Posted inSerbia
ਸਰਬੀਆ ਦੇ ਪੱਤਰਕਾਰਾਂ ਵਿੱਚ ਸਰਕਾਰ ਖਿਲਾਫ਼ ਰੋਹ
ਬੈੱਲਗ੍ਰੇਡ: ਵੱਡੀ ਗਿਣਤੀ ਪੱਤਰਕਾਰਾਂ ਨੇ ਅੱਜ ਸਰਬੀਆ ਦੇ ਰਾਸ਼ਟਰਪਤੀ ਐਲਗਜ਼ੈਂਡਰ ਵੂਚਿਚ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਆਵਾਜਾਈ ਠੱਪ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਬਾਲਕਨ ਮੁਲਕ ਵਿਚ ਮੀਡੀਆ ’ਤੇ ਹਮਲੇ ਅਤੇ ਦਬਾਅ ਵਧ ਰਿਹਾ ਹੈ। ਸਰਬੀਆ ਵਿੱਚ ਸਥਾਨਕ ਚੋਣਾਂ…
