Posted inPakistan
ਵਾਰਤਾ ਬੇਸਿੱਟਾ, ਟਰੰਪ ਨੇ ਹਰਮੁਜ਼ ’ਤੇ ਨਿਸ਼ਾਨਾ ਸੇਧਿਆ
ਇਸਲਾਮਾਬਾਦ: ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਖ਼ਤਮ ਕਰਨ ਲਈ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਹੋਈ ਉੱਚ ਪੱਧਰੀ ਵਾਰਤਾ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ ਹੈ। ਤਕਰੀਬਨ 21 ਘੰਟੇ ਚੱਲੀ ਇਸ ਲੰਮੀ ਚਰਚਾ ਦੇ ਬੇਸਿੱਟਾ ਰਹਿਣ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ…























