ਮਾਨਸਾ ਦੇ ਬਰੇਟਾ ’ਚ PRTC ਬੱਸ ਅਤੇ ਸਕੂਲ ਵੈਨ ਦੀ ਭਿਆਨਕ ਟੱਕਰ, ਕਈ ਬੱਚੇ ਜ਼ਖ਼ਮੀ

ਮਾਨਸਾ ਦੇ ਬਰੇਟਾ ’ਚ PRTC ਬੱਸ ਅਤੇ ਸਕੂਲ ਵੈਨ ਦੀ ਭਿਆਨਕ ਟੱਕਰ, ਕਈ ਬੱਚੇ ਜ਼ਖ਼ਮੀ

ਮਾਨਸਾ : ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿੱਚ ਅੱਜ ਇੱਕ PRTC ਬੱਸ ਅਤੇ ਸਕੂਲ ਵੈਨ ਵਿਚਕਾਰ ਹੋਈ ਜ਼ੋਰਦਾਰ ਟੱਕਰ ਕਾਰਨ ਕਰੀਬ ਇੱਕ ਦਰਜਨ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ,…
Panjab University: ਦਹਾਕੇ ਲੰਬੇ ਇੰਤਜ਼ਾਰ ਤੋਂ ਬਾਅਦ ਮੁਕਤਸਰ ’ਚ ਰੀਜਨਲ ਸੈਂਟਰ ਦੀ ਇਮਾਰਤ ਦਾ ਨਿਰਮਾਣ ਸ਼ੁਰੂ

Panjab University: ਦਹਾਕੇ ਲੰਬੇ ਇੰਤਜ਼ਾਰ ਤੋਂ ਬਾਅਦ ਮੁਕਤਸਰ ’ਚ ਰੀਜਨਲ ਸੈਂਟਰ ਦੀ ਇਮਾਰਤ ਦਾ ਨਿਰਮਾਣ ਸ਼ੁਰੂ

ਸ੍ਰੀ ਮੁਕਤਸਰ ਸਾਹਿਬ : ਇੱਥੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ (PURC) ਲਈ ਲਗਭਗ 5 ਏਕੜ ਜ਼ਮੀਨ ਅਲਾਟ ਕੀਤੇ ਜਾਣ ਦੇ ਕਰੀਬ ਇੱਕ ਦਹਾਕੇ ਬਾਅਦ, ਆਖਰਕਾਰ ਇਸ ਦੀ ਆਪਣੀ ਸਥਾਈ ਇਮਾਰਤ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ। ਸਾਲ 1998 ਵਿੱਚ ਟਿੱਬੀ ਸਾਹਿਬ…
ਚੰਡੀਗੜ੍ਹ ਤੇ ਮੁਹਾਲੀ ’ਚ ਕਈ ਥਾਈਂ ਰਿਕਾਰਡਤੋੜ ਮੀਂਹ

ਚੰਡੀਗੜ੍ਹ ਤੇ ਮੁਹਾਲੀ ’ਚ ਕਈ ਥਾਈਂ ਰਿਕਾਰਡਤੋੜ ਮੀਂਹ

ਚੰਡੀਗਡ਼੍ਹ/ਮੁਹਾਲੀ : ਚੰਡੀਗੜ੍ਹ ਅਤੇ ਮੁਹਾਲੀ ਵਿੱਚ ਅੱਜ ਬਾਅਦ ਦੁਪਹਿਰ ਪਏ ਭਰਵੇਂ ਮੀਂਹ ਕਾਰਨ ਸੜਕਾਂ ਜਲਥਲ ਹੋ ਗਈਆਂ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਭਾਵੇਂ ਮੀਂਹ ਮਗਰੋਂ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ ਪਰ ਥਾਂ-ਥਾਂ ਖੜ੍ਹੇ ਪਾਣੀ ਕਾਰਨ…
Sirsa river pollution: ਸਿਰਸਾ ਨਦੀ ਦੇ ਪ੍ਰਦੂਸ਼ਣ ਅਤੇ ਰੋਪੜ ਵਿਖੇ ਸਤਲੁਜ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਲੈ ਕੇ NGT ਵੱਲੋਂ ਨੋਟਿਸ

Sirsa river pollution: ਸਿਰਸਾ ਨਦੀ ਦੇ ਪ੍ਰਦੂਸ਼ਣ ਅਤੇ ਰੋਪੜ ਵਿਖੇ ਸਤਲੁਜ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਲੈ ਕੇ NGT ਵੱਲੋਂ ਨੋਟਿਸ

ਰੋਪੜ : ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੀ ਪ੍ਰਿੰਸੀਪਲ ਬੈਂਚ ਨੇ ਸਿਰਸਾ ਨਦੀ ਵਿੱਚ ਫੈਲ ਰਹੇ ਪ੍ਰਦੂਸ਼ਣ ਅਤੇ ਰੋਪੜ ਵਿਖੇ Sirsa river ’ਤੇ ਇਸ ਦੇ ਮਾੜੇ ਪ੍ਰਭਾਵਾਂ ਦੇ ਦੋਸ਼ਾਂ ਦਾ ਸਖ਼ਤ ਨੋਟਿਸ ਲਿਆ ਹੈ। ਟ੍ਰਿਬਿਊਨਲ ਨੇ ਇਸ ਮਾਮਲੇ ਨੂੰ ਵਾਤਾਵਰਣਕ ਮਾਪਦੰਡਾਂ ਦੀ…
ਮੋਹਣਜੀਤ ਸਿੰਘ ਨੂੰ ਰਾਜਿੰਦਰਾ ਹਸਪਤਾਲ ’ਚੋਂ ਛੁੱਟੀ ਮਿਲੀ

ਮੋਹਣਜੀਤ ਸਿੰਘ ਨੂੰ ਰਾਜਿੰਦਰਾ ਹਸਪਤਾਲ ’ਚੋਂ ਛੁੱਟੀ ਮਿਲੀ

ਪਟਿਆਲਾ : ਰਾਜਿੰਦਰਾ ਹਸਪਤਾਲ ’ਚੋਂ ਮੋਹਣਜੀਤ ਸਿੰਘ ਨੂੰ ਵੀਰਵਾਰ ਨੂੰ ਭਾਵੇਂ ਛੁੱਟੀ ਮਿਲ ਗਈ ਹੈ ਪਰ ਮੋਹਣਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਸਿਰ ਦਾ ਦਰਦ ਹਾਲੇ ਦੂਰ ਨਹੀਂ ਹੋਇਆ ਤੇ ਕੰਨਾਂ ਤੋਂ ਉੱਚਾ ਸੁਣਨ ਲੱਗ ਪਿਆ ਹੈ| ਅਜਿਹੇ ’ਚ…
ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ: ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ

ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ: ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ

ਦਿੜ੍ਹਬਾ ਮੰਡੀ : ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਗੁਲਜ਼ਾਰ ਸਿੰਘ ਤੂਰਬੰਜਾਰਾ ਦੀ ਖੁਦਕੁਸ਼ੀ ਮਾਮਲੇ ਸਬੰਧੀ ਵੀਰਵਾਰ ਨੂੰ ਪਿੰਡ ਤੂਰਬੰਜਾਰਾ ਪਹੁੰਚ ਕੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਮਾਮਲੇ ਦੀ ਜਾਣਕਾਰੀ ਲੈਣ ਮਗਰੋਂ ਪਰਿਵਾਰ ਨੂੰ ਮੁਲਜ਼ਮਾਂ  ਖ਼ਿਲਾਫ਼…
Punjab Kisan Panchayat: ਫ਼ਰੀਦਕੋਟ ਵਿੱਚ ਕਿਸਾਨ ਪੰਚਾਇਤ ਤੋਂ ਪਹਿਲਾਂ ਡੱਲੇਵਾਲ ਸਮੇਤ ਕਿਸਾਨ ਆਗੂ ਨਜ਼ਰਬੰਦ

Punjab Kisan Panchayat: ਫ਼ਰੀਦਕੋਟ ਵਿੱਚ ਕਿਸਾਨ ਪੰਚਾਇਤ ਤੋਂ ਪਹਿਲਾਂ ਡੱਲੇਵਾਲ ਸਮੇਤ ਕਿਸਾਨ ਆਗੂ ਨਜ਼ਰਬੰਦ

ਫ਼ਰੀਦਕੋਟ : ਇੱਕ ਅਹਿਤਿਆਤੀ ਕਾਰਵਾਈ ਤਹਿਤ ਪੁਲੀਸ ਨੇ ਅੱਜ ਫ਼ਰੀਦਕੋਟ ਵਿਖੇ ਤੈਅ ਕਿਸਾਨ ਪੰਚਾਇਤ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਪ੍ਰਮੁੱਖ ਕਿਸਾਨ ਯੂਨੀਅਨ ਆਗੂਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਨਜ਼ਰਬੰਦ ਕਰ ਦਿੱਤਾ…
ਸਵਾਲ ਦਾ ਮਲਾਲ: ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਦਾ ‘ਸਵਾਲ’ ਹੀ ਅਪਰਾਧ ਬਣ ਗਿਆ

ਸਵਾਲ ਦਾ ਮਲਾਲ: ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਦਾ ‘ਸਵਾਲ’ ਹੀ ਅਪਰਾਧ ਬਣ ਗਿਆ

ਸੰਗਰੂਰ  : ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦਾ ਸਿਰਫ਼ ਏਨਾ ਕਸੂਰ ਸੀ ਕਿ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਮਾਗਮ ’ਚ ‘ਚਿੱਟੇ’ ਦਾ ਕਾਲਾ ਸੱਚ ਦੱਸਣ ਦੀ ਭੁੱਲ ਕਰ ਬੈਠਾ। ਜਦੋਂ ਵਿੱਤ ਮੰਤਰੀ ਦਾ ਕਾਫ਼ਲਾ ਪਿੰਡ ਪੁੱਜਿਆ ਤਾਂ ਉਸ ਨੂੰ…
Ludhiana firing case: ਪਤਨੀ ਵੱਲੋਂ DGP ਅਤੇ CP ਕੋਲ ਸ਼ਿਕਾਇਤ ਮਗਰੋਂ CIA ਕਰੇਗੀ ਮਾਮਲੇ ਦੀ ਜਾਂਚ

Ludhiana firing case: ਪਤਨੀ ਵੱਲੋਂ DGP ਅਤੇ CP ਕੋਲ ਸ਼ਿਕਾਇਤ ਮਗਰੋਂ CIA ਕਰੇਗੀ ਮਾਮਲੇ ਦੀ ਜਾਂਚ

ਲੁਧਿਆਣਾ  (ਮਨੀਸ਼ ਰਿਹਾਨ ) : ਭਾਮੀਆਂ-ਝੱਬੇਵਾਲ ਰੋਡ ’ਤੇ ਖੇਤਾਂ ਤੋਂ ਘਰ ਪਰਤ ਰਹੇ ਇੱਕ ਵਿਅਕਤੀ ’ਤੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵੱਲੋਂ ਗੋਲੀ ਚਲਾਉਣ ਅਤੇ ਜਮਾਲਪੁਰ ਪੁਲੀਸ ਸਟੇਸ਼ਨ ਵਿਖੇ ਰੀਅਲਟਰ ਪਰਮਿੰਦਰ ਸਿੰਘ ਬਾਜਵਾ ਖ਼ਿਲਾਫ਼ ਮਾਮਲਾ ਦਰਜ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ,…
Ludhiana bandh: ਲੁਧਿਆਣਾ ਵਿੱਚ ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਦਾ ਐਲਾਨ

Ludhiana bandh: ਲੁਧਿਆਣਾ ਵਿੱਚ ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਦਾ ਐਲਾਨ

ਲੁਧਿਆਣਾ (ਮਨੀਸ਼ ਰਿਹਾਨ ) : ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਵਿੱਚ ਬੀਤੀ ਸ਼ਾਮ ਡਾ. ਬੀ.ਆਰ. ਅੰਬੇਦਕਰ ਦੇ ਬੁੱਤ ਨਾਲ ਹੋਈ ਬੇਅਦਬੀ ਦੇ ਮਾਮਲੇ ਵਿੱਚ ਅੱਜ ਦਲਿਤ ਸਮਾਜ ਦੇ ਭਾਈਚਾਰੇ ਨੇ ਲੁਧਿਆਣਾ ਬੰਦ ਦਾ ਐਲਾਨ ਕੀਤਾ ਹੈ। ਸ਼ਹਿਰ ਵਿੱਚ ਸਵੇਰੇ 10 ਤੋਂ…
ਕਿਸਾਨ ਵੱਲੋਂ ਕਥਿਤ ਤੌਰ ’ਤੇ ਸਲਫਾਸ ਨਿਗਲ ਕੇ ਖੁਦਕੁਸ਼ੀ; ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼

ਕਿਸਾਨ ਵੱਲੋਂ ਕਥਿਤ ਤੌਰ ’ਤੇ ਸਲਫਾਸ ਨਿਗਲ ਕੇ ਖੁਦਕੁਸ਼ੀ; ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼

ਪਟਿਆਲਾ : ਸੁਨਾਮ ਵਿੱਚ ਮੁੱਖ ਮੰਤਰੀ ਦੀ ਰੈਲੀ ਦੌਰਾਨ ਕਾਲੇ ਝੰਡੇ ਦਿਖਾਉਣ ਤੋਂ ਬਾਅਦ ਮੋਹਨਜੀਤ ਸਿੰਘ ਨਾਲ ਹੋਈ ਕਥਿਤ ਕੁੱਟਮਾਰ ਦਾ ਮਾਮਲਾ ਅਜੇ ਗਰਮਾਇਆ ਹੀ ਸੀ ਕਿ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਹੋਰ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਕ ਮੰਤਰੀ ਦੇ ਸਮਾਗਮ…
Bathinda Drug Video: 2 ਮਿੰਟ ’ਚ ‘ਚਿੱਟਾ’ ਮਿਲਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ, ਔਰਤ ਸਣੇ ਤਿੰਨ ਕਾਬੂ

Bathinda Drug Video: 2 ਮਿੰਟ ’ਚ ‘ਚਿੱਟਾ’ ਮਿਲਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ, ਔਰਤ ਸਣੇ ਤਿੰਨ ਕਾਬੂ

ਬਠਿੰਡਾ : ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਗਤ ਕਲਾਂ ਵਿੱਚ ਸਿਰਫ਼ 600 ਰੁਪਏ ’ਚ ‘ਚਿੱਟਾ’ ਵਿਕਣ ਦਾ ਦਾਅਵਾ ਕਰਦੀ 3.12 ਮਿੰਟ ਦੀ ਵੀਡੀਓ ਵਾਇਰਲ ਕੀਤੇ ਜਾਣ ਤੋਂ ਦੋ ਦਿਨ ਬਾਅਦ, ਅੱਜ ਸਵੇਰੇ ਪੁਲੀਸ ਹਰਕਤ ਵਿੱਚ ਆ ਗਈ। ਲਗਭਗ 200…

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ

ਪਟਿਆਲਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਦੇ ਪਿਤਾ ਭਾਜਪਾ ’ਚ ਹੀ ਰਹਿਣਗੇ, ਕਾਂਗਰਸ ’ਚ ਨਹੀਂ ਜਾਣਗੇ| ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ ਨੇ ਅੱਜ ਇਥੇ ਮੀਡੀਆ…
Bathinda Soil Testing: ਮਿੱਟੀ ਦੀ ਪਰਖ ਮੁਫ਼ਤ, ਫਿਰ ਵੀ ਅੰਦਾਜ਼ੇ ਨਾਲ ਰੇਹਾਂ-ਸਪਰੇਹਾਂ ਦੀ ਵਰਤੋਂ

Bathinda Soil Testing: ਮਿੱਟੀ ਦੀ ਪਰਖ ਮੁਫ਼ਤ, ਫਿਰ ਵੀ ਅੰਦਾਜ਼ੇ ਨਾਲ ਰੇਹਾਂ-ਸਪਰੇਹਾਂ ਦੀ ਵਰਤੋਂ

ਬਠਿੰਡਾ : ਖੇਤੀ ਦੀ ਲਾਗਤ ਘਟਾਉਣ ਅਤੇ ਜ਼ਮੀਨ ਦੀ ਉਤਪਾਦਕਤਾ ਕਾਇਮ ਰੱਖਣ ਲਈ ਮਿੱਟੀ ਦੀ ਪਰਖ ਨੂੰ ਅਹਿਮ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਕਈ ਕਿਸਾਨ ਮਿੱਟੀ ਦੀ ਲੋੜ ਜਾਣੇ ਬਿਨਾਂ ਅੰਦਾਜ਼ੇ ਨਾਲ ਹਾੜ੍ਹੀ ਅਤੇ ਸਾਉਣੀ ਦੇ ਸੀਜ਼ਨ ਦੌਰਾਨ ਡੀਏਪੀ, ਯੂਰੀਆ…
Punjab Power Cuts: ਤਾਪਘਰਾਂ ਦੇ ਕਈ ਯੂਨਿਟ ਬੰਦ ਹੋਣ ਕਾਰਨ ਬਿਜਲੀ ਉਤਪਾਦਨ ਘਟਿਆ

Punjab Power Cuts: ਤਾਪਘਰਾਂ ਦੇ ਕਈ ਯੂਨਿਟ ਬੰਦ ਹੋਣ ਕਾਰਨ ਬਿਜਲੀ ਉਤਪਾਦਨ ਘਟਿਆ

ਮਾਨਸਾ : ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਕਈ ਯੂਨਿਟ ਬੰਦ ਹੋਣ ਕਾਰਨ ਕੁੱਲ ਬਿਜਲੀ ਉਤਪਾਦਨ ਤਕਰੀਬਨ ਅੱਧਾ ਰਹਿ ਗਿਆ ਹੈ। ਸੂਬੇ ਦੇ ਕਈ ਤਾਪਘਰ ਆਪਣੀ ਪੂਰੀ ਸਮਰੱਥਾ ਅਨੁਸਾਰ ਬਿਜਲੀ ਪੈਦਾ ਨਹੀਂ ਕਰ ਰਹੇ, ਜਿਸ ਕਾਰਨ ਪਿਛਲੇ ਕੁਝ ਦਿਨਾਂ…
Siya Pandey ਲਈ ਮਾਪੇ ਹੀ ਹਨ ਸਭ ਤੋਂ ਵੱਡੇ ਅਧਿਆਪਕ: ਦਿਨ ਵੇਲੇ ਪੜ੍ਹਾਈ ਤੇ ਰਾਤ ਨੂੰ ਰੇਹੜੀ ’ਤੇ ਬੇਕਰੀ ਚਲਾਉਂਦੀ ਹੈ 17 ਸਾਲਾ ਵਿਦਿਆਰਥਣ

Siya Pandey ਲਈ ਮਾਪੇ ਹੀ ਹਨ ਸਭ ਤੋਂ ਵੱਡੇ ਅਧਿਆਪਕ: ਦਿਨ ਵੇਲੇ ਪੜ੍ਹਾਈ ਤੇ ਰਾਤ ਨੂੰ ਰੇਹੜੀ ’ਤੇ ਬੇਕਰੀ ਚਲਾਉਂਦੀ ਹੈ 17 ਸਾਲਾ ਵਿਦਿਆਰਥਣ

ਲੁਧਿਆਣਾ : ਦਿਨ ਦੇ ਸਮੇਂ 17 ਸਾਲਾ ਸੀਆ (Siya) ਪਾਂਡੇ 11ਵੀਂ ਜਮਾਤ ਦੀ ਇੱਕ ਆਮ ਵਿਦਿਆਰਥਣ ਵਜੋਂ ਕਿਤਾਬਾਂ ਵਿੱਚ ਗੁੰਮ ਹੋ ਕੇ ਆਪਣੇ ਸੁਨਹਿਰੇ ਭਵਿੱਖ ਦੇ ਸੁਪਨੇ ਵੇਖਦੀ ਹੈ, ਪਰ ਸੂਰਜ ਛਿਪਣ ਤੋਂ ਬਾਅਦ ਉਸ ਦੀ ‘ਕਲਾਸਰੂਮ’ ਬਦਲ ਜਾਂਦੀ ਹੈ। ਸ਼ਾਮ…
ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਬਠਿੰਡਾ : ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ, ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿਖੇ ਸਥਿਤ ਗੁਰੂ ਹਰਗੋਬਿੰਦ ਥਰਮਲ ਪਲਾਂਟ (GHTP) ਦੀਆਂ ਚਾਰ ਵਿੱਚੋਂ ਤਿੰਨ ਯੂਨਿਟਾਂ…
ਅਧਿਆਪਕ ਦਿਵਸ: 16 ਸਾਲਾਂ ਤੋਂ ਵ੍ਹੀਲਚੇਅਰ ’ਤੇ ਬੈਠ ਕੇ ਵਿਦਿਆਰਥੀਆਂ ਨੂੰ ਸਿੱਖਿਆ ਦੀ ਉਡਾਨ ਦੇ ਰਿਹਾ ਵਿਕਾਸ ਕੁਮਾਰ

ਅਧਿਆਪਕ ਦਿਵਸ: 16 ਸਾਲਾਂ ਤੋਂ ਵ੍ਹੀਲਚੇਅਰ ’ਤੇ ਬੈਠ ਕੇ ਵਿਦਿਆਰਥੀਆਂ ਨੂੰ ਸਿੱਖਿਆ ਦੀ ਉਡਾਨ ਦੇ ਰਿਹਾ ਵਿਕਾਸ ਕੁਮਾਰ

ਲੁਧਿਆਣਾ : ਅਧਿਆਪਕ ਦਿਵਸ ਦੇ ਮੌਕੇ 'ਤੇ 75 ਫ਼ੀਸਦੀ ਅਪਾਹਜਤਾ ਵਾਲੇ ਵਿਕਾਸ ਕੁਮਾਰ ਕਈਆਂ ਲਈ ਪ੍ਰੇਰਨਾ ਸਰੋਤ ਬਣ ਗਏ ਹਨ। ਕੁਮਾਰ 2011 ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਰਾਭਾ ਜ਼ਿਲ੍ਹਾ - ਲੁਧਿਆਣਾ ਵਿਖੇ ਇੱਕ ਵੋਕੇਸ਼ਨਲ ਅਧਿਆਪਕ ਵਜੋਂ ਪੜ੍ਹਾ…
Punjab DA Arrears: ਮੁੱਖ ਮੰਤਰੀ ਮਾਨ ਮੁਲਾਜ਼ਮਾਂ ਨਾਲ ਗੱਲਬਾਤ ਲਈ ਤਿਆਰ: ਪੰਨੂ

Punjab DA Arrears: ਮੁੱਖ ਮੰਤਰੀ ਮਾਨ ਮੁਲਾਜ਼ਮਾਂ ਨਾਲ ਗੱਲਬਾਤ ਲਈ ਤਿਆਰ: ਪੰਨੂ

ਪਟਿਆਲਾ ; ਮੁੱਖ ਮੰਤਰੀ ਭਗਵੰਤ ਮਾਨ ਡੀ ਏ ਦੇ ਮਾਮਲੇ ’ਚ ਸੂਬੇੇ ਦੀਆਂ ਸੰਘਰਸ਼ੀ ਮੁਲਾਜ਼ਮ ਜਥੇਬੰਦੀਆਂ ਨਾਲ ਮਿਲਣ ਅਤੇ ਗੱਲਬਾਤ ਲਈ ਤਿਆਰ ਹਨ, ਜਦੋਂ ਵੀ ਮੁਲਾਜ਼ਮ ਚਾਹੁਣਗੇ, ਉਦੋਂ ਦੋਵੇਂ ਧਿਰਾਂ ਵਿਚਾਲੇ ਮੀਟਿੰਗ ਹੋ ਸਕਦੀ ਹੈ| ਇਹ ਅਹਿਮ ਦਾਅਵਾ ਆਮ ਆਦਮੀ ਪਾਰਟੀ…
Punjab Health Scheme: ‘ਮੁੱਖ ਮੰਤਰੀ ਸਿਹਤ ਯੋਜਨਾ’ ਲੱਖਾਂ ਪਰਿਵਾਰਾਂ ਦੀ ਢਾਲ

Punjab Health Scheme: ‘ਮੁੱਖ ਮੰਤਰੀ ਸਿਹਤ ਯੋਜਨਾ’ ਲੱਖਾਂ ਪਰਿਵਾਰਾਂ ਦੀ ਢਾਲ

ਭਾਰਤ ਦੇ ਕਈ ਹੋਰ ਸੂਬਿਆਂ ਵਿੱਚ ਜਿੱਥੇ ਆਮ ਲੋਕਾਂ ਨੂੰ ਮਹਿੰਗੇ ਇਲਾਜ ਅਤੇ ਦਵਾਈਆਂ ਦੇ ਭਾਰੀ ਖਰਚੇ ਕਾਰਨ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਪਰਿਵਾਰ ਕਰਜ਼ੇ ਦੇ ਮੱਕੜਜਾਲ ਵਿੱਚ ਫਸ ਜਾਂਦੇ ਹਨ, ਉੱਥੇ ਪੰਜਾਬ ਸਰਕਾਰ ਵੱਲੋਂ ਸ਼ੁਰੂ…
ਅਕਾਲੀ-ਭਾਜਪਾ ਗਠਜੋੜ ਸੱਤਾ ਵਿੱਚ ਆਇਆ ਤਾਂ ਮੁੜ ਥੋਪ ਸਕਦੇ ਹਨ ਖੇਤੀ ਕਾਨੂੰਨ: ਸੀਐੱਮ ਮਾਨ

ਅਕਾਲੀ-ਭਾਜਪਾ ਗਠਜੋੜ ਸੱਤਾ ਵਿੱਚ ਆਇਆ ਤਾਂ ਮੁੜ ਥੋਪ ਸਕਦੇ ਹਨ ਖੇਤੀ ਕਾਨੂੰਨ: ਸੀਐੱਮ ਮਾਨ

ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਤਿੰਨ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਦੀ ਸ਼ਰਤ ਨੂੰ ਸਵੀਕਾਰ ਕਰ ਲੈਂਦਾ ਹੈ, ਤਾਂ ਭਾਜਪਾ ਉਸ ਨਾਲ ਗਠਜੋੜ ਕਰ ਲਵੇਗੀ। ਮੁੱਖ ਮੰਤਰੀ ਨੇ ਇਹ ਵੀ ਜ਼ੋਰ…
ਸਕੂਲ ਬੱਸ ਆਪਰੇਟਰਾਂ ਦੀ ਮਹਾ ਪੰਚਾਇਤ ਅੱਜ; ਬੱਸਾਂ ਆਫ਼ ਰੋਡ

ਸਕੂਲ ਬੱਸ ਆਪਰੇਟਰਾਂ ਦੀ ਮਹਾ ਪੰਚਾਇਤ ਅੱਜ; ਬੱਸਾਂ ਆਫ਼ ਰੋਡ

ਬਠਿੰਡਾ : ਸਕੂਲ ਅਤੇ ਕਾਲਜ ਬੱਸ ਆਪਰੇਟਰ ਐਸੋਸੀਏਸ਼ਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਨੂੰ ਬਠਿੰਡਾ ਦੀ ਅਨਾਜ ਮੰਡੀ ਵਿੱਚ ਇੱਕ ਰਾਜ ਪੱਧਰੀ ਮਹਾ ਪੰਚਾਇਤ ਕੀਤੀ ਜਾ ਰਹੀ ਹੈ। ਜਿਸ ਵਿੱਚ ਇੱਕ ਵੱਖਰੀ ਟਰਾਂਸਪੋਰਟ ਨੀਤੀ ਅਤੇ ਸਕੂਲ ਤੇ ਕਾਲਜ ਬੱਸਾਂ…
MBBS Admissions: ਇੱਕੋ ਸੀਟ ਲਈ ਦੋ ਥਾਂ ਹੱਥ-ਪੈਰ ਮਾਰਨੇ ਪਏ ਮਹਿੰਗੇ; ਬਾਬਾ ਫ਼ਰੀਦ ਯੂਨੀਵਰਸਿਟੀ ਨੇ 25 ਉਮੀਦਵਾਰ ਬਾਹਰ ਕੀਤੇ

MBBS Admissions: ਇੱਕੋ ਸੀਟ ਲਈ ਦੋ ਥਾਂ ਹੱਥ-ਪੈਰ ਮਾਰਨੇ ਪਏ ਮਹਿੰਗੇ; ਬਾਬਾ ਫ਼ਰੀਦ ਯੂਨੀਵਰਸਿਟੀ ਨੇ 25 ਉਮੀਦਵਾਰ ਬਾਹਰ ਕੀਤੇ

ਫ਼ਰੀਦਕੋਟ : ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ 85 ਫ਼ੀਸਦੀ ਪੰਜਾਬ ਸਟੇਟ ਕੋਟਾ ਸੀਟਾਂ ਤਹਿਤ ਐਮ.ਬੀ.ਬੀ.ਐਸ. ਕੋਰਸ ਵਿੱਚ ਦਾਖ਼ਲੇ ਲਈ 25 ਉਮੀਦਵਾਰਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ, ਕਿਉਂਕਿ ਉਹ ਹੋਰ ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਟੇਟ ਕੋਟਾ ਸੀਟਾਂ…
‘ਬਦਲੇ ਹਾਲਾਤ, ਗਾਇਬ ਤਸਵੀਰਾਂ’: ਜੇਲ੍ਹ ਪਹੁੰਚਦਿਆਂ ਹੀ ‘ਆਪ’ ਆਗੂ Sanjeev Arora ਦੇ ਹੋਰਡਿੰਗ ਵੀ ਸ਼ਹਿਰ ਤੋਂ ਗਾਇਬ

‘ਬਦਲੇ ਹਾਲਾਤ, ਗਾਇਬ ਤਸਵੀਰਾਂ’: ਜੇਲ੍ਹ ਪਹੁੰਚਦਿਆਂ ਹੀ ‘ਆਪ’ ਆਗੂ Sanjeev Arora ਦੇ ਹੋਰਡਿੰਗ ਵੀ ਸ਼ਹਿਰ ਤੋਂ ਗਾਇਬ

ਲੁਧਿਆਣਾ :  ਸਿਆਸਤ ਵਿੱਚ ਰਿਸ਼ਤਿਆਂ ਅਤੇ ਚਮਕ-ਦਮਕ ਦਾ ਆਧਾਰ ਕਿੰਨਾ ਕੁ ਪੱਕਾ ਹੁੰਦਾ ਹੈ, ਇਸ ਦੀ ਤਾਜ਼ਾ ਮਿਸਾਲ ਲੁਧਿਆਣਾ ਦੀਆਂ ਸੜਕਾਂ ਤੋਂ ਸਾਫ਼ ਦੇਖੀ ਜਾ ਸਕਦੀ ਹੈ। ਜਿਹੜਾ ਸ਼ਹਿਰ ਕੁਝ ਮਹੀਨੇ ਪਹਿਲਾਂ 'ਆਪ' ਦੇ ਪ੍ਰਭਾਵਸ਼ਾਲੀ ਆਗੂ ਸੰਜੀਵ ਅਰੋੜਾ ਦੇ ਵੱਡੇ-ਵੱਡੇ…
Ludhiana ਜਾਸੂਸੀ ਕਾਂਡ: ਲਾਈਵ ਫ਼ੀਡ ISI ਨੂੰ ਭੇਜਣ ਵਾਲੇ ਮੁਲਜ਼ਮ ਦਾ ਪੁਲੀਸ ਰਿਮਾਂਡ ਵਧਿਆ, ਅਹਿਮ ਖੁਲਾਸੇ

Ludhiana ਜਾਸੂਸੀ ਕਾਂਡ: ਲਾਈਵ ਫ਼ੀਡ ISI ਨੂੰ ਭੇਜਣ ਵਾਲੇ ਮੁਲਜ਼ਮ ਦਾ ਪੁਲੀਸ ਰਿਮਾਂਡ ਵਧਿਆ, ਅਹਿਮ ਖੁਲਾਸੇ

ਲੁਧਿਆਣਾ : ਲੁਧਿਆਣਾ ਵਿੱਚ ਸੁਰੱਖਿਆ ਅਦਾਰੇ ਨੇੜੇ ਵਾਈ-ਫਾਈ ਸਮਰੱਥ ਸੀਸੀਟੀਵੀ ਕੈਮਰੇ ਲਗਾਉਣ ਦੇ ਦੋਸ਼ ਵਿੱਚ ਕਾਬੂ ਕੀਤੇ ਗਏ ਰਸ਼ਪਾਲ ਸਿੰਘ ਦੀ ਪੁੱਛਗਿੱਛ ਕਰਨ ਤੋਂ ਬਾਅਦ ਪੰਜਾਬ ਵਿੱਚ ਆਈ ਐਸ ਆਈ ਦੇ ਨੈੱਟਵਰਕ ਬਾਰੇ ਅਹਿਮ ਸੁਰਾਗ ਮਿਲੇ ਹਨ। ਇਨ੍ਹਾਂ ਇਨਪੁਟਸ ਦੇ ਆਧਾਰ…
Patiala YPS ਸਕੂਲ ਵਿੱਚ ਵਿਦਿਆਰਥੀ ਖਾਣਾ ਖਾਣ ਮਗਰੋਂ ਬਿਮਾਰ ਹੋਏ, ਸਿਹਤ ਮੰਤਰੀ ਵੱਲੋਂ ਜਾਂਚ ਦੇ ਹੁਕਮ

Patiala YPS ਸਕੂਲ ਵਿੱਚ ਵਿਦਿਆਰਥੀ ਖਾਣਾ ਖਾਣ ਮਗਰੋਂ ਬਿਮਾਰ ਹੋਏ, ਸਿਹਤ ਮੰਤਰੀ ਵੱਲੋਂ ਜਾਂਚ ਦੇ ਹੁਕਮ

ਪਟਿਆਲਾ : ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਕਈ ਵਿਦਿਆਰਥੀਆਂ ਦੇ ਮੰਗਲਵਾਰ ਨੂੰ ਖਾਣਾ ਖਾਣ ਤੋਂ ਬਾਅਦ ਕਥਿਤ ਤੌਰ 'ਤੇ ਬਿਮਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ । ਵੇਰਵਿਆਂ ਅਨੁਸਾਰ ਪੰਜ ਬੱਚਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਕੁਝ ਹੋਰਨਾਂ…
ਸਰਕਾਰ ਲੋਕਾਂ ਦਾ ਇੱਕ-ਇੱਕ ਰੁਪਿਆ ਮੋੜਨ ਲਈ ਵਚਨਬੱਧ: ਭਗਵੰਤ ਮਾਨ

ਸਰਕਾਰ ਲੋਕਾਂ ਦਾ ਇੱਕ-ਇੱਕ ਰੁਪਿਆ ਮੋੜਨ ਲਈ ਵਚਨਬੱਧ: ਭਗਵੰਤ ਮਾਨ

ਰਾਜਪੁਰਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਲਾਈ ਅਤੇ ਵਿਕਾਸ ਕਾਰਜਾਂ ਰਾਹੀਂ ਲੋਕਾਂ ਦਾ ਇੱਕ-ਇੱਕ ਰੁਪਿਆ ਲੋਕਾਂ ਨੂੰ ਮੋੜਨ ਲਈ ਵਚਨਬੱਧ ਹੈ ਅਤੇ ਵਿਰੋਧੀ ਧਿਰਾਂ ਦਾ ਕੋਈ ਵੀ ਦਬਾਅ ਸਰਕਾਰ ਦੇ ਲੋਕ-ਪੱਖੀ…
‘ਇਮਾਨਦਾਰੀ ਦੀ ਕਿਰਤ ’ਚ ਕੋਈ ਸੰਗ ਨਹੀਂ, ਛੋਟੇ ਕੰਮ ਤੋਂ ਨਾ ਝਿਜਕੋ..’; ਕੈਨੇਡਾ ‘ਚ ਲੱਖਾਂ ਦੀ ਕਮਾਈ ਛੱਡ ਪੰਜਾਬ ਪਰਤੇ ਗੈਰੀ ਨੇ ਫਰੂਟ ਕਰੀਮ ਦਾ ਕੰਮ ਕੀਤਾ ਸ਼ੁਰੂ

‘ਇਮਾਨਦਾਰੀ ਦੀ ਕਿਰਤ ’ਚ ਕੋਈ ਸੰਗ ਨਹੀਂ, ਛੋਟੇ ਕੰਮ ਤੋਂ ਨਾ ਝਿਜਕੋ..’; ਕੈਨੇਡਾ ‘ਚ ਲੱਖਾਂ ਦੀ ਕਮਾਈ ਛੱਡ ਪੰਜਾਬ ਪਰਤੇ ਗੈਰੀ ਨੇ ਫਰੂਟ ਕਰੀਮ ਦਾ ਕੰਮ ਕੀਤਾ ਸ਼ੁਰੂ

ਲੁਧਿਆਣਾ : ਕੈਨੇਡਾ ਵਿੱਚ ਪੰਜ ਸਾਲ ਬਿਤਾਉਣ ਤੋਂ ਬਾਅਦ ਆਪਣੇ ਵਤਨ ਪੰਜਾਬ ਪਰਤੇ ਪਿੰਡ ਸਰਾਭਾ ਦੇ ਗੈਰੀ ਸਿੰਘ ਨੇ ਸ਼ੁਰੂਆਤ ਵਿੱਚ ਟੈਕਸੀ ਚਲਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਹਾਲਾਂਕਿ, ਟੈਕਸੀ ਦਾ ਕਾਰੋਬਾਰ ਉਸ ਦੀਆਂ ਉਮੀਦਾਂ ਅਨੁਸਾਰ ਸਫ਼ਲ ਨਹੀਂ ਹੋ ਸਕਿਆ। ਪਰ…
Mohali Firing: ਮੁਹਾਲੀ ’ਚ ਦੇਰ ਰਾਤ ਨੌਜਵਾਨ ਤੇ ਮੁਟਿਆਰ ’ਤੇ ਤਿੱਖੇ ਹਥਿਆਰਾਂ ਨਾਲ ਹਮਲਾ, ਕੁੜੀ ਦੀ ਹਾਲਤ ਗੰਭੀਰ

Mohali Firing: ਮੁਹਾਲੀ ’ਚ ਦੇਰ ਰਾਤ ਨੌਜਵਾਨ ਤੇ ਮੁਟਿਆਰ ’ਤੇ ਤਿੱਖੇ ਹਥਿਆਰਾਂ ਨਾਲ ਹਮਲਾ, ਕੁੜੀ ਦੀ ਹਾਲਤ ਗੰਭੀਰ

ਮੁਹਾਲੀ : ਮੁਹਾਲੀ ਦੇ ਫੇਜ਼-1 ਥਾਣਾ ਖੇਤਰ ਦੇ ਅਧੀਨ ਆਉਂਦੇ ਮੁਹਾਲੀ ਪਿੰਡ ਵਿੱਚ ਐਤਵਾਰ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਅਣਪਛਾਤੇ ਵਿਅਕਤੀਆਂ ਨੇ ਇੱਕ ਨੌਜਵਾਨ ਅਤੇ ਮੁਟਿਆਰ ’ਤੇ ਹਮਲਾ ਕਰ ਦਿੱਤਾ। ਇਹ ਵਾਰਦਾਤ ਰਾਤ ਕਰੀਬ ਸਾਢੇ 10 ਵਜੇ ਵਾਪਰੀ…
MBBS ਦਾਖ਼ਲੇ ਲਈ ਜਾਇਦਾਦ ਦੀ ਸ਼ਰਤ ਕਾਰਨ ਚਿੰਤਾ

MBBS ਦਾਖ਼ਲੇ ਲਈ ਜਾਇਦਾਦ ਦੀ ਸ਼ਰਤ ਕਾਰਨ ਚਿੰਤਾ

ਫਰੀਦਕੋਟ : ਪੰਜਾਬ ਵਿੱਚ 30 ਅਗਸਤ ਤੋਂ ਸ਼ੁਰੂ ਹੋ ਰਹੇ ਐੱਮ ਬੀ ਬੀ ਐੱਸ ਦਾਖ਼ਲਿਆਂ ਤੋਂ ਪਹਿਲਾਂ ਜਾਇਦਾਦ ਦੀ ਸ਼ਰਤ ਕਾਰਨ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਚਿੰਤਤ ਹਨ। ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਤੋਂ ਸਰਕਾਰ ਵੱਲੋਂ 20 ਲੱਖ ਰੁਪਏ…