Posted inUkraine
ਕੀਵ ਤੇ ਹੋਰ ਸ਼ਹਿਰਾਂ ’ਤੇ ਰੂਸੀ Air Strikes
ਕੀਵ : ਰੂਸ ਵੱੱਲੋ ਕੀਵ ਤੇ ਹੋਰ ਯੂਕਰੇਨੀ ਸ਼ਹਿਰਾਂ ’ਤੇ ਅੱਧੀ ਰਾਤ ਨੂੰ ਕੀਤੇ ਸੈਂਕੜੇ ਡਰੋਨ ਤੇ ਦਰਜਨਾਂ ਮਿਜ਼ਾਈਲ ਹਮਲਿਆਂ ਵਿੱਚ ਘੱਟੋ-ਘੱਟ 16 ਸਿਵਲੀਅਨ ਮਾਰੇ ਗਏ ਤੇ 100 ਤੋਂ ਵੱਧ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਇਨ੍ਹਾਂ ਹਮਲਿਆਂ ਵਿੱਚ ਕਈ ਲੋਕ…




























