Posted inGermany
Germany ’ਚ Reza Pahlavi ’ਤੇ ਲਾਲ ਰੰਗ ਸੁੱਟਿਆ
ਬਰਲਿਨ: ਇਰਾਨ ਦੇ ਜਲਾਵਤਨ ਸ਼ਹਿਜ਼ਾਦੇ ਰਜ਼ਾ ਪਹਿਲਵੀ ’ਤੇ ਅੱਜ ਜਰਮਨੀ ਦੇ ਬਰਲਿਨ ਵਿੱਚ ਇਮਾਰਤ ਤੋਂ ਬਾਹਰ ਨਿਕਲਦੇ ਸਮੇਂ ਲਾਲ ਰੰਗ ਦਾ ਤਰਲ ਸੁੱਟ ਦਿੱਤਾ ਗਿਆ। ਪਹਿਲਵੀ ਨੇ ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਪ੍ਰੈੱਸ ਕਾਨਫਰੰਸ ਖ਼ਤਮ ਕੀਤੀ ਸੀ, ਜਿਸ ਵਿੱਚ ਉਨ੍ਹਾਂ…




