Posted inHimachal Pradesh
Shimla ISBT Lift Incident: ਸ਼ਿਮਲਾ ISBT ’ਚ ਲਿਫ਼ਟ ਖ਼ਰਾਬ ਹੋਣ ਕਾਰਨ ਅੱਧਾ ਦਰਜਨ ਤੋਂ ਵੱਧ ਲੋਕ ਫਸੇ; ਬਜ਼ੁਰਗ ਵੀ ਸ਼ਾਮਲ
ਸ਼ਿਮਲਾ : ਸ਼ਿਮਲਾ ਦੇ ਅੰਤਰ-ਰਾਜੀ ਬੱਸ ਅੱਡੇ (ISBT) ’ਤੇ ਐਤਵਾਰ ਸ਼ਾਮ ਉਸ ਵੇਲੇ ਵੱਡਾ ਹਾਦਸਾ ਟਲ ਗਿਆ, ਜਦੋਂ ਇੱਕ ਲਿਫ਼ਟ ਅਚਾਨਕ ਖ਼ਰਾਬ ਹੋਣ ਕਾਰਨ ਉਸ ਵਿੱਚ ਸਵਾਰ ਕਰੀਬ 10 ਲੋਕ ਫਸ ਗਏ। ਲਿਫ਼ਟ ਵਿੱਚ ਬੰਦ ਲੋਕਾਂ ਨੂੰ ਕਰੀਬ 10 ਤੋਂ 15…


























