Posted inChina
China ਨੇ Strait of Hormuz ਖੋਲ੍ਹਣ ਦਾ ਸੱਦਾ ਦਿੱਤਾ
ਪੇਈਚਿੰਗ/ਲੰਡਨ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਹਰਮੁਜ਼ ਜਲ ਮਾਰਗ ਜਹਾਜ਼ਾਂ ਦੀ ਆਮ ਆਵਾਜਾਈ ਲਈ ਖੋਲ੍ਹਣ ਦੀ ਅਪੀਲ ਕੀਤੀ ਹੈ। ਪੇਈਚਿੰਗ ਨੇ ਇਸ ਨੂੰ ਕੌਮਾਂਤਰੀ ਜਲ ਮਾਰਗ ਦੱਸਿਆ ਹੈ, ਜਦਕਿ ਇਰਾਨ ਇਸ ’ਤੇ ਆਪਣਾ ਹੱਕ ਜਤਾ ਰਿਹਾ ਹੈ। ਸਾਊਦੀ ਸ਼ਹਿਜ਼ਾਦੇ…











