Posted inRajasthan
ਰਾਜਸਥਾਨ ’ਚ ਟੈਂਪੂ ਟਰੈਵਲਰ ਪੁਲ ਤੋਂ ਡਿੱਗਿਆ; ਅੱਠ ਹਲਾਕ
ਕੋਟਾ : ਰਾਜਸਥਾਨ ਦੇ ਕੋਟਾ ਵਿੱਚ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ’ਤੇ ਸ਼ਨਿਚਰਵਾਰ ਸਵੇਰੇ ਇੱਕ ਟੈਂਪੋ ਟਰੈਵਲਰ ਪੁਲ ਤੋਂ ਹੇਠਾਂ ਨਾਲੇ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ 17 ਯਾਤਰੀ ਜ਼ਖ਼ਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ…











