Posted inMumbai
ਸ਼ੁਰੂਆਤੀ ਕਾਰੋਬਾਰ ’ਚ Share Market ’ਚ ਗਿਰਾਵਟ, ਸੈਂਸੈਕਸ 172 ਅੰਕ ਡਿੱਗਿਆ
ਮੁੰਬਈ : ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਨਾਲ ਮੁੱਖ ਸੂਚਕਾਂਕ ਲਾਲ ਨਿਸ਼ਾਨ ’ਤੇ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ (BSE) ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 172.77 ਅੰਕਾਂ ਦੀ ਗਿਰਾਵਟ ਨਾਲ 76,342.66 ’ਤੇ ਆ ਗਿਆ। ਇਸੇ…


























