Asian Games: ਉੱਚੀ ਛਾਲ ’ਚ ਸਰਵੇਸ਼ ਤੇ ਲੰਮੀ ਛਾਲ ’ਚ ਐਂਸੀ ਦੀ ਚਾਂਦੀ
ਨਾਗੋਆ : ਏਸ਼ਿਆਈ ਖੇਡਾਂ ਵਿੱਚ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਚਾਂਦੀ ਅਤੇ ਦੋ ਕਾਂਸੇ ਦੇ ਤਗ਼ਮੇ ਭਾਰਤ ਦੀ ਝੋਲੀ ਪਾਏ ਹਨ। ਐਤਵਾਰ ਨੂੰ ਹੋਏ ਮੁਕਾਬਲਿਆਂ ਵਿੱਚ ਸਰਵੇਸ਼ ਕੁਸ਼ਾਰੇ ਨੇ ਉੱਚੀ ਛਾਲ ਅਤੇ ਐਂਸੀ ਸੋਜਨ ਨੇ ਲੰਮੀ ਛਾਲ ਵਿੱਚ ਚਾਂਦੀ…



























