Posted inMumbai
Maharashtra Beach Accident: ਪਿਕਨਿਕ ਮਨਾਉਣ ਗਏ ਸਮੁੰਦਰ ’ਚ ਡੁੱਬੇ ਅੱਠ ਵਿਦਿਆਰਥੀ
ਮੁੰਬਈ : ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਦਿਵਆਗਰ ਬੀਚ ’ਤੇ ਵੀਰਵਾਰ ਨੂੰ ਪਿਕਨਿਕ ਮਨਾਉਣ ਗਏ ਇੱਕ ਨਿੱਜੀ ਕੋਚਿੰਗ ਸੰਸਥਾ ਦੇ 8 ਵਿਦਿਆਰਥੀਆਂ ਦੀ ਅਰਬ ਸਾਗਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ…


























