Posted inChina
Nepal floods: ਲਾਪਤਾ ਭਾਰਤੀਆਂ ਦੀ ਪਛਾਣ ਲਈ ਭਾਰਤੀ ਦੂਤਾਵਾਸ ਨੇ ਪਰਿਵਾਰਾਂ ਤੋਂ ਡੀ ਐੱਨ ਏ ਸੈਂਪਲ ਮੰਗੇ
ਪੇਈਚਿੰਗ : ਚੀਨ ਵਿੱਚ ਭਾਰਤੀ ਦੂਤਾਵਾਸ ਨੇ ਸੋਮਵਾਰ ਨੂੰ ਤਿੱਬਤ-ਨੇਪਾਲ ਸਰਹੱਦੀ ਖੇਤਰ ਵਿੱਚ 26 ਅਗਸਤ ਨੂੰ ਆਏ ਅਚਾਨਕ ਹੜ੍ਹ ਤੋਂ ਬਾਅਦ ਲਾਪਤਾ ਹੋਏ ਭਾਰਤੀਆਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਪਛਾਣ ਕਰਨ ਵਿੱਚ ਮਦਦ ਲਈ ਡੀ.ਐੱਨ.ਏ. ਸੈਂਪਲ…














