Posted inAlbania
Donald Trump ਦੇ ਜਵਾਈ ਦੇ ਪ੍ਰਾਜੈਕਟ ਖ਼ਿਲਾਫ਼ ਮੁਜ਼ਾਹਰਾ
ਤਿਰਾਨਾ : ਡੋਨਲਡ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਦੀ ਕੰਪਨੀ ਨਾਲ ਜੁੜੇ ਵਿਕਾਸ ਪ੍ਰਾਜੈਕਟ ਦੇ ਵਿਰੋਧ ਵਿੱਚ ਲੰਘੀ ਰਾਤ ਅਲਬਾਨੀਆ ਦੇ ਹਜ਼ਾਰਾਂ ਲੋਕ ਤਿਰਾਨਾ ਦੀਆਂ ਸੜਕਾਂ ’ਤੇ ਉਤਰ ਆਏ। ਇਹ ਪ੍ਰਾਜੈਕਟ ਐਡਰੀਆਟਿਕ ਤੱਟ ਦੇ ਵਾਤਾਵਰਨ ਪੱਖੋਂ ਬਹੁਤ ਹੀ ਸੰਵੇਦਨਸ਼ੀਲ ਹਿੱਸੇ ’ਤੇ…
