Posted inRussia
US-Russian space ਅਮਲਾ kazakhstan ’ਚ ਸੁਰੱਖਿਅਤ ਉੱਤਰਿਆ
ਮਾਸਕੋ : ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਅੱਠ ਮਹੀਨੇ ਬਿਤਾਉਣ ਮਗਰੋਂ ਅਮਰੀਕੀ-ਰੂਸੀ ਪੁਲਾੜ ਅਮਲਾ ਐਤਵਾਰ ਨੂੰ ਕਜ਼ਾਖਸਤਾਨ ਦੇ ਮੈਦਾਨਾਂ ਵਿੱਚ ਸੁਰੱਖਿਅਤ ਉੱਤਰ ਗਿਆ ਹੈ। ਨਾਸਾ ਪੁਲਾੜ ਯਾਤਰੀ ਕ੍ਰਿਸ ਵਿਲੀਅਮਜ਼ ਅਤੇ ਰੂਸੀ ਅਮਲੇ ਦੇ ਮੈਂਬਰ ਸਰਗੇਈ ਕੁਡ-ਸਵਰਚਕੋਵ ਤੇ ਸਰਗੇਈ ਮਿਕੇਵ ਆਪਣੇ ਸੋਯੂਜ਼ ਐੱਮ…





