧਾਨ ਮੰਤਰੀ ਮੋਦੀ ਲਈ ਹਿੰਦੀ ਵਿੱਚ ਵਿਦਾਇਗੀ ਵੀਡੀਓ ਸਾਂਝੀ ਕੀਤੀ

‘ਫਰਾਂਸ ਤੁਹਾਨੂੰ ਪਿਆਰ ਕਰਦਾ ਹੈ’: ਮੈਕਰੋਂ ਨੇ ਪ੍ਰਧਾਨ ਮੰਤਰੀ ਮੋਦੀ ਲਈ ਹਿੰਦੀ ਵਿੱਚ ਵਿਦਾਇਗੀ ਵੀਡੀਓ ਸਾਂਝੀ ਕੀਤੀ

ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਹਿੰਦੀ ਵਿੱਚ ਇੱਕ ਵਿਦਾਇਗੀ ਵੀਡੀਓ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਪਿਆਰਾ ਮਿੱਤਰ ਦੱਸਿਆ ਅਤੇ ਕਿਹਾ ਕਿ "ਫਰਾਂਸ ਤੁਹਾਨੂੰ ਪਿਆਰ ਕਰਦਾ ਹੈ"। ਮੈਕਰੋਂ ਨੇ ਕਿਹਾ, "ਪ੍ਰਿਯ…
PM Modi in Paris: 25 ਕਰੋੜ ਭਾਰਤੀਆਂ ਨੂੰ ਗਰੀਬੀ ਵਿਚੋਂ ਬਾਹਰ ਕੱਢਿਆ: ਮੋਦੀ

PM Modi in Paris: 25 ਕਰੋੜ ਭਾਰਤੀਆਂ ਨੂੰ ਗਰੀਬੀ ਵਿਚੋਂ ਬਾਹਰ ਕੱਢਿਆ: ਮੋਦੀ

ਪੈਰਿਸ : ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ Paris ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੇ ਪਿਛਲੇ ਸਾਲਾਂ ਦੌਰਾਨ ਗਰੀਬੀ ਖ਼ਿਲਾਫ਼ ਲੜਾਈ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਕਰੀਬ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ…
India Slovakia relations: ਸਲੋਵਾਕੀਆ ਵੱਲੋਂ ਸੁਰੱਖਿਆ ਕੌਂਸਲ ’ਚ ਭਾਰਤ ਨੂੰ ਸਥਾਈ ਨੁਮਾਇੰਦਗੀ ਦੀ ਹਮਾਇਤ

India Slovakia relations: ਸਲੋਵਾਕੀਆ ਵੱਲੋਂ ਸੁਰੱਖਿਆ ਕੌਂਸਲ ’ਚ ਭਾਰਤ ਨੂੰ ਸਥਾਈ ਨੁਮਾਇੰਦਗੀ ਦੀ ਹਮਾਇਤ

ਬਰਾਤਿਸਲਾਵਾ : ਸਲੋਵਾਕੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ ਐੱਨ ਐੱਸ ਸੀ) ’ਚ ਸੁਧਾਰ ਕੀਤੇ ਜਾਣ ਅਤੇ ਇਸ ’ਚ ਭਾਰਤ ਦੀ ਸਥਾਈ ਨੁਮਾਇੰਦਗੀ ਦੀ ਦਾਅਵੇਦਾਰੀ ਦੀ ਹਮਾਇਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਦਰਮਿਆਨ…
FIFA World Cup ’ਚ ਵੱਡਾ ਉਲਟਫੇਰ: ਕੇਪ ਵਰਡੇ ਤੇ ਸਪੇਨ ਦਾ ਮੈਚ ਡਰਾਅ

FIFA World Cup ’ਚ ਵੱਡਾ ਉਲਟਫੇਰ: ਕੇਪ ਵਰਡੇ ਤੇ ਸਪੇਨ ਦਾ ਮੈਚ ਡਰਾਅ

ਅਟਲਾਂਟਾ : ਫੀਫਾ ਵਿਸ਼ਵ ਕੱਪ ਦੇ ਗਰੁੱਪ-ਐੱਚ ਦੇ ਇੱਕ ਮੁਕਾਬਲੇ ਵਿੱਚ ਕੇਪ ਵਰਡੇ ਦੀ ਟੀਮ ਨੇ ਉਹ ਕਰ ਵਿਖਾਇਆ ਜਿਸ ਦੀ ਕਿਸੇ ਨੇ ਉਮੀਦ ਨਹੀਂ ਕੀਤੀ ਸੀ। ਅਟਲਾਂਟਾ ਵਿੱਚ ਖੇਡੇ ਗਏ ਇਸ ਮੈਚ ਵਿੱਚ ਕੇਪ ਵਰਡੇ ਨੇ ਵਿਸ਼ਵ ਦੀ ਦੂਜੇ ਨੰਬਰ…
PM Modi ਨੂੰ ਸਲੋਵਾਕੀਆ ਦਾ ਸਰਵਉੱਚ ਸਨਮਾਨ

PM Modi ਨੂੰ ਸਲੋਵਾਕੀਆ ਦਾ ਸਰਵਉੱਚ ਸਨਮਾਨ

ਬਰਾਤਿਸਲਾਵਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਸਲੋਵਾਕੀਆ ਦੇ ਸਰਵਉੱਚ ਸਨਮਾਨ ‘ਆਰਡਰ ਆਫ ਦਿ ਵ੍ਹਾਈਟ ਡਬਲ ਕਰਾਸ’ (ਪਹਿਲਾ ਦਰਜਾ) ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਭਾਰਤ ਅਤੇ ਸਲੋਵਾਕੀਆ ਨੇ ਅੱਜ ਆਪਣੇ ਸਬੰਧਾਂ ਨੂੰ ‘ਵਿਆਪਕ ਭਾਈਵਾਲੀ’ ਦੇ ਪੱਧਰ ਤੱਕ ਵਧਾ…
India-France relations: ਭਾਰਤ ਹੁਣ ਆਲਮੀ ਹੱਲ ਦੇਣ ਵਾਲਾ ਮੁਲਕ ਬਣਿਆ: ਮੋਦੀ

India-France relations: ਭਾਰਤ ਹੁਣ ਆਲਮੀ ਹੱਲ ਦੇਣ ਵਾਲਾ ਮੁਲਕ ਬਣਿਆ: ਮੋਦੀ

ਨਾਈਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਹੁਣ ਆਲਮੀ ਮਸਲਿਆਂ ਦੇ ਹੱਲ ’ਚ ਵੱਡਾ ਯੋਗਦਾਨ ਪਾਉਣ ਵਾਲਾ ਮੁਲਕ ਬਣ ਗਿਆ ਹੈ। ਉਨ੍ਹਾਂ ਤਕਨਾਲੋਜੀ ਅਤੇ ਨਵੀਨਤਾ (ਇਨੋਵੇਸ਼ਨ) ਰਾਹੀਂ ਟਿਕਾਊ ਭਵਿੱਖ ਲਈ ਭਾਰਤ ਦੇ ਨਜ਼ਰੀਏ ਨੂੰ ਦੁਨੀਆ ਸਾਹਮਣੇ ਰੱਖਿਆ। ਪ੍ਰਧਾਨ…
ਜੀ7 ਸੰਮੇਲਨ ਦੇ ਵਿਰੋਧ ਲਈ ਜਨੇਵਾ ’ਚ ਹਜ਼ਾਰਾਂ ਲੋਕ ਇਕੱਤਰ

ਜੀ7 ਸੰਮੇਲਨ ਦੇ ਵਿਰੋਧ ਲਈ ਜਨੇਵਾ ’ਚ ਹਜ਼ਾਰਾਂ ਲੋਕ ਇਕੱਤਰ

ਜਨੇਵਾ : ਜਨੇਵਾ ਵਿੱਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਜੀ7 ਸਿਖਰ ਸੰਮੇਲਨ ਖਿਲਾਫ਼ ਰੋਸ ਜਤਾਉਣ ਲਈ ਹਜ਼ਾਰਾਂ ਲੋਕ ਇਕੱਤਰ ਹੋਏ। ਪ੍ਰਦਰਸ਼ਨਕਾਰੀਆਂ ਵਿੱਚ ਵਾਤਾਵਰਨ ਕਾਰਕੁਨ, ਨਾਰੀਵਾਦੀ, ਪੂੰਜੀਵਾਦ ਦੇ ਵਿਰੋਧੀ, ਫ਼ਲਸਤੀਨੀ ਹੱਕਾਂ ਦੇ ਹਮਾਇਤੀ ਤੇ ਹੋਰ ਕਾਰਕੁਨ ਸਮੂਹ ਸ਼ਾਮਲ ਸਨ। ਸੋਮਵਾਰ ਤੋਂ…
ਯੂਕਰੇਨ ਨੇ ਰੂਸ ਦੇ ਅੰਦਰੂਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ

ਯੂਕਰੇਨ ਨੇ ਰੂਸ ਦੇ ਅੰਦਰੂਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ

ਕੀਵ : ਯੂਕਰੇਨ ਨੇ ਅੱਜ ਰੂਸ ਦੇ ਅੰਦਰੂਨੀ ਇਲਾਕਿਆਂ ਵਿੱਚ ਕੀਤੇ ਲੰਬੀ ਦੂਰੀ ਦੇ ਹਮਲਿਆਂ ਨਾਲ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲੇ ਕੀਵ ਵੱਲੋਂ ਰੂਸ ਦੇ ਊਰਜਾ ਕੇਂਦਰਾਂ ਅਤੇ ਫੌਜੀ ਉਦਯੋਗਾਂ ਨੂੰ ਨਿਸ਼ਾਨਾ ਬਣਾ ਕੇ ਕਰੈਮਲਿਨ ਨੂੰ ਜੰਗੀ…
French Open: Maja Chwalinska ਤੇ Mirra Andreeva ਵਿਚਾਲੇ ਹੋਵੇਗੀ ਖ਼ਿਤਾਬੀ ਟੱਕਰ

French Open: Maja Chwalinska ਤੇ Mirra Andreeva ਵਿਚਾਲੇ ਹੋਵੇਗੀ ਖ਼ਿਤਾਬੀ ਟੱਕਰ

ਪੈਰਿਸ : ਜੇ ਫਰੈਂਚ ਓਪਨ ਮਹਿਲਾ ਸਿੰਗਲਜ਼ ਦਾ ਫਾਈਨਲ ਕਾਗਜ਼ ’ਤੇ ਇੱਕ ਉੱਭਰਦੀ ਹੋਈ ਨੌਜਵਾਨ ਸਟਾਰ ਅਤੇ ਇੱਕ ਗੁਮਨਾਮ ਕੁਆਲੀਫਾਇਰ ਖਿਡਾਰਨ ਵਿਚਾਲੇ ਇੱਕਪਾਸੜ ਮੁਕਾਬਲਾ ਲੱਗਦਾ ਹੈ, ਤਾਂ ਪੋਲੈਂਡ ਦੀ ਮਾਯਾ ਖਾਲਿੰਸਕਾ ਨੇ ਪਿਛਲੇ ਦੋ ਹਫ਼ਤਿਆਂ ਵਿੱਚ ਸਾਬਤ ਕਰ ਦਿੱਤਾ ਹੈ ਕਿ…
Aryna Sabalenka ਨੂੰ ਹਰਾ ਕੇ Diana Shnaider ਸੈਮੀਜ਼ ’ਚ

Aryna Sabalenka ਨੂੰ ਹਰਾ ਕੇ Diana Shnaider ਸੈਮੀਜ਼ ’ਚ

ਪੈਰਿਸ : ਰੌਲਾਂ ਗੈਰੋ ਵਿੱਚ ਬੁੱਧਵਾਰ ਨੂੰ ਚੱਲ ਰਹੀਆਂ ਤੇਜ਼ ਹਵਾਵਾਂ ਦਰਮਿਆਨ ਅਰੀਨਾ ਸਬਾਲੈਂਕਾ ਫਰੈਂਚ ਓਪਨ ’ਚੋਂ ਹਾਰ ਕੇ ਬਾਹਰ ਹੋ ਗਈ। ਡਾਇਨਾ ਸ਼ਨਾਈਡਰ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੁਨੀਆ ਦੀ ਅੱਵਲ ਦਰਜਾ ਖਿਡਾਰਨ ਨੂੰ 3-6, 7-5, 6-0 ਨਾਲ ਹਰਾ ਦਿੱਤਾ,…
Donald Trump ਦੇ ਜਵਾਈ ਦੇ ਪ੍ਰਾਜੈਕਟ ਖ਼ਿਲਾਫ਼ ਮੁਜ਼ਾਹਰਾ

Donald Trump ਦੇ ਜਵਾਈ ਦੇ ਪ੍ਰਾਜੈਕਟ ਖ਼ਿਲਾਫ਼ ਮੁਜ਼ਾਹਰਾ

ਤਿਰਾਨਾ : ਡੋਨਲਡ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਦੀ ਕੰਪਨੀ ਨਾਲ ਜੁੜੇ ਵਿਕਾਸ ਪ੍ਰਾਜੈਕਟ ਦੇ ਵਿਰੋਧ ਵਿੱਚ ਲੰਘੀ ਰਾਤ ਅਲਬਾਨੀਆ ਦੇ ਹਜ਼ਾਰਾਂ ਲੋਕ ਤਿਰਾਨਾ ਦੀਆਂ ਸੜਕਾਂ ’ਤੇ ਉਤਰ ਆਏ। ਇਹ ਪ੍ਰਾਜੈਕਟ ਐਡਰੀਆਟਿਕ ਤੱਟ ਦੇ ਵਾਤਾਵਰਨ ਪੱਖੋਂ ਬਹੁਤ ਹੀ ਸੰਵੇਦਨਸ਼ੀਲ ਹਿੱਸੇ ’ਤੇ…
Tennis: Aryna Sabalenka ਆਖਰੀ ਅੱਠਾਂ ’ਚ

Tennis: Aryna Sabalenka ਆਖਰੀ ਅੱਠਾਂ ’ਚ

ਪੈਰਿਸ : ਸਿਖਰਲੀ ਦਰਜਾਬੰਦੀ ਵਾਲੀ ਆਰਿਆਨਾ ਸਬਾਲੈਂਕਾ ਨੇ ਨਾਓਮੀ ਓਸਾਕਾ ਨੂੰ 7-5, 6-3 ਨਾਲ ਹਰਾ ਕੇ ਫਰੈਂਚ ਓਪਨ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਜਿੱਤ ਨਾਲ ਉਹ ਕਲੇਅ ਕੋਰਟ ਗਰੈਂਡ ਸਲੈਮ ਖ਼ਿਤਾਬ ਜਿੱਤਣ ਦੇ ਹੋਰ ਨੇੜੇ ਪਹੁੰਚ ਗਈ…
ਕੀਵ ਤੇ ਹੋਰ ਸ਼ਹਿਰਾਂ ’ਤੇ ਰੂਸੀ Air Strikes

ਕੀਵ ਤੇ ਹੋਰ ਸ਼ਹਿਰਾਂ ’ਤੇ ਰੂਸੀ Air Strikes

ਕੀਵ : ਰੂਸ ਵੱੱਲੋ ਕੀਵ ਤੇ ਹੋਰ ਯੂਕਰੇਨੀ ਸ਼ਹਿਰਾਂ ’ਤੇ ਅੱਧੀ ਰਾਤ ਨੂੰ ਕੀਤੇ ਸੈਂਕੜੇ ਡਰੋਨ ਤੇ ਦਰਜਨਾਂ ਮਿਜ਼ਾਈਲ ਹਮਲਿਆਂ ਵਿੱਚ ਘੱਟੋ-ਘੱਟ 16 ਸਿਵਲੀਅਨ ਮਾਰੇ ਗਏ ਤੇ 100 ਤੋਂ ਵੱਧ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਇਨ੍ਹਾਂ ਹਮਲਿਆਂ ਵਿੱਚ ਕਈ ਲੋਕ…
Russia ਨੇ kyiv ’ਤੇ ਹਮਲਿਆਂ ਲਈ Oreshnik Missiles ਵਰਤੀਆਂ

Russia ਨੇ kyiv ’ਤੇ ਹਮਲਿਆਂ ਲਈ Oreshnik Missiles ਵਰਤੀਆਂ

ਕੀਵ : ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਐਤਵਾਰ ਨੂੰ ਕਿਹਾ ਕਿ ਰੂਸ ਨੇ ਕੀਵ ਉੱਤੇ ਵੱਡੇ ਡਰੋਨ ਅਤੇ ਮਿਜ਼ਾਈਲ ਹਮਲੇ ਦੌਰਾਨ ਸ਼ਕਤੀਸ਼ਾਲੀ ਹਾਈਪਰਸੌਨਿਕ ਓਰੈਸ਼ਨਿਕ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ, ਜਿਸ ਵਿੱਚ ਘੱਟੋ-ਘੱਟ ਚਾਰ ਲੋਕ ਮਾਰੇ ਗਏ। ਪਿਛਲੇ ਚਾਰ ਸਾਲਾਂ ਤੋਂ…
Aishwarya Rai Cannes 2026: ਐਸ਼ਵਰਿਆ ਰਾਏ ਨੇ ਨੀਲੇ ਰੰਗ ਦੇ ਗਾਊਨ ’ਚ ਬਿਖੇਰੇ ਹੁਸਨ ਦੇ ਜਲਵੇ, ਰੈੱਡ ਕਾਰਪੇਟ ’ਤੇ ਮਾਰੀ ਸ਼ਾਨਦਾਰ ਐਂਟਰੀ

Aishwarya Rai Cannes 2026: ਐਸ਼ਵਰਿਆ ਰਾਏ ਨੇ ਨੀਲੇ ਰੰਗ ਦੇ ਗਾਊਨ ’ਚ ਬਿਖੇਰੇ ਹੁਸਨ ਦੇ ਜਲਵੇ, ਰੈੱਡ ਕਾਰਪੇਟ ’ਤੇ ਮਾਰੀ ਸ਼ਾਨਦਾਰ ਐਂਟਰੀ

ਕਾਨਸ : ਬੌਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਅਤੇ ਗਲੋਬਲ ਆਈਕਨ ਐਸ਼ਵਰਿਆ ਰਾਏ ਬੱਚਨ ਨੇ ਆਖਰਕਾਰ ਕਾਨਸ ਫਿਲਮ ਫੈਸਟੀਵਲ (Cannes Film Festival) ਵਿੱਚ ਆਪਣੀ ਸ਼ਾਨਦਾਰ ਹਾਜ਼ਰੀ ਦਰਜ ਕਰਵਾ ਦਿੱਤੀ ਹੈ। ਰੈੱਡ ਕਾਰਪੇਟ ’ਤੇ ਪਹੁੰਚਦਿਆਂ ਹੀ ਐਸ਼ਵਰਿਆ ਨੇ ਭਾਰਤੀ ਡਿਜ਼ਾਈਨਰ ਅਮਿਤ ਅਗਰਵਾਲ ਦੁਆਰਾ…
India ਤੇ Italy ਰਣਨੀਤਕ ਭਾਈਵਾਲੀ ਲਈ ਸਹਿਮਤ

India ਤੇ Italy ਰਣਨੀਤਕ ਭਾਈਵਾਲੀ ਲਈ ਸਹਿਮਤ

ਰੋਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਇਤਾਲਵੀ ਹਮਰੁਤਬਾ ਜੌਰਜੀਆ ਮੈਲੋਨੀ ਦਰਮਿਆਨ ਹੋਈ ਵਾਰਤਾ ਤੋਂ ਬਾਅਦ ਭਾਰਤ ਤੇ ਇਟਲੀ ਨੇ ਦੁਵੱਲੇ ਸਬੰਧਾਂ ਨੂੰ ਵਿਸ਼ੇਸ਼ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਤੇ ਵਪਾਰ, ਨਿਵੇਸ਼ ਤੇ ਨਵੀਂ ਤਕਨਾਲੋਜੀ ਦੇ ਖੇਤਰਾਂ ’ਚ…