Posted inTelangana
Telangana Pharma Blast: ਫਾਰਮਾ ਪਲਾਂਟ ਵਿੱਚ ਰਿਐਕਟਰ ਧਮਾਕਾ; ਦੋ ਮੌਤਾਂ, ਨੌਂ ਜ਼ਖ਼ਮੀ
ਹੈਦਰਾਬਾਦ : ਤਿਲੰਗਾਨਾ ਦੇ ਯਾਦਦਰੀ ਭੁਵਨਾਗਿਰੀ ਜ਼ਿਲ੍ਹੇ ਵਿੱਚ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਅੰਦਰ ਰਿਐਕਟਰ ਫਟਣ ਦੀ ਘਟਨਾ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਪੋਚਮਪੱਲੀ ਮੰਡਲ…










