ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੇ ਫੈਸਲੇ ਤੋਂ ਪਹਿਲਾਂ Stock Market ’ਚ ਤੇਜ਼ੀ

ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੇ ਫੈਸਲੇ ਤੋਂ ਪਹਿਲਾਂ Stock Market ’ਚ ਤੇਜ਼ੀ

ਮੁੰਬਈ : ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੇ ਫੈਸਲੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਦੇ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ 30-ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 269.93 ਅੰਕ ਚੜ੍ਹ ਕੇ…
‘The Voice of Hind Rajab’ ਭਾਰਤ ’ਚ 19 ਨੂੰ ਰਿਲੀਜ਼ ਹੋਵੇਗੀ

‘The Voice of Hind Rajab’ ਭਾਰਤ ’ਚ 19 ਨੂੰ ਰਿਲੀਜ਼ ਹੋਵੇਗੀ

ਮੁੰਬਈ : ਗਾਜ਼ਾ ਵਿੱਚ ਇਜ਼ਰਾਇਲੀ ਫੌਜਾਂ ਵੱਲੋਂ ਪੰਜ ਸਾਲਾ ਫ਼ਲਸਤੀਨੀ ਬੱਚੀ ਦੀ ਹੱਤਿਆ ’ਤੇ ਆਧਾਰਿਤ ਅਤੇ ਆਸਕਰ ਲਈ ਨਾਮਜ਼ਦ ਅਸਲ ਕਹਾਣੀ ‘ਦਿ ਵੁਆਇਸ ਆਫ ਹਿੰਦ ਰਜਬ’ ਨੂੰ ਆਖਰਕਾਰ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ, ਜਿਸ ਨਾਲ 19 ਜੂਨ ਨੂੰ ਇਸ ਦੇ…
Pune hooch tragedy: 22 ਪੁਲੀਸ ਅਤੇ ਆਬਕਾਰੀ ਮੁਲਾਜ਼ਮ ਮੁਅੱਤਲ

Pune hooch tragedy: 22 ਪੁਲੀਸ ਅਤੇ ਆਬਕਾਰੀ ਮੁਲਾਜ਼ਮ ਮੁਅੱਤਲ

ਪੁਣੇ : ਪੁਣੇ ਅਤੇ ਪਿੰਪਰੀ-ਚਿੰਚਵੜ ਪੁਲੀਸ ਦੇ ਨਾਲ-ਨਾਲ ਮਹਾਰਾਸ਼ਟਰ ਆਬਕਾਰੀ ਵਿਭਾਗ ਦੇ ਕੁੱਲ 22 ਮੁਲਾਜ਼ਮਾਂ ਨੂੰ ਜ਼ਹਿਰੀਲੀ ਸ਼ਰਾਬ ਦੀ ਗੈਰ-ਕਾਨੂੰਨੀ ਸਪਲਾਈ ਨੂੰ ਰੋਕਣ ਵਿੱਚ ਅਸਫਲ ਰਹਿਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ14 ਲੋਕਾਂ…
Cockroach Janata Party ਦੇ ਸੰਸਥਾਪਕ ਦੀ ਰਿਹਾਇਸ਼ ’ਤੇ ਪੁਲੀਸ ਤਾਇਨਾਤ

Cockroach Janata Party ਦੇ ਸੰਸਥਾਪਕ ਦੀ ਰਿਹਾਇਸ਼ ’ਤੇ ਪੁਲੀਸ ਤਾਇਨਾਤ

ਛਤਰਪਤੀ ਸੰਭਾਜੀਨਗਰ : ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਦੇ ਐੱਮ ਆਈ ਡੀ ਸੀ ਵਾਲੂਜ ਇਲਾਕੇ ਵਿੱਚ ਕੌਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਨਿਵਾਸ ਸਥਾਨ ’ਤੇ ਪੁਲੀਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਇਹ ਪਾਰਟੀ ਪਿਛਲੇ ਹਫ਼ਤੇ ਇੰਟਰਨੈੱਟ (ਔਨਲਾਈਨ) ’ਤੇ ਸਾਹਮਣੇ…
US Dollar ਦੇ ਮੁਕਾਬਲੇ Rupee ਰਿਕਾਰਡ ਨੀਵੇਂ ਪੱਧਰ 96.83 ‘ਤੇ ਪੁੱਜਾ

US Dollar ਦੇ ਮੁਕਾਬਲੇ Rupee ਰਿਕਾਰਡ ਨੀਵੇਂ ਪੱਧਰ 96.83 ‘ਤੇ ਪੁੱਜਾ

ਮੁੰਬਈ: ਰੁਪੱਈਆ ਲਗਾਤਾਰ ਗਿਰਾਵਟ ਦੇ ਨਾਲ ਅਮਰੀਕੀ ਡਾਲਰ ਦੇ ਮੁਕਾਬਲੇ 13 ਪੈਸੇ ਹੋਰ ਡਿੱਗ ਕੇ 96.83 (ਆਰਜ਼ੀ) ’ਤੇ ਆਪਣੇ ਨਵੇਂ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਅਜਿਹਾ ਪੱਛਮੀ ਏਸ਼ੀਆ ਸੰਕਟ ਵਿਚਾਲੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਮਹਿੰਗਾਈ ਵਧਣ…
ਕੱਚੇ ਤੇਲ ਦੀਆਂ ਕੀਮਤਾਂ ‘ਚ ਨਰਮੀ ਕਾਰਨ ਸ਼ੇਅਰ ਬਾਜ਼ਾਰ ਉਛਲਿਆ; ਰੁਪੱਈਏ ’ਚ ਸੁਧਾਰ

ਕੱਚੇ ਤੇਲ ਦੀਆਂ ਕੀਮਤਾਂ ‘ਚ ਨਰਮੀ ਕਾਰਨ ਸ਼ੇਅਰ ਬਾਜ਼ਾਰ ਉਛਲਿਆ; ਰੁਪੱਈਏ ’ਚ ਸੁਧਾਰ

ਮੁੰਬਈ: ਆਲਮੀ ਪੱਧਰ ’ਤੇ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਨਰਮੀ ਦੇ ਚੱਲਦਿਆਂ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਘਰੇਲੂ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਉੱਪਰ ਚੜ੍ਹੇ। ਪੱਛਮੀ ਏਸ਼ੀਆ (ਮੱਧ ਪੂਰਬ) ਦਾ ਵਿਵਾਦ ਜਲਦੀ ਖ਼ਤਮ ਹੋਣ ਦੀਆਂ ਉਮੀਦਾਂ…
NEET-UG 2026 Paper Leak ਦਾ ਪਰਦਾਫਾਸ਼ ਕਰਨ ਵਾਲਿਆਂ ਕੋਲ ਸਨ ‘ਠੋਸ ਸਬੂਤ’

NEET-UG 2026 Paper Leak ਦਾ ਪਰਦਾਫਾਸ਼ ਕਰਨ ਵਾਲਿਆਂ ਕੋਲ ਸਨ ‘ਠੋਸ ਸਬੂਤ’

ਜੈਪੁਰ/ਮੁੰਬਈ : ਨੀਟ-ਯੂ ਜੀ 2026 ਪੇਪਰ ਲੀਕ ਕੇਸ ਦਾ ਪਰਦਾਫਾਸ਼ ਕਰਨ ’ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਸ਼ਸ਼ੀਕਾਂਤ ਸੁਥਾਰ ਨੇ ਅੱਜ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ‘ਉਨ੍ਹਾਂ ਕੋਲ ਠੋਸ ਸਬੂਤ ਸਨ।’ ਉਨ੍ਹਾਂ ਦੋਸ਼ ਲਾਇਆ ਕਿ ਪ੍ਰੀਖਿਆ ਵਿੱਚ ਆਏ ਕਈ ਸਵਾਲ ਟੈਸਟ…
Stock Market: ਤੇਲ ਦੀਆਂ ਕੀਮਤਾਂ ਵਿੱਚ ਉਛਾਲ ਦੇ ਚਲਦਿਆਂ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ

Stock Market: ਤੇਲ ਦੀਆਂ ਕੀਮਤਾਂ ਵਿੱਚ ਉਛਾਲ ਦੇ ਚਲਦਿਆਂ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ

ਮੁੰਬਈ: ਪੱਛਮੀ ਏਸ਼ੀਆ ਵਿੱਚ ਤਣਾਅ ਦੇ ਨਵੇਂ ਸਿਰੇ ਤੋਂ ਵਧਣ ਤੋਂ ਬਾਅਦ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਕਮਜ਼ੋਰ ਵਿਸ਼ਵਵਿਆਪੀ ਬਾਜ਼ਾਰ ਦੇ ਰੁਝਾਨਾਂ ਦੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਆਈ। ਸੰਯੁਕਤ ਅਰਬ ਅਮੀਰਾ (ਯੂ.ਏ.ਈ.)…
Share Market ’ਚ ਵੱਡੀ ਗਿਰਾਵਟ: ਸੈਂਸੈਕਸ 845 ਅੰਕ ਡਿੱਗਿਆ

Share Market ’ਚ ਵੱਡੀ ਗਿਰਾਵਟ: ਸੈਂਸੈਕਸ 845 ਅੰਕ ਡਿੱਗਿਆ

ਮੁੰਬਈ: ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦੇ ਹੱਲ ਲਈ ਅਮਰੀਕਾ ਅਤੇ ਇਰਾਨ ਵਿਚਾਲੇ ਕੋਈ ਸਮਝੌਤਾ ਨਾ ਹੋਣ ਕਾਰਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਡਿੱਗ ਗਏ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਦੀ ਅਮਨ ਤਜਵੀਜ਼ ਨੂੰ ‘ਨਾ-ਮਨਜ਼ੂਰ’ ਕਰਨ ਦੀ ਖ਼ਬਰ ਨੇ…
Assembly By-Election Results: ਸੁਨੇਤਰਾ ਪਵਾਰ ਨੇ 2.18 ਲੱਖ ਦੇ ਫਰਕ ਨਾਲ ਜਿੱਤੀ ਬਾਰਾਮਤੀ ਵਿਧਾਨ ਸਭਾ ਸੀਟ

Assembly By-Election Results: ਸੁਨੇਤਰਾ ਪਵਾਰ ਨੇ 2.18 ਲੱਖ ਦੇ ਫਰਕ ਨਾਲ ਜਿੱਤੀ ਬਾਰਾਮਤੀ ਵਿਧਾਨ ਸਭਾ ਸੀਟ

ਮੁੰਬਈ: ਭਾਰਤੀ ਰਾਜਨੀਤੀ ਵਿੱਚ ਅੱਜ ਇੱਕ ਨਵਾਂ ਇਤਿਹਾਸ ਰਚਿਆ ਗਿਆ ਹੈ। ਮਹਾਰਾਸ਼ਟਰ ਦੀ ਬਾਰਾਮਤੀ ਵਿਧਾਨ ਸਭਾ ਸੀਟ ਤੋਂ ਐਨ.ਸੀ.ਪੀ. (NCP) ਦੀ ਉਮੀਦਵਾਰ ਸੁਨੇਤਰਾ ਪਵਾਰ ਨੇ 2,18,930 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਇਹ ਜਿੱਤ ਦਾ ਅੰਤਰ ਭਾਰਤੀ ਇਤਿਹਾਸ…
ਸ਼ੇਅਰ ਬਾਜ਼ਾਰ ਵਿੱਚ ਵੱਡੀ ਤੇਜ਼ੀ; ਕਾਰੋਬਾਰ ਦੀ ਸ਼ੁਰੂਆਤ ਵਿੱਚ ਸੈਂਸੈਕਸ ਅਤੇ ਨਿਫਟੀ ਚੜ੍ਹੇ

ਸ਼ੇਅਰ ਬਾਜ਼ਾਰ ਵਿੱਚ ਵੱਡੀ ਤੇਜ਼ੀ; ਕਾਰੋਬਾਰ ਦੀ ਸ਼ੁਰੂਆਤ ਵਿੱਚ ਸੈਂਸੈਕਸ ਅਤੇ ਨਿਫਟੀ ਚੜ੍ਹੇ

ਮੁੰਬਈ: ਮੁੰਬਈ ਦੇ ਸ਼ੇਅਰ ਬਾਜ਼ਾਰ ਵਿੱਚ ਸੋਮਵਾਰ ਸਵੇਰੇ ਖਾਸੀ ਤੇਜ਼ੀ ਦੇਖਣ ਨੂੰ ਮਿਲੀ। ਤੇਲ ਦੀਆਂ ਕੀਮਤਾਂ ਵਿੱਚ ਕਮੀ ਅਤੇ ਦੁਨੀਆ ਭਰ ਦੇ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਕਾਰਨ ਭਾਰਤੀ ਬਾਜ਼ਾਰ ਵਿੱਚ ਹਾਂਪੱਖੀ ਰੁਝਾਨ ਰਿਹਾ। ਬੀ.ਐਸ.ਈ. ਦਾ ਸੈਂਸੈਕਸ ਲਗਪਗ 657 ਪੁਆਇੰਟ…
IPL 2026: Sunrisers Hyderabad ਨੇ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾਇਆ

IPL 2026: Sunrisers Hyderabad ਨੇ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾਇਆ

ਮੁੰਬਈ: ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ’ਤੇ 243 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਮੁੰਬਈ ਵੱਲੋਂ ਰਾਇਨ ਰਿਕਲਟਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 123 ਦੌੜਾਂ ਬਣਾਈਆਂ ਅਤੇ ਉਹ ਨਾਬਾਦ ਰਹੇ। ਵਿਲ…
ਸ਼ੇਅਰ ਬਾਜ਼ਾਰ ’ਚ ਮੁੜ ਰੌਣਕ; ਸੈਂਸੈਕਸ 358.92 ਅੰਕ ਚੜ੍ਹਿਆ

ਸ਼ੇਅਰ ਬਾਜ਼ਾਰ ’ਚ ਮੁੜ ਰੌਣਕ; ਸੈਂਸੈਕਸ 358.92 ਅੰਕ ਚੜ੍ਹਿਆ

ਮੁੰਬਈ:  ਪਿਛਲੇ ਦਿਨਾਂ ਦੀ ਗਿਰਾਵਟ ਤੋਂ ਬਾਅਦ ਅੱਜ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੇ ਮੁੜ ਰਫ਼ਤਾਰ ਫੜੀ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਅਤੇ ਨਿਫ਼ਟੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਬਾਜ਼ਾਰ ਮਾਹਿਰਾਂ ਮੁਤਾਬਕ ਦਿੱਗਜ ਕੰਪਨੀਆਂ (ਬਲੂ-ਚਿੱਪ ਸਟਾਕਸ) ਵਿੱਚ ਨਿਵੇਸ਼ਕਾਂ ਦੀ…
ਜੇ ਪਾਰਟੀ ਸਹੀ ਰਾਹ ’ਤੇ ਚੱਲਦੀ ਤਾਂ ਕੋਈ ਸਾਥ ਨਾ ਛੱਡਦਾ: ਅੰਨਾ ਹਜ਼ਾਰੇ

ਜੇ ਪਾਰਟੀ ਸਹੀ ਰਾਹ ’ਤੇ ਚੱਲਦੀ ਤਾਂ ਕੋਈ ਸਾਥ ਨਾ ਛੱਡਦਾ: ਅੰਨਾ ਹਜ਼ਾਰੇ

ਮੁੰਬਈ: ਆਮ ਆਦਮੀ ਪਾਰਟੀ (ਆਪ) ਵਿੱਚ ਪਏ ਵੱਡੇ ਪਾੜੇ ਅਤੇ ਰਾਘਵ ਚੱਢਾ ਸਮੇਤ ਸੱਤ ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਛੱਡਣ ਦੀ ਘਟਨਾ ’ਤੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅੰਨਾ ਹਜ਼ਾਰੇ ਨੇ ਕਿਹਾ ਕਿ ਜੇਕਰ ਪਾਰਟੀ ਆਪਣੇ ਮੁੱਢਲੇ…
Stock Market Today Update: ਸੈਂਸੈਕਸ 772 ਅੰਕ ਟੁੱਟਿਆ, ਨਿਫਟੀ 24 ਹਜ਼ਾਰ ਤੋਂ ਹੇਠਾਂ

Stock Market Today Update: ਸੈਂਸੈਕਸ 772 ਅੰਕ ਟੁੱਟਿਆ, ਨਿਫਟੀ 24 ਹਜ਼ਾਰ ਤੋਂ ਹੇਠਾਂ

ਮੁੰਬਈ: ਸ਼ੁੱਕਰਵਾਰ ਨੂੰ ਕਾਰੋਬਾਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਅਤੇ ਰੁਪਏ ਵਿੱਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਪੂੰਜੀ ਕੱਢਣ ਕਾਰਨ ਨਿਵੇਸ਼ਕਾਂ ਵਿੱਚ ਘਬਰਾਹਟ ਦਾ ਮਾਹੌਲ ਹੈ।…
ਵਾਨਖੇੜੇ ’ਚ ਚੇਨਈ ਦਾ ‘ਸੁਪਰ’ ਧਮਾਕਾ; ਮੁੰਬਈ ਨੂੰ ਆਪਣੇ ਹੀ ਘਰ ’ਚ ਮਿਲੀ ਸ਼ਰਮਨਾਕ ਹਾਰ

ਵਾਨਖੇੜੇ ’ਚ ਚੇਨਈ ਦਾ ‘ਸੁਪਰ’ ਧਮਾਕਾ; ਮੁੰਬਈ ਨੂੰ ਆਪਣੇ ਹੀ ਘਰ ’ਚ ਮਿਲੀ ਸ਼ਰਮਨਾਕ ਹਾਰ

ਮੁੰਬਈ: ਵਾਨਖੇੜੇ ਸਟੇਡੀਅਮ ਦੀ ਬੱਲੇਬਾਜ਼ੀ ਪੱਖੀ ਪਿੱਚ 'ਤੇ ਅੱਜ ਚੇਨਈ ਸੁਪਰ ਕਿੰਗਜ਼ ਨੇ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੇ ਨਿਰਧਾਰਿਤ 20 ਓਵਰਾਂ ਵਿੱਚ 207 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਜਿਸ ਦੇ…
Indian Stock Market: ਸੈਂਸੈਕਸ ਅਤੇ ਨਿਫਟੀ ਮੂਧੇ ਮੂੰਹ ਡਿੱਗੇ

Indian Stock Market: ਸੈਂਸੈਕਸ ਅਤੇ ਨਿਫਟੀ ਮੂਧੇ ਮੂੰਹ ਡਿੱਗੇ

ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਕਾਰੋਬਾਰ ਦੀ ਸ਼ੁਰੂਆਤ ਹੁੰਦੇ ਹੀ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ 'ਸੈਂਸੈਕਸ' 532.83 ਅੰਕ ਹੇਠਾਂ ਆ ਕੇ 77,983.66 ਦੇ ਪੱਧਰ 'ਤੇ ਖੁੱਲ੍ਹਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ 'ਨਿਫਟੀ' ਵੀ…
ਤਿੰਨ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ‘ਚ ਸ਼ੇਅਰ ਬਾਜ਼ਾਰ ਡਿੱਗਿਆ

ਤਿੰਨ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ‘ਚ ਸ਼ੇਅਰ ਬਾਜ਼ਾਰ ਡਿੱਗਿਆ

ਮੁੰਬਈ: ਲਗਾਤਾਰ ਤਿੰਨ ਦਿਨਾਂ ਦੀ ਤੇਜ਼ੀ ਤੋਂ ਬਾਅਦ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਦੇ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿਸ ਦਾ ਮੁੱਖ ਕਾਰਨ ਆਈ ਟੀ (IT) ਕੰਪਨੀਆਂ ਦੇ ਸ਼ੇਅਰਾਂ ਦੀ ਹੋਈ ਭਾਰੀ…
ਬੈਸਰਨ ਦੀ ਦਹਿਸ਼ਤ ਪੀੜਤਾਂ ਦੇ ਜ਼ਹਿਨ ’ਚ ਅਜੇ ਵੀ ਤਾਜ਼ਾ

ਬੈਸਰਨ ਦੀ ਦਹਿਸ਼ਤ ਪੀੜਤਾਂ ਦੇ ਜ਼ਹਿਨ ’ਚ ਅਜੇ ਵੀ ਤਾਜ਼ਾ

ਪੁਣੇ: ਪਹਿਲਗਾਮ ਦੇ ਅਤਿਵਾਦੀ ਹਮਲੇ ਨੂੰ ਭਲਕੇ ਇਕ ਸਾਲ ਹੋ ਜਾਵੇਗਾ। ਬੈਸਰਨ ਦੇ ਖ਼ੂਬਸੂਰਤ ਮੈਦਾਨ ਜੋ ਕਿ ਫੋਟੋਆਂ ਖਿਚਵਾਉਣ ਲਈ ਬਿਲਕੁਲ ਢੁੱਕਵੇਂ ਸਨ, ਕਤਲੇਆਮ ਦੇ ਖ਼ੂਨੀ ਦ੍ਰਿਸ਼ ’ਚ ਬਦਲ ਗਏ। ਇਸ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਜਿਨ੍ਹਾਂ ’ਚ…
Namita Thapar Controversy: ‘ਰੱਬ ਸਭ ਦੇਖ ਰਿਹਾ ਹੈ..’;  ਨਮਾਜ਼ ਬਾਰੇ ਵੀਡੀਓ ਨੂੰ ਲੈ ਕੇ ਨਮਿਤਾ ਥਾਪਰ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ

Namita Thapar Controversy: ‘ਰੱਬ ਸਭ ਦੇਖ ਰਿਹਾ ਹੈ..’; ਨਮਾਜ਼ ਬਾਰੇ ਵੀਡੀਓ ਨੂੰ ਲੈ ਕੇ ਨਮਿਤਾ ਥਾਪਰ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ

ਮੁੰਬਈ: ਐਮਕਿਓਰ ਫਾਰਮਾਸਿਊਟੀਕਲ (Emcure Pharmaceuticals) ਦੀ ਐਗਜ਼ੀਕਿਊਟਿਵ ਡਾਇਰੈਕਟਰ ਅਤੇ ‘ਸ਼ਾਰਕ ਟੈਂਕ ਇੰਡੀਆ’ ਦੀ ਜੱਜ ਨਮਿਤਾ ਥਾਪਰ ਨੇ ਨਮਾਜ਼ ਦੇ ਸਿਹਤ ਲਾਭਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਹੋ ਰਹੀ ਆਪਣੀ ਟ੍ਰੋਲਿੰਗ ਦਾ ਸਖ਼ਤ ਜਵਾਬ ਦਿੱਤਾ ਹੈ। ਬੀਤੀ ਸਵੇਰ ਸੋਸ਼ਲ ਮੀਡੀਆ ’ਤੇ ਸਾਂਝੀ…
Stock Market: ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ

Stock Market: ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ

ਮੁੰਬਈ: ਅਮਰੀਕਾ ਅਤੇ ਇਰਾਨ ਦਰਮਿਆਨ ਦੂਜੇ ਦੌਰ ਦੀ ਗੱਲਬਾਤ ਦੀਆਂ ਰਿਪੋਰਟਾਂ ਨੇ ਪੱਛਮੀ ਏਸ਼ੀਆਈ ਸੰਘਰਸ਼ ਦੇ ਹੱਲ ਦੀ ਉਮੀਦ ਜਗਾਈ ਹੈ, ਜਿਸ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਬ੍ਰੈਂਟ…
Share Market: ਸ਼ੁਰੂਆਤੀ ਤੇਜ਼ੀ ਮਗਰੋਂ ਸੈਂਸੈਕਸ ਤੇ ਨਿਫ਼ਟੀ ਡਿੱਗੇ; ਡਾਲਰ ਦੇ ਮੁਕਾਬਲੇ ਰੁਪਏ ’ਚ 13 ਪੈਸੇ ਦਾ ਸੁਧਾਰ

Share Market: ਸ਼ੁਰੂਆਤੀ ਤੇਜ਼ੀ ਮਗਰੋਂ ਸੈਂਸੈਕਸ ਤੇ ਨਿਫ਼ਟੀ ਡਿੱਗੇ; ਡਾਲਰ ਦੇ ਮੁਕਾਬਲੇ ਰੁਪਏ ’ਚ 13 ਪੈਸੇ ਦਾ ਸੁਧਾਰ

ਮੁੰਬਈ: ਸਵੇਰ ਵੇਲੇ ਬੀ.ਐਸ.ਈ (BSE) ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 236.64 ਅੰਕਾਂ ਦੀ ਤੇਜ਼ੀ ਨਾਲ 78,730.18 ’ਤੇ ਪਹੁੰਚ ਗਿਆ ਸੀ। ਇਸੇ ਤਰ੍ਹਾਂ ਐਨ.ਐਸ.ਈ (NSE) ਨਿਫ਼ਟੀ ਵੀ 66.65 ਅੰਕ ਚੜ੍ਹ ਕੇ 24,420.20 ’ਤੇ ਕਾਰੋਬਾਰ ਕਰ ਰਿਹਾ ਸੀ। ਹਾਲਾਂਕਿ, ਕੌਮਾਂਤਰੀ ਪੱਧਰ…
ਹੁਣ ਸਖ਼ਤ ਫ਼ੈਸਲੇ ਕਰਨ ਦਾ ਵੇਲ਼ਾ: Hardik Pandya

ਹੁਣ ਸਖ਼ਤ ਫ਼ੈਸਲੇ ਕਰਨ ਦਾ ਵੇਲ਼ਾ: Hardik Pandya

ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਵਿੱਚ ਮੁੰਬਈ ਇੰਡੀਅਨਜ਼ ਦੀ ਲਗਾਤਾਰ ਚੌਥੀ ਹਾਰ ਤੋਂ ਬਾਅਦ ਕਪਤਾਨ ਹਾਰਦਿਕ ਪੰਡਿਆ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਬੀਤੀ ਰਾਤ ਪੰਜਾਬ ਕਿੰਗਜ਼ ਹੱਥੋਂ ਮਿਲੀ ਸੱਤ ਵਿਕਟਾਂ ਦੀ ਕਰਾਰੀ ਹਾਰ ਮਗਰੋਂ ਪੰਡਿਆ ਨੇ ਸਾਫ਼…
ਨਕਸਲੀ ਆਗੂ ਹਿਡਮਾ ਦੀ ਬੱਲੇ-ਬੱਲੇ ਕਰਨ ਵਾਲੇ ਗੀਤ ‘ਤੇ ਨੱਚਣਾ ਪਿਆ ਮਹਿੰਗਾ; ਐਫਆਈਆਰ ਦਰਜ

ਨਕਸਲੀ ਆਗੂ ਹਿਡਮਾ ਦੀ ਬੱਲੇ-ਬੱਲੇ ਕਰਨ ਵਾਲੇ ਗੀਤ ‘ਤੇ ਨੱਚਣਾ ਪਿਆ ਮਹਿੰਗਾ; ਐਫਆਈਆਰ ਦਰਜ

ਪੁਣੇ: ਇੱਕ ਸਰਕਾਰੀ ਹੋਸਟਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਕਥਿਤ ਤੌਰ 'ਤੇ ਮਾਰੇ ਗਏ ਚੋਟੀ ਦੇ ਨਕਸਲੀ ਕਮਾਂਡਰ ਮਾਡਵੀ ਹਿਡਮਾ ਦੀ ਸ਼ਲਾਘਾ ਕਰਨ ਵਾਲੇ ਗੀਤ 'ਤੇ ਨੱਚਣ ਕਾਰਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਦੋ ਵਿਦਿਆਰਥੀ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। ਪੁਲੀਸ ਅਧਿਕਾਰੀਆਂ…
Share Market News : ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ‘ਚ ਤੇਜ਼ੀ

Share Market News : ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ‘ਚ ਤੇਜ਼ੀ

ਮੁੰਬਈ: ਪੱਛਮੀ ਏਸ਼ੀਆ ਵਿੱਚ ਤਣਾਅ ਘਟਣ ਦੀ ਉਮੀਦ ਅਤੇ ਵਿਦੇਸ਼ੀ ਫੰਡਾਂ ਦੇ ਨਵੇਂ ਨਿਵੇਸ਼ ਸਹਾਰੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਦੇ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦੇਖੀ ਗਈ।  30 ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ…
IPL: Punjab Kings ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ

IPL: Punjab Kings ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ

ਮੁੰਬਈ: ਇੱਥੇ ਖੇਡੇ ਜਾ ਰਹੇ ਆਈ.ਪੀ.ਐੱਲ (IPL) ਦੇ 24ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਮੁੰਬਈ ਨੇ ਪੰਜਾਬ ਕਿੰਗਜ਼ ਨੂੰ ਜਿੱਤ ਲਈ 196 ਦੌੜਾਂ ਦਾ ਟੀਚਾ ਦਿੱਤਾ ਸੀ। ਵਾਨਖੇੜੇ…
India ਵਿੱਚ ਔਸਤ ਨਾਲੋਂ ਘੱਟ Monsoon ਦੀ ਪੇਸ਼ੀਨਗੋਈ

India ਵਿੱਚ ਔਸਤ ਨਾਲੋਂ ਘੱਟ Monsoon ਦੀ ਪੇਸ਼ੀਨਗੋਈ

ਮੁੰਬਈ: ਭਾਰਤੀ ਮੌਸਮ ਵਿਭਾਗ ਨੇ 2026 ਵਿੱਚ ਔਸਤ ਨਾਲੋਂ ਘੱਟ ਮੌਨਸੂਨ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਜੂਨ ਤੋਂ ਸਤੰਬਰ ਤੱਕ ਚੱਲਣ ਵਾਲੇ ਇਸ ਸੀਜ਼ਨ ਦੇ ਦੂਜੇ ਅੱਧ ਵਿੱਚ ਅਲ ਨੀਨੋ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ, ਜੋ ਮੀਂਹ ਦੀ ਮਾਤਰਾ ਨੂੰ…
Share Market News: ਪੱਛਮੀ ਏਸ਼ੀਆ ਵਿੱਚ ਤਣਾਅ ਘਟਣ ਨਾਲ ਬਾਜ਼ਾਰ ‘ਚ ਤੇਜ਼ੀ ; ਨਿਫ਼ਟੀ 500 ਅੰਕ ਚੜ੍ਹਿਆ

Share Market News: ਪੱਛਮੀ ਏਸ਼ੀਆ ਵਿੱਚ ਤਣਾਅ ਘਟਣ ਨਾਲ ਬਾਜ਼ਾਰ ‘ਚ ਤੇਜ਼ੀ ; ਨਿਫ਼ਟੀ 500 ਅੰਕ ਚੜ੍ਹਿਆ

ਪੱਛਮੀ ਏਸ਼ੀਆ ਵਿੱਚ ਤਣਾਅ ਘਟਣ ਦੀਆਂ ਉਮੀਦਾਂ ਅਤੇ ਆਲਮੀ ਬਾਜ਼ਾਰਾਂ ਦੇ ਚੰਗੇ ਸੰਕੇਤਾਂ ਕਾਰਨ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਖੁੱਲ੍ਹੇ। ਅਮਰੀਕਾ-ਇਰਾਨ ਸਮਝੌਤੇ ਦੀਆਂ ਉਮੀਦਾਂ ਨੇ ਜੰਗ ਦੇ ਖ਼ਤਰੇ ਨੂੰ ਘਟਾਇਆ ਹੈ, ਜਿਸ ਨਾਲ ਨਿਵੇਸ਼ਕਾਂ ਦਾ ਉਤਸ਼ਾਹ ਵਧਿਆ ਹੈ।…
ਅੱਜ ਹੋਵੇਗਾ ਆਸ਼ਾ ਭੌਸਲੇ ਦਾ ਅੰਤਿਮ ਸੰਸਕਾਰ

ਅੱਜ ਹੋਵੇਗਾ ਆਸ਼ਾ ਭੌਸਲੇ ਦਾ ਅੰਤਿਮ ਸੰਸਕਾਰ

ਮੁੰਬਈ: ਉੱਘੀ ਗਾਇਕਾ ਆਸ਼ਾ ਭੌਸਲੇ ਦਾ ਅੰਤਿਮ ਸੰਸਕਾਰ ਸੋਮਵਾਰ ਸ਼ਾਮ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਆਪਣੀ ਵਿਲੱਖਣ ਆਵਾਜ਼ ਨਾਲ ਹਿੰਦੀ ਪਿੱਠਵਰਤੀ ਗਾਇਨ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਵਾਲੀ 92 ਸਾਲਾ ਮਹਾਨ ਗਾਇਕਾ ਦਾ ਐਤਵਾਰ ਨੂੰ ਦੇਹਾਂਤ…
ਪੱਛਮੀ ਏਸ਼ੀਆ ਦੇ ਤਣਾਅ ਕਾਰਨ Share Market ’ਚ ਭਾਰੀ ਗਿਰਾਵਟ; ਰੁਪਿਆ 49 ਪੈਸੇ ਹੋਰ ਡਿੱਗਿਆ

ਪੱਛਮੀ ਏਸ਼ੀਆ ਦੇ ਤਣਾਅ ਕਾਰਨ Share Market ’ਚ ਭਾਰੀ ਗਿਰਾਵਟ; ਰੁਪਿਆ 49 ਪੈਸੇ ਹੋਰ ਡਿੱਗਿਆ

ਮੁੰਬਈ: ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਅਤੇ ਅਮਰੀਕਾ-ਇਰਾਨ ਸ਼ਾਂਤੀ ਵਾਰਤਾ ਦੇ ਬੇਸਿੱਟਾ ਰਹਿਣ ਕਾਰਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਅਤੇ ਰੁਪਏ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 49 ਪੈਸੇ ਦੀ ਵੱਡੀ ਗਿਰਾਵਟ…