Posted inDenmark
Thomas Cup: Chinese Taipei ਨੂੰ 3-0 ਨਾਲ ਹਰਾ ਕੇ India ਸੈਮੀ ਫਾਈਨਲ ’ਚ
ਹੋਰਸੈਂਸ (ਡੈਨਮਾਰਕ): ਲਕਸ਼ੈ ਸੇਨ ਤੇ ਆਯੂਸ਼ ਸ਼ੈੱਟੀ ਦੀਆਂ ਸ਼ਾਨਦਾਰ ਸਿੰਗਲਜ਼ ਜਿੱਤਾਂ ਅਤੇ ਸਾਤਵਿਕ-ਚਿਰਾਗ ਦੀ ਦਮਦਾਰ ਡਬਲਜ਼ ਖੇਡ ਦੀ ਬਦੌਲਤ ਭਾਰਤ ਨੇ ਅੱਜ ਥੌਮਸ ਕੱਪ ਫਾਈਨਲਜ਼ ਦੇ ਕੁਆਰਟਰ ਫਾਈਨਲ ’ਚ ਚੀਨੀ ਤੈਪਈ ਨੂੰ 3-0 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ…

